ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ Waheguru Waheguru Waheguru chitt aawey | ਅਰਦਾਸ Ardaas

Поділитися
Вставка
  • Опубліковано 11 вер 2024
  • ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ Waheguru Waheguru Waheguru chitt aawey | ਅਰਦਾਸ Ardaas - The Sikh Prayer | Writer Dr. Onkar Singh | Director Navtej Sandhu
    ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ
    ਅਰਦਾਸ ਵਿੱਚ ਸਭ ਤੋਂ ਪਹਿਲੀ ਜੋਦੜੀ ਵਾਹਿਗੁਰੂ ਚਿੱਤ ਆਉਣ ਦੀ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ‘ਜਿਨ੍ਹਾਂ ਨਾਮ ਜਪਿਆ’ ਉਨ੍ਹਾਂ ਦਾ ਧਿਆਨ ਧਰਨ ਲਈ ਕਿਹਾ ਗਿਆ ਸੀ।
    ਗੁਰੂ ਸਾਹਿਬਾਨ ਵੱਲੋਂ ਸਿੱਖਾਂ ਨੂੰ ਭੇਜੇ ਗਏ ਅਨੇਕਾਂ ਹੀ ਹੁਕਮਨਾਮਿਆਂ- ਰਹਿਤਨਾਮਿਆਂ ਵਿੱਚ ਵੀ ਬਹੁਤ ਥਾਈ ‘ਵਾਹਿਗੁਰੂ ਮੰਤ੍ਰ" ਨੂੰ ਜਪਣ ਲਈ ਸੰਕੇਤ ਦਿਤਾ ਗਿਆ ਹੈ।
    ਵਾਹਿਗੁਰੂ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ: ਵਾਹ-ਗੁਰੂ। ਵਾਹ ਸ਼ਬਦ ਅਰਬੀ ਭਾਸ਼ਾ ਦਾ ਹੈ ਜਿਸ ਦਾ ਅਰਥ ਹੈ : ਚਿਹ ਖੁਸ਼, ਭਾਵ ਉਮਾਹ ਅਤੇ ਅਸਚਰਜਤਾ ਭਰਪੂਰ। ਗੁਰੂ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ ਜਿਸ ਦੇ ਅਰਥ ਹਨ: ਅਗਿਆਨ ਰੂਪੀ ਹਨ੍ਹੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲਾ। ਵਾਹਿਗੁਰੂ ਸ਼ਬਦ ਅੰਮ੍ਰਿਤ ਦਾ ਪਿਆਲਾ ਹੈ।
    ਸੋ ਰੋਜ਼ਾਨਾ ਅਰਦਾਸ ਵਿੱਚ ਤਿੰਨ ਵਾਰੀ ਵਾਹਿਗੁਰੂ ਮੰਤ੍ਰ ਨੂੰ ਦ੍ਰਿੜ ਕਰਵਾ ਕੇ ਸੱਚੇ ਪਾਤਸ਼ਾਹ ਅੱਗੇ ਅਰਜ਼ੋਈ ਕੀਤੀ ਜਾਂਦੀ ਹੈ ਕਿ ਸਰਬੱਤ ਖਾਲਸਾ ਦੇ ਚੇਤੇ ਵਿੱਚ ਸਦਾ ਵਾਹਿਗੁਰੂ ਦਾ ਵਾਸਾ ਹੋਇਆ ਰਹੇ।
    Script : Dr. Onkar Singh
    Illustration & Calligraphy : Hardeep Singh
    Voice-over : Jaswant Mintu
    Project Co-ordinator : Mandeep Ghai
    Drone : Honey
    Music : Harmeet Singh
    Editor : Aaftab Sandhu (theLENSMAN)
    DOP : Parminder Singh Parry
    Concept-Director : Navtej Sandhu
    #ardaas #TheSikhPrayer #DirectorNavtejSandhu

КОМЕНТАРІ •