Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
Waheguru ji
ਅਧੂਰੀ ਵੀਡੀਓ ਵੀ ਖਤਰਨਾਕ ਹੈ। ਕਿਰਪਾ ਕਰਕੇ ਪੂਰਾ content share ਕਰੋ ਜੀ🙏
Next part
ਸਤਿ ਸਖੀ ਅਕਾਲ ਬਾਬਾ ਜੀ
Waheguru 🙏🏼
❤
ਇਹ ਪਹਿਲਾਂ ਹੀ ਆਈ ਹੋਈ ਹੈ।
🙏
Sat vachan baba g 🙏
🙏🏻🙏🏻
Rehat maryada oper video please
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। ਬਾਬਾ ਜੀ ਕੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਪੂਰੇ ਗੁਰੂ ਨਹੀਂ ਹਨ।? ਜਿਹੜਾ ਸਾਨੂੰ ਬਚਿੱਤਰ ਨਾਟਕ ਜਾ ਅੱਜ ਦਾ ਨਵਾਂ ਨਾਂ ਦੰਸਵ ਗ੍ਰੰਥ ਦੀਆਂ ਬਾਣੀਆਂ ਪੜ੍ਹਨੀਆ ਪੈ ਰਹੀਆਂ ਹਨ ।ਸਹੀ ਰਾਹ ਤੇ ਪਾਉਣ ਦੀ ਕਿਰਪਾ ਕਰਿਓ ਜੀ।
ਗੁਰਬਾਣੀ ਵਿੱਚ ਕੋਈ ਫਰਕ ਨਹੀਂ ਸਾਰਾ ਕੁਛ ਪੂਰਾ ਹੈ। ਦਸਮ ਗ੍ਰੰਥ ਚ explanation ਹੈ। ਜਿਸ ਨਾਲ ਗੁਰਬਾਣੀ ਨੂੰ ਸਮਝਣ ਚ ਕਾਫੀ ਮਦਦ ਮਿਲਦੀ
ਦਸਮ ਗ੍ਰੰਥ ਨੂੰ ਕਲਗੀਧਰ ਪਿਤਾ ਨੇ ਮੰਨਣਾ ਜਰੂਰੀ ਨਹੀ ਕਿਹਾ ਜਾਪਦਾ ਸਬਦੁ ਗੁਰੂ ਨੂੰ ਮੰਨਣ ਦੀ ਗਲ ਆਖੀ ਜਾਪਦੀ ਹੈ।ਸਬਦੁ ਗੁਰੂ ਸਹਾਇਕ ਹਨ ਦਸਮ ਨੂੰ ਸਮਝਣ ਲਈ ਦਸਮ ਸਹਾਇਕ ਨਹੀ ਜਾਪਦਾ ਕਿ ਸਬਦੁ ਕੀ ਹੈ।ਦਸਾ ਗੁਰੂਆ ਦੀ ਜੋਤਿ ਸਬਦੁ ਹੈ ਫਿਰ ਸਬਦੁ ਗੁਰੂ ਬਰਾਬਰ ਹੋਰ ਕਿਸੇ ਗ੍ਰੰਥ ਨੂੰ ਮੰਨਣਾ ਜਰੂਰੀ ਹੈ ਜਿਸ ਬਿਨਾ ਸਬਦੁ ਗੁਰੂ ਦੀ ਸਿਖਿਆ ਅਧੂਰੀ ਹੈ।ਬਹੁਤ ਸਮਝ ਤੋ ਪਰੈ ਹੈ।ਤੁਹਾਡੇ ਵੀਚਾਰ ਬਹੁਤ ਪ੍ਰਭਾਵਿਤ ਕਰਦੇ ਹਨ ਪੰਰਤੂ ਸਬਦੁ ਗੁਰੂ ਤੋ ਬਾਹਰ ਦੇ ਵੀਚਾਰ ਮਨ ਤੇ ਪ੍ਰਭਾਵ ਨਹੀ ਛਡਦੇ ਕਿਵੇਂ ਸਮਝਿਆ ਜਾਵੇ?ਹੋਰ ਵੀ ਸਬਦੁ ਗੁਰੂ ਦੇ ਸਿਖਾ ਨੂੰ ਸੁਣਦੇ ਹਾਂ ਪੰਰਤੂ ਹਲ ਸਬਦੁ ਗੁਰੂ ਹੀ ਦਸ ਸਕਦੇ ਹਨ। ਐਸਾ ਜਾਪਦਾ ਹੈ ਬਾਣੀ ਅਨੁਸਾਰ ਕਿਉਂਕਿ ਨਿੰਰਕਾਰ ਦਾ ਦਰਜਾ ਬੁਝਣ ਦਾ ਊਤਮ ਪੰਥ ਇਸੇ ਵਿਚੋ ਹੀ ਨਿਕਲਿਆ ਹੈ।