ਸੁਣਲੋ ਕੇਜਰੀਵਾਲ ਦੇ ਵੱਡੇ-ਵੱਡੇ ਝੂਠ ਕੋਲ ਬੈਠਾ ਭਗਵੰਤ ਮਾਨ ਵੀ ਹੈਰਾਨ

Поділитися
Вставка
  • Опубліковано 10 тра 2024
  • ਸੁਣਲੋ ਕੇਜਰੀਵਾਲ ਦੇ ਵੱਡੇ-ਵੱਡੇ ਝੂਠ
    ਕੋਲ ਬੈਠਾ ਭਗਵੰਤ ਮਾਨ ਵੀ ਹੈਰਾਨ
    ਹੁਣ ਨੀ ਆਉਂਦੇ ਲੋਕ ਗੱਲਾਂ 'ਚ
    ਆਹ ਦੇਖੋ ਕਰੋ ਚੈੱਕ ਸਬੂਤ
    #RozanaLokNaadTv #LatestPunjabiNews #LatestNews2024
    For Advertising queries, please call on +91 7087641702

КОМЕНТАРІ • 110

  • @sidhut806
    @sidhut806 28 днів тому +43

    ਝੂਠ ਬੋਲਣ ਵਿਚ ਇਨ੍ਹਾਂ ਨੂੰ ਵੱਡੇ ਤੋਂ ਵੱਡਾ ਇਨਾਮ ਮਿਲਣਾ ਚਾਹੀਦਾ ਹੈ

  • @harpreetsinghthind2816
    @harpreetsinghthind2816 28 днів тому +30

    ਪੰਜਾਬ ਦੇ ਗ਼ਦਾਰ,,,,,,

  • @nirmalghuman6077
    @nirmalghuman6077 28 днів тому +29

    ਇਹਨਾਂ ਦੇ ਪੱਲੇ ਗੱਲਾਂ ਦੇ ਕੜਾਹ ਤੋਂ ਬਿਨਾਂ ਹੋਰ ਕੱਖ ਵੀ ਨਹੀਂ

  • @pardeepkular2460
    @pardeepkular2460 28 днів тому +26

    ਕੇਜਰੀਵਾਲ ਅਾਪ िਕਹੜਾ ਹੁਣੇ ਹੁਣੇ ਯਾਤਰਾ ਕਰਕੇ ਅਾਏ ਹੋ ਤੁਸੀ ਜੇਲ िਵਚੋ ਅਾਏਉ

  • @sukhjiwansingh8070
    @sukhjiwansingh8070 28 днів тому +17

    ਕੇਜਰੀਵਾਲ ਜੀ ਉਹ ਮੰਤਰੀ ਤੁਹਾਡੀ ਸਰਕਾਰ ਵਿੱਚ ਹੈ ਜੀ

  • @BalwinderSingh-xq3bi
    @BalwinderSingh-xq3bi 28 днів тому +19

    ਇਹ ਗੱਲ ਖ਼ੁਦ ਤੇ ਲਾਗੂ ਨਹੀਂ ਕਰਦੇ

  • @satpalgarg2894
    @satpalgarg2894 28 днів тому +15

    ਖੁਸ਼ ਰਹੋ ਸਿੱਧੂ ਸਾਹਿਬ ,ਇਹਨਾਂ ਦੀਆਂ ਜੜਾਂ ਸੱਚ ਬੋਲਕੇ ਪੁਟੀ ਜਾਵੋ l

  • @bhagwantsingh2037
    @bhagwantsingh2037 28 днів тому +4

    ਉਹ ਮੰਤਰੀ ਹੁਣ ਪਾਰਲੀਮੈਂਟ ਚੋਣ ਵਿੱਚ ਸਟਾਰ ਪਰਚਾਰਕ ਹੈ ਜੀ ਬੇਸ਼ਰਮੀ ਦੀਆਂ ਹਦਾ ਪਾਰ

  • @Jashan4282
    @Jashan4282 28 днів тому +17

    ਤੁਸ਼ੀ ਪੱਤਰਕਾਰ ਕਾਹਦੇ ਉ,ਤੁਸ਼ੀ ਭਗਵੰਤ ਤੋਂ ਸਿੰਗਲੇ ਬਾਰੇ ਪੁੱਛਦੇ ਕਿਉ ਨੀ

  • @harpalsinghhandahanda9798
    @harpalsinghhandahanda9798 28 днів тому +10

    ਉਂਦੋਂ ਇਹ ਚੌਂਣ ਸਟੰਟ ਖੇਡਿਆ ਗਿਆ ਸੀ ਸੰਗਰੂਰ ਜ਼ਿਮਨੀ ਚੋਣ ਵਿੱਚ ਵੋਟਾਂ ਲੈਣ ਲਈ

  • @madanlalsharma2
    @madanlalsharma2 28 днів тому +7

    ਸਰਕਾਰ ਦੇ ਪੱਲੇ ਕੱਖ ਵੀ ਨਹੀਂ ਕੇਵਲ ਗੱਪਾਂ ਦੇ ਸਹਾਰੇ ਸਰਕਾਰ ਚੱਲ ਰਹੀ l AAP ਦਾ ਲੋਕ ਸਭਾ ਦੀਆਂ ਚੋਣਾਂ ਤੋੰ ਬਾਅਦ ਖ਼ਾਤਮਾ ਹੋ ਜਾਵੇਗਾ l ਕਾਂਠ ਦੀ ਹਾਂਡੀ ਵਾਰ ਵਾਰ ਨਹੀਂ ਚੜਦੀ l

  • @manjitsingh-jj2ws
    @manjitsingh-jj2ws 28 днів тому +9

    Gadar admi

  • @charanjeetsingh7782
    @charanjeetsingh7782 28 днів тому +33

    ਬਹੁਤ ਚਾਵਾਂ ਨਾਲ ਵੋਟਾਂ ਪਾਈਆਂ ਸੀ ਪਰ ਨਿਕਲਿਆ ਕੁਝ ਨਹੀਂ ਪੰਜਾਬ ਲੁੱਟੀ ਦਾਂ ਜਾਂ ਰਿਹਾ ਹੈ

  • @darbarasinghbajwa3195
    @darbarasinghbajwa3195 28 днів тому +6

    Waheguru ji waheguru ji

  • @amarjitsinghsandhu2908
    @amarjitsinghsandhu2908 28 днів тому +2

    ਕੇਜਰੀਵਾਲ ਜੀ ਓਹ ਮੰਤਰੀ ਤੇਰੀ ਘਰਵਾਲੀ ਨਾਲ ਤੁਰਿਆ ਫਿਰਦਾ ਮਾਮਲਾ ਗੜਬੜ ਜਾਪਦਾ ਤ ਤੂੰ ਜੇਲ ਤੇ ਮੰਤਰੀ ਘਰ

  • @palsingh3544
    @palsingh3544 28 днів тому +1

    ਗੱਪਾਂ ਦੇ ਸਹਾਰੇ ਚਲ ਰਹੀ ਸਰਕਾਰ ਆਪ ਦੀ।

  • @raghbirsinghsidhu7687
    @raghbirsinghsidhu7687 28 днів тому +4

    Good job

  • @RanjitSingh-co9he
    @RanjitSingh-co9he 28 днів тому +3

    ssa sidhu sahib ji
    Bahut badia Punjabi nirpakh khabra hai ji

  • @dasaundhasinghpannu6612
    @dasaundhasinghpannu6612 28 днів тому +5

    ਇਸਨੂੰ ਤਾ ਕਹਿੰਦੇ, ਬੁਕਲ ਚ ਰੋੜੀ (ਗੁੜ) ਭਨਣਾ।

  • @surinderkumar2125
    @surinderkumar2125 28 днів тому +6

    Corrupt govt. Hai Hai

  • @sukhrajsingh4399
    @sukhrajsingh4399 28 днів тому +10

    ਇਹ ਝੁਠ ਦੀ ਖੰਠੀ ਹੀ ਖਾਦੇ ਐ,ਹੋਰ ਇਨਾ ਕਰਨਾ ਕੀ ਪੰਜਾਬ ਦਾ ਸਾਰਾ ਪੈਸਾ ਖਾ ਗਿਆ ਇਹ ਲਾਲਾ

  • @rajuarora3163
    @rajuarora3163 28 днів тому +7

    ਗੱਪੀ ਆਮ ਵਾਲੇ 👎

  • @bhagwantsingh2037
    @bhagwantsingh2037 28 днів тому +2

    ਝੂਠੇ ਝਾੜੂ ਵਾਲਿਆਂ ਤੇ ਹੁਣ ਕੋਈ ਯਕੀਨ ਨਹੀ ਕਰਦਾ

  • @govindersingh9230
    @govindersingh9230 28 днів тому +12

    RSS ਨੇ ਬੀ ਟੀਮ ਕੇਜਰੀਵਾਲ ਨੂੰ ਸਾਜਿਸ ਤਹਿਤ ਜਮਾਨਤ ਦਿੱਤੀ ਆ ਕੇ ਭਾਜਪਾ ਨੂੰ ਵੋਟ ਨਹੀ ਪੈਣੀ ਹੁਣ B ਟੀਮ ਪਵਾ ਲਈਏ

  • @JasvirSingh-nf7ge
    @JasvirSingh-nf7ge 28 днів тому +5

    Ghutala master
    Kejriwal lala juhth bolda

  • @JarnailSingh-xk7qs
    @JarnailSingh-xk7qs 28 днів тому +6

    Bahia jail vich ta tu app gaya baysaram bahia

  • @ShamsherSingh-bz3iq
    @ShamsherSingh-bz3iq 27 днів тому

    ਬਾਈ ਜੀ, ਗੱਪਾਂ ਦੀ ਸਰਕਾਰ ਪੰਜਾਬ ਦੀ

  • @gurindersidhu1625
    @gurindersidhu1625 28 днів тому +4

    Kejrewal tu .jail wich ki karan gyea

  • @gurindersidhu1625
    @gurindersidhu1625 28 днів тому +3

    Kejrewal jail wich kis khushi gyea

  • @SukhwinderSingh-ug5pt
    @SukhwinderSingh-ug5pt 28 днів тому

    Good patarkari ❤❤

  • @mithigill6529
    @mithigill6529 28 днів тому +4

    Oy Chawla hun v kursi te naal betha hundda

  • @karpal_pannu_12
    @karpal_pannu_12 28 днів тому

    🌹WORD DE GUPPI SARKAR 🌹🌹🌹

  • @gurbindersingh6364
    @gurbindersingh6364 28 днів тому

    ਸੰਤੁਲਨ ਖੋ ਗਿਆ

  • @user-ts4es6bp8w
    @user-ts4es6bp8w 28 днів тому +3

    ah sab darma karde a

  • @kirnveer5292
    @kirnveer5292 28 днів тому

    ਸਿੱਧੂ ਸਾਬ. ਖਿੱਚ ਕੇ ਰੱਖੋ ਕੰਮ ਨੂੰ

  • @user-ts4es6bp8w
    @user-ts4es6bp8w 28 днів тому +3

    Ah gappi party

  • @MajorSingh-gn7wn
    @MajorSingh-gn7wn 28 днів тому

    ਬਾਣੀਆ ਬਾਣੀਏ ਦੀ ਮਦਦ ਕਰੂ

  • @apinderjotsinghguru9449
    @apinderjotsinghguru9449 27 днів тому

    ਡਰਾਮਾ ਹਿਮਾਚਲ ਹਰਿਆਣਾ ਦੇ ਵਿਚ ਮਸ਼ਹੂਰੀ ਪੰਜਾਬ ਦੇ ਪੈਸੇ ਰੋੜ ਦਿਤੱ ਜਹਾਜ਼ ਪੰਜਾਬ ਦਾ ਝੂਟੇ ਅਰਵਿੰਦ ਕੇਜਰੀਵਾਲ ਲੈਂਦਾ

  • @jasvirkaur6793
    @jasvirkaur6793 28 днів тому +3

    Jhooth di koi seems hundi aa.

  • @SurjitSingh-tp8im
    @SurjitSingh-tp8im 28 днів тому

    ਸਿੱਧੂ ਸਹਿਬ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ। ਇਹੀ ਹਾਲ ਕੇਜਰੀਵਾਲ ਦੀ ਏ ।ਹਣ ਲੋਕ ਗਲਾਂ ਦੇ ਕੜਾਹ ਨਾਲ ਨਹੀਂ ਰਜਣਗੇ।

  • @rupendrasinghrawat9593
    @rupendrasinghrawat9593 28 днів тому

    दिल्ली की जनता और पंजाब की जनता को गुमराह कर रही है आम आदमी पार्टी और आम आदमी की सरकार।

  • @karnailsingh2372
    @karnailsingh2372 28 днів тому +4

    Kwal bahut hi satir jhoothe hai ye jhooth per jhooth per jhoothe froud

  • @gurbindersingh6364
    @gurbindersingh6364 28 днів тому

    ਅੰਮ੍ਰਿਤਪਾਲ ਨੂੰ ਜੇਲ ਕਰਾਉਣ ਚ ਪੰਜਾਬ ਸਰਕਾਰ ਦਾ 100% hath ਜੇ ਫੜਨਾ ਹੀ ਸੀ ਤਾਂ ਦਿਬਰੂਗੜ੍ਹ ਜੇਲ ਹੀ ਕਿਉਂ ਲਾਗੇ ਕੋਈ ਜੇਲ ਨਹੀ ਸੀ ਦੂਜਾ ਅੰਮ੍ਰਿਤਪਾਲ ਦੀ ਵਾਈਫ ਨੂੰ ਵੀ ਬਾਹਰ ਜਾਣ ਨਹੀ ਦਿੱਤਾ ਉਹਦਾ ਕਿ ਕਸੂਰ ਸੀ

  • @jasvirkaur6793
    @jasvirkaur6793 28 днів тому +2

    Eho jehe worker ne jehde jidavaad keh rahe ne.

    • @madanlalsharma2
      @madanlalsharma2 28 днів тому

      ਭੇਡਾਂ ਦਾ ਕੰਮ ਹੁੰਦਾ, ਜਿੰਦਾਬਾਦ ਕਹਿਣਾ l

  • @arshkour1458
    @arshkour1458 28 днів тому

    ਆਪ 00000000

  • @bindermanawala5534
    @bindermanawala5534 28 днів тому +2

    Singla.ji.da.ki.kasur.c.je.kasur.c.tan.aap.ji.ne.parti.bichio.kain.ni.kadha

  • @harishkhepar4622
    @harishkhepar4622 28 днів тому +2

    Dunia vich kejriwal te Bhagwant mann to vadde gappi hone tahi hun lok ehna da jakin ni krde

  • @jasvirkaur6793
    @jasvirkaur6793 28 днів тому +3

    Sidhu sahib I said already that he speaks lie.jhootha da king kejriwal. Eh lala vakwas bahut Marda.

  • @tarsemmannp5499
    @tarsemmannp5499 28 днів тому

    ਭਾਈਆ ਝੂਠ ਤੇ ਝੂਠ ਬੌਲਦਾ ਹੂਣ ਨਈ ਲੌਕ ਯਾਕੀਨ ਕਰਦੇ ਤੇਰੇ ਤੇ ❤

  • @gillsaudagar6750
    @gillsaudagar6750 28 днів тому

    🙏🙏🙏

  • @sikanderjitdhaliwal2078
    @sikanderjitdhaliwal2078 28 днів тому

    ਗੱਪਾਂ ਦੇ ਚੈਪੀਅਨ ਹਨ

  • @gulbaharsingh6853
    @gulbaharsingh6853 28 днів тому

    ❤❤🎉🎉

  • @anilchopra9844
    @anilchopra9844 28 днів тому

    Why Vijay Singla is not speaking Kejriwal is insulting him

  • @Randhawa-xi3pe
    @Randhawa-xi3pe 28 днів тому +1

    🤣🤣🤣🤣

  • @jasvirkaur6793
    @jasvirkaur6793 28 днів тому +1

    Ehnu hangman g to dar ni lagda.bajraagvali ne is di garden tod deni aa.

  • @labhsingh8134
    @labhsingh8134 28 днів тому

    This party is of zumlas sir

  • @Sarab-go9nz
    @Sarab-go9nz 28 днів тому

    Daru party amm admi party jamantta jabat Karo amm admi party dia

  • @user-cw7em1yf6t
    @user-cw7em1yf6t 28 днів тому

    Jamaaanat nahin hai kachii ajmanat hai ?

  • @hardialsinghjanjua1402
    @hardialsinghjanjua1402 28 днів тому

    Vijay singla why he is compaing inaamaadmi Party

  • @oparora2991
    @oparora2991 28 днів тому +1

    Waheguru ji main ki coment karna jehde kare hoe ne ohi dekh Lavo waheguru ji

  • @ayeshasidhu5519
    @ayeshasidhu5519 28 днів тому

    Hor kineia tai doesh lange nai hun ta sugar 350 lagdei ne poora josh hai

  • @bhajansingh3849
    @bhajansingh3849 28 днів тому

    Gappi govt

  • @kaurjapp998
    @kaurjapp998 28 днів тому

    AApNuNaPaoVotaNaKhaoJutiacagrasJindabad

  • @AnilKumar-oc5ur
    @AnilKumar-oc5ur 28 днів тому

    A ander he shai c

  • @RajinderSingh-jc8ne
    @RajinderSingh-jc8ne 28 днів тому

    😅😅😅😅😅

  • @gurrindermaan1208
    @gurrindermaan1208 28 днів тому

    ਸਿਰੇ‌‌,ਦੇ,ਗੱਪ,ਇਹਨਾਂ,ਤੋਂ,ਸਿੱਖੋ,,ਇਨੲਇਕਾਬੀਆ, ਤੋਂ
    💯

  • @GurdevSingh-kx1hf
    @GurdevSingh-kx1hf 28 днів тому

    BJP di b teem

  • @hardialsinghjanjua1402
    @hardialsinghjanjua1402 28 днів тому

    Kejriwal not good for Punjab

  • @user-ow9gu2bg4b
    @user-ow9gu2bg4b 28 днів тому

    Gappi wali sarkar Aap party di sarkar

  • @SUKHWANTSINGH-ks8kv
    @SUKHWANTSINGH-ks8kv 28 днів тому

    Kejriwal proved to be a big lier.

  • @user-ow9gu2bg4b
    @user-ow9gu2bg4b 28 днів тому

    Aap party ne Punjab da beda garkh karta

  • @user-jt4iq1us8w
    @user-jt4iq1us8w 27 днів тому

    Kejriwal is expert in telling lies

  • @baljeetdhaliwal7820
    @baljeetdhaliwal7820 28 днів тому

    ਝੂਠਵਿੰਦ ਕੇਜਰੀਵਾਲ 😊😊

  • @malkeetkumar9566
    @malkeetkumar9566 28 днів тому

    Asi apni life ch eda da gaapi cm nai dekheya eda d bande nu sare umr jail ch hona chayeda bas 500 mar k 1 ginte hove bas

  • @amarjitsinghsandhu2908
    @amarjitsinghsandhu2908 28 днів тому

    ਕੇਜਰੀਵਾਲ ਮਕਾਰੀ ਬੰਦਾ ਕੇਜਰੀਵਾਲ ਮਕਾਰੀ ਬੰਦਾ ਝਾੜੂ ਮੁਰਦਾਬਾਦ ਭਗਵੰਤ ਮਾਨ ਮੁਰਦਾ ਬਾਦ ਕੇਜਰੀਵਾਲ ਮਕਾਰੀ ਬੰਦਾ ਸਿਖ ਵਿਰੋਧੀ ਪੰਜਾਬ ਵਿਰੋਧੀ

  • @user-ow9gu2bg4b
    @user-ow9gu2bg4b 28 днів тому

    Kisi vi party nu vote pa deo par kejriwal chor nu vote na payeo

  • @PawanKumar-os9iv
    @PawanKumar-os9iv 28 днів тому +1

    Both are making fool of people

  • @baljeetdhaliwal7820
    @baljeetdhaliwal7820 28 днів тому

    ਝੂਠਾ ਕੇਜਰੀਵਾਲ 😂😂😂😅

  • @martinamorgenstern4002
    @martinamorgenstern4002 28 днів тому +2

    Ina nakli inklabia nu jhooth bolan de lei padam sri award dena chahida e.

  • @JasvirSingh-nf7ge
    @JasvirSingh-nf7ge 28 днів тому +1

    Tu v bhirashtachar ch 52 din jail me rehkar jamant te aaia
    Ghutala mantri
    Kyu ena jhuth bol reha
    Sharam kr

  • @parkashsingh8825
    @parkashsingh8825 28 днів тому

    Hundederf percent jhutha app khud prist jis nu kehreha uh mantri singla tere wife nal khalota ki kar rehia uh khudia mantri nal vots qu mang rehia

  • @kashmirasingh454
    @kashmirasingh454 28 днів тому

    Es chanal nu vi. Chooth da khitab. Milna chahida.

  • @user-tf7rk5gm1l
    @user-tf7rk5gm1l 28 днів тому

    Aap attacked gurdwara in 2023 and congress in 1984. How can anyone call themselves sikh if they vote for aap or congress

  • @user-gd2dk4nj5p
    @user-gd2dk4nj5p 28 днів тому

    ,झूठ