QNA ਵਲੋਗ thohade swalan de jawab ||fight love respect ❤️🥰dil diyann gala 🙏

Поділитися
Вставка
  • Опубліковано 30 лис 2023
  • #bibidalerkaurkhalsa #controversy #india #viralvlogs #punjab #punjabivlogger #sadapunjabvlog #dailyvlogging #emotional #vlogs

КОМЕНТАРІ • 108

  • @sandhu1689
    @sandhu1689 8 місяців тому +20

    ਤੁਸੀਂ ਬਹੁਤ ਕਰਮਾਂ ਵਾਲੇ ਹੋ ਭੈਣ ਜੀ ਸਾਡੇ ਲਈ ਗੁਰੂ ਸਾਹਿਬ ਅੱਗੇ ਅਰਦਾਸ ਕਰਿਉ ਕਿ ਵਾਹਿਗੁਰੂ ਜੀ ਸਾਡੇ ਸਾਰੇ ਪਰਿਵਾਰ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ਣ 🙏🏻🙏🏻

  • @Dimpy_chhina
    @Dimpy_chhina 8 місяців тому +8

    ਬਹੁਤ ਕਰਮਾਂ ਵਾਲੇ ਓ ਤੁਸੀਂ ਮਹਾਂ ਪੁਰਖਾਂ ਦੇ ਦਰਸ਼ਨ ਕਰਦੇ ਰਹਿੰਦੇ ਜੇ,ਰਹੀ ਗੱਲ ਬਾਬਾ ਸ੍ਰੀ ਚੰਦ ਜੀ ਦੀ ਬਹੁਤ ਮਹਾਨ ਤਪੱਸਵੀ ਨੇ ਅਸੀਂ ਵੀ ਸਾਰੇ ਮਹਾਂ ਪੁਰਖਾਂ ਦਾ ਦਿਲੋਂ ਸਤਿਕਾਰ ਕਰਦੇ ਆ

  • @sandhu1689
    @sandhu1689 8 місяців тому +4

    ਵਾਹਿਗੁਰੂ ਜੀ ਅਸੀਂ ਵੀ ਚਹੁੰਦੇ ਹਾਂ ਕਿ ਸਾਡੀਆਂ ਬੇਟੀਆਂ ਵੀ ਗੁਰੂ ਇਤਿਹਾਸ ਪੜ੍ਹਨ ਤੇ ਬਾਣੇ ਬਾਣੀ ਦੇ ਧਾਰਨੀ ਬਨਣ ਭੈਣ ਜੀ ਮਨਮੁੱਖ ਬੰਦਿਆਂ ਨੂੰ ਗੁਰੂ ਦੀ ਗੱਲ ਚੰਗੀ ਨਹੀਂ ਲਗਦੀ ਕਸੂਰ ਉਹਨਾਂ ਦਾ ਵੀ ਨਹੀਂ ਉਹਨਾਂ ਨੇ ਅਜੇ ਤੱਕ ਕਿਸੇ ਗੁਰਮੁਖ ਦੀ ਸੰਗਤ ਨਹੀਂ ਕੀਤੀ ਹੁੰਦੀ ਵਾਹਿਗੁਰੂ ਜੀ ਮੇਹਰ ਕਰਨ ਤੇ ਉਨ੍ਹਾਂ ਨੂੰ ਵੀ ਆਪਣੀ ਬਾਣੀ ਤੇ ਬਾਣੇ ਦੀ ਮੋਹਰ ਲਾ ਦੇਣ 🙏🏻🙏🏻🙏🏻

  • @waheguru65
    @waheguru65 7 місяців тому +5

    Singh sahib very mature thoughts and respectful personality..

  • @noorwasir2615
    @noorwasir2615 8 місяців тому +4

    ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਬਹੁਤ ਕਰਮਾਂ ਵਾਲੇ ਹੋ ਜੋ ਕਿ ਗੁਰੂ ਪਿਤਾ ਜੀ ਦਾ ਗੁਣਗਾਨ ਕਰਕੇ ਹੋਰ ਸੰਗਤਾਂ ਨੂੰ ਵੀ ਨਿਹਾਲ ਕਰਦੇ ਹੋ ਧੰਨ ਧੰਨ ਭਗਵਾਨ ਬਾਬਾ ਸ਼੍ਰੀ ਚੰਦ ਜੀ ਆਪ ਜੀ ਉੱਪਰ ਆਪਣੀ ਕਿਰਪਾ ਹਮੇਸ਼ਾ ਬਣਾਏ ਰੱਖਣ

  • @PanthpreetsinghKhalsa_Vlogs
    @PanthpreetsinghKhalsa_Vlogs 8 місяців тому +4

    ਸੁਖਬੀਰ ਸਿੰਘ ਦੇ ਬੋਲਾਂ ਤੋਂ ਹੀ ਲੱਗਦਾ ਕਿ ਮਹਾਂਪੁਰਖਾ ਦੀ ਸੰਗਤ ਕੀਤੀ ਆ।

  • @gurmeetrandhawa9620
    @gurmeetrandhawa9620 7 місяців тому +2

    ਸਾਡੇ ਵੀ ਹਰ ਸਾਲ ਬਾਬਾ ਬਿਧੀ ਚੰਦ ਜੀ ਸੁਰ ਸਿੰਘ ਵਾਲੇ ਮਹਾਪੁਰਖਾਂ ਦਾ ਦਲ ਪੰਥ ਆਉਂਦਾ ਬਹੁਤ ਰੌਣਕ ਹੁੰਦੀ🙏🙏

  • @jasmeet835
    @jasmeet835 8 місяців тому +2

    Waheguru ji aap ji te apaar bakhsish hai guru Saab di aap hmesha khush raho

  • @swaranjitsingh1504
    @swaranjitsingh1504 8 місяців тому +4

    ਭੈਣਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਭਗਵਾਨ ਦਾ ਬਾਬਾ ਸ਼੍ਰੀ ਚੰਦ ਜੀ ਇਸੇ ਤਰ੍ਹਾਂ ਆਪ ਜੀ ਤੇ ਮਿਹਰ ਭਰਿਆ ਹੱਥ ਰੱਖਣ

  • @jaspal623
    @jaspal623 8 місяців тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲੇਰ ਕੌਰ ਜੀ ਚੰਗੀਆਂ ਗੱਲਾਂ ਕੋਈ ਵੀ ਨਹੀਂ ਪਸੰਦ ਕਰਦੇ ਅੱਜ ਕੱਲ੍ਹ ਕੰਜ਼ਰ ਪੁਣਾ ਜ਼ਿਆਦਾ ਪਸੰਦ ਕੀਤਾ ਜਾਂਦਾ ਬਹੁਤ ਵਧੀਆ ਗੱਲਾਂ ਵਾਹਿਗੁਰੂ ਜੀ

  • @manjitkaur4274
    @manjitkaur4274 8 місяців тому +2

    Bhut sunder vichar putter ji

  • @HarpreetKaur-po4jw
    @HarpreetKaur-po4jw 8 місяців тому +1

    Tuhdi video dekh k bhut motivation mildi aa☺️☺️

  • @SukhjinderSingh-ws5dw
    @SukhjinderSingh-ws5dw 8 місяців тому

    Bahut shoniya galla ketiya wheguru tahnu hemsha khush rakhe dhan dhan Baba bidi chnd ji

  • @harwinderkaur7669
    @harwinderkaur7669 8 місяців тому +2

    Waheguru ji

  • @kamaljitkaur682
    @kamaljitkaur682 8 місяців тому +2

    Waheguru ji ka khalsa waheguru ji ki Fateh 🙏🙏

  • @ShinderKaur-zk4jw
    @ShinderKaur-zk4jw 8 місяців тому +1

    Waheguru ji good vlog ji👍🙏♥️

  • @user-nj4ul4bf3y
    @user-nj4ul4bf3y 8 місяців тому +1

    Waheguru ji ka Khalsa waheguru ji ki Fateh

  • @Wirq__jatt
    @Wirq__jatt 8 місяців тому +1

    Waheguru ji ❤

  • @user-bu5gx3dx7e
    @user-bu5gx3dx7e 5 місяців тому

    waheguru ji 🙏🙏

  • @HarryChhabra-fh6hr
    @HarryChhabra-fh6hr 8 місяців тому +1

    Waheguru ji ka khalsa waheguru ji ki fateh 🙏🙏🙏😊

  • @ABHIKANG1313
    @ABHIKANG1313 8 місяців тому

    waheguru ji

  • @noblesinghraina
    @noblesinghraina 8 місяців тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏❤️❤️❤️❤️❤️🙏🙏🙏

  • @KuldeepKaur-ly9ic
    @KuldeepKaur-ly9ic 6 місяців тому

    Weheguru g ede hi mehar krn sab te

  • @JaswantSingh-vk2jc
    @JaswantSingh-vk2jc 7 місяців тому

    ਬਹੁਤ ਵਧੀਆ ਜੀ ਸਦਾ ਖੁਸ਼ ਰਹੋ ਜੀ

  • @harpreetsingh-gy9dz
    @harpreetsingh-gy9dz 8 місяців тому +1

    behan ji waheguru ji ka khalsa waheguru ji ki fateh

  • @harpreetkaur2380
    @harpreetkaur2380 8 місяців тому

    Waheguru Ji 🙏🙏

  • @swaranjitsingh1504
    @swaranjitsingh1504 8 місяців тому +1

    ਭੈਣ ਜੀ ਕੋਈ ਕੁਝ ਵੀ ਕਹਿੰਦਾ ਰਹੇ ਆਪ ਜੀ ਆਪਣੀ ਜਗ੍ਹਾ ਬਿਲਕੁਲ ਸਹੀ ਹੋ ਇਸੇ ਤਰਾਂ ਗੁਰੂ ਘਰ ਦੀ ਸਿਫਤ ਸਲਾਹ ਅਤੇ ਗੁਰੂ ਸਾਹਿਬਾਨਾ ਦੀ ਸੋਭਾ ਗਾਉਂਦੇ ਰਹੋ ਅਤੇ ਸਮਾਜ ਨੂੰ ਗੁਰਸਿੱਖੀ ਬਾਰੇ ਦੱਸ ਕੇ ਗੁਰੂ ਸਾਹਿਬ ਨਾਲ ਜੋੜਦੇ ਰਹੋ

  • @SukhwinderSingh-pg8os
    @SukhwinderSingh-pg8os 7 місяців тому

    Waheguru ji waheguru ji

  • @gurdeeplitt754
    @gurdeeplitt754 8 місяців тому

    Waheguru ji ka khalsa waheguru ji ki fteh

  • @armaanpreetsinghbains7643
    @armaanpreetsinghbains7643 8 місяців тому

    Waheguru ji 🙏🏻

  • @mandeepkular9703
    @mandeepkular9703 8 місяців тому

    Waheguru ji 🙏 😊

  • @paramjeetkaurkhalsa9128
    @paramjeetkaurkhalsa9128 8 місяців тому +2

    ਬਹੁਤ ਵਧੀਆ

  • @PanthpreetsinghKhalsa_Vlogs
    @PanthpreetsinghKhalsa_Vlogs 8 місяців тому +3

    ਬਹੁਤ ਸੋਹਣੇ ਬਚਨ

  • @inderjitkaur432
    @inderjitkaur432 8 місяців тому

    Waheguru waheguru y

  • @mrs___kahlon
    @mrs___kahlon 8 місяців тому

    Waheguru ji ka Khalsa waheguru g ki ਫਤਹਿ

  • @NarinderKaur-wj5tt
    @NarinderKaur-wj5tt 8 місяців тому +2

    🙏u guy’s are beautiful couple Waheguru ji bless love u family 🙏🌹🌹🌹🌹🌹💖💖💖💖💖🇨🇦🇨🇦

  • @harsimransidhu9713
    @harsimransidhu9713 8 місяців тому +2

    ਵਾਹਿਗੁਰੂ ਜੀ 🙏❤️🙏❤️🙏❤️

  • @HarmanjeetHarman-bo1ms
    @HarmanjeetHarman-bo1ms 8 місяців тому

    Didi ji bahut wadia

  • @noblesinghraina
    @noblesinghraina 8 місяців тому +2

    DHAN DHAN BABA BIDHI CHAND JI🙏♥️♥️♥️♥️♥️🙏♥️♥️♥️♥️♥️♥️🙏

  • @funny_toones.
    @funny_toones. 8 місяців тому

    Nice vlog ji

  • @GurwinderSingh-ny8id
    @GurwinderSingh-ny8id 7 місяців тому

    Wahwguru ji

  • @appalsingh
    @appalsingh 8 місяців тому

    Guru nanak dev ji da Pavan prakash kdo Hoya c maggar ja katak mahine ch

  • @jarnailsingh4425
    @jarnailsingh4425 8 місяців тому

    Waheguru। Ji🎉🎉🎉🎉

  • @AshokSINGH-oc6zj
    @AshokSINGH-oc6zj 7 місяців тому

    Wage guru ji

  • @jagjiwankaur3938
    @jagjiwankaur3938 7 місяців тому

    Very good message 🎉

  • @user-ht6qt8nj8x
    @user-ht6qt8nj8x 7 місяців тому

    Bhut sohne lagde paye oo TUC dono jane❤bhut sohni jori🥰 jaldi jaldi mavi mere husband nal Eve hi Galla kare☺️mnu vi esse tra sabat Surat singh mile

  • @Smile-tw3oc5cb5e
    @Smile-tw3oc5cb5e 8 місяців тому

    Good thinking 💯👌

  • @SherSingh-nw9vn
    @SherSingh-nw9vn 8 місяців тому

    Very nice volg ji 🙏🙏❤️♥️

  • @SukhjitSukhi-dg1jc
    @SukhjitSukhi-dg1jc 5 місяців тому

    Weheguru ji

  • @pavitarjeet
    @pavitarjeet 7 місяців тому

    ਥੋਡੀ ਜੋੜੀ ਬਹੁਤ ਵਧੀਆ ਲੱਗਦੀਆਖੁਸਦਿਲੳਤੁਸੀਬਹੁਤਬਹੁਤਪਿਆਰ

  • @simrandeepkaur1549
    @simrandeepkaur1549 8 місяців тому +1

    Aasi v didi rara sahib wale baba ishar singh maharaj ji de hi lar lagge hoye aan g baaki mahapurasha da satikar aa g🙏🙏

  • @ekampreetsingh9199
    @ekampreetsingh9199 8 місяців тому

    Dhan baba shri chand ji 🙏

  • @LakhwinderSingh-ov2ng
    @LakhwinderSingh-ov2ng 8 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @sarbjeetkaur7956
    @sarbjeetkaur7956 8 місяців тому

    nice veergi

  • @GurLeen-sb5dx
    @GurLeen-sb5dx 8 місяців тому +1

    ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਨੇ ਨਿੰਰਕਾਰ ਜੀ ਦੇ ਇੱਥੇ ਕਿਸੇ ਸੰਤ ਦਾ ਬੱਚਾ ਹੋਵੇ ਤਾਂ ਸਤਿਕਾਰ ਕਰਦੇ ਹਾਂ ਪਰ ਉਹ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਤਹਾਨੂੰ ਪੁੱਛ ਕੇ ਕਰਨਾ ਇਹ ਗੱਲਤ ਥੋੜੀ ਕਰ ਰਹੇ ਡਟ ਕੇ ਰਹੋ ਦਲੇਰ ਕੌਰ ਚੜਦੀ ਕਲਾ ਕਰਨ ਇਹਨਾਂ ਨੂੰ ਕੰਜ਼ਰਖਾਨੇ ਜ਼ਿਆਦਾ ਪਸੰਦ ਹਨ ਪ੍ਰਵਾਹ ਨਹੀਂ ਕਰਨਾ

  • @SukhwinderSingh-pg8os
    @SukhwinderSingh-pg8os 7 місяців тому +1

    You are so beautiful sister and veer ji ❤❤

  • @kaurkanwalofficial265
    @kaurkanwalofficial265 7 місяців тому

    🎉🎉

  • @user-rf1ki8vc8c
    @user-rf1ki8vc8c 5 місяців тому

    Good sister and veer ji❤❤❤❤❤❤❤❤❤❤❤❤❤ bout sona

  • @user-hd9ii2ql6i
    @user-hd9ii2ql6i 7 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @RavinderKaur-nb6xv
    @RavinderKaur-nb6xv 8 місяців тому

    🙏🙏🙏

  • @HarpreetKaur-jh7ce
    @HarpreetKaur-jh7ce Місяць тому

  • @AkashdeepSingh-uy8gi
    @AkashdeepSingh-uy8gi 8 місяців тому

    🙏🏻🙏🏻🙏🏻🙏🏻

  • @33kvsstnpehowa47
    @33kvsstnpehowa47 8 місяців тому

    Bhagwan baba shri chand g kirpa karn pahn te

  • @amanmehra4967
    @amanmehra4967 8 місяців тому

    🙏♥️

  • @user-yc6cd1ph7s
    @user-yc6cd1ph7s 8 місяців тому +1

    Waheguru g ardas kreo rabb manu v merri dhee vapis krr den
    O waheguru kol chlii gaii aa plss

    • @nobisarkaria3531
      @nobisarkaria3531 8 місяців тому

      Hnjiiii jaroor ji bs ardaas na shddeo sche dilo🙏🙏🙏🙏🙏🙏🙏🙏

  • @SukhjinderSingh-ws5dw
    @SukhjinderSingh-ws5dw 8 місяців тому

    Bilkul Shi gal aa guru de parchrka nu khulle gaffe deo vivh te Appa 50 lakh la dende Pathi Singh'a nu den vari ki hunda Jine pathi Singh sarya nu 21 21 hajar den ohna nu vi mann mihesoos hove par eh km nhi Karna Jan nikldi loka di

  • @Positive_mind_with_Harry
    @Positive_mind_with_Harry 8 місяців тому

    Nice vedio

  • @SukhwinderSingh-eb5vh
    @SukhwinderSingh-eb5vh 5 місяців тому

    ❤❤❤❤❤❤😘😘

  • @Itsstylishsuit_121
    @Itsstylishsuit_121 8 місяців тому

    Puri detail vich di tuc dasso ki tuc atha tk kiwa poncha

  • @kirpawaheguru8219
    @kirpawaheguru8219 7 місяців тому

    🌹💞🦁🪯🙏Waheguru rakha bahut sulakhna atey Khalsa jorr joree Nu atey sarey pariwar nu ji🙏🌹💞🦁🪯👏

  • @waheguru65
    @waheguru65 7 місяців тому

    Shabad di pangati.. sometimes tongue twist ho jandi🙏🙏🙏 waheguru ji kirpa Karan

  • @parmjeetKaur-dx7wh
    @parmjeetKaur-dx7wh 8 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jarnailsingh4425
    @jarnailsingh4425 8 місяців тому

    🎉🎉🎉🎉🎉

  • @jaskirat5332
    @jaskirat5332 8 місяців тому

    🙏🙏🙏🙏🙏🙏🙏

  • @arwinderaujla3267
    @arwinderaujla3267 7 місяців тому

    Good 👍

  • @davinderkaur7472
    @davinderkaur7472 7 місяців тому

    Beta you are very beautiful

  • @user-hd9ih3hh4q
    @user-hd9ih3hh4q 8 місяців тому

    Love you always 🧿🥰😄😘😘 didi

  • @GurLeen-sb5dx
    @GurLeen-sb5dx 8 місяців тому

    ਬਾਬਾ ਸ੍ਰੀ ਚੰਦ ਜੀ ਧੰਨ ਧੰਨ ਧੰਨ ਨੇ ਉਹਨਾਂ ਦੀ ਕਮਾਈ

  • @ManpreetSingh-jr5wf
    @ManpreetSingh-jr5wf 7 місяців тому

    Siduuu moosewala ❤❤

  • @Prit712
    @Prit712 8 місяців тому +2

    Sis baki sbb bhut vdya thda life style v bss Cristian bare bura na bolia kro bss hor nhi kuj ek war Bible read krke dekhio thde sare doubt door ho jange

    • @kirandhaliwal2251
      @kirandhaliwal2251 8 місяців тому +1

      Waheguru ji mehr kre sb teh but koi dhrm mda nu Christan v but jede khi lok oh gnd ponde phr oh v mda dhrm mde jede kehnde asi Christan asi sb rab de bnde

  • @tinkuwalia1350
    @tinkuwalia1350 8 місяців тому

    Chldi paji di a didi nu bolan ni dinde

  • @user-yq9ru2js7s
    @user-yq9ru2js7s 7 місяців тому

    🙏🙏🙏🙏🙏🙏🙏🙏👍👍👍👍👍👍👍🙏🙏🙏🙏🙏🙏

  • @waheguru65
    @waheguru65 7 місяців тому

    Wrong comments Karan wale apna hi image dikhande ne

  • @sabubatth1415
    @sabubatth1415 8 місяців тому

    Didi g tusi gusa kr. Ge. Kyuki mai tude vlog. Nhi dakhe c suru ch thi. Puseya c. Khere jind de nana nani dada dadi kathe kyuki pta nhi. C. Bki g tusi gusa kr ge sorry g. J glt kha.

  • @shrutichopra6641
    @shrutichopra6641 7 місяців тому

    ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ

  • @33kvsstnpehowa47
    @33kvsstnpehowa47 8 місяців тому

    Koi kuj vi kahe bas vlog hi bnao

  • @DavinderSingh-lm3jv
    @DavinderSingh-lm3jv 7 місяців тому

    Oohooo kehra bevkoof kehda ki baba Siri Chand g nu na mano ?

  • @JarnailSingh-in3ux
    @JarnailSingh-in3ux 8 місяців тому +2

    Pakhandi deradara de Chelle shikhi bhes ch dhogi modal❤❤❤

  • @user-bt7ws7ru4y
    @user-bt7ws7ru4y 3 місяці тому

    Thoda u😮chibolo

  • @user-cn7sk2eo9k
    @user-cn7sk2eo9k 7 місяців тому

    Bibi ji muh Tera ek wall ni tu kadi Sikh w😂

  • @bharpursingh174
    @bharpursingh174 8 місяців тому

    Singh saab ne bibi ji nu koohni mari k chup kro 😂😂😂😂😂

  • @karanbrar5356
    @karanbrar5356 8 місяців тому +1

    Waheguru ji

  • @arshpreet8431
    @arshpreet8431 8 місяців тому

    Waheguru ji 🙏🙏

  • @hardevkaur7657
    @hardevkaur7657 8 місяців тому

    Waheguru ji ka Khalsa waheguru ji ki Fateh

  • @narindersingh-jb9wm
    @narindersingh-jb9wm 8 місяців тому

    Waheguru Je Kalsha PuttrJe

  • @swarnkaur3907
    @swarnkaur3907 8 місяців тому

  • @_sandeep_vicky
    @_sandeep_vicky 8 місяців тому

    wahegure ji sarbat da bhalaa

  • @user-kw7jk4ot9s
    @user-kw7jk4ot9s 5 місяців тому

    Waheguru ji

  • @1fwyt
    @1fwyt 8 місяців тому

    Waheguru ji

  • @user-cd4to3ho9y
    @user-cd4to3ho9y 8 місяців тому

    Waheguru ji