Bhut jiyada Khushi hoi c wapis aaouna te sidhu veer de 🎉🎉hun birth te new new song sunke hor v changa lgda new song veer lai sunke dil nu skoon milda te Khushi de anshu aa jande h v h rab kite sach da sath den lai waheguru ji lmiyaa umraa bkse mere chote sidhu veer ji nu❤❤
Rab sabde mammi daddy de dhiya putra nu khushiya te trakiya bakshe ❤ song bohot vadiya c sunke akha bhar gayiya c 😭🙏 chhote musewale Diya badhayiya Saab nu ❤
Waheguru ji tuhada bhut bhut Shukrana ji sada Sidhu moosewala veer bapis bhej dita 🙏❤ Hun sada sohna veer Deep Sidhu nu bi Waheguru ji bapis bhej deo bhut jee karda 🙏❤
❤Brought tears of Happiness in my eyes❤Absolutely beautiful song❤ FANTASTIC LYRICS by Deep Sekhon❤ perfect voice Jass Rali❤ beautiful combination ❤ the music was amazingly perfect❤ from UK 🇬🇧
Waheguru ne modh k 28 saal fe dite onu .. he will be young again asi dekhage onu 28 de when we will be 60 ..dubara jeen nu milli onu half of his life again..
ਬਹੁੱਤ ਸੋਹਣਾਂ ਗ਼ੀਤ ਆ ਖੁਸ਼ੀ ਵੀ ਹੋਈ ਪਰ ਪਿਛਲਾ ਸਮਾਂ ਯਾਦ ਕਰਕੇ ਰੌਣਾ ਵੀ ਆ ਗਿਆ ਰੱਬ ਇਸ ਬੱਚੇ ਨੂੰ ਲਮੀ ਉਮਰ ਬਕਸ਼ੇ
❤❤❤
ਅਐਵੈ ਲਗਦਾ ਕੋਈ ਫਿਲਮ ਦੇਖ ਰਹੇ ਹੀਰੋ ਦੀ muder ਹੋ ਜਾਦਾ ਬੁਢੇ ਮਾਂ ਬਾਪੂ ਇਨਸਾਨ ਲੲਈ ਬੋਤ ਜੱਦੋਜਹਿਦ ਕਰਦੇ ਫਿਰ ਚਮਤਕਾਰ ਹੁੰਦਾ ਫਿਰ hero ਦੇ ਮਾਂ ਬਾਪੂ ਇੱਕ ਬੱਚੇ ਨੂੰ ਜਨਮ ਦਿਦੇ ਸਾਡਾ ਸਿੱਧੂ ਮੂਸੇਵਾਲਾ,, ਸੁਭਦੀਪ ਸਿੰਘ ਸਿੱਧੂ ,, ਵਾਪਸ ਸਾਡੇ ਕੋਲ ਆਪਣੇ ਮਾਂ ਬਾਪੂ ਕੋਲ
🧿❤️❤️❤️🧿🧿🧿🧿
ਬਾਈ ਫਿਲਮ ਨਹੀਂ ਅਸਲੀਅਤ ਅਸਲ ਸੱਚਾੲਈ ਆ love you 22 sidhu moose wala ❤❤❤❤❤🎉🎉🎉
ਲੱਖਾਂ ਲੋਕਾਂ ਦੀ ਅਰਦਾਸ ਦਾ ਫਲ ਹੈ ਲੇਜੇਂਡ ਸਿੱਧੂ ਮੂਸੇ ਆਲਾ ਦੁਨੀਆਂ ਤੇ ਫੇਰ ਆ ਗਿਆ ਉਜਾੜ ਹਵੇਲੀ ਦੇ ਵਿਹੜੇ ਵਿੱਚ ਰੌਣਕਾਂ ਲੱਗੀਆਂ ਨੇ ਲੋਕ ਖੁੱਸ਼ੀਆਂ ਮਨਾਂ ਰਹੇ ਹਨ ਧੰਨ ਹੈ ਉਹ ਦਾਤਾ ਧੰਨ ਨੇ ਉਸਦੇ ਰੰਗ ਸਬ ਤੋਂ ਨਿਆਰੇ ਰੰਗ ਸੱਚੇ ਪਾਤਸ਼ਾਹ ਜੀ ਦੇ ਲੇਜੇਂਡ ਸਿੱਧੂ ਨੇ ਕਿਹਾ ਵੀ ਸੀ ਕਿ ਉਹ ਕਿਸੇ ਲੰਡੂ ਕੰਪਨੀ ਨਾਲ ਨਹੀਂ ਰੱਬ ਨਾਲ ਸਾਇਨਡ ਹੈ ਰੱਬ ਨਾਲ ਬੋਂਡ ਹੈ ਤਾਂਹੀ ਦੁਬਾਰਾ ਆਇਆ ਹੈ ਜੱਟ
ਬਾਬਾ ਤਰੱਕੀਆ ਬਖਸੇ ਵੱਡੇ ਭਾਈ ਬਹੁਤ ਸੋਹਣਾ ਲਿਖਿਆ ਤੇ ਗਾਇਆ 🧡💌
Bhot Sona song
Welcome legend.. bahut vdia song
ਕੋਈ ਕੁੱਝ ਵੀ ਸਮਝੇ ਜਾ ਕਹੇ
ਹੋਇਆ ਤੇ ਚਮਤਕਾਰ ਹੀ ਹੈ
ਸਿੱਧੂ ਵੀਰ ਨੂੰ ਮੁੜ੍ਹ ਕੇ ਪੂਰੀ ਦੁਨੀਆ ਭਰ ਵਿਚ ਲੱਖਾਂ ਕਰੋੜਾਂ ਲੋਕਾਂ ਇੰਨਾ menifest ਕੀਤਾ ਰੱਬ ਨੂੰ ਸੱਚੀ ਮੋੜਨਾ ਪੈ ਗਿਆ।
ਇੰਨੀਆਂ ਰੂਹਾਂ ਗ਼ਲਤ ਨੀ ਹੋ ਸਕਦੀਆਂ। ਬਹੁਤ ਡੂੰਘਾ ਅਨੁਭਵ ਹੋਇਆ ਸਦੀ ਦੀ ਸਭ ਤੋਂ ਅਨੋਖੀ ਮਿਸਾਲ ਵਜੋਂ ........
ਸ਼ਬਦ ਹੀ ਨਹੀਂ ਸਗੋਂ ਪਰਮਾਤਮਾ ਲਮੀਆਂ ਉਮਰਾਂ ਦੇਣ ਤੇ ਮਾਂ ਬਾਪ ਨੂੰ ਵੀ ਤੰਦਰੁਸਤੀ ਦੇਣ 🙏🏻🙏🏻🙏🏻🙏🏻🙏🏻 ਸਭ ਕੁਝ ਬਿਆਨ ਕੀਤਾ ਜੋ ਰਹਿ ਗਿਆ ਓਹ ਪੂਰਾ ਕਰੁ ਹੁਣ ਰੱਬ
ਮਾਫੀਆ ਸਟਾਇਲ ਹੋਊ ਵਿਆਹ ਜੱਟ ਦਾ 👍🙏🏻🙏🏻
ਆਪਣਾ ਸਿੱਧੂ ਆਗਿਆ ਛੋਟਾ ਸਿੱਧੂ ਹੀ ਵੱਡਾ ਸਿੱਧੂ ਸੀ ਯਕੀਨ ਮੰਨਿਉ
ਉਹ ਪਰਮਾਤਮਾ ਇੱਕ ਬੰਦੇ ਦੀ ਕੀਤੀ ਅਰਦਾਸ ਨਹੀ ਮੋੜਦਾ ਸਿੱਧੂ ਦੀ ਵਾਪਸੀ ਲਈ ਲੱਖਾ ਨਹੀ ਕਿੰਨੇ ਸੋ ਕਰੋੜਾ ਲੋਕਾ ਨੇ ਅਰਦਾਸਾ ਕੀਤੀਆ ਸੀ ਜਿਵੇ ਹੁਣ ਛੋਟੇ ਸਿੱਧੂ ਦੀ ਲੰਮੀ ਉਮਰ ਦੀਆ ਕਰ ਰਹੇ ਹਨ ਉਹ ਪਰਮਾਤਮਾ ਇੰਨੇ ਲੋਕਾ ਦੀਆ ਅਰਦਾਸਾ ਕਿਵੇ ਮੋੜਦਾ ਪਰਮਾਤਮਾ ਨੇ ਸਭ ਦੀ ਕੀਤੀ ਅਰਦਾਸ ਸਵੀਕਾਰ ਕਰਦਿਆ ਸਾਡਾ ਵੀਰ ਸੁਭਦੀਪ ਸਿੰਘ
ਸਿੱਧੂ ਨੂੰ ਛੋਟੇ ਸਿੱਧੂ ਦੇ ਰੂਪ ਵਿੱਚ ਸਾਡੇ ਕੋਲ ਭੇਜਿਆ ਹੈ ਛੋਟਾ ਸਿੱਧੂ ਮਾਤਾ ਚਰਨ ਕੋਰ ਸਰਦਾਰ ਬਲਕੋਰ ਸਿੰਘ ਹੋਣਾ ਦਾ ਇਕੱਲਿਆ ਦਾ ਪੁੱਤਰ ਨਹੀ ਵੱਡੇ ਸਿੱਧੂ ਵਾਗ ਹਰ ਉਸ ਮਾਂ ਦਾ ਪੁੱਤਰ ਹੈ ਜਿੰਨਾ ਦੇ ਅੱਥਰੂ ਹਾਲੇ ਤੱਕ ਨਹੀ ਸੁੱਕੇ ਪਹਿਲਾ ਗਮਾਂ ਦੇ ਅੱਥਰੂ ਸੀ ਹੁਣ ਖੁਸ਼ੀ ਦੇ ਅੱਥਰੂ ਨੇ ਛੋਟਾ ਸਿੱਧੂ ਹਰ ਉਸ ਮਾਂ ਦਾ ਪੁੱਤਰ ਹੈ ਦੁਨੀਆ ਭਰ ਵਿੱਚ ਜਿੰਨੇ ਦੇ ਬੱਚੇ ਸਿੱਧੂ ਨੂੰ ਆਪਣਾ ਭਾਈ ਮੰਨਦੇ ਨੇ ਮਾਤਾ ਚਰਨ ਕਰੋ ਨੂੰ ਮਾਂ
( ਕੀ ਕਹਿੰਦੇ ਹੁੰਦੇ ਕੋਈ ਮਾਂ ਦੇ ਢਿੱਡੋ ਸਟਾਰ ਨਹੀ ਜੰਮਦਾ )
( ਸਾਡਾ ਛੋਟਾ ਸਿੱਧੂ ਸਟਾਰ ਹੀ ਜੰਮਿਆ ਜੇਕਰ ਮੇਰੀ ਗੱਲ ਝੂਠ ਤਾ ਦੱਸੋ )
ਝੋਟੇ ਨੇ ਜਨਮ ਲੈਂਦਿਆਂ ਹੀ ਸੈਂਟਰ ਸਰਕਾਰ ਤੱਕ ਹਿਲਾਕੇ ਰੱਖਤੀ
Bhut dilla di pukar si chotaa fer ave❤🙏
ਸਬ ਦੀ ਅਰਦਾਸ ਪੂਰੀ ਹੋ ਗਈ ❤
@@kmldeepramgarhia5899 ਜਦੋਂ ਤੁਹਾਡੇ ਵਰਗੇ ਵੀਰਾਂ ਵੀਰਾਂ ਭੈਣਾਂ ਨੇ ਉਸ ਪਰਮਾਤਮਾ ਅੱਗੇ ਸੱਚੇ ਦਿਲੋਂ ਅਰਦਾਸ ਕੀਤੀ ਹੋਵੇ ਤਾਂ ਉਹ ਕਿਵੇਂ ਮੋੜ ਸਕਦਾ ਹੈ
Center di Sarkar da janam to tin din pehla hi hill gyi vi veere.... Eh ik rabbi rooh ne janam lya hai, duniya te dhakka karde paapia de khaatme lyi.
ਸਹੀ ਗੱਲ ਆ ਜੀ
ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ
ਸ਼ੂਟਰਾਂ ਦੀ ਗੰਨ ਅੱਗੇ ਝੁੱਕੀਆ ਨਹੀਂ
ਅਸਲੇ ਦਾ ਖੋਫ ਦੇਖ ਅੱਖਾਂ ਮੁਰੇ ਮੋਤ ਦੇਖ
ਹੁੰਦੀ ਗੰਨ Load ਦੇਖ ਲੁੱਕਿਆ ਨਹੀਂ 5911 👑❤️#justiceforsidhumoosewala
LEGEND ਵੀ ਕਰਦੇ ਮਰਦੇ ਨੇ ਓਹ ਤੇ ਸਦਾ ਅਮਰ ਰਹਿੰਦੇ ਨੇ,,, RE-BIRTH SIDHU MOOSEWALA,, LOVE YOU USTAD JI
Me both pyr krdia Sidhu veere nu and yaad v
Bahut sohna song a brother baba trakiyan bakshe ❤waheguru chote sidhu mosseale te sari family nu hmseha khsuh rkhe
Waahha Dil nu sakuun mil Gaya veere ❤️ bahut sohna gaya sidhu Bai ❤️ baree
Bhai 1000 ਗਾਣੇ ਦੇ ਬਰਾਬਰ ਗਾਣਾ ਬਹੁਤ ਸੋਹਣਾ ਗਾਣਾ ਦਿਲ ਰੂਹ ਆਤਮਾ ਸੁਣ ਕੇ ਸਭ ਖ਼ੁਸ਼ ਹੋਗੇ
ਬਹੁਤ ਵਧੀਆ bro,,❤ ਵਾਹਿਗੁਰੂ ਨਿੱਕੇ ਸਿੱਧੂ ਤੇ ਬੇਬੇ ਬਾਪੂ ਤੇ ਮਹਿਰ ਭਰਿਆ ਹੱਥ ਰੱਖੇ..🙏🙏
Bhut jiyada Khushi hoi c wapis aaouna te sidhu veer de 🎉🎉hun birth te new new song sunke hor v changa lgda new song veer lai sunke dil nu skoon milda te Khushi de anshu aa jande h v h rab kite sach da sath den lai waheguru ji lmiyaa umraa bkse mere chote sidhu veer ji nu❤❤
ਬਹੁਤ ਸੋਹਣਾ ਵਾਹਿਗੁਰੂ ਜੀ ਹਮੇਸ਼ਾ ਸਾਡੇ ਸਿਧੂ ਪੁੱਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ🙏
Nice song ji 👍👌👌❤️❤️
ਬਹੁਤ ਸੋਹਣਾ ਗੀਤ ਆ ਵੀਰੇ ਵਾਹਿਗੁਰੂ ਜੀ ਉਮਰਾਂ ਬਖ਼ਸ਼ੇ ਪੁੱਤ ਨੂੰ ❤❤
Mere too es veer da thanks kran lai word nhi jis ne ana sohna Dil nu chuhan wala song kita very very very thankuuuuu bro❤❤❤
Rona aagaya.😢.Baapu tujhe tera SHER. Mubarak ho.jeetay rho.blessed rho❤🎉❤
ਬਹੁਤ ਅੱਛੇ, ਬਹੁਤ ਵਧੀਆ ਲਿਖਿਆ ਤੇ ਗਾਇਐ
BHT BADIEA LIKHYA TA GAYA 22 NA.
👍
ਬਹੁਤ ਬਹੁਤ ਬਹੁਤ ਸੋਹਣਾ ਗਾਇਆ ਵੀਰ ਨੇ ਸਚਾਈ ਬਿਆਨ ਕੀਤੀ ਵੀਰ ਨੇ
Boht sohna likheya te gaya👍 WMK 🙏
❤ ਬਹੁਤ ਬਹੁਤ ਜ਼ਿਆਦਾ ਵਧੀਆ ਲਿਖੀਆਂ ਤੇ ਗਾਈਆ ਹੈ ਸਾਰੇ ਪਿਆਰ ਕਰਨ ਵਾਲੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਨਿੱਕੇ ਪੈਰੀ ਸਿੱਧੂ ਦੇ ਆਉਣ ਦੀਆਂ ❤
Welcome back sidhu saab 🤘🤘🤘ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਬਾਈ ਤੇ 🙏🙏🙏
ਬਹੁਤ ਸੋਹਣਾ ਲਿਖਿਆ ਤੇ ਗਾਇਆ ਬਾਈ ਜੀ ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖੇ ਮੇਰੇ ਵੀਰ ਨੂੰ
Rab sabde mammi daddy de dhiya putra nu khushiya te trakiya bakshe ❤ song bohot vadiya c sunke akha bhar gayiya c 😭🙏 chhote musewale Diya badhayiya Saab nu ❤
ਬਹੁਤ ਸੋਹਣਾ ਗਾਇਆ 22 ਰੱਬ ਤੈਨੂੰ ਹੋਰ ਵੀ ਤਰੀਕੇ ਬਖਸ਼ੇ 🙏🥰❤️❤️👍
Bahut sohana geer aa veer bahut dilon likhya te gaya waheguru tere te v meher kare tere v sare geet hit hon❤ #sidhumoosewala #justicefoesidhumoosewala
Haale Mokeya Ni ❤️💕
Ghaint gal baat bhai
Dil❤ ਖੁਸ਼ ਕੀਤਾ ਵੀਰ ਬਹੁਤ ਵਾਦੀਆਂ ਗੀਤ
ਬਹੁਤ ਸੋਹਣਾ ਗੀਤ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਸਿੱਧੂ ਵੀਰ ਦੇ ਮਾਤਾ ਪਿਤਾ ਦੀ ਉਮਰ ਸੋ ਸੋ ਸਾਲ ਕਰੇ ਤਾਂ ਕੀ ਉਹ ਛੋਟੇ ਸਿੱਧੂ ਪਾਲ ਕੇ ਪੜਾਈ ਕਰਕੇ ਨੌਜਵਾਨ ਬਣਕੇ ਉਸ ਦਾ ਵਿਆਹ ਕਰ ਸਕਨ ਉਸ ਦੇ ਬੱਚਿਆਂ ਨੂੰ ਖੇਡਉ🙏♥️🙏
Bohat sohna geet and bohat sohni awaaz veere Teri Kalam nu te tainu waheguru tarakki dewe❤❤❤️❤️❤️
बहुत बहुत बधाई ❤❤❤❤
Veere boht sohna likheya te gaaeya, Sidhu Moose Ala Zindabaad 💪
Bahut vadiya song❤ Weheguru ji chote Sidhu de sir te hamesha mehar bhariya hath rakhiyo ❤
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ ਦਿਲੋਂ
Mossw wala bebe fer aa gya ❤
ਕੌਣ ਕੌਣ aa, ਜੋ ਮੇਰੇ toin ਵੀ ਵੱਧ ਪਿਆਰ ਕਰਦਾ, ਸਿੱਧੂ y nu ajj v 🙏🏻
Man nhi bhar rha h es game ko sun sun kar bhai bahut acha song h
ਵਾਹਿਗੁਰੂ ਜੀ ਸਿੱਧੂ ਦੀ ਉਮਰ ਲੰਮੀ ਕਰੋ ਤੇ ਤੰਦਰੁਸਤੀ ਬਖਸ਼ੋ ਜੀ।
Jassi bro sirra hi la ta song da bhot sohna likheya 🎉🎉
ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala
Bhaisahab... 🔥🔥🔥🔥🔥
Bahut sohna likhya te gaya geet , Sidhu rebirth ✅
ਬਹੁਤ ਸੋਹਣਾ ਗੀਤ ਏ ਵੀਰ 🎉🎉ਵਾਹਿਗੁਰੂ ਤੈਨੂੰ ਤਰੱਕੀਆਂ ਬਕਸ਼ੇ 🙏🏻🙏🏻
Wahh mere veer bahut hi sohna song ,jiyonde vsde rho,rooh nu skoon mileya bhut sun k love mere veer❤😊
Sidhu bhai ji kmmi boht mehsoos hundi si agge saade legend❤
Waheguru ji waheguru ਲੰਮੀਆਂ ਉਮਰਾਂ ਲਾ ਦੇ 🙏🙏🙏🤱🤱🤱🤱👏👏👏👏👏🧿🧿🤱🤱🤱👍👍👍💐💐💐💐🙇🙇👏👏👏
I love you sidhu baiiiii thanks baba ❤ Mehr kariiiiii ❤
Bht zyada sohna song♥️♥️♥️
Bhut he jaada badia song God bless you shote shubdeep nu Rab charhdi kala ch rakhe ❤❤
Ganna bhut ght likhea tai record kita dil nu khushi mili ❤❤
Bhaut vadhia vir waheguru chardi kala baksha tera awaz nu bapu balkaur mata charan kaur chota sidhu nu
ਜੱਸ ਰੱਲੀ ਬਹੁਤ ਆਵਾਜ ਵਧੀਆ ਆ deep ਬੱਛੋਆਣਾ
Bht sohna ❤❤
Kihnu khinu khushi da sidhu de birth di ❤❤??
🎉❤
Lyrics ਵਾਹ ਕਮਾਲ ❤
❤
Bahut hi Khushi ha veera Chota Sidhu da Auoan di?
Hm ko dil sy houshi q k aik bhudy maan baap ko b zarort apni life mein
Bohot Sona Gaya bhai❤
🙏🏻Gbu wmk ❤sidhu♥️
Oye ser wapis aa gaya 🦅🦅🦅
Boht nice song hai aunty uncle nu boht kushi hai rabb avein hi kush rakhe bapu te mata ji nu❤❤❤
Rab rakhha... ❤❤❤
Bahut bahut mubarka ji sari team new Dhillon
ਸਿੱਧੂ ਆਖ ਕੇ ਗਿਆ ਸੀ ਫਿਰ ਆਓ ਆ ਗਿਆ ਬੱਬਰ ਸ਼ੇਰ ਫਿਰ ਮਾਦਾਨ ਚ ਉਤਰਨ ਦੀ ਦੇਰ ਆ ਹੁਣ ਮਾਦਾਨ ਚ ਥਾਪੀ ਫੇਰ ਤੋ ਬਜੋ ਹੁਣ ❤❤
Dil khus ho gea veere gana sun ke.❤❤
❤❤❤❤
Welcome back
Waheguru ji tuhada bhut bhut Shukrana ji sada Sidhu moosewala veer bapis bhej dita 🙏❤ Hun sada sohna veer Deep Sidhu nu bi Waheguru ji bapis bhej deo bhut jee karda 🙏❤
Bhut sohna❤
❤Brought tears of Happiness in my eyes❤Absolutely beautiful song❤ FANTASTIC LYRICS by Deep Sekhon❤ perfect voice Jass Rali❤ beautiful combination ❤ the music was amazingly perfect❤ from UK 🇬🇧
Dilo pyar y ❤❤
Bohat jyada Khushi aai pr song soun k Mann bhar ayea bohat
Waheguru g sabh thick karu Sidhu moose Wala ❤❤❤❤
Waheguru ne modh k 28 saal fe dite onu .. he will be young again asi dekhage onu 28 de when we will be 60 ..dubara jeen nu milli onu half of his life again..
Buhat sohna song aa suchi ❤
Both gaint vre🎉
Bhut sohna ta music v bhut sohna g❤️❤️
Bahut vadiya vr song ❤❤
Ye song trending mm jaana chahiye... Share kro saare jane..
Legend never die ❤️
Rabb chardi kla ch rakhey tenu veer
Sidhu vere♥️🙏🌸
घर वालो के ताने और सिधु मोस वाले के गाने सिधे दिल पर लगते हैं ❤❤😊😊
Boht sohna song aa veere
🎉❤❤❤god song veer
Jeonda reh veerya.... Apne Sher te geet gaun waalya
Endless ...speechless...legend never die...
Att22ji❤
Bhut jayda khushi hue h choti Sidhu ko dekh k❤❤🎉🎉
Love you 2.O version ☺️😅❤️🔥
Nice song Waheguru g lambi umar kryo chote sidhu di te uncle aunty g di
Legend back ❤❤🎉
ਬਹੋਤ ਸੋਹਣਾ ਗੀਤ ਬਾਈ ❤
No words... LEGEND SIDHU MOOSEWALA...
Sidhu moose wala bhai world ke no 1 singer ha or hamesa no 1 hi rhege
Rabb aap phejan ty majboor ho gya loga deya ardaasa 🙏🏻ne majboor karta ❤❤❤❤
Sidhu moosewala is back 🎂🎉✨👍❤❤
Vadiya song hai ❤
Love you bro dil khush ho geya mera ta love you
ਜਦੋਂ ਪੁੱਤ ਹੋਊ ਜਵਾਨ. ਉਦੋ ਮਾਪੇ ਤੁਰ ਜਾਣਗੇ. ਮਾਂ ਬਾਪ ਦੇ ਸੁਪਨੇ ਉਦੋਂ ਫਿਰ ਖ਼ੁਰ ਜਾਣਗੇ...
ਰੱਬਾ ਏਦਾਂ ਨਾ ਹੋਣ ਬੇਬੇ ਬਾਪੂ ਦੀਆਂ ਉਮਰਾਂ ਲੰਮੀਆਂ ਕਰਦੀ. ਤਾ ਜੋ sidhu ਨੂੰ ਵਿਹੋਣ ਦਾ ਚਾਅ ਸੀ ਉਹ ਦੇਖ ਲੈਣ