ਪੰਜਾਬ ਤੋਂ ਨਵੀਂ ਅੰਤਰਰਾਸ਼ਟਰੀ ਉਡਾਣ, ਦਿੱਲੀ ਦੀ ਖੱਜਲ ਖਤਮ, ਟਿਕਟ ਵੀ ਸਸਤੀ, ਕਿਵੇਂ ਕਰੋ ਬੁੱਕ New Flight Amritsar

Поділитися
Вставка
  • Опубліковано 8 жов 2024
  • ਵਿਸ਼ੇਸ਼ ਗੱਲਬਾਤਃ ਅੰਮ੍ਰਿਤਸਰ ਤੋਂ ਨਵੀਂ ਅੰਤਰਰਾਸ਼ਟਰੀ ਉਡਾਣ ਦੀ ਬੁਕਿੰਗ ਸ਼ੁਰੂ ਹੁੰਦਿਆਂ ਹੀ ਇਹਨਾਂ ਲੈ ਲਈਆਂ ਟਿਕਟਾਂ, ਖੁਸ਼ ਹਨ ਕਿ ਨਹੀਂ ਜਾਣੇਗਾ ਪਵੇਗਾ ਦਿੱਲੀ ਰਾਹੀਂ ਅਤੇ ਹੋਰ ਵੀ ਕਈ ਫਾਇਦੇ।

КОМЕНТАРІ • 135

  • @gurpreetsinghgurpreetsingh6912
    @gurpreetsinghgurpreetsingh6912 8 днів тому +31

    ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜੀ ਵੱਧ ਤੋਂ ਵੱਧ ਅੰਮ੍ਰਿਤਸਰ ਏਅਰਪੋਰਟ ਤੋਂ ਘਰੇਲੂ ਅਤੇ ਵਿਦੇਸ਼ੀ ਉਡਾਣਾਂ ਬੁੱਕ ਕਰਵਾਓ ਤਾਂ ਜੋਂ ਪੰਜਾਬ ਦੀ ਤਰੱਕੀ ਹੋ ਸਕੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇ

  • @BaljinderSinghPardesi
    @BaljinderSinghPardesi 8 днів тому +15

    ਦੋਸਤੋ ਆਓ ਆਪਾਂ ਸਾਰੇ ਆਪਣਾ ਆਪਣਾ ਫਰਜ਼ ਅਦਾ ਕਰੀਏ
    ਸ੍ਰੀ ਗੁਰੂ ਰਾਮਦਾਸ ਸਾਹਿਬ ਦੀ ਪਵਿੱਤਰ ਧਰਤੀ ਨੂੰ ਸਜਦਾ ਕਰੀਏ
    ਵੀਰੋ ਦਿੱਲੀ ਦਾ ਖਹਿੜਾ ਛੱਡਕੇ ਅੰਮ੍ਰਿਤਸਰ ਦੀ ਟਿਕਟ ਬੁੱਕ ਕਰੀਏ
    ਪੰਜਾਬ ਦੇ ਇਸ ਸੋਹਣੇ ਏਅਰਪੋਰਟ ਨੂੰ ਵੱਧ ਤੋਂ ਵੱਧ ਕਮਜ਼ਾਬ ਕਰੀਏ

  • @nirmalbrar7713
    @nirmalbrar7713 8 днів тому +12

    ਅਮਿਰਿਤਸਰ ਸਾਹਿਬ ਏਅਰਪੋਰਟ ਤੇ ਆਉ ਪੰਜਾਬ ਦੀ ਇਨਕਮ ਵਧੇਗੀ।

  • @bakhshishsinghvirk1055
    @bakhshishsinghvirk1055 7 днів тому +3

    ਪੰਜਾਬੀ ਅਜੇ ਤੱਕ ਆਪਣੀ ਏਅਰ ਲਾਈਨ ਤੇ ਫੋਨ ਚ ਪੈਸੇ ਪਾਉਣ ਦੀ ਕੰਪਨੀ ਨਹੀਂ ਬਣਾ ਸਕੇ ਭਾਵੇਂ ਇਹ ਬਹੁਤ ਵਧੀਆ ਬਿਜ਼ਨਸ ਮੈਨ ਨੇ ਜੀ

  • @baldevgrewal807
    @baldevgrewal807 9 днів тому +11

    ਬਹੁਤ ਵਧੀਆ ਉਪਰਾਲਾ ਹੈ ਜੀ🙏🙏🙏🙏🙏

  • @yfriendspc
    @yfriendspc 8 днів тому +6

    ਪੰਜਾਬੀਓ, ਕਿਰਪਾ ਕਰਕੇ ਸਸਤੀ ਮਾਨਸਿਕਤਾ ਤੋਂ ਬਾਹਰ ਨਿਕਲੋ - ਭਾਵੇਂ ਪੰਜਾਬ ਦੀ ਮਦਦ ਕਰਨ ਲਈ ਥੋੜਾ ਹੋਰ ਖਰਚਾ ਆਵੇ, ਇਹ ਪੂਰੀ ਤਰ੍ਹਾਂ ਯੋਗ ਹੈ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਭ ਤੋਂ ਵੱਧ ਵਿਦੇਸ਼ ਯਾਤਰਾਵਾਂ ਕਰਨ ਵਾਲੇ ਪੰਜਾਬ ਵਿੱਚ ਅਜੇ ਵੀ ਚੰਗੀਆਂ ਉਡਾਣਾਂ ਨਹੀਂ ਹਨ। ਕਦੇ ਸੋਚਿਆ, ਕਿਉਂ?

  • @sukhwantsingh6001
    @sukhwantsingh6001 8 днів тому +4

    Aus ਲਈ ਵੀ ਕੋਈ ਫਲਾਈਟ ਸ਼ੁਰੂ ਕਰਨੀ ਚਾਹੀਦੀ ਹੈ ਸਿਸਟਮ ਵਿਚ ਥੋੜੀਆ ਕਮੀਆ ਹਨ ਉਹ ਦੂਰ ਕਰਨੀਆਂ ਚਾਹੀਦੀਆਂ ਹਨ

  • @DharamSingh-d3h
    @DharamSingh-d3h 6 днів тому +1

    ਅੰਮ੍ਰਿਤਸਰ ਤੋਂ ਵਾਇਆ ਥਾਈਲੈਂਡ ਵੈਨਕੂਵਰ ਵੀ ਸ਼ੁਰੂ ਕਰੋ ਜੀ ਧਨਵਾਦ ਬਹੁਤ ਬਹੁਤ ਜੀ

  • @LakhwinderSingh-v9e
    @LakhwinderSingh-v9e 9 днів тому +14

    Vahegutu ਜੀ ਫਰੋਮ ਅੰਮ੍ਰਿਤਸਰ ਤੋਂ ਕੈਲਗਰੀ ਕਦੋਂ ਸ਼ੁਰੂ ਕਰ ਰਹੇ

    • @FlyAmritsarInitiative
      @FlyAmritsarInitiative  8 днів тому

      It won’t ji , air India Toronto Vancouver ਲਈ ਵੀ agree Nahin Kar ਰਹੀ ਹਾਲੇ

  • @karmjitmaan322
    @karmjitmaan322 8 днів тому +1

    ਬਹੁਤ ਬਹੁਤ ਧੰਨਵਾਦ ਜੀ❤🎉 ਕੇਦੈ ਅੰਬਰਤਸਰ ਬੇਟ ਦੇ ਪੇਸੈ ਲੇ ਲੇਦੈ ਨੇ ਵੀ ਕੇ ਕੇ ਬੇਟ ਜਿਆਦਾ ਸੱਚ ਐ ਜਾ ਝੂਠ ਕੁਝ ਝੁਠੀਅ ਅਫਾਅ ਫੈਲਾਉਂਦੇ ਨੈ ਸਮਾਣ ਕੱਢ ਲੇਦੈ ਐ ਸਮਾਨ ਵੱਦ ਕੇ ਦਿਦੇ ਐ ਉਹ ਦੇ ਪੇਸੈ ਅਲੱਗ ਭਰਨੇ ਪੇਦੈ ਐ ਹਰ ਇਕ ਜਾਣਾ ਅੰਬਰਤਸਰ ਜਾਣਾ ਚਹਾੳਉਦਾ ਖਾਸ ਕਰ ਕੇ ੲਇਤਿਹਾਸ

  • @baljitsingh2014
    @baljitsingh2014 8 днів тому +3

    ਸਰ ਸਤਿ ਸ੍ਰੀ ਅਕਾਲ ਜੀ amritsar to GREECE va ਥਾਈਲੈਂਡ ਫੋਨ ਨੰਬਰ ਸਕ੍ਰੀਨ ਤੇ price ਟਿਕਟ

  • @baldevgrewal807
    @baldevgrewal807 9 днів тому +9

    ਆਸਟਰੇਲੀਆ ਤੋਂ ਸਿੱਧੀ ਫਲਾਈਟ ਲਾਈ ਜਾਵੇ।🙏🙏🙏

  • @JaswantSinghHeer
    @JaswantSinghHeer 9 днів тому +6

    Great work sir ji

  • @mohinderpalsingh2581
    @mohinderpalsingh2581 7 днів тому +2

    ਪੰਜਾਬ ਸਰਕਾਰ ਅਮ੍ਰਿਤਸਰ ਏਅਰਪੋਰਟ ਲਈ ਵੋਲਵੋ ਬਸਾਂ ਚਲਾਉਣ ਜਿਦਾਂ ਦਿੱਲੀ ਏਅਰਪੋਰਟ ਲਈ ਚਲਾ ਰਿਹਾ ਹਰ ਸ਼ਹਿਰ ਤੋਂ।

  • @schoolprojects7371
    @schoolprojects7371 8 днів тому +1

    ਬਹੁਤ ਵਧੀਆ ਖਬਰ ਹੈ ਜੀ, ਧਨਵਾਦ ਜੀ।

  • @jasewindersingh7538
    @jasewindersingh7538 7 днів тому

    jaswinder singh waheguru tuhade te meharvery good very exlent knolege by your pay to the others thsnk you for this anticipation

  • @JagjitSingh-ox1zy
    @JagjitSingh-ox1zy 8 днів тому +3

    Good news, Indonesia to Amritsar direct flight start ho gai. Iss nal khajo khrabi ght hove gi, delhi to punjab jande harayana vich taxi de passengers nu lutan di koshish kiti gai. Punjab de taxi drivers business milega. Raste vich hotels, restaurants, airport te coolies, helpers nu work milega. Delhi te harayana di police di unnecessary checking to bchjan ge.

  • @MastanSinghDulai
    @MastanSinghDulai 8 днів тому +2

    ਬਹੁਤ ਹੀ ਵਧੀਆ ਹੋਇਆ ਜੀ।

  • @karamjitkaur7161
    @karamjitkaur7161 8 днів тому +1

    ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਵਾਸਤੇ ਵੀ ਸਿੱਧੀ ਫਲਾਈਟ ਸ਼ੁਰੂ ਕਰੋ ਜੀ।

  • @chahal-pbmte
    @chahal-pbmte 8 днів тому +1

    ਸੁਣਨ ਵਿੱਚ ਆਉਂਦਾ ਹੈ ਕਿ ਅੰਮ੍ਰਿਤਸਰ ਏਅਰਪੋਰਟ ਤੇ ਖੱਜਲਖੁਆਰੀ ਬਹੁਤ ਜ਼ਿਆਦਾ ਹੈ ਦਿੱਲੀ ਨਾਲੋਂ।
    ਜੇਕਰ ਸਵਾਰੀਆਂ ਵਧਣਗੀਆਂ ਤਾਂ ਕਿਰਾਇਆ ਵੀ ਵਧਾਉਣਗੇ।

  • @motivationchannel9886
    @motivationchannel9886 8 днів тому +5

    ❤ satnam waheguru ji..Guru. Ram Das international Airport Amritsar nu chla Dio Ji. Thanks

  • @bakhshishsinghvirk1055
    @bakhshishsinghvirk1055 7 днів тому +1

    ਥਾਈਲੈਂਡ ਵਾਇਆ ਅਮ੍ਰਿਤਸਰ ਤੋਂ ਵੈਨਕੂਵਰ ਚੱਲ ਪੲਈ ਤਾਂ ਬਹੁਤ ਜ਼ਿਆਦਾ ਹੁਗਾਰਾ ਮਿਲੈਗਾ ਜੀ

  • @ManjitKaur-fg9iy
    @ManjitKaur-fg9iy 20 годин тому

    ਯੂਰਪ ਲਈ ਹੋਣੀਆਂ ਚਾਹੀਦੀਆਂ ਹਨ ਇਹ ਫਲਾਈਟਾਂ

  • @satindercheema4452
    @satindercheema4452 8 днів тому +1

    ਕਿਰਪਾ ਕਰਕੇ ਲਾਸ ਏਂਜਲਸ ਲਈ ਵੀ ਸਿੱਧੀ ਫਲਾਈਟ ਅੰਮ੍ਰਿਤਸਰ ਤੋਂ ਚਾਲੂ ਕਰੋ

  • @HarbhajanSinghSohalSohal
    @HarbhajanSinghSohalSohal 5 днів тому +1

    Sydney Amritsar bare poori jankari daso

  • @DarshanSingh-hy7nh
    @DarshanSingh-hy7nh 8 днів тому +5

    Please start vancover amaritsar with neos airline

    • @RANDEEPSINGH-j9p
      @RANDEEPSINGH-j9p 8 днів тому

      AIR FRANCE , CATHAY PACIFIC , KLM , LUFTHANSA , BRITISH AIRWAY . PLEASE STAY AWAY FROM AIR INDIA .

  • @transparenttransportationl2985
    @transparenttransportationl2985 9 днів тому +6

    ALL PUNJABI AND SIKHS ARE REQUESTED TO KINDLY CONSIDER CATCH FLIGHT TO AND FROM ATQ , AMRITSAR , INDIA . FROM AMRITSAR AIRPORT FLIGHTS ARE CHEAPER THAN NEW DELHI AIRPORT .

  • @HarcharanSingh-e4j
    @HarcharanSingh-e4j 8 днів тому +6

    Sir Amritsar to Heathrow flight chalu kro ji

  • @jatinderpalsingh2830
    @jatinderpalsingh2830 9 днів тому +2

    Very nice discussion

  • @harjinderparmar633
    @harjinderparmar633 3 дні тому

    It's about time Punjab can create Jobs for next generation. Hope soon be USA,Canada & other countries can travel to Amritesar❤

  • @GurmeetKaur-k7c
    @GurmeetKaur-k7c 8 днів тому +5

    Chandigarh to v shuru karo

  • @gurwindersaini1421
    @gurwindersaini1421 2 дні тому

    Very gud initiative. But do we need to chk in chk out our luggages at bangkok to catch flight to amritsar again because as u mentione that this flight is from different airport?

  • @saranjitsingh8332
    @saranjitsingh8332 8 днів тому +2

    Sir halwara bare clear karo kado suru ho raha

  • @somap8380
    @somap8380 8 днів тому +1

    This will also reduce traffic plus Air & Noise pollution in the capital New Delhi. Win win situation for all. India can use many more airports ASR; prime example is Agra as well.

  • @bahiasingh6249
    @bahiasingh6249 8 днів тому

    You’re doing great service to Punjab

  • @RajindersinghSandhu-x2h
    @RajindersinghSandhu-x2h 9 днів тому +5

    Vr
    Very nice ji Amritsar airport jindabaf

  • @balwindercheema5147
    @balwindercheema5147 8 днів тому +3

    ਨਿਊਜ਼ੀਲੈਂਡ ਲਈ ਸ਼ੁਰੂ ਕਰੋ ਜੀ

    • @FlyAmritsarInitiative
      @FlyAmritsarInitiative  8 днів тому +1

      ਆਕਲੈਂਡ ਮਲੇਸ਼ੀਆ ਏਅਰਲਾਈਨ ਤੇ

  • @tajindersingh885
    @tajindersingh885 8 днів тому +3

    We are thanks to u if ur try heathrow amritsar direct
    Thanks again

    • @FlyAmritsarInitiative
      @FlyAmritsarInitiative  8 днів тому

      London Gatwick flight air india, the airline won’t start Heathrow, it will only fly from Delhi Mumbai for Heathrow.

  • @DarshanSingh-hy7nh
    @DarshanSingh-hy7nh 8 днів тому +1

    Very good news hope more flights will come

  • @gurdeshsingh7824
    @gurdeshsingh7824 8 днів тому +1

    Canda jan ਲਈ ਹਰ ਕੋਈ ਦਿੱਲ੍ਹੀ ਹੀ ਜਾਂਦਾ ਹੈ
    ਇਸ ਲਈ k ਲੋਕ ਬੋਲਦੇ ਅਮ੍ਰਿਤਸਰ ਖਜਲ ਹੋਣਾ ਹੈ

  • @makhanrayit2552
    @makhanrayit2552 8 днів тому

    Sir ਵੈਨਕੁਵਰ via ਥਾਈਲੈਂਡ ਕਨੇਕਟਿੰਗ ਫਲਾਈਟ ਵਾਰੇ ਵੀ ਦਸੋ

  • @harbanssinghharbans9042
    @harbanssinghharbans9042 3 дні тому

    ਸਾਉਦੀ ਤੇ ਸਿੱਧੀ ਫਲੈਟ ਵੀ‌ ਲਾਈ ਜਾਵੇ

  • @13TVPUNJABI
    @13TVPUNJABI 9 днів тому +3

    Amritsar airport te pickup and drop no pay 15 min

  • @chachachaperanwala4250
    @chachachaperanwala4250 8 днів тому +1

    Thanks for the information Singh sahib

  • @narindersingh-ku5ep
    @narindersingh-ku5ep 8 днів тому +1

    ਸਾਨਫਰਾਂਸਿਸਕੋ ਤੋਂ ਕਦੋਂ ਸ਼ੁਰੂ ਹੋਵੇਗੀ

  • @swaransingh4701
    @swaransingh4701 День тому

    Waheguru ji karpa Karan ji 🙏

  • @sukhpaldarya6306
    @sukhpaldarya6306 8 днів тому +2

    Good job 👍

  • @ManjeetKaur-d3b
    @ManjeetKaur-d3b 7 днів тому +1

    Pls sir start Calgary to Amritsar thanks

  • @harjitdhaliwal4447
    @harjitdhaliwal4447 9 днів тому +2

    Good job 🙏

  • @13TVPUNJABI
    @13TVPUNJABI 9 днів тому +4

    Amritsar airport de flights lao ji support karo ji 🙏

  • @Nirmal-bl9gx
    @Nirmal-bl9gx 8 днів тому +2

    Very good sir

  • @SurinderSingh-rj2wv
    @SurinderSingh-rj2wv 19 годин тому

    Waheguru ji Chardikla bhakso

  • @Manjeetsingh-mg3zk
    @Manjeetsingh-mg3zk 8 днів тому

    Very good initiative

  • @Balbirsingh-sc5fu
    @Balbirsingh-sc5fu 8 днів тому +2

    Nader sahib kaddo suri ho rahi h ji flight

    • @palwindersingh7435
      @palwindersingh7435 8 днів тому

      Adampur airport to naded sahib week vich 3 flight han diss jalandhar

  • @SukhwinderSingh-2107
    @SukhwinderSingh-2107 8 днів тому +2

    Good 👍

  • @ranjitsingh-ne6fh
    @ranjitsingh-ne6fh 6 годин тому

    Very. Good

  • @transparenttransportationl2985
    @transparenttransportationl2985 9 днів тому +2

    FROM AMRITSAR AIRPORT PASSENGERS CAN TRAVEL TO ALL OVER WORLD AND CHEAPER THAN NEW DELHI AIRPORT .

  • @sidhualbumsphotos769
    @sidhualbumsphotos769 8 днів тому

    Congratulations to both of you. Please let me know which is the flight from Canada to Amritsar
    Jarnail singh

  • @mangatsingh9454
    @mangatsingh9454 8 днів тому

    So nice brother ji carry on

  • @satwantsingh2199
    @satwantsingh2199 8 днів тому

    Veer Ji Amarica To Amritsar Bare Be Dasna Ji Thank You

  • @maninderchandi4420
    @maninderchandi4420 8 днів тому +1

    ਵਧੀਅਾ ਓਪਰਾਲਾ??❤❤❤❤😃😀😀😃😀

  • @inderjitkaur3128
    @inderjitkaur3128 8 днів тому

    Ki ASR airport ton USA ke liye bhi flight hai

  • @ParkashSingh-nh6op
    @ParkashSingh-nh6op 8 днів тому

    Dhanwad je new information

  • @jaswinderkaur75
    @jaswinderkaur75 6 днів тому

    Thank you very nice

  • @harmailsingh126
    @harmailsingh126 6 днів тому

    Very nice

  • @SatnamSingh-on1pb
    @SatnamSingh-on1pb 6 днів тому

    Brisbane australia to Amritsar, full IT Chalao, yeah, Koshish guru

  • @balkaur2757
    @balkaur2757 8 днів тому +2

    Ssa bha ji

  • @primetoday4434
    @primetoday4434 8 днів тому

    Good Job

  • @amarjeetnirwan4073
    @amarjeetnirwan4073 7 днів тому

    Very good brother 💯💯💯💯

  • @mrskaur539
    @mrskaur539 8 днів тому

    ਵਾਹਿਗੁਰੂ ਜੀ ਮਹੇਰ ਕਰੋ 🙏🏽

  • @HarinderKaur-i8w
    @HarinderKaur-i8w День тому

    Good

  • @KuldeepDhaliwal-u2c
    @KuldeepDhaliwal-u2c 8 днів тому

    T❤❤❤❤❤ Thanks 🙏🙏 🙏 very good

  • @JaswinderHarry
    @JaswinderHarry 8 днів тому +1

    Paris layi vi suru karo ji

  • @gurmindersingh978
    @gurmindersingh978 3 дні тому

    Is you help get visa Hong Kong

  • @PunjabiExpress_PB13
    @PunjabiExpress_PB13 8 днів тому

    🙏🙏 very good

  • @tajindersingh885
    @tajindersingh885 8 днів тому +1

    Karan ji is ur linked with travel agent then tell me??

    • @FlyAmritsarInitiative
      @FlyAmritsarInitiative  8 днів тому +2

      Watch the video, Karan singh or Sameep singh or FlyAmritsar initiative has no connection with travel agents. Karan singh booked the ticket on website. Video de start vich we mentioned, this is all volunteer

  • @jasbirsingh-rx3yv
    @jasbirsingh-rx3yv 8 днів тому +2

    Chandigarh to nanded sahib no flight direct. Like chandigarh to patna sahib one fight

  • @raisharma434
    @raisharma434 8 днів тому +2

    Which fliet from Amsterdam to amritsar please

  • @gurmindersingh978
    @gurmindersingh978 3 дні тому

    How many cost

  • @sewasingh3271
    @sewasingh3271 7 днів тому

    Please explan the baggage policy

    • @Karan.S1ngh
      @Karan.S1ngh 5 днів тому

      7 kg carry on and 10kg baggage is included in Economy fair, you can opt for only carry on at a lower price or add more baggae for nominal rates at the time of the booking.

  • @raibilling4299
    @raibilling4299 8 днів тому +1

    How much in pounds Sir

  • @jasbirsingh-rx3yv
    @jasbirsingh-rx3yv 8 днів тому +2

    Even no fight to nanded sahib from amritsar

    • @palwindersingh7435
      @palwindersingh7435 8 днів тому

      Adampur diss jalandhar to nanded sahib week vich 3 flight jandiya

  • @sukhwantsidhu1047
    @sukhwantsidhu1047 8 днів тому

    Please give about canada toronto knowledge

  • @singhbindi9806
    @singhbindi9806 7 днів тому

    👍🙏

  • @13TVPUNJABI
    @13TVPUNJABI 9 днів тому +2

    Indonesia 🇮🇩 bali flights amritsar airport tao lao ji

    • @msmsb274
      @msmsb274 8 днів тому

      Why no flight from Canada Toronto, Montreal etc

  • @AmanpreetSingh-z2c
    @AmanpreetSingh-z2c 6 днів тому

    ❤❤❤

  • @animeplatform2954
    @animeplatform2954 8 днів тому +1

    Amritsar to Chicago flight when started.

    • @RANDEEPSINGH-j9p
      @RANDEEPSINGH-j9p 8 днів тому

      QATAR AIRWAYS BEST EVERY DAY .

    • @satindercheema4452
      @satindercheema4452 8 днів тому

      Amritsar to L A flight ਚਾਲੂ ਕਰੋ please

    • @RANDEEPSINGH-j9p
      @RANDEEPSINGH-j9p 8 днів тому

      @@satindercheema4452 , QATAR AIRWAYS .

    • @RANDEEPSINGH-j9p
      @RANDEEPSINGH-j9p 8 днів тому

      @@animeplatform2954 , QATAR AIRWAYS .

    • @RANDEEPSINGH-j9p
      @RANDEEPSINGH-j9p 8 днів тому +1

      @@animeplatform2954 QATAR AIRWAYS DAILY DIRECT FLIGHT TO DOHA AND THAN TO ATQ AMRITSAR PUNJAB INDIA .

  • @SB-sf2vi
    @SB-sf2vi 6 днів тому

    Vancouver by Thailand start pls

  • @onkardhillon3092
    @onkardhillon3092 8 днів тому +4

    Jithe Punjabi sab to ziada vasde aa, uthon layee koee flight nahi.
    I mean Canada/USA

    • @FlyAmritsarInitiative
      @FlyAmritsarInitiative  8 днів тому +1

      FlyAmritsar team trying its best. ਹਰ ਥਾਂ ਸਿੱਧੀ ਉਡਾਣ ਨਹੀਂ ਜਾ ਸਕਦੀ । ਟੋਰਾਂਟੋ ਜਾਂਦੀ ਹੈ Neos ਅੰਮ੍ਰਿਤਸਰ ਤੋਂ ਵਾਇਆ ਮਿਲਾਨ, ਲੋਕ ਉਸ ਨੂੰ ਵੀ ਭਰ ਨਹੀਂ ਰਹੇ ਹੁਣ, ਦਿੱਲੀ ਜਾਈ ਜਾ ਰਹੇ

  • @Harbans-t3i
    @Harbans-t3i 4 дні тому

    What about usa

  • @BeantSharma-t5i
    @BeantSharma-t5i 8 днів тому +2

    Asr to montreal flight?

  • @13TVPUNJABI
    @13TVPUNJABI 9 днів тому +3

    Thai Airways te singapore airline de flights amritsar lao ji

    • @RANDEEPSINGH-j9p
      @RANDEEPSINGH-j9p 8 днів тому

      SCOOT AIRLINES IS OWNED BY SINGAPORE AIRLINES . DAILY DIRECT FLIGHT FROM ATQ , AMRITSAR TO SINGAPORE NON STOP .

  • @sukhjinderkaur4400
    @sukhjinderkaur4400 7 днів тому

    Asr to Calgary v start kro

  • @Harinder-qy5wh
    @Harinder-qy5wh 8 днів тому +2

    🙏🏽🙏🏽

  • @InderjitSingh-sk2kf
    @InderjitSingh-sk2kf 8 днів тому +2

    Amritsar to Los Angeles

  • @JasbirKaur-do8vu
    @JasbirKaur-do8vu 7 днів тому

    🙏🏼🙏🏼🙏🏼🚩🚩🚩🚩

  • @gurcharanrai6025
    @gurcharanrai6025 8 днів тому

    Vancouver to sri Amritsar

  • @harbanssingh2167
    @harbanssingh2167 8 днів тому

    Why you promote only Amritsar

    • @palwindersingh7435
      @palwindersingh7435 8 днів тому

      Bhaji punjab waley ta Amritsar ja chandigdh airport hi promote karn ge hor delhi ta pehla hi bhut flight han

  • @jasbirkaur4443
    @jasbirkaur4443 6 днів тому

    Win New York to Start Amritsar

  • @BalbirMaan-se7jb
    @BalbirMaan-se7jb 8 днів тому

    Gumtala.ji.Amritsar.To.Toronto.suru.kro.jio