'Panjab G.K' ਅਤੇ ਪੇਪਰ 'A' ਦਾ ਨਿਚੋੜ -ਪੰਜਾਬ ਦੇ ਹਰ ਇੱਕ ਪੇਪਰ ਲਈ ਸਪੈਸ਼ਲ ਕਲਾਸ- ਪ੍ਰੋ :ਬਲਜਿੰਦਰ ਸਿੰਘ 💯

Поділитися
Вставка
  • Опубліковано 11 тра 2023
  • ਨੋਟ- ਜਿਹੜੇ ਸਟੂਡੈਂਟਸ ਨੇ ਹੁਣ ਤੱਕ ਪੰਜਾਬੀ GK ਅਤੇ ਪੇਪਰ ਏ ਦਾ ਬਿਲੱਕੁਲ ਵੀ ਨਹੀਂ ਪੜ੍ਹੀ, ਉਹ ਵੀਡਿਓ ਦੇਖਣਾ ਨਾ ਭੁੱਲਣਾਂ.....ਪਟਵਾਰੀ, ਪੰਜਾਬ ਪੁਲਿਸ , Excise Inspector ਅਤੇ ਪੰਜਾਬ ਦੇ ਹਰ ਇੱਕ ਪੇਪਰ ਲਈ ਮਹੱਤਵਪੂਰਨ.....ਵੀਡਿਓ ਦੇਖਣਾ ਨਾ ਭੁੱਲਣਾਂ
    Telegram Link- t.me/PositiveVibesOfficial
    ਕਪਿੰਊਟਰ, ਪੰਜਾਬ G.K ਅਤੇ ਪੰਜਾਬੀ ਵਿਆਕਰਨ ਦੀ 100 ਪ੍ਰਤੀਸ਼ਤ ਤਿਆਰੀ ਲਈ ਨੋਟਸ ( ਥਿਊਰੀ ਅਤੇ MCQs) ਲੈਣ ਲਈ 8427752303 ਤੇ ਪ੍ਰੋ: ਬਲਜਿੰਦਰ ਸਿੰਘ ਜੀ ਨੂੰ ਸਪੰਰਕ ਕਰੋ ਜੀ
    App Download Link for Android Users 👇👇👇👇👇👇👇👇👇
    play.google.com/store/apps/de...
    Organization Code - qtpte
    App Download Link for Apple Users 👇👇👇👇👇👇👇👇👇
    apps.apple.com/in/app/classpl...
    Organization Code - qtpte
    Web Link 👇👇👇👇👇
    web.classplusapp.com/login
    #Punjabi #Computer_MCQs_Marathon #PositiveVibesPunjab #Patwari #PunjabPolice #Co0perativeBank #ExciseInspector #HeadConstable #JailWarden
    #Punjab_GK #Punjabi_Grammer_MCQs #Punjabi_MCQS #Punjab_Police #Excise #Computer_MCQs_Marathon #PositiveVibesPunjab #PunjabPolice #Constable #ExciseInspector #HeadConstable #jailwarden
    #ਪੰਜਾਬ #punjabi #punjabi_grammar #psssb #Computer_MCQs_Marathon #PositiveVibesPunjab #forestguard #psssb #TSS #Patwari #PunjabPolice #CooperativeBank #ExciseInspector #HeadConstable #jailwarden
    #viakran #positivevibespunjab #Punjab_GK #Gk #GK_MCQ #PositiveVibesPunjab
    punjab gk,punjab gk mcq,punjab static gk,punjab gk in punjabi,punjab gk marathon class,punjab gk in punjabi language,punjab gk for patwari,punjab,punjab gk 2021,punjab gk mock test,punjab gk previous year question,punjab gk previous year questions,punjab gk quiz,gk of punjab,punjab gk class,punjab gk questions,punjab current affairs,punjab gk for punjab police constable,punjab gk preparation,punjab adda247,#punjab gk,punjab gk for punjab police,punjab gk,punjab gk mcq,punjab static gk,punjab gk in punjabi,punjab gk for pcs,punjab gk for patwari,punjab gk quiz,punjab gk 2020,gk of punjab,punjab gk for pcs exam,punjab gk marathon class,punjab gk questions,punjab,punjab general knowledge,punjab gk in panjabi,punjab gk de questions,punjab gk for punjab police constable,punjab gk 2021,#punjab gk,mcq on punjab gk,punjab gk pdf file,punjab gk study iq,complete punjab gk,punjab gk ka nichod,punjab gk,ppsc punjab gk,punjab gk class,punjab gk previous year questions,punjab gk mock test,punjab gk for ppsc,punjab gk previous year mcq,punjab adda247,punjab gk mcq,ppsc cooperative inspector,punjab gk in punjabi,gk for ppsc,ppsc cooperative society inspector,ppsc 2021,punjab gk for senior assistant,ppsc cooperative inspector 2021,ppsc exam,punjab history,punjab static gk,ppsc naib tehsildar,gk gs punjab adda247,ppsc previous question papers,master cadre sst preparation,punjab gk master cadre,punjabi master cadre,punjab gk,master cadre new update,punjab master cadre,master cadre sst,master cadre in punjab 2020,master cadre history mcq,master cadre of punjabi,gandhism for master cadre,master cadre punjabi preparation,master cadre,master cadre history,sst master cadre,master cadre exam,master cadre 2020,punjabi master cadre exam patren,master cadre posts,master cadre new posts,punjab gk,punjab gk mcq,punjab static gk,punjab gk in punjabi,punjab gk for patwari,gk in punjabi,punjab gk in punjabi language,punjab static gk in punjabi,punjab general knowledge,gk of punjab,punjab gk questions,punjab gk quiz,punjab current affairs,punjab history,punjab,punjab gk previous year question,punjab gk 2018,punjab gk for punjab police constable,punjab gk in panjabi,punjab civil services,punjab gk marathon class,punjab gk,punjab gk in punjabi,punjab police bharti 2021,punjab gk for patwari,punjab gk for punjab police constable,punjab gk mcq,punjab gk for punjab police,punjab gk for pcs,punjab police recruitment 2021,punjab static gk,punjab police punjab gk,punjab patwari gk classes,punjab gk classes in punjabi,punjab police gk classes,punjab gk for pcs exam,punjab police new bharti 2021,punjab police,punjab static gk in punjabi,punjab gk,punjab gk mcq,punjab static gk,complete punjab gk,punjab gk quiz,punjab gk questions,punjab,gk of punjab,punjab current affairs,punjab gk 2021,punjab general knowledge,punjab gk for pcs exam,punjab gk for pcs,#punjab gk,punjab gk for naib tehsildar,punjab gk de questions,punjab gk in punjabi,gk complete course,punjab gk in panjabi,punjab civil services,complete gk course,complete punjab gk for,gk complete course for ssc,punjab gk,punjab gk mcq,punjab static gk,punjab gk in punjabi,punjab gk for patwari,punjab gk marathon class,punjab gk quiz,complete punjab gk,punjab gk complete marathon,gk of punjab,punjab general knowledge,punjab gk for all competitive exams,punjab gk 2017,punjab gk previous year question,punjab gk marathon,punjab,punjab gk for punjab police constable,punjab gk for patwari exam,complete punjab gk for,punjab gk in punjabi language

КОМЕНТАРІ • 813

  • @vikramjitsingh9508
    @vikramjitsingh9508 Рік тому +35

    ਕਿਤਾਬਾਂ ਬਹੁਤ ਪੜ ਲਈਆਂ, ਨੋਟਸ ਬਹੁਤ ਬਣਾ ਲਏ, ਪਰ ਪਤਾ ਨਹੀਂ ਫਿਰ ਵੀ ਇਂਝ ਲਗਦਾ ਰਹਿੰਦਾ ਹੈ ਕਿ ਜਿੰਨਾ ਚਿਰ ਬਲਜਿੰਦਰ ਸਰ ਦੀ ਮੈਰਾਥਨ ਨਹੀ ਲਗਾਈ, ਸ਼ਾਈਦ ਕੁਛ ਅਧੂਰਾ ਰਹਿੰਦਾ ਹੈ, ਜੈ ਮੈਰਾਥਨ ਲਗਾ ਲਈਏ ਤਾਂ ਇੰਝ ਲਗਦਾ ਹੈ ਸਭ ਕੁਛ ਕਰ ਲਿਆ , ਟੀਚਰ ਤਾਂ ਬਹੁਤ ਪੜਾ ਰਹੇ ਨੇ ਇਸ ਵੇਲੇ ਮੈਰਾਥਨ ਤੇ ਮੈਰਾਥਨ ਚੜੀ ਪਈ ਹੈ ਪਰ ਪਤਾ ਨਹੀਂ ਕਿਉਂ ਇੰਝ ਲਗਦਾ ਰਹਿੰਦਾ ਕਿ ਸਾਡੇ ਮਤਲਬ ਦੀ ਨਹੀਂ ਇਹ, ਸਾਡੀ ਤਾਂ ਸਤ ਸ਼੍ਰੀ ਅਕਾਲ ਵਾਲੀ ਮੈਰਾਥਨ ਹੀ ਆਪਣੀ ਹੈ, ਸਰ ਤੁਹਾਡੀ ਨਾਲ ਪਰਿਵਾਰਿਕ ਰਿਸ਼ਤਾ ਲਗਦਾ ਹੈ ਸਾਨੂੰ ਹੁਣ, ਸਾਡੇ ਦਿਲਾਂ ਚ ਤੁਹਾਡੀ ਕਿੰਨੀ ਇਜ਼ਤ ਹੈ ਇਹ ਬੋਲਕੇ ਬਿਆਨ ਕਰਨੀ ਔਖੀ ਹੈ, ਵਾਹਿਗੁਰੂ ਕਰੇ ਤੁਸੀ ਸਦਾ ਤੰਦਰੁਸਤ ਰਹੋਂ ਤੇ ਬੱਚਿਆਂ ਦਾ ਸਾਥ ਦਿੰਦੇ ਰਹੋਂ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗਰੂ ਜੀ ਦੀ ਫਤਿਹ

  • @princesspreet1781
    @princesspreet1781 Рік тому +153

    🙏ਬਹੁਤ ਬਹੁਤ ਧੰਨਵਾਦ ਗੁਰੂ ਜੀ, ਸਕੂਲ ਸਮੇਂ ਅਕਸਰ ਇਹ ਵਿਚਾਰ ਸੁਣਦੇ ਤੇ ਲਿਖਿਆ ਦੇਖਦੇ ਸੀ ਕਿ ।।ਅਧਿਆਪਕ ਇਕ ਮੋਮਬਤ੍ਤੀ ਵਾਂਗ ਹੈ ਜੋ ਆਪ ਜਲ ਕੇ ਦੂਜਿਆਂ ਨੂੰ ਰੌਸ਼ਨੀ ਦਿੰਦਾ।। ਉਦੋਂ ਇਸ ਦੀ ਸਮਝ ਨਹੀਂ ਸੀ ਪਰ ਹੁਣ ਤੁਸੀਂ ਸਾਡੇ ਲਈ ਜੋ ਵੀ ਦਿਨ ਰਾਤ ਮਿਹਨਤ ਕਰਦੇ ਹੋ ਆਪਣੀ ਜ਼ਿੰਦਗੀ ਦਾ ਗਿਆਨ ਸਾਨੂੰ ਦਿੰਦੇ ਹੋ ਅਤੇ ਸਾਡੇ ਭਵਿੱਖ ਲਈ ਅਰਦਾਸ ਕਰਦੇ ਹੋ, ਸੱਚਮੁੱਚ ਤੁਸੀਂ ਸਾਡੇ ਲਈ ਗਿਆਨ ਦਾ ਦੀਵਾ ਹੋ ਜੀ 🙏 ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ਣ ♥ ਬਹੁਤ ਸਾਰਾ ਪਿਆਰ ਤੇ ਸਤਿਕਾਰ ਗੁਰੂ ਜੀ ਤੁਹਾਡੇ ਲਈ ♥

    • @deepakrori990
      @deepakrori990 Рік тому +1

      Ik question t doubt c 84 number gurur arjan dev ji 5 ve guru c ta ohna ne 9 be guru ji di bani kive likhi tuci kiha apne smet 6 guru di bani

    • @navisnavdeep
      @navisnavdeep Рік тому

      ​@@deepakrori990hmm bro kahli ch ho jnda

    • @deepakrori990
      @deepakrori990 Рік тому

      Ok sir

    • @user-bk1qh1iv6z
      @user-bk1qh1iv6z Рік тому

      ​@@deepakrori990 bai ik 341 no. Question...baba bohr ta professor pooran Singh nu nhi bolde yrr

    • @ajaygoyal4199
      @ajaygoyal4199 Рік тому +1

      Durgiana temple Amritsar ya jalandhar??

  • @PositiveVibesBaljinderSingh
    @PositiveVibesBaljinderSingh  Рік тому +52

    ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਕ੍ਰਿਪਾ ਕਰਕੇ ਨੋਟ ਕਰੋ ਜੀ - Q83. ਆਦਿ ਗ੍ਰੰਥ ਸਾਹਿਬ ਵਿਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਮੇਤ ਕਿੰਨੇ ਗੁਰੂਆਂ ਦੀ ਬਾਣੀ ਦਰਜ਼ ਕੀਤੀ? ਇਸਦਾ ਉੱਤਰ ਪੰਜ ਗੁਰੂ ਸਾਹਿਬਾਨ ਜੀ ਆਵੇਗਾ, ਕਿਉਂਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪੰਜ ਗੁਰੂ ਸਾਹਿਬਾਨ ਦੀ ਬਾਣੀ 30 ਰਾਗਾ ਵਿੱਚ ਦਰਜ਼ ਹੈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ ਅਤੇ 31 ਰਾਗਾ ਵਿੱਚ ਬਾਣੀ ਦਰਜ਼ ਹੈ ਜੀ......ਧੰਨਵਾਦ.....ਸਰਬੱਤ ਦਾ ਭਲਾ

    • @ANILKUMAR-el2hd
      @ANILKUMAR-el2hd Рік тому

      👍

    • @gagankotwala4762
      @gagankotwala4762 Рік тому

      51 da ans shi aa?

    • @narindersingh963
      @narindersingh963 Рік тому +1

      ਇਸਨੂੰ pin ਕਰ ਦਿਓ ਜੀ🙏🏻🙏🏻❤️❤️

    • @ruchika9954
      @ruchika9954 Рік тому +4

      Sir,Khalsa panth di sathapna to Pehla Nadaun di ladai (1690) vich Hoi c ,sirf bhangani(1688) di nahi Hoi c . (Question no 186. Vich tusi sirf bhangani di ladai hi keh rahe ho. Jad ki Khalsa panth di sathapna to Pehla 2 ladaiya hoiya han

    • @prabhjitkaur1
      @prabhjitkaur1 Рік тому

      Sir 31 raag kehde kehde guru sahib de ne

  • @GurpreetSingh-rc9yw
    @GurpreetSingh-rc9yw Рік тому +14

    ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਸੱਚੇ ਅਤੇ ਨੇਕ ਇਨਸਾਨ 🙏🙏🙏🙏🙏🙏🙏🙏🙏🙏

  • @ManpreetKaur-rr1oj
    @ManpreetKaur-rr1oj Рік тому +24

    ਸ਼ਬਦ ਹੀ ਨਹੀਂ ਸਰ ਜੀ ਤੁਹਾਡੇ ਲਈ ਜਿੰਨਾ ਧੰਨਵਾਦ ਕਰੀਏ ਓੰਨਾ ਹੀ ਘੱਟ ਹੈ। ਤੁਹਾਡੇ ਵਰਗੇ ਟੀਚਰ ਬਹੁਤ ਘੱਟ ਹੀ ਮਿਲਦੇ ਨੇ। ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਣ❤❤❤

  • @sarabkhalsa5175
    @sarabkhalsa5175 Рік тому +9

    Sir ਮੁਆਫ਼ ਕਰਨਾ ਪਰ ਤੁਹਾਡੀ ਤਾਰੀਫ਼ ਕਰਨ ਲਈ ਸ਼ਬਦ ਹੀ ਨਹੀਂ ਮਿਲ ਰਹੇ ਜਿਨ੍ਹਾਂ ਆਖਾ ਓਹਨਾ ਘੱਟ ਹੈ ਮੈਨੂੰ ਲਗਦਾ ਹੈ ਕਿ ਵਾਹਿਗੁਰੂ ਜੀ ਤੁਹਾਡੇ ਜ਼ਰੀਏ ਖੁਦ ਸਾਡੀ ਮਦਦ ਕਰ ਰਹੇ ਨੇ

  • @ithink97
    @ithink97 Рік тому +13

    ਧੰਨਵਾਦ ਸਰ ਜੀ ਸਾਡੇ ਵਾਸਤੇ ਐਨੀ ਮਿਹਨਤ ਲੲਈ 🙏🙏🙏🙏 ਇੰਤਜ਼ਾਰ ਸੀ ਇਸ ਕਲਾਸ ਦਾ ਜੀ। ਰੱਬ ਜੀ ਸਾਰਿਆਂ ਦੀ ਮਿਹਨਤ ਦਾ ਮੁੱਲ ਜ਼ਰੂਰ ਦੇਵੇਗਾ। Best of luck 🤞🤞🤞 ਸਾਰਿਆਂ ਵਿਦਿਆਰਥੀਆਂ ਨੂੰ।

  • @kajalrani-8376
    @kajalrani-8376 10 місяців тому +2

    ਬਹੁਤ ਬਹੁਤ ਧੰਨਵਾਦ ਸਰ ਜੀ

  • @POLA8899
    @POLA8899 Рік тому +13

    ✅ਤੁਸੀਂ ਸਾਰਿਆਂ ਲਈ ਸਿਰਫ ਇੱਕ ਅਧਿਆਪਕ ਨਹੀਂ ਹੋ, ਤੁਸੀਂ ਇੱਕ ਪ੍ਰੇਰਣਾ ਵੀ ਹੋ.
    ਖੁਸ਼ਕਿਸਮਤ ਹਨ ਸਾਰੇ ਕਿ ਇਕ ਅਧਿਆਪਕ ਦੇ ਰੂਪ ਵਿਚ ਤੁਹਾਨੂੰ ਪ੍ਰਾਪਤ ਕੀਤਾ।.💫🙏🏻🙏🏻🙏🏻👏👏👏👏
    ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ

    • @iasrajkumar4200
      @iasrajkumar4200 Рік тому +1

      ਹਾ ਜੀ ਪੋਲਾ ਜੀ ਸਾਡੇ ਮਨ ਦੇ ਭਾਵ ਵੀ ਆ ਇ ਆ।
      🇮🇳🇮🇳🎯🎯

    • @Sidhusaab5
      @Sidhusaab5 Рік тому +2

      @pola qsn 83 da ans 5 na ayega
      Guru tej bhaudar ji di bani te baad chh add kiti jandi aaa

    • @POLA8899
      @POLA8899 Рік тому

      @@Sidhusaab5 5 guru ji hng

  • @zindgilive5816
    @zindgilive5816 Рік тому +3

    Sir tuhada dilo dhanbad.waheguru world di har seh te khushiyan bakshan.changi health and prosperity and lots of wealth bakshan.🙏🙏🙏🙏🙏

  • @beantsingh4865
    @beantsingh4865 Рік тому

    ਜਾਣਕਾਰੀ ਭਰਪੂਰ ਕਲਾਸ ਸਰ ਜੀ, ਰੱਬ ਆਪ ਜੀ ਨੂੰ ਸਦਾ ਚੜਦੀਕਲਾ ਵਿਚ ਰੱਖੇ

  • @narindersingh963
    @narindersingh963 Рік тому

    ਬਹੁਤ-ਬਹੁਤ ਤੇ ਦਿਲੋ ਧੰਨਵਾਦ ਜੀ ਸਾਡੇ ਲਈ ਏਨੀ ਮਿਹਨਤ ਕਰਨ ਲਈ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ। 🙏🏻🙏🏻🙏🏻❤️❤️❤️❤️❤️😍😍😍😍😍

  • @navkaur6788
    @navkaur6788 Рік тому +8

    ਧੰਨਵਾਦ sir waheguru g ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ 😇😇😇🙏🙏🙏🙏🙏🙏🙏🙏🙏

  • @talentedekam8660
    @talentedekam8660 Рік тому +11

    ਮਾਸਟਰ ਜੀ ਮੈਰਾਥਨ ਤਾਂ ਬਹੁਤ ਆਉਂਦੀਆ ਜੀ ਪਰ ਸਾਨੂੰ ਯਕੀਨ ਨੀ ਕਿਸੇ ਤੇ ਜੀ ਕਿੰਨੇ ਚਿਰ ਦੇ ਉਡੀਕ ਰਹੇ ਸੀ ਜੀ। ਧੰਨਵਾਦ ਮਾਸਟਰ ਜੀ

  • @ramandhillon312
    @ramandhillon312 Рік тому

    ਬਹੁਤ ਬਹੁਤ ਧੰਨਵਾਦ ਸਰ, ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ਤੁਸੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਵਿਦਾਰਥੀਆਂ ਦੇ ਜੀਵਨ ਨੂੰ ਰੁਸ਼ਣਾਉ।

  • @Amanverma12356
    @Amanverma12356 Рік тому +1

    ਧੰਨਵਾਦ ਸਰ ਜੀ ਇਹਨੀ ਮਿਹਨਤ ਨਾਲ ਕਲਾਸ ਤਿਆਰ ਕਰਨ ਲਈ ਜੀ

  • @amneetkauramneetkaur5334
    @amneetkauramneetkaur5334 Рік тому +15

    May god always protect you from sorrows Sir jii ...👍👍

  • @Parmjitkaler
    @Parmjitkaler Рік тому

    ਬਹੁਤ ਬਹੁਤ ਧੰਨਵਾਦ ਸਰ ਜੀ। ਬਹੁਤ ਵਧੀਆ ਦੁਰਾਹੀ ਵਾਲੀ ਕਲਾਸ ਸੀ,,,, ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀਕਲਾ ਵਿਚ ਰੱਖੇ ਸਰ ਜੀ।

  • @kaurkaur9666
    @kaurkaur9666 Рік тому

    Thanku sir ehna vdiya teach krwan li, meri ardaas dua os waheguruu nu hai tuahde li, comment ch nhi, postive vibes ik ajya channel hai jitho menu lgda sachio postive vibe aundiya ❤

  • @advanceman966
    @advanceman966 Рік тому

    ਧੰਨਵਾਦ ਮਾਸਟਰ ਜੀ ਰੱਬ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਤੇ ਹੋਰ ਤਰੱਕੀਆਂ ਬਖ਼ਸ਼ਣ ਜੀ

  • @gopisingh2838
    @gopisingh2838 10 місяців тому +1

    ਬਹੁਤ ਬਹੁਤ ਧੰਨਵਾਦ ਸਰ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਵਖਸਣ

  • @rupalijoshi2586
    @rupalijoshi2586 Рік тому

    Thank you so much sir ji❤❤ tu c sde layi ini mehnat kr rahe o .. rabb tuhnu tarakiyaa bakshe... Har khushi naseeb hove ji❤❤🙏🙏🙇‍♀️🙇‍♀️

  • @sachwinderkaur8796
    @sachwinderkaur8796 Рік тому

    ਤੁਹਾਡਾ ਬਹੁਤ ਧੰਨਵਾਦ ਸਰ ਇਸ ਕਲਾਸ ਲਈ ਮੈਨੂੰ ਯਕੀਨ ਹੈ ਇਹ ਸਾਡੇ ਲਈ ਬਹੁਤ ਲਾਭਕਾਰੀ ਹੋਵੇਗੀ

  • @maninderbhangu3178
    @maninderbhangu3178 Рік тому

    Bohat bohat dhanwaad sir. Bilkul shi tym tey shi content provide kita tusi. Hamesha eve hi hassde vasde tey tandrust raho❤️

  • @harvindersingh2601
    @harvindersingh2601 Рік тому +1

    ਬਹੁਤ ਬਹੁਤ ਧੰਨਵਾਦ ਗੁਰੂ ਜੀ। ।ਵਾਹਿਗੁਰੂ ਹਮੇਸ਼ਾ ਆਪਣੀ ਕਿਰਪਾ ਬਣਾਈ ਰੱਖਣ। ।

  • @AvtarSingh-yn4hl
    @AvtarSingh-yn4hl Рік тому

    ਧੰਨਵਾਦ ਸਰ ਜੀ.... ਪ੍ਰਮਾਤਮਾ ਤੁਹਾਡੇ ਤੇ ਆਪਣੀ ਕ੍ਰਿਪਾ ਬਣਾਈ ਰੱਖਣ

  • @HarwinderSingh-fp4xh
    @HarwinderSingh-fp4xh Рік тому

    ਬਹੁਤ ਮਿਹਨਤ ਕੀਤੀ ਹੈ ਸਰ ਜੀ ਨੇ । ਧੰਨਵਾਦ ਜੀ

  • @shivjassar
    @shivjassar Рік тому +1

    ਬਹੁਤ ਵਧੀਆ content ਜੀ, ਸਾਰੀ ਮੈਰਾਥਨ ਵਿੱਚ ਮੋਤੀ ਜੜ੍ਹ ਰੱਖੇ ਆ, ਤੇ hope ਆ ਸਾਰਾ ਪੇਪਰ ਇਸ ਤੋਂ ਬਾਹਰ ਨਹੀਂ ਜਾ ਸਕਦਾ 🙏🙏

  • @deep9496
    @deep9496 Рік тому +1

    ਧੰਨਵਾਦ ਸਰ ਜੀ ਬਹੁਤ ਬਹੁਤ ਆਪ ਜੀ ਦਾ ਇਸ ਮੈਰਥਨ ਲਈ 🙏.ਸਵੇਰ ਤੋਂ ਇੰਤਜ਼ਾਰ ਸੀ ਜੀ ਇਸਦਾ .

  • @Sandeepkaur-bs4yu
    @Sandeepkaur-bs4yu Рік тому

    Thanks sir ji thoda buht zeyada ❤❤waheguru trkiya🙏🙏 ਬਖਸ਼ਣ ਹਮੇਸ਼ਾ ਚੜ੍ਹਦੀਕਲਾ ਚ ਰੱਖਣ 👍🙏🙏💕

  • @POLA8899
    @POLA8899 Рік тому +2

    ਧੰਨਵਾਦ ਜੀ ❤❤

  • @baldevsingh-dg2kk
    @baldevsingh-dg2kk Рік тому

    ਬਹੁਤ ਬਹੁਤ ਸ਼ੁਕਰੀਆ ਸਰ ਇਹ ਕਲਾਸ ਲਾਉਣ ਦਾ

  • @manjitfashionpoint
    @manjitfashionpoint Рік тому +1

    fruitful class sir......God bless u sir

  • @MandeepKaur-le8vb
    @MandeepKaur-le8vb Рік тому +13

    Sir no words for u r hard work best teacher ever I seen in my life ❤❤❤❤❤ baba ji thonu har khusi bakshan

  • @shmindersingh6985
    @shmindersingh6985 Рік тому +7

    No 1 teacher in punjab
    Sadea Baljinder sir g 🙏

  • @rohitbansal88
    @rohitbansal88 Рік тому

    ਬਹੁਤ ਬਹੁਤ ਧੰਨਵਾਦ ਸਰ ਜੀ
    ਕੱਲ ਤੋਂ ਇੰਤਜਾਰ ਸੀ ਇਸ most important ਕਲਾਸ ਦਾ ❤❤

  • @dimplebadbar6401
    @dimplebadbar6401 Рік тому

    ਬਹੁਤ ਬਹੁਤ ਧੰਨਵਾਦ ਸਰ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਜੀ

  • @gurwinderkaur-vp9py
    @gurwinderkaur-vp9py 4 місяці тому

    Dhanwad sir bahaut achi class hundi hai tuhadi koi shabd nhi hunde tuhadi tarif lai waheguru tuhadi Umar lami kre

  • @deepaman3114
    @deepaman3114 Рік тому +1

    Bhut bhut dhanwad respected sir ji.....tuc study de nal nal ek different level d motivation jo gurbani de according dinde...bhut vdia lgda sir🙏🙏🙏🙏rabb thonu hmesha khush rkhn 🙏🙏
    Bhut vdia way nl teach krde tuc sir ji..te ek vdia postive mindset dine ho bhut bhut dhanwad sir ji 🙏🙏🙏😇😇😇

  • @jagpreetsingh2935
    @jagpreetsingh2935 Рік тому

    ਧੰਨਵਾਦ sir class bhot vidia ji ❤❤❤

  • @RAJVEERSINGH-zs1ub
    @RAJVEERSINGH-zs1ub Рік тому

    bhout he vadia class sir ji weheguru ji Maher kran

  • @amandeepkang2451
    @amandeepkang2451 Рік тому

    Bahut vdiya video krayi sir …thanku so much 🙏🏻🙏🏻

  • @RajinderKaur-ej9tf
    @RajinderKaur-ej9tf Рік тому

    Sir tuhada dilon dhanwad kardi ha tuci free ch sanu ena imp.content provide krvaya parmatma tuhadi har khwahish puri kre tuhanu tandrusti deve tuhade ruke hoe km ban jan

  • @prabhbrar8275
    @prabhbrar8275 Рік тому +1

    Thanku so much sir.... Waheguru g tuhanu hmesha khush rakhn 🙏🏻🙏🏻🙏🏻🙏🏻

  • @amritramgaria7040
    @amritramgaria7040 Рік тому

    Sir tuc bhut vdia pdande o.. waheguru kre tonu zindagi ch SB khushia miln❤❤❤

  • @jesusblessus6491
    @jesusblessus6491 Рік тому +1

    Sir ji thank you so much bhut bhut awsome class we know ew helful rhegi class sade lyi sir ji lord bless you ewen hi session leke aaunde rehna ji 🤞🤞🙏🙏🙏👍🏼👍🏼👍🏼

  • @bhedpuri1316-
    @bhedpuri1316- Рік тому

    ਧੰਨਵਾਦ ਜੀ

  • @ranjeetkaur4263
    @ranjeetkaur4263 Рік тому

    Boht boht dhanwad sir ji Sadi eni jeada help krn lai hmesha khush rho g tusi waheguru hmesha chrdikla bkhshe g

  • @happyjida9197
    @happyjida9197 Рік тому

    Koi shabd nai sir ji sode lye bhut bahut jyada vadiya lga pta nai lga ke tym kdo khatam ho gy merathon da waheguru ji sonu hamesha chardi kalan ch rakhn jo tuci sade li ehna krde ho God bless you ❤❤😊😊😊

  • @pargatmaan4431
    @pargatmaan4431 Рік тому

    V helpful class sir wmk ji trakiyan bakshn ji🙏🏻

  • @ajaygamerr9278
    @ajaygamerr9278 Рік тому +1

    Koi shbd nhi ji .... brilliant class . thankyou sir

  • @ramandhaliwal7777
    @ramandhaliwal7777 Рік тому

    ਸਵੇਰ ਤੋ ਉਡੀਕ ਸੀ ਮਾਸਟਰ ਜੀ👏👏

  • @amrindersingh8393
    @amrindersingh8393 Рік тому

    boht boht Dhanwad respected sir ji 🙏🏻🙇🏻‍♂️🙇🏻‍♂️ waheguru ji tohnu hmesha chaddikla vch rakhn 🙏🏻🙏🏻

  • @satpalsingh-vz4cs
    @satpalsingh-vz4cs Рік тому +1

    Thnx sir.waheguru ji thonu nd family nu hmesa khus rakhna🙏🙏🙏

  • @pushpinderkaur4454
    @pushpinderkaur4454 Рік тому

    Thnku sir bhtbht ,,bht vdiaa class c

  • @naseeb_sidhu1193
    @naseeb_sidhu1193 Рік тому +1

    ਬਹੁਤ ਬਹੁਤ ਧੰਨਵਾਦ sir ਜੀ 🙏🙏🙏🙏😍😍

  • @navpreet4552
    @navpreet4552 Рік тому

    Thanks sir,god bless u, waheguru tahanu sb kuj den,hamesha khus rakhe waheguru j,tandrusat hamesha

  • @pardeepkaur7133
    @pardeepkaur7133 Рік тому

    Thanku soo much sir ji .... Enne kuj karn li ... Rab ji thodi mahnet or sadi mahnat dono nu rang lon .... M raat de 2 vaje calss dakh rhi a 🙋‍♀️🙋‍♀️🙏🙏🙏🙏🙏

  • @jasdeepsingh6020
    @jasdeepsingh6020 Рік тому

    Bht vadia tava laya g vlogger tr 😂😂😂🙏🙏🙏 sir g jeonde rhho rab thonu lambia umra bakhshe

  • @amanjotkaur4828
    @amanjotkaur4828 Рік тому

    ਧੰਨਵਾਦ ਸ਼ਬਦ ਬੁਹਤ ਛੋਟਾ sir.....🙌🙏🙏🙏

  • @Jaspal1912
    @Jaspal1912 Рік тому

    Thnku soo much sir ji🙏🙏bhut vdia class

  • @harpalbhutal02
    @harpalbhutal02 Рік тому

    1. ਰਿਗਵੇਦ ਇਸਦਾ ਬ੍ਰਾਹਮਣ ਏਤਰੇਅ ,ਕੌਸ਼ਿਤਕੀ
    2.ਯਜੂਰਵੇਦ ਇਸਦਾ ਬ੍ਰਾਹਮਣ ਸ਼ਤਪਥ, ਮੈਤਰਾਇਣੀ, ਤੈਤਰੇਅ, ਕਥਕ
    3.ਸਾਮਵੇਦ ਇਸਦਾ ਬ੍ਰਾਹਮਣ ਜੈਮਿਨੀ, ਪੰਚਵਿਸ਼, ਸ਼ਡਵਿਸ਼. ਤਾੜਪ ਮਹਾ
    4.ਅਥਰਵਵੇਦ ਇਸਦਾ ਬ੍ਰਾਹਮਣ ਗੋਪਥ

  • @amanpreetkaur6895
    @amanpreetkaur6895 Рік тому +1

    Thnks sir awesome session god bless u

  • @jassdhiman9203
    @jassdhiman9203 Рік тому

    ਧੰਨਵਾਦ sir ਜੀ 😊😊

  • @pavittarsingh3215
    @pavittarsingh3215 Рік тому

    Sir ਤੁਹਾਡਾ ਧੰਨਵਾਦ ਕੀਤਾ ਜਾਵੇ - ਘੱਟ ਹੈ 🙏

  • @KulwinderkaurBoparai-so9nd
    @KulwinderkaurBoparai-so9nd 10 місяців тому

    Bahut jada helpful class sir ji

  • @ViralOnes
    @ViralOnes Рік тому

    ਬਹੁਤ ਬਹੁਤ ਧੰਨਵਾਦ ਜੀ 💖

  • @sirojanchauhan4639
    @sirojanchauhan4639 Рік тому

    Bahot hi vdhiya class ji

  • @dimplebadbar6401
    @dimplebadbar6401 Рік тому +1

    ਧੰਨਵਾਦ ਸਰ ਜੀ ਮੈਨੂੰ ਬਹੂਤ canfusion ਸੀ ਤੁਸੀਂ ਦੂਰ ਕਰਤੀ 🙏🙏 ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿਚ ਰੱਖੇ ਤੁਹਾਨੂੰ

  • @AvtarSingh-sc3bp
    @AvtarSingh-sc3bp Рік тому

    Thanks sir ji bohat vadia session lagya ji

  • @jasspreet1019
    @jasspreet1019 Рік тому

    Thanks tuhda sir ji ... Raab tuhnu hmesha khush rke 🙏🙏🙏 ... Best teacher ho tuci you tube te 🙏🙏🙏

  • @sandeepbrar6441
    @sandeepbrar6441 Рік тому

    Bahut vadiya content hunda sir tuhada rab mehar kre😇😇

  • @gurdeepsaini1632
    @gurdeepsaini1632 Рік тому

    Thnkuu sir 🙏🙏 bht tym di wait c es session di ..bht bht shukria sir ji ..weheguru ji mehar karn

  • @preetmallhi
    @preetmallhi Рік тому

    Very informative and valuable class sir 🙏🙏

  • @kuljitkaur810
    @kuljitkaur810 Рік тому

    ਬਹੁਤ ਬਹੁਤ ਧੰਨਵਾਦ ਸਰ.........

  • @harneetkaur4561
    @harneetkaur4561 Рік тому

    Thankuu sir ji for amazing class 🙏🙏🙏🙏sare bacheaa le enii mehnet krn ....God bless you sir ji

  • @navpreet8326
    @navpreet8326 Рік тому

    Bhut vdiya krvnde o tusi sir ..rab thnu takriya bkshe🙏

  • @kirandeepdeep5418
    @kirandeepdeep5418 Рік тому

    Thanku sir ji for great session stay bless always 🙏

  • @vivekaggarwal6526
    @vivekaggarwal6526 Рік тому

    superb session.Thanks sir

  • @gagandeepgagandeep9882
    @gagandeepgagandeep9882 Рік тому

    ਤੁਹਾਡਾ ਜੀਵਨ ਸਫ਼ਲ ਹੋ ਗਿਆ ..... ਬਹੁਤ ਵਧਿਆ ਕਾਨਸੈਪਟ ਤਿਆਰ ਕੀਤਾ ਤੁਸੀ .... ਬਹੁਤ ਬਹੁਤ ਧੰਨਵਾਦ ਸਾਨੂੰ ਰਾਸਤਾ ਦਸਣ ਦਿਖਾਉਣ ਲਈ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @user-rq8he3by3g
    @user-rq8he3by3g Рік тому

    Thanks for providing the information lecture 👍👌🙌🙂

  • @manikaur2656
    @manikaur2656 Рік тому +2

    Thanks so much sir ji U R Best teachers in 🌍 🙏🙏🙏🙏🙏🙏

  • @pawanpreet4948
    @pawanpreet4948 Рік тому

    Sir buht hi vdhia class c ji waheguru ji Sonu lambi umar bakhsan

  • @maninderchouhan1987
    @maninderchouhan1987 11 місяців тому

    Bahut bahut sukriya sir bahut vadhiya call waheguru ji tuhanu hamesha khush rakhn 🙏

  • @sonychahal6555
    @sonychahal6555 Рік тому

    ਵਾਹਿਗੁਰੂ ਜੀ ਆਪ ਨੂੰ ਤੰਦਰੁਸਤ ਰੱਖਣ 🙏🙏 ਧੰਨਵਾਦ ਸਰ ਜੀ 🙏🙏🙏🙏🙏

  • @PunjabDiariesOnline
    @PunjabDiariesOnline Рік тому

    ਬਹੁਤ ਬਹੁਤ ਧੰਨਵਾਦ ਸਰ 🙏🙏🙏

  • @davindersingh-eg5km
    @davindersingh-eg5km Рік тому

    Revision ho ge guru ji
    Bht bht dhanwadd g

  • @HarpreetKaur-me2md
    @HarpreetKaur-me2md Рік тому

    Bahut bahut dhanwad sir ji ...👍

  • @kamalpreetkaur3829
    @kamalpreetkaur3829 Рік тому

    ਸਰ ਤੁਹਾਡੀਆਂ ਇਹਨਾਂ ਕਲਾਸਾਂ ਲਈ ਧੰਨਵਾਦ ਸ਼ਬਦ ਵੀ ਛੋਟਾ ਹੈ ਜੀ।

  • @Kamaljeet_181
    @Kamaljeet_181 Рік тому +1

    Guru ji bhot bhot dhanwaad waheguru ji hmesha khus rkhn tuhanuu ❤❤

  • @Preetaulakh212
    @Preetaulakh212 Рік тому

    Nice session sir...Thank you sir ji ..god bless you sir ji

  • @amanpreetsandhu1308
    @amanpreetsandhu1308 10 місяців тому

    Boht vadia class sir ji thank you so much wmk

  • @RamandeepKaur-ze5dg
    @RamandeepKaur-ze5dg Рік тому

    Bahut bahut thanwad sir ji dilo waheguru ji hamesha chardikla ch rakhn tuhanu 🙏🙏🙏🙏🙏🙏🙏🙏🙏🙏🙏🙏🙏🙏 ek alg hosla milda sir tuhade to par k

  • @sukhchainsingh4316
    @sukhchainsingh4316 11 місяців тому

    ਬਹੁਤ ਬਹੁਤ ਧੰਨਵਾਦ ਅਧਿਆਪਕ ਜੀ🙏🌴🌱🌳

  • @harmanpreetkaur9074
    @harmanpreetkaur9074 Рік тому

    Bhut bhut jadya thks sir ji. Koi word nhi haga a mere kol explain krna lyi v class kini jadya best a ha.

  • @dheerajsaini2081
    @dheerajsaini2081 Рік тому

    Bahut bahut dhanwaad sir g Gajab ❤❤❤

  • @karamjeetkaur3074
    @karamjeetkaur3074 Рік тому

    ਬਹੁਤ ਬਹੁਤ ਧੰਨਵਾਦ ਸਰ ਜੀ 🙏🙏

  • @semasingh9344
    @semasingh9344 Рік тому +1

    Bhut bhut dhanwad sir ji.....🎉🙏

  • @kamalpreetsingh3193
    @kamalpreetsingh3193 Рік тому

    Sira krati sr g baba ji hamessa mehar bhnye rakhen❤❤❤❤❤❤

  • @kiranjitkaur6440
    @kiranjitkaur6440 Рік тому +1

    Thank u sir g 🙏🙏🙏🙏🙏 very helpful session ❤❤