Lehmber Hussainpuri ਨੇ ਆਪਣੀ ਪਤਨੀ ਤੇ ਸਾਲੀਆ ਨਾਲ ਕੀਤੀ ਕੁੱਟਮਾਰ, ਹੋਇਆ High Voltage Drama, ਦੇਖੋ ਤਸਵੀਰਾਂ

Поділитися
Вставка
  • Опубліковано 11 вер 2024
  • #LehmberHussainpuri #Singer #DainikSavera
    Watch and Download All Over World
    FACEBOOK: / dainiksavera
    WEBSITE: www.dainiksaver...
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksav...
    EPAPER: bit.ly/2TajL9G
    WHATSAPP GROUP: chat.whatsapp....
    Subscribe to our other Popular UA-cam Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

КОМЕНТАРІ • 307

  • @jatt.mehkma317
    @jatt.mehkma317 3 роки тому +58

    ਜੇ ਤੇਰੇ ਘਰ ਲੜਾਈ ਹੋਵੇ ਤਾਂ ਵੀ high voltage ਡਰਾਮਾ ਹੁੰਦਾ 😁😁😁😁

    • @ravinder628100
      @ravinder628100 3 роки тому

      Veer eh drama he aaa ....Sare Jane ta Ron lge hoye ne

  • @deep7488
    @deep7488 3 роки тому +48

    ਜੇ ਜੱਟ ਵਿਗੜ ਗਿਆ ਬਿੱਲੀਆਂ ਅੱਖਾਂ ਦੇ ਵਿੱਚ ਰੜਕੂ 😂😂

  • @respectshortvideo216
    @respectshortvideo216 3 роки тому +12

    ਬਾਈ ਇਹ ਚੰਗੇ ਇਨਸਾਨ ਨੂੰ ਬਦਨਾਮ ਕਰਦੀਆਂ ਇਹ ਜ਼ਨਾਨੀ ਦੀਆਂ ਭੈਣਾਂ ਘਰ ਉਜਾੜਨ ਗੀਆ

  • @itsfunnn205
    @itsfunnn205 3 роки тому +37

    ਪਾਣੀ ਸਾਡਿਆਂ ਪੁਲਾ ਦੇ ਹੇਠੋ ਲੰਘਣਾ ਤੂੰ ਕਿਤੇ ਭੁੱਲੀ ਫਿਰਦੀ ਏ

  • @RameshKumar-zr5gk
    @RameshKumar-zr5gk 3 роки тому +8

    ਲਹਿੰਬਰ ਹੁਸੈਨਪੁਰੀ ਵਧੀਆ ਬੰਦਾ ਸਾਲੀਆਂ ਵਲੋਂ ਬਦਨਾਮ ਕਰਨ ਦੀ ਸ਼ਾਜਿਸ ਹੈ ਜਨਾਨੀ ਨੂੰ ਸਮਝਣਾਂ ਚਾਹੀਦਾ

  • @desivlogger7858
    @desivlogger7858 3 роки тому +30

    *ਤੁਸੀਂ ਇਹ ਜੋ ਵਾਰ ਵਾਰ "ਡਰਾਮਾ" ਸ਼ਬਦ ਬੋਲ ਰਹੇ ਹੋ ਕੀ ਇਹ ਕੋਈ "TV ਤੇ ਕੋਈ ਸ਼ੋ ਚੱਲ ਰਿਹਾ"? ਸ਼ਰਮ ਕਰੋ ਕੁੱਛ ਤਾਂ ਇੱਕ "ਪਰਿਵਾਰ ਘਰ ਤੋਂ ਬੇਘਰ ਹੋ ਰਿਹਾ ਤੇ ਤੁਸੀ ਡਰਾਮਾ ਦੱਸ ਰਹੇ ਹੋ"*

  • @jaspreetsingh868
    @jaspreetsingh868 3 роки тому +7

    ਆਪਣੀ ਘਰਵਾਲੀ ਨੂੰ ਗਾਣਾ ਸੂਣਾ ਦਿੰਦਾ ਜਿੰਨੇ ਗਲ ਦੇ ਗਾਨੀ ਦੇ ਤੇਰੇ ਮਣਕੇ ਨੀ ਓਨੇਂ ਤੇਰੇ ਯਾਰ ਵੈਰਨੇਂ😂😂😂😂😂

  • @kamaljitsingh7364
    @kamaljitsingh7364 3 роки тому +51

    "High voltage" ਡਰਾਮਾ ਤੋਂ ਤੁਹਾਡਾ ਕੀ ਮਤਲਬ ਹੈ ? ਇਕ ਘਰੇਲੂ ਝਗੜਾ ਹੈ ਨਾ ਕਿ ਡਰਾਮਾ। ਖ਼ਬਰ ਨੂੰ ਆਡਿਟ ਕਰਕੇ ਪੜਿਆ ਕਰੋ।

  • @RJRamanOfficial
    @RJRamanOfficial 3 роки тому +1

    I've known Lehmber Hussainpuri for 4 years through media and I have spoken to him many times on the phone, many other UK-based media agencies, radio stations, tv channels, producers and live musicians know Lehmber Hussainpuri on a personal level and he is known as a very humble, honest and hardworking person. Not being biased but if he was a bad character then he wouldn't have lasted in the music industry for the last 25 years. Family disputes and disagreements happen in every house and I am sure those commenting in this feed may have some relatives who do cause issues which clearly is happening in his family so kind request to all media platforms and the public to keep out this matter and let them sort the problem out.

  • @jasdeepdhanoa8507
    @jasdeepdhanoa8507 3 роки тому +9

    Lehmbar sacha lagda hai .ihdia wife dia bhaina da ki kam ghar wich dakhal andazi karan da

  • @dljitsingh
    @dljitsingh 3 роки тому +8

    ਪੱਤਰਕਾਰ ਵੀਰੇ ਨੌਕਰੀ ਛੱਡ ਦੇ,,,ਯਾਰ ਹੱਦ ਹੁੰਦੀ ਆ,,,ਤੇਰਾ ਕੀ ਮਤਲਬ High voltage drama...ਕੀ ਬਾਈ ਯਾਰ🙏

  • @jagsirsingh9363
    @jagsirsingh9363 3 роки тому +26

    Lamber bohat vdia banda, bohat mehant kete a appne singing ch, ghar gal baat ho jandi a thodi bohat koi ne holi holi samz jann gai

  • @partapsingh8225
    @partapsingh8225 3 роки тому

    22 g Lehmber bhaji bilkul sehi ne rojee ehna di dosari wife va te ena de 2 betiya uk wich ne mein personally jaan da va ehna nu te ena di family nu ena di 1 beti shalu te 1 shivani uk wich badi beti di marriage gurdaspur suchetgarh wich hoi hai ona di uk wich rahesh hai ena da damad ve dekheya ena de naal interview den aya c 1 wari
    Lehmber bhaji nu full support va sacha banda genuine person ena diya 2 doteeya ve hai
    Eni cheti judge kari jande ne lokh we support u Lehmber bhaji

  • @paramsidhu3599
    @paramsidhu3599 3 роки тому +12

    ਰਿਪੋਟਰ ਤਾਂ ਇਦਾ ਬੋਲਦਾ ਪਿਆ ਜਿਂਵੇ ਲੈਂਬਰ ਹੂਸੈਨਪਨਰੀ ਕੋਈ criminal ਆ!

  • @KaurSunpreet
    @KaurSunpreet 3 роки тому

    Yup! High voltage drama

  • @nirmalsinghhans4671
    @nirmalsinghhans4671 3 роки тому +3

    Lember good person

  • @luckychawla1192
    @luckychawla1192 3 роки тому +2

    ਲਹਿੰਬਰ ਦੀ ਗੱਲਬਾਤ ਮੈਨੂੰ ਤੋਂ ਯੋਗਰਾਜ ਸਿੰਘ ਦੀ ਇੱਕ ਕੌੜੀ ਅਤੇ ਸੱਚੀ ਗੱਲ ਯਾਦ ਆ ਗਈ,ਮੈ ਜਾਗਰਣ ਅਖਬਾਰ ਲਈ ਕੁਝ ਸਾਲ ਪਹਿਲਾਂ ਯੋਗਰਾਜ ਜੀ ਨਾਲ ਇੱਕ ਜਗਾ ਇੱਕ ਇੰਟਰਵਿਊ ਕਰ ਰਿਹਾ ਸੀ ਇਸ ਇੰਟਵਰਵਿਊ ਦੌਰਾਨ ਮੈ ਓਹਨਾ ਦੇ ਪ੍ਰਵਾਰਿਕ ਮਸਲੇ ਤੇ ਕੁਝ ਸਵਾਲ ਪੁੱਛੇ, ਓਹਨਾ ਨੇ ਕਿਹਾ ਸੀ ਕਿ ਜੇ ਬੰਦੇ ਨੇ ਆਪਣਾ ਘਰ ਹੱਸਦਾ ਵਸਦਾ ਰੱਖਣਾ ਹੈ ਤਾਂ ਰਿਸ਼ਤੇਦਾਰਾਂ ਤੋਂ ਖਾਸਕਰ ਆਵਦੇ ਸਹੁਰੇ ਪਰਿਵਾਰ ਦੇ ਮੈਂਬਰਾਂ ਤੋਂ ਦੂਰੀ ਬਣਾਕੇ ਰੱਖੋ ਅਤੇ ਜਿੰਨਾ ਹੋ ਸਕੇ ਸਿਰਫ ਜਰੂਰਤ ਅਨੁਸਾਰ ਘਟ ਤੋਂ ਘੱਟ ਮੇਲ ਮਿਲਾਪ ਰੱਖੋ।ਮੈ ਇਸ ਗੱਲ ਨਾਲ ਪੂਰੀ ਤਰਾਂ ਸਹਿਮਤ ਨਹੀਂ ਸੀ ਅਤੇ ਮੈਂ ਓਹਨਾ ਨੂੰ ਕਿਹਾ ਕਿ ਯੋਗਰਾਜ ਜੀ,ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ,ਓਹਨਾ ਨੇ ਕਿਹਾ ਕਿ ਕਾਕਾ ਬਜ਼ੁਰਗਾਂ ਨੇ ਸਾਰੇ ਤੱਤ ਕੱਢੇ ਹੁੰਦੇ ਹਨ ਅਤੇ ਮੈਂ ਇਹ ਸਭ ਆਪਣੇ ਪਿੰਡ ਤੇ ਹੰਡਾਇਆ ਹੈ,ਅਜੇ ਤੂੰ ਜਵਾਕ ਹੈਂ ਜਦ ਅੱਗੇ ਦੁਨੀਆਦਾਰੀ ਚ ਵਿਚਰੇਂਗਾ ਤਾਂ ਖੁਦ ਇਹ ਗੱਲ ਸਮਝ ਜਾਵੇਂਗਾ!ਇਸ ਘਟਨਾ ਤੋਂ ਮੈਨੂੰ ਯੋਗਰਾਜ ਜੀ ਦੀ ਉਹ ਗੱਲ ਅੱਜ ਸੱਚ ਜਾਪ ਰਹੀ ਹੈ!(ਜੇਕਰ ਲੈਹੰਬਰ ਦਾ ਪੱਖ ਸਹੀ ਮੰਨਿਆ ਜਾਵੇ ਤਾਂ)
    (ਮੈ ਆਮ ਇਹ ਇੱਕ ਸੱਚਾ ਵਾਕਿਆ ਸਾਂਝਾ ਕੀਤਾ ਹੈ ਜੇ ਕਿਸੇ ਨੂੰ ਕੁਝ ਬੁਰਾ ਲੱਗਾ ਹੋਵੇ ਤਾਂ ਗੁਸਤਾਖੀ ਮਾਫ)!

  • @ParminderSingh-us6wl
    @ParminderSingh-us6wl 3 роки тому +13

    Lamber good bnda

  • @priya-fc2xd
    @priya-fc2xd 3 роки тому +4

    Jdo pati patni de vich koi tisra bole fr ta agg lgni aa lembar veer g bot vadiya insaan ny , ena Diya saliya veer da ghr khraab krdiya ny ledis aa ta mtlv kush v krugia hd aa yr

  • @mannsingh8441
    @mannsingh8441 3 роки тому

    ਇਨੇ ਵੱਡੇ ਵੱਡੇ ਮੁੱਦੇ ਤੁਹਾਨੂੰ ਕਿੱਥੋਂ ਮਿਲਦੇ ਨੇ ਕਿਉਂ ਪੰਜਾਬ ਨਹੀਂ ਦਿਖਾਈ ਦਿੰਦਾ ਤੁਹਾਨੂੰ

  • @phindapunjab7164
    @phindapunjab7164 3 роки тому +3

    Husaanpuri saab sahi bolde ne

  • @gurdeepsinghpindbagrianusa4550
    @gurdeepsinghpindbagrianusa4550 3 роки тому +1

    ਆਪਸ ਵਿਚ ਰਾਜੀ ਨਾਵਾਂ ਕਰ ਲੋ ਹੁਸੈਨ ਪੋਰੀ ਜੀ ਯਾਰੋ ਆਪਣੇ ਵੀ ਲੱਗ ਸਕਦੀ ਏਨੇ ਖੋਸ ਨਾ ਹੋਵੋ

  • @yuvrajsingh-jt9ry
    @yuvrajsingh-jt9ry 3 роки тому +14

    Dekh k pad riha taan v tera e drama lag riha

  • @amrindersingh897
    @amrindersingh897 3 роки тому +6

    Lamber Sir it's not your mistake , we are with you

  • @BaldevSingh-dz8cf
    @BaldevSingh-dz8cf 3 роки тому +5

    ਸਾਲੀਆ ਤੇਜ਼ ਲੱਗਦੀਆਂ

  • @gurpyarsingh1539
    @gurpyarsingh1539 3 роки тому +2

    ਜੇ ਘਰ ਚ ਲੜਾਈ ਪੈਜੇ ਤਾ ਉਹ high voltage ਡਰਾਮਾ ਹੁੰਦਾ ਲਾਹਨਤਾਂ ਬਰੋ ਲਾਹਨਤਾਂ

  • @AbcdEfgh-hq2gw
    @AbcdEfgh-hq2gw 3 роки тому +1

    Lehmber hussain puri is right he is legend
    Badnam karan di saazish

  • @entomology1403
    @entomology1403 3 роки тому +11

    Lamhar sira bnda

  • @paramjitkour4413
    @paramjitkour4413 3 роки тому

    Rab vargi bachi Or patni te julam Or sach kadeto samne aanda hi h

  • @North441
    @North441 3 роки тому +15

    Bande nu chaped maaran da ki matlab aa janani da fer j banda agon maarey tey v dramey krdian saaliya

    • @Baljitkaur-eb5lx
      @Baljitkaur-eb5lx 3 роки тому +2

      Acha bnda pwe kurti jawe te jnani khai jae e bot sohni GL va hna

    • @sukhpal2185
      @sukhpal2185 3 роки тому

      Majhe wale look eda de he aa veer tusi majjhe wale he o

    • @jagdeepsinghsidhu6660
      @jagdeepsinghsidhu6660 3 роки тому +1

      @@Baljitkaur-eb5lx je tere sir ch daanga pain ta koi satt ta dikhe..

    • @og_gagan270
      @og_gagan270 3 роки тому

      22 sister ona diya galt ne bas 22

    • @og_gagan270
      @og_gagan270 3 роки тому

      Mtlb saali aa ona diya glt ne ghar barbad kardi aa payi ne

  • @happysarpanch2286
    @happysarpanch2286 3 роки тому +2

    ਜਿੰਨੇ ਗਲ ਦੀ ਗਾਨੀ ਦੇ ਤੇਰੇ ਮਣਕੇ ਨੀ ਓਨੇ ਤੇਰੇ ਯਾਰ ਵੈਰਨੇ ਲੈਬਰ ਨੇ ਹੀ ਗਾਇਆ ਸੀ 😀

  • @rajinderaustria7819
    @rajinderaustria7819 3 роки тому

    (1) ਅਸੀਂ ਲੈਂਬਰ ਭਾਜੀ ਅਤੇ ਉਹਨਾਂ ਦੇ ਪਰਿਵਾਰ ਦੀ ਗੱਲਬਾਤ ਸੁਣੀ ਗੱਲ ਇਸ ਤਰ੍ਹਾਂ ਹੈ ਕਿ ਪਤਨੀ ਦੀ ਭੈਣ ਕੋਣ ਹੁੰਦੀ ਉਹਨਾਂ ਦੇ ਘਰ ਵਿਚ ਇੰਟਰਫੇਅਰ ਕਰਨ ਵਾਲੀ ਪਤਨੀ ਤੇ ਜਿਆਦਾ ਬੋਲ ਹੀ ਨਹੀਂ ਰਹੀ ਸਿਰਫ ਪਤਨੀ ਦੀ ਭੈਣ ਹੀ ਬੋਲ ਰਹੀ ਜਿਤ ਸਚਾਈ ਦੀ ਹੋਣੀ ਹੈ ਜੀ
    RAJINDER SINGH AUSTRIA
    (VIENNA)

  • @tarunkohli1319
    @tarunkohli1319 3 роки тому

    Lember ne ta saare ghar aale lambey paaye hoye aaa 😂😂😂😂

  • @deeptik9692
    @deeptik9692 3 роки тому +6

    Lehmber Hussainpuri di shakal toh Pta lagda k oh jhooth bol reha hai !!
    Wife te bacheya da haal dekh k pta lagda k kine draaaye hoe c , koi v lady bina gal toh eh sab public nahi kardi.

  • @phoolpur.m.d1819
    @phoolpur.m.d1819 3 роки тому +2

    Saliya Ne kar Barbad kar ditta

  • @entertainment4523
    @entertainment4523 3 роки тому

    Lehmber sacha lagda.

  • @rajinderaustria7819
    @rajinderaustria7819 3 роки тому

    (3) ਬਾਕੀ ਰਹੀ ਗੱਲ ਬੱਚਿਆਂ ਨੂੰ ਕੁਟਨ ਦੀ, ਕੀ ਗੱਲ ਬੱਚਿਆਂ ਨੂੰ ਸਿਰਫ ਮਾਂ ਹੀ ਝਿੜਕ ਸਕਦੀ, ਬਾਪ ਕਿਉਂ ਨਹੀਂ, ਜਿਸ ਨੇ ਦਿਨ-ਰਾਤ ਬਾਹਰ ਕੰਮ ਕਰਕੇ ਆਪਣਾਂ ਪਰਿਵਾਰ ਪਾਲਣਾ ਉਹ ਕਿਉਂ ਨਹੀਂ, ਜਿਹੜਾ ਬੱਚਾ ਪੜ੍ਹਾਈ ਵਿਚ ਕਮਜੋਰ ਹੈ ਉਸ ਨੂੰ ਤੁਸੀਂ ਪੜਨ ਲਈ ਕਹੋਗੇ ਤਾਂ ਉਹ ਤਾਂ ਉਸ ਦੇ ਉਲਟ ਹੋਵੇਗਾ ਹੀ
    RAJINDER SINGH AUSTRIA

  • @GurdeepSingh-py1rt
    @GurdeepSingh-py1rt 3 роки тому

    Lember sirra banda

  • @Lovepreetvlogspb13
    @Lovepreetvlogspb13 3 роки тому +4

    Labmber shi aw

  • @baghel6717
    @baghel6717 3 роки тому

    ਇੰਡੀਅਨ ਬੈਸਟ ਡਰਾਮੇਬਾਜ। ਇਹੁ ਜਿਹੀ ਪਤਨੀ ਤੇ ਸ਼ਕ ਕਰਨ ਵਾਲੀ ਗਲ ਤੇ ਹਾਸਾ ਆ ਗਿਆ ਇਹ ਨਾ ਬੋਲਦੀ ਮੈ ਸਚ ਮੰਨ ਲੈਂਦਾ ।

  • @Gopi586
    @Gopi586 3 роки тому

    Paji bhut vdia good man aa

  • @luckychawla1192
    @luckychawla1192 3 роки тому +1

    ਦੂਜੇ ਦੇ ਘਰ ਲੱਗੀ ਅੱਗ ਸਭ ਨੂੰ ਬਸੰਤਰ ਹੀ ਲਁਗਦੈ,ਪਤਾ ਤਾਂ ਓਦੋਂ ਲੱਗਦੈ ਜਦ ਇਹੀ ਅੱਗ ਆਵਦੇ ਘਰ ਲੱਗਦੀ ਹੈ,ਯਰ ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਹੈ!ਡਰਾਮੇ ਦਾ ਕੀ ਮਤਲਬ ਹੋਇਆ?

  • @rajuheman009
    @rajuheman009 3 роки тому

    #SUPPORTMEN #PURUSHAYOG
    #MENUNITY
    #STANDFORMEN

  • @jaswindermall7309
    @jaswindermall7309 3 роки тому

    Lehmber banda ta vdia a ghraa de vich bohut kujh ho janda a par media nu v inni news nahi floni chahidi

  • @maantalwandiwala6108
    @maantalwandiwala6108 3 роки тому +2

    Salya j Tere ghr eh km Howe fr v tu darama e dse ga

  • @lovigill7714
    @lovigill7714 3 роки тому

    ਕਚਜਰੋ ਬਾਰ ਬਾਰ ਉਹੀ ਖਬਰ

  • @agriculturetech3357
    @agriculturetech3357 3 роки тому

    Bro Bena daddy to koi nhi pucha da bacha ya nu
    One ta Fer v bota kita ya aapni bacha ya Te

  • @goratrehan2365
    @goratrehan2365 3 роки тому +1

    Sardar g tuhanu speech nhi deni aundhi🙏

  • @yogeshthapar4311
    @yogeshthapar4311 3 роки тому +4

    Salian ne bhai da ghar patt ta ethe ki doke lean aaiea ne gudd nu dekh ke makhian aa hi jandian ne bhai hor akea hoya bana ki kare

  • @RJRamanOfficial
    @RJRamanOfficial 3 роки тому

    Not being biased toward Lehmber Hussainpuri, if his wife and his sister in law are claiming that every room of their house has CCTV cameras then I am sure the entire physical violence has been recorded so isn't it's best that the footage gets seen beforehand rather than contacting the media to do coverage of this report? looks like Punjabi news channels have got inspired by Indian news channels to televise headlines that may be not true or maybe have not evidenced to prove if this is true or not. Police has just taken statements of his family members without even checking video footage of any form of physical abuse. Like every Indian household, we come across disputes amongst relatives, etc, I'm sure this news reporter may have relatives that may not communicate with him for no matter what reason but the point is that does the media hold any proof of evidence of this case? was the media at the house during this incident? where were the neighbors? the house is in a colony so I am sure someone may have heard verbal abuse and beating, many questions to ask and many to answer yet this news will remain popular for a few more days and will go silent.

  • @baljitrandhawa8165
    @baljitrandhawa8165 3 роки тому

    Salia de dakhal ne karu ujad dena its happiness same thing with me my wife follow to them!

  • @sewakendra7419
    @sewakendra7419 3 роки тому

    ਵੀਰੇ ਘਰ ਬਚਾ ਆਪਣਾ ਇਹ ਹੀ ਇਨਸਾਨ ਆ ਜਿਹੜਾ ਆਪਣਾ ਘਰ ਬਚਾ ਸਕੇ

  • @simranmann115
    @simranmann115 3 роки тому

    Menu das ja melne kehra pind Dee tuu nee

  • @kiranjitbrar2441
    @kiranjitbrar2441 3 роки тому +2

    Eh darama lagda app ji nu ?

  • @jindgizindabad5293
    @jindgizindabad5293 3 роки тому

    ਆ ਪੱਤਰਕਾਰਾ ਨੂੰ ਬੰਦਾ ਪੁਛੇ ਕਿ ਤੁਸੀ ਸਾਰਾ ਦਿਨ ਖੱਜਲ ਖੁਆਰ ਹੁੰਦੇ ਜੇ ਤੇ ਘਰ ਜਾ ਕੇ ਤੁਸ਼ੀ ਆਪਣੇ ਬੱਚਿਆ ਨੂੰ ਕਿਸੇ ਗੱਲਤੀ ਤੋ ਝਿੜਕੋ ਗੇ ਤਾ ਤੁਹਾਡੇ ਘਰ ਵੀ ਹਾਈ ਵੋਲਟੇਜ ਡਰਾਮਾ ਲੱਗੂ, ਫੇਰ ਜਦੋ ਸਾਰਾ ਮੁਲਕ ਵੇਖੂ,, ਫਿਰ ਫੜ ਲਿਉ...... ####

  • @paramsidhu3599
    @paramsidhu3599 3 роки тому +12

    ਕੁਝ ਨੀ ਹਾਲ ਜਨਾਨੀਆ ਦਾ😒
    ਚੰਗੇ ਭਲੇ ਬੰਦੇ ਨੂੰ ਬਦਨਾਮ ਕਰਤਾ😠

  • @sukhsahota318
    @sukhsahota318 3 роки тому

    Jithy shak paida ho jave oh rishta fr sirre ni chad da

  • @yudhvirsingh7229
    @yudhvirsingh7229 3 роки тому +7

    Lehmbar scha aw jananiya saliyaa hundiya aw ida diyaa

    • @kaursimran5326
      @kaursimran5326 3 роки тому

      Tuhade gar janaiya haini ladies di respqt krni sikho

    • @yudhvirsingh7229
      @yudhvirsingh7229 3 роки тому

      @@kaursimran5326 jdu thanu koi admi rokda aw kisse gal toh tusi kyu ni rokdiya roo k apni galti lukona koi jnaniya kolo sikhe banda sari umar km kr kr apni janani da sath dinda aw oh niyane aw jo masiya drama krngiya niyane ronge hi

    • @musafir3054
      @musafir3054 3 роки тому

      @@kaursimran5326 eh ranna chanchal haariya ki ranna daa itbaar,
      Eh dine darn parshawe toh raati nadiya krdiya paar

  • @hhyyrryhyyes5767
    @hhyyrryhyyes5767 3 роки тому +2

    You can't call this high voltage drama.

  • @dadsangel1855
    @dadsangel1855 3 роки тому

    Reporter nu kine bnaya reporter eh menu lambher Hussenpuri da mama lgda

  • @lovigill7714
    @lovigill7714 3 роки тому

    ਕੱਚਰੋ। ਬਾਰ ਬਾਰ ਪਰਾਨੀ ਵੀਡਉ ਕਿਉ ਵਖੋਦੇ ਜੇ

  • @gurigharangna
    @gurigharangna 3 роки тому

    Bdia kita salia Di service krti nal Di nal

  • @karamjitsandhu2574
    @karamjitsandhu2574 3 роки тому

    Paji da ghr v high voltage drama hunda huna tahi high voltage kaha veer na

  • @sekhonboys5846
    @sekhonboys5846 3 роки тому +2

    Saliya ni patni diya bhena🤣🤣🤣🤣

  • @jagatmusic3115
    @jagatmusic3115 3 роки тому

    Aine vdiaa singer lamber veer da ghar ujjad gya ehna saleya nu drama lgda ehna saleya nu views chahide ne ehna nu koi frk ni painda kis te ki beet di aa ghatiaaa media 👎🏻👎🏻👎🏻

  • @aryanrajivsinghal4517
    @aryanrajivsinghal4517 3 роки тому +1

    ਪਰਿਵਾਰਿਕ ਵਿਵਾਦ ਤੁਹਾਨੂੰ ਹਾਈ ਵੋਲਟੇਜ ਡਰਾਮਾ ਦਿਖਦਾ ਪਿਐ ਚੈਨਲ ਵਾਲਿਓ ??
    ਫਿੱਟੇ ਲਾਹਨਤ ਹੈ ਚੈਨਲ ਵਾਲਿਓ ਤੁਹਾਡੇ ਤੇ।

  • @karanvirsinghdhami9546
    @karanvirsinghdhami9546 3 роки тому +2

    Lamber deya salya ke kardia ne ode ghar vich , ina ta sara drama lagda

  • @pushwindersingh3369
    @pushwindersingh3369 3 роки тому

    Lember husainpuri boht wadia bnda

  • @harjitbariana9268
    @harjitbariana9268 3 роки тому

    Very wrong reporter sahib don’t use this word it’s life’s reality not a drama? Pls use proper news

  • @Deepaghanpuria
    @Deepaghanpuria 3 роки тому +1

    Ek vadiay bnda mehnti jisno sare jande hon o galt nai krda eh aura bdmaash lgdia

  • @bolsunehretv4141
    @bolsunehretv4141 3 роки тому +2

    ਨਾਂ ਤੁਸੀਂ ਕੀ ਲੈਣਾ ਉਹਦੇ ਕਿਰਾਏ ਤੋਂ ।

  • @yogenderkumar2022
    @yogenderkumar2022 3 роки тому +1

    Janaaniya da ahi kam a bas

  • @pabloescobar-cj3mk
    @pabloescobar-cj3mk 3 роки тому

    Dono da bean lawa kuj ni pata kon sahi kon glt👍👍👍👍

  • @simratsahota10
    @simratsahota10 3 роки тому +2

    Shame Shame big Shame on so called celebrity

  • @joyofmusicwithkanwalsuri8156
    @joyofmusicwithkanwalsuri8156 3 роки тому

    I am in deep trauma that how irresponsible our media is and possess so much cheap thinking just to attract the audience they are using the language 'high voltage drama ' it's there personal family matter and you are just trying to increase your views we all have families and there are sometimes little querels but it doesn't mean that you should portray such news in this way
    Shame on such media particularly when they use such language

  • @babalpreetkaurbadesha8931
    @babalpreetkaurbadesha8931 3 роки тому +3

    Reporter need to mind his language

  • @phoolpur.m.d1819
    @phoolpur.m.d1819 3 роки тому +2

    Patrakaar 😠😠👎👎

  • @harpreetsingh-ew8sw
    @harpreetsingh-ew8sw 3 роки тому

    yaar kisey dey ghar klesh pya hai tu high voltage drama das da hai.fittey mooh teray khabar padan dey.

  • @SonuVerma-mj6lm
    @SonuVerma-mj6lm 3 роки тому +1

    Bolan di tamiz shikhla pehla drama dasi ja reha vh parivaar da ki hall ho reha vh ro ro k

  • @ramsinghramgarhsardaran
    @ramsinghramgarhsardaran 3 роки тому +1

    Lehmbar nall dhaka ho reha

  • @lovigill7714
    @lovigill7714 3 роки тому

    ਕੀਡੀਆ ਸਾਨਾ ਵਾਕੂ ਬਨੀਆ ਖਾ ਖਾ ਬਗਾਨਾ ਧਨ

  • @anilkumark.k7932
    @anilkumark.k7932 3 роки тому

    Media walo apne parvara . Da vi . Dikhaya.. Kro ji

  • @AbcdEfgh-hq2gw
    @AbcdEfgh-hq2gw 3 роки тому

    Orat ho sahi hundi aa saare right ohde kol h

  • @YoutubeChannel-gs1lx
    @YoutubeChannel-gs1lx 3 роки тому +1

    High voltage drama!!! Ja k pehla journalism sikh k aao. Jehda marji sala , muh ch mike tunn k journalist bnn janda ajj-kal

  • @pawandeepgill7176
    @pawandeepgill7176 3 роки тому

    Hussainpuri saab diyaan salia dekh k shri krishan wale zin chete a gaye.....jehre ohnu chuk k le jande c

  • @gbthegreat
    @gbthegreat 3 роки тому

    Saade kambeya vhich currant nahi aunda eh high voltage karri janda

  • @sukhmandhaliwal5123
    @sukhmandhaliwal5123 3 роки тому +2

    Unj gl aw ikk v ehh krdian ki c lembher d ghare

  • @preetbali3395
    @preetbali3395 3 роки тому +1

    Private rkhna chaida,lember huna di rapotation a industry ch.

  • @sarbjit1979
    @sarbjit1979 3 роки тому

    yaar ek ghar hor tabah kar ta saaliya de interfare ne ....

  • @americandesi9213
    @americandesi9213 3 роки тому +3

    ਏਨਾ ਪਿਆਰ ਨਾਂ ਪਤਨੀਏ ਕਰ ਸਾਨੂੰ ਬਣ ਪੀੜ ਹੱਡਾਂ ਵਿੱਚ ਰੜਕਾਂਗੇ 😅

  • @daljitkumar4815
    @daljitkumar4815 3 роки тому +1

    Lambher husanpuri shyd sach bol reha

  • @sarbjit1979
    @sarbjit1979 3 роки тому

    te tusi drame da faiyda lao saare paisa kama ke views ton!!!!!!!!!!!!!!!!!!!!?

  • @neeekamal5356
    @neeekamal5356 3 роки тому

    👌

  • @amarjitbhardwaj1581
    @amarjitbhardwaj1581 3 роки тому +1

    Lember theak bol rha lgda ....

  • @jitsingh402
    @jitsingh402 3 роки тому

    bahut piyar karta haye apni w se

  • @phoolpur.m.d1819
    @phoolpur.m.d1819 3 роки тому +1

    😥😥

  • @jagdeepsinghsidhu6660
    @jagdeepsinghsidhu6660 3 роки тому +6

    Lehnmber ne ik waar ni gharaali nu maada keha...jnania galt ne..teeje bande da ki role ae family ch..saali agg la ri ae

  • @yuvrajsingh-jt9ry
    @yuvrajsingh-jt9ry 3 роки тому +10

    Tenu salaya khbr read nai krni aaundi

  • @HARMANSINGH-lf8fq
    @HARMANSINGH-lf8fq 3 роки тому

    High Voltage Drama
    Balle teri soch de 🙌
    Tere ghr v fr ehda hunda huna

  • @jasbirsingh1107
    @jasbirsingh1107 3 роки тому

    What do you mean by high voltage drama ?
    Mend your words Dear.