7 ਗੱਲਾਂ ਜੋ ਕਿਸੇ ਨੂੰ ਨਹੀਂ ਦੱਸਣੀਆਂ ਚਾਹੀਦੀਆਂ, Best Life Changing Moral Story By Punjabi Alfaaz

Поділитися
Вставка
  • Опубліковано 15 гру 2024

КОМЕНТАРІ • 297

  • @balbirsakhon6729
    @balbirsakhon6729 2 роки тому +17

    ਜੁੱਗ ਜੁੱਗ ਜੀਉ ਵੀਰ ਜੀ
    ਬਹੁਤ ਕੁਝ ਤੁਹਾਡੇ ਕੋਲੋ
    ਸਿੱਖਣ ਨੂੰ ਮਿਲਦਾ ਹੈ

  • @officialajaysawna
    @officialajaysawna 2 роки тому +16

    ਸਕੂਨ ਮਿਲਦਾ ਹੈ ਇਹ ਗੱਲਾਂ ਸੁਣ ਕੇ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏🙏🙏❤️❤️❤️❤️

  • @BaruSbrar
    @BaruSbrar 2 роки тому +4

    ਤੁਹਾਡੀ ਹਰ ਇੱਕ ਗੱਲ ਸਹੀ ਹੁੰਦੀ ਐ। ਧੰਨਵਾਦ ਜੀ

  • @karamjeetsingh5052
    @karamjeetsingh5052 2 роки тому +20

    ਬਹੁਤ ਸ਼ੁਕਰੀਆ ਜੀ

  • @jassarjatt9790
    @jassarjatt9790 2 роки тому +19

    ਸਹੀ ਕਿਹਾ ਸਰ ਜੀ ਮੈਂ ਵੀ ਅੱਜ ਤੋਂ ਬਾਅਦ ਕਿਸੇ ਨਾਲ ਕੋਈ ਵੀ ਪਰੋਬਲਮ ਸ਼ੈਅਰ ਨਹੀਂ ਕਰੋ...!!!

  • @Parramfantasyteams
    @Parramfantasyteams 2 роки тому +35

    ਇਕ ਇਕ ਗੱਲ ਸਹੀ ਹੈ 👍

  • @hardeepkaur7913
    @hardeepkaur7913 2 роки тому +16

    ਸਹੀ ਕਿਹਾ ਕੋਈ ਗੱਲ ਕਿਸੇ ਨਾਲ ਨਾ ਕਰੋ ਉਹ ਚਾਹੇ ਦੁੱਖ ਦੀ ਹੋਵੇ ਚਾਹੇ ਸੁੱਖ ਦੀ ਉਲਟਾ ਲੋਕ ਮਜਾਕ ਹੀ ਕਰਦੇ ਨੇ।

  • @ਗੁਰਦੀਪਸਿੰਘਟਿਵਾਣਾ

    ਬਿੱਲਕੁਲ ਸਹੀ ਗੱਲਾਂ ਨੇ ਜੀ ਬਹੁਤ ਬਹੁਤ ਧੰਨਵਾਦ ਜੀ🙏

  • @gurinderkaur3977
    @gurinderkaur3977 2 роки тому +30

    ਸਹੀ ਕਿਹਾ ਵੀਰ ਜੀ ਜਿਵੇਂ ਵਾਹਿਗੁਰੂ ਜੀ ਨੇ ਸਾਡੇ ਹਰ ਇੱਕ ਕਰਮ ਤੇ ਪਰਦਾ ਕਰਿਆ ਹੈ ਤਾਂ ਸਾਨੂੰ ਵੀ ਹਰ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਜੀ
    🌹🙏🌹

  • @baljinderkaur7715
    @baljinderkaur7715 2 роки тому +4

    ਬਹੁਤ ਵਧੀਆ ਗੱਲ ਏ ਵੀਰ ਜੀ

  • @jashanmaam6620
    @jashanmaam6620 2 роки тому +14

    ਬਹੁਤ ਧੰਨਵਾਦ ਵੀਰ ਜੀ ਤੁਸੀ ਸਾਡੇ ਸੁੱਚੇ ਦੋਸਤ ਹੋ ❣️❣️❣️❣️

  • @deepsharma6515
    @deepsharma6515 2 роки тому +47

    ਆਪ ਜੀ ਦਾ ਚੈਨਲ ਸਾਨੂੰ ਜਿੰਦਗੀ ਬਾਰੇ ਬਹੁਤ ਗਿਆਨ ਦੀਆ ਗਲਾ ਦਸਦਾ ਆ

  • @charanjitkaur3391
    @charanjitkaur3391 Рік тому +1

    Very.Very
    Nice.Punjabi.Alfaaz.Waheguru.Ji.Maher.Karan
    Vewr.Ji

  • @sukhdevkaur9697
    @sukhdevkaur9697 2 роки тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @GodIsOne010
    @GodIsOne010 2 роки тому +10

    ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਕਿਰਪਾ ਕਰਕੇ ਆਪਣੇ ਮਾਂ ਬਾਪ ਦੀ ਸੇਵਾ ਕਰੋ ਜੀ🙏🏻ਮਾਂ ਬਾਪ ਖੁਸ ਰੱਬ ਖੁਸ ਜੀ🙏🏻ਵਾਹਿਗੁਰੂ ਜੀ ਦੁਨੀਆਂ ਦੀ ਨਫਰਤ ਖਤਮ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ਬਹੁਤ ਬਹੁਤ ਵਧੀਆਂ ਗੱਲਾ ਨੇ ਜੀ🙏🏻

  • @ਗੁਰਦੀਪਸਿੰਘਟਿਵਾਣਾ

    ਬਹੁਤ ਖੂਬ 👍ਜੀ🙏

  • @kulwindertoorkulwinderkaur5030
    @kulwindertoorkulwinderkaur5030 2 роки тому +5

    ਬਿਲਕੁਲ ਸਹੀ ਹੈ ਜੀ 🙏🙏

  • @Arsh_readbooks
    @Arsh_readbooks 2 роки тому +4

    ਬਹੁਤ ਬਹੁਤ ਧੰਨਵਾਦ ਜੀ 🙏🙏🙏🙏

  • @sukhbeerbrar5423
    @sukhbeerbrar5423 2 роки тому +5

    100% ਸਹੀ ਕਿਹਾ ਜੀ

  • @GurdeepSingh-ti6sz
    @GurdeepSingh-ti6sz 2 роки тому +3

    ਬਿਲਕੁਲ ਸਹੀ ਕਿਹਾ ਜੀ 👌

  • @ਬਾਗ਼ੀਸੁਖਮਿੰਦਰ

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ।

  • @pinda_vale_pb08
    @pinda_vale_pb08 2 роки тому +5

    Sariya Galla sahi a , 💯

  • @punjabivlogs6622
    @punjabivlogs6622 2 роки тому +4

    ਸੱਚ ਹੈ

  • @kulwinder4271
    @kulwinder4271 2 роки тому +3

    ਬਹੁਤ ਖੂਬ 👌👌

  • @gurmeetsingh-wo6vq
    @gurmeetsingh-wo6vq 7 місяців тому

    ਕਾਫ਼ੀ ਹੱਦ ਤਕ ਮਦਦ ਮਿਲੀ ਤੁਹਾਡੀਆਂ ਗੱਲਾਂ ਸੁਣ ਕੇ,,,ਬਹੁਤ ਬਹੁਤ ਧੰਨਵਾਦ 🙏🏻

  • @satnamsingh352
    @satnamsingh352 2 роки тому +13

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🏻🙏🏻🙏🏻🙏🏻🙏🏻🙏🏻🙏🏻

  • @gsb2790
    @gsb2790 2 роки тому +1

    Nice ਜਾਣਕਾਰੀ

  • @anjukukreja775
    @anjukukreja775 2 роки тому +2

    Bohat vadhia ji 👍👌

  • @gurmailsingh-ie6pu
    @gurmailsingh-ie6pu 2 роки тому +5

    ਭੇਦ ਦੀਆਂ ਜੀਵਨ ਵਾਸਤੇ ਉਪਯੋਗੀ ਗੱਲਾਂ.....

    • @punjabialfaaz
      @punjabialfaaz  2 роки тому

      ❤️❤️🙏🏻🙏🏻🤲🏻🤲🏻

  • @kspanjwarh
    @kspanjwarh 2 роки тому +6

    ਪਰ ਮੈਂ ਲੁਕੋ ਨਹੀਂ ਸਕਦਾ ਆਪਣੀ ਸੋਚ ਨੂੰ।

  • @SatnamSingh-qj9bh
    @SatnamSingh-qj9bh 2 роки тому +1

    ਚੰਗੀਆਂ ਗੱਲਾਂ👍

  • @veerpalkaur506
    @veerpalkaur506 2 роки тому +38

    ਅੱਜਕਲ ਸਮਾਂ ਬਹੁਤ ਮਾੜਾ ਆ ਜੋ ਬੰਦਾ ਸਹੀ ਆ ਔ ਤਾਂ ਚੁੱਪ ਕਰ ਜਾਂਦਾ ਆ ਕਿ ਸਾਡੇ ਪਰਵਾਰ ਦੀ ਗੱਲ ਆ ਚਲ ਕੋਈ ਨੀ ਲੋਕ ਐਵੇ ਸਾਡੇ ਤੇ ਹਸਣ ਗੇ ਪਰ ਜਿਸ ਬੰਦੇ ਦੀ ਗਲਤੀ ਹੁੰਦੀ ਆ ਨਾਂ ਔ ਤਾਂ ਸਾਰੇਆ ਨੂੰ ਹਸ ਹਸ ਦਸਦਾ ਵਾਂ ਕਿ ਆ ਗੱਲ ਹੋਈ ਆ ਗਲਤੀ ਬੀ ਖ਼ੁਦ ਦੀ ਤੇ ਦਸਦਾ ਬੀ ਸਾਰੇ ਆ ਨੂੰ ਆਪ ਹੀ ਆ ਆਏ ਜਤੋਨ ਵਾਸਤੇ ਕਿ ਮੈਨੂੰ ਲੋਕ ਸਹੀ ਕਹਿਣ

  • @NANAKPURISINGH
    @NANAKPURISINGH 3 місяці тому

    Bhut bhut dhanvaad sir. Bhut hi ਚੰਗੀਆਂ ਗੱਲਾਂ ਜੀ

  • @Kiran09deep
    @Kiran09deep 2 роки тому +5

    ਅਸਲ ਵਿੱਚ ਸਾਨੂੰ ਉਦੋਂ ਤੱਕ ਪਤਾ ਨੀ ਲੱਗਦਾ ਜਦ ਤੱਕ ਅਗਲਾ ਆਪਣਾ ਅਸਲੀ ਰੰਗ ਨਹੀਂ ਦਿਖਾਉਂਦਾ....
    ਕਿਸੇ ਤੇ ਯਕੀਨ ਕਰਨਾ ਗ਼ਲਤੀ ਨਹੀਂ, ਹਰ ਕਿਸੇ ਤੇ ਯਕੀਨ ਕਰਨਾ ਗ਼ਲਤੀ ਹੈ...
    ਕੋਈ ਤੁਹਾਡੀਆਂ ਗੱਲਾਂ ਸੁਣ ਕੇ ਤੁਹਾਨੂੰ ਸੁਣਾਵੇ ਤਾਂ ਬੁਰਾ ਤਾਂ ਲੱਗਦਾ, ਪਰ ਪਹਿਲੀ ਵਾਰ ਚ ਹੀ ਸਾਵਧਾਨ ਹੋ ਜਾਓ...
    ਵਕਤ ਬਹੁਤ ਬਦਲ ਗਿਆ ਹੈ, ਕਿਸੇ ਵਕਤ ਘਰਦਿਆਂ ਨਾਲੋਂ ਵੱਧ ਦੋਸਤ ਸਾਥ ਦਿੰਦੇ ਸੀ, ਪਰ ਹੁਣ ਮਾਂ-ਬਾਪ ਤੋਂ ਬਿਨਾਂ ਕੋਈ ਸਗਾ ਨੀ.....

  • @rajvirkaur5665
    @rajvirkaur5665 2 роки тому +9

    Nice ❤️👍

  • @waraich_k
    @waraich_k 2 роки тому +6

    ਬਹੁਤ ਵਧੀਆ 👌👍👍👍

  • @narindermaan7142
    @narindermaan7142 2 роки тому +3

    Bhut vadiya message Bilkul sahi aa 🙏🙏

  • @gsb2790
    @gsb2790 2 роки тому +4

    Twadi ik ik gal ਸੱਚ ਹੈ ਜੋ ਹਮੇਸ਼ਾ ਜਿੰਦਗੀ ਚ ਕੰਮ ਵਾਲੀ ਹੈ

  • @sandhusandhu3785
    @sandhusandhu3785 2 роки тому +5

    waheguru ji

  • @user-ww9li1vj4e
    @user-ww9li1vj4e 2 роки тому +3

    ਬਹੁਤ ਵਧੀਆ ਵਿਚਾਰ ਨੇ

  • @krishnajumrani6130
    @krishnajumrani6130 2 роки тому +19

    Waheguru ji ka khahalsha Waheguru ji ki Fateh 🙏🙏

  • @jatinderjaga6386
    @jatinderjaga6386 2 роки тому +4

    Thanks veer ji god blas you

  • @noorjoot7375
    @noorjoot7375 2 роки тому +2

    Bahut kaint galla ne veer ji

  • @NarinderSingh-yc8uy
    @NarinderSingh-yc8uy 2 роки тому +4

    🙏🙏🙏🙏🙏🙏 waheguru ji 🙏🙏🙏🙏🙏🙏🙏

  • @asharani3690
    @asharani3690 2 роки тому +2

    Saarian galla sach han waheguru g

  • @Bangtanboys21-14
    @Bangtanboys21-14 Рік тому +1

    Bahut wadiya vichar ji

  • @dineshbadhan5914
    @dineshbadhan5914 2 роки тому +4

    Privacy sme di jrurt aa.. 👍

  • @Inder_lubana_multani
    @Inder_lubana_multani 2 роки тому +1

    ek ek gal sahi nyc shyri

  • @anmolpreetkahlo7094
    @anmolpreetkahlo7094 2 роки тому

    Vv nice vichar👍👍👍👍👍👍

  • @parbeenkumari4643
    @parbeenkumari4643 2 роки тому +10

    ਬਹੁਤ ਵਧੀਆ ਸਰ

  • @jaspreetsingh3941
    @jaspreetsingh3941 2 роки тому +3

    Waheguru ji waheguru ji waheguru ji waheguru ji waheguru ji waheguru 🌹

  • @bindadeol7515
    @bindadeol7515 2 роки тому +3

    Waheguru ji waheguru ji

  • @waheguruji....8170
    @waheguruji....8170 2 роки тому +6

    Ok Brother and thanks ...🙏❤️

  • @harryturka643
    @harryturka643 2 роки тому +2

    Ik ik gall sach hai ji ,,,🙏🙏🙏🙏🙏🙏🙏❤❤❤❤❤👍👍👍👍👍👍

  • @HarpreetSingh-li9ze
    @HarpreetSingh-li9ze 2 роки тому +2

    Thanks u veer ji sachi bol raho ho tuci 👍👌🤝♥️💯✨💥🔥

  • @sudesh_sharma
    @sudesh_sharma 2 роки тому +2

    Very nice 👌👌

  • @ksrandhawa2882
    @ksrandhawa2882 2 роки тому +2

    Good 👍👍 job

  • @harjeet814
    @harjeet814 2 роки тому +4

    good job 👍

  • @darshansingh667
    @darshansingh667 2 роки тому

    ਚੰਗੀਆਂ ਪਰ ਡਰਪੋਕ ਗੱਲਾਂ ਸਿੰਘ ਕਦੇ ਐਸਾ ਨਹੀ ਹੁੰਦਾ ਚੜਦੀ ਕਲਾ ਚ ਰਹੋ ਨਾ ਡਰੋ ਨਾ ਡਰਾਓ

  • @gurdeepkaur1236
    @gurdeepkaur1236 2 роки тому +3

    Very good alfaj

  • @biraulakh
    @biraulakh Рік тому +1

    Shi gla a ji 🙏🙏🙏🙏🙏

  • @alf_aazpunjabi1896
    @alf_aazpunjabi1896 2 роки тому

    ਸਿਰਾ ਗੱਲਾਂ ਜੀ

  • @renukaahuja664
    @renukaahuja664 2 роки тому +2

    Very nice suggestions👌🙏

  • @kindijahangir9603
    @kindijahangir9603 2 роки тому +2

    Sahi gall g

  • @veerpalbawa140
    @veerpalbawa140 2 роки тому +6

    Nice

  • @HARVINDER_66
    @HARVINDER_66 2 роки тому +3

    ਸੱਚੀਆਂ ਗੱਲਾਂ 🙏❣️

  • @DaljeetSingh-bn6vi
    @DaljeetSingh-bn6vi 2 роки тому +2

    very deeply info
    Thx veer g

  • @gursharnsingh1180
    @gursharnsingh1180 2 роки тому

    ਧੰਨਵਾਦ ਜੀ

  • @dhara1449
    @dhara1449 2 роки тому +3

    W WAHEGURU JI !

  • @simransaini2656
    @simransaini2656 2 роки тому +3

    Nice ji

  • @kushalkumar8578
    @kushalkumar8578 2 роки тому

    ਦੋਸਤ ਇੱਕ ਅਜਿਹਾ ਬਣਾਉ ਜੋ ਸੱਭ ਕੁੱਝ ਹੋਵੇ
    ਮੇਰੇ ਕੋਲ ਇੱਕ ਅਜਿਹਾ ਦੋਸਤ ਜਿਸ ਤੋਂ ਮੈਂ ਕੁਛ ਨਹੀ ਲੁਕੰਦਾ ਸਾਡੀ ਦੋਸਤੀ 20 -22 ਸਾਲ ਪੁਰਾਣੀ ਏ ਉਹ ਵੀ ਮੇਰੇ ਨਾਲ ਸੱਭ ਕੁੱਝ ਦੱਸਦਾ ਏ

  • @rajwantkaur8394
    @rajwantkaur8394 2 роки тому

    Bhaut bidia message sehi gila

  • @GurdeepSingh-ms7sr
    @GurdeepSingh-ms7sr 2 роки тому +4

    You are right 👍

  • @TarsemSingh-ec9qo
    @TarsemSingh-ec9qo 2 роки тому +1

    V good and powerful thought

  • @khushpreetdhaliwal5692
    @khushpreetdhaliwal5692 2 роки тому +11

    Thank you veera tuhdi vjaa nal mera sari life change ho gi tuc daily ada dia video upload kra a kro ta waheguru ji sabta mehar krn 🙏🙏

  • @AMIRVIRSA
    @AMIRVIRSA 2 роки тому +3

    sir u right really i also🙏🙏🙏👍👍👍👌

  • @majoruppal7552
    @majoruppal7552 2 роки тому +2

    Well done well said

  • @sahillamba7131
    @sahillamba7131 2 роки тому

    Bahut vadiya gallan danvad guruji

  • @harjeetsra320
    @harjeetsra320 28 днів тому

    ਪੁੱਤਰਾ ਕਹਾਣੀ ਬੜੀ ਵਧੀਆ ਸੀ ਮੈਂ ਸੱਚਾ ਹੋ ਕੇ ਸਭ ਨੂੰ ਇਹੋ ਕੁਝ ਦਸਦਾ ਹਾਂ
    ਪਰ ਦੁੱਖ ਉਦੋਂ ਹੁੰਦਾ ਜਦੋਂ ਮੇਰੇ ਕੀਤੇ ਉੱਤੇ ਪਾਣੀ ਫਿਰ ਜਾਂਦਾ ਅਨੇਕਾਂ ਹੀ ਮਸਾਲਾ ਹਨ ਮੈਂ ਬਿਮਾਰ ਹੋ ਕੇ ਵੀ ਖੁਦ ਸਭ ਦਾ ਭਲਾ ਕਰਦਾ ਹਾਂ ਹਸਪਤਾਲਾਂ ਦੇ ਵਿੱਚ ਜਾ ਕੇ ਪੈਸੇ ਮਾਫ ਕਰਾਉਂਦਾ ਹਾਂ
    ਪਰ ਦੁਸ਼ਮਣ ਮੇਰੀ ਉਹੀ ਹਨ ਜਿਨਾਂ ਲੋਕਾਂ ਦਾ ਮੈਂ ਭਲਾ ਕੀਤਾ

  • @avtardeep6560
    @avtardeep6560 2 роки тому +2

    Thanks 💓 sir

  • @Gurdeepsingh-wk3qw
    @Gurdeepsingh-wk3qw 2 роки тому +3

    Right ji thank you so much bro 👌👌❤️❤️🙏🙏

  • @jarmanjitsingh137
    @jarmanjitsingh137 2 роки тому +2

    Very true 100%agree

  • @somyadeep1453
    @somyadeep1453 2 роки тому +3

    💯 Right 😓😓😓😓😓😓

  • @jiwindersingh5460
    @jiwindersingh5460 2 роки тому +6

    🙏

  • @amarjitpannu9357
    @amarjitpannu9357 2 роки тому +2

    Very well said!

  • @rameshgill3415
    @rameshgill3415 2 роки тому +2

    Always right

  • @BaljeetSingh-ty4kj
    @BaljeetSingh-ty4kj 2 роки тому +3

    Good.right

  • @pbvarinder8075
    @pbvarinder8075 2 роки тому +4

    Thanks bro

  • @kulwantsidhu1460
    @kulwantsidhu1460 2 роки тому +2

    Absolutely True

  • @narinder.singh.nama.9582
    @narinder.singh.nama.9582 2 роки тому +2

    Bil kul Sahi Galan ?Per Eh Galan Te Asr karo Jindgi Tan Vadhiya Langu ?

  • @ekamjotsinghdaffodil8662
    @ekamjotsinghdaffodil8662 2 роки тому +2

    wahaguru mehar rekha

  • @kawaldeol6008
    @kawaldeol6008 2 роки тому +2

    Right 💯 %

  • @batthsabb8724
    @batthsabb8724 2 роки тому +11

    It a very great😊 and very motivational video...... Amazing, wonderful 🔥🔥🔥🔥🔥🔥

    • @punjabialfaaz
      @punjabialfaaz  2 роки тому

      Shukriya ji ❤️❤️❤️🤲🏻🤲🏻🤲🏻

    • @punjabialfaaz
      @punjabialfaaz  2 роки тому

      Shukriya ji ❤️❤️❤️🤲🏻🤲🏻🤲🏻

  • @anjukukreja775
    @anjukukreja775 2 роки тому +1

    Motivated story

  • @RavneetKaur-jc9df
    @RavneetKaur-jc9df 2 роки тому +2

    Well done 👍👍

  • @kamaljitkaur4438
    @kamaljitkaur4438 2 роки тому +2

    Bilkul sahi hai jee

  • @rupinderwarraich8685
    @rupinderwarraich8685 2 роки тому +3

    Right

  • @RajinderSingh-bs1rj
    @RajinderSingh-bs1rj 2 роки тому +1

    It’s gave lots of knowledge

  • @gurwinderkhaira
    @gurwinderkhaira 2 роки тому +3

    Right 👍

  • @sangha_7196
    @sangha_7196 2 роки тому +1

    100% agree with you