КОМЕНТАРІ •

  • @singhshamsher5086
    @singhshamsher5086 4 роки тому +1

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ

  • @sarbjeetkhosa9015
    @sarbjeetkhosa9015 5 місяців тому

    👍👍👌👌

  • @pardeeppandher4113
    @pardeeppandher4113 4 роки тому

    ਵਧੀਆ ਜੀ ਭਲਾ ਕਰੇ ਮਾਲਕ ਤੁਹਾਡਾ

  • @jattonyoutube48
    @jattonyoutube48 4 роки тому

    Sira krata bai jug jug jio

  • @deadshotgaming4781
    @deadshotgaming4781 3 роки тому

    👍👍🙏🙏

  • @rajwindersidhu8158
    @rajwindersidhu8158 4 роки тому +1

    V good information nice ideal idea bai ji

  • @meharsinghsandhu4567
    @meharsinghsandhu4567 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਭਾਈ ਜੀ ਜੱਟ ਰੱਬ ਤੇ ਭਰੋਸਾ ਕਰਦੇ ਆ। ਸਰਕਾਰਾਂ ਤਾਂ ਲੁੱਟਣ ਚ ਕੋਈ ਕਸਰ ਨਹੀਂ ਛੱਡਦੀਆ।
    ਰੱਬ ਰਾਖਾ।

  • @parmindersingh71
    @parmindersingh71 4 роки тому +1

    Very good ji thanks

  • @APK072
    @APK072 4 роки тому +1

    Good .
    Sardar g.best of luck

  • @KrishanKumar-kg9bo
    @KrishanKumar-kg9bo Рік тому

    Jai किसान

  • @gaggisandhu8279
    @gaggisandhu8279 3 роки тому

    Veer ji happy seedar ho ju

  • @jaihindtractors.8176
    @jaihindtractors.8176 4 роки тому +1

    Thanks sir your videos are helpful for all our farmers. This video also solve my machine problem.

  • @harjeetsekhon6552
    @harjeetsekhon6552 4 роки тому +1

    ਬਹੁਤ ਵਧੀਆ ਬਾਈ ਜੀ ਕਿਸਾਨਾਂ ਦੀ ਹੋ ਰਹੀ ਲੁੱਟ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ🙆‍♂️🙆‍♂️🙆‍♂️

  • @dalwinderjeetbrar3343
    @dalwinderjeetbrar3343 4 роки тому +1

    Good job

  • @rajwindersidhu8158
    @rajwindersidhu8158 4 роки тому +1

    Gurpreet ji good luck god bless you dear

  • @sandeepsinghthandi7006
    @sandeepsinghthandi7006 4 роки тому +1

    👍👌

  • @prabhjitsinghbal
    @prabhjitsinghbal 4 роки тому +2

    ਵੀਰ ਜੀ ਇਹ ਤਾਂ ਤਜਰਬਾ ਕਾਮਯਾਬ ਲਗਦਾ ਇੱਕ ਵੀਡੀਓ ਹੋਰ ਵੇਖੀ ਜੋ ਸੁਪਰਸੀਡਰ ਨਾਲ ਕੱਦੂ ਵਿੱਚ ਸਿੱਧੀ ਬਿਜਾਈ ਕਰ ਰਿਹਾ ਵੀਰ ਉਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਸਾਂਝੇ ਕਰਿਓ

  • @amritpaldhaliwal7989
    @amritpaldhaliwal7989 4 роки тому +1

    Nice sir good work thanx

  • @14nirmalsidhu90
    @14nirmalsidhu90 4 роки тому +1

    Good information

  • @shamshersinghkamboj4397
    @shamshersinghkamboj4397 4 роки тому +2

    ਗੁਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @JagmeetSinghtoor
    @JagmeetSinghtoor 4 роки тому +1

    Great ... I will do same...thanks

  • @singhboy1982
    @singhboy1982 4 роки тому +15

    ਬਾਈ ਦੀ ਇਮਾਨਦਾਰੀ ਅਾ ਨਹੀਂ ਹਰੇਕ ਕਹਿ ਦਿੰਦਾ ਕੇ ਮੈ ਕੀਤਾ।।ਬਾਕੀ ਬੜੇ ਵਧੀਆ ਤਰੀਕੇ ਨਾਲ ਸਮਝਾਇਆ

  • @manpreetgurna782
    @manpreetgurna782 4 роки тому +2

    Great sir

  • @PremSingh-qz2xv
    @PremSingh-qz2xv 4 роки тому +1

    Good job brother

  • @gurjeetgill4057
    @gurjeetgill4057 4 роки тому +1

    Good

  • @gurpreetgill4837
    @gurpreetgill4837 4 роки тому +5

    30 ਹਜਾਰ ਰੁਪਏ ਦੀ ਮਸੀਨ ਅਹਿਦਗੜ ਵਾਲਿਆਂ 80 ਹਜਾਰ ਰੁਪਏ ਦੀ ਕਰ ਦਿੱਤੀ ਹੈ ਸ਼ਰੇਆਮ ਕਿਸਾਨਾਂ ਨੂੰ ਲੁਟਿਆ ਜਾ ਰਿਹਾ ਹੈ

    • @NaturalfarmingKK
      @NaturalfarmingKK 4 роки тому +1

      ਲੁਟੇਰਿਆਂ ਨੂੰ ਸਹੀ ਜਵਾਬ ਹੈ ਇਹ

  • @MrDeep81
    @MrDeep81 4 роки тому +3

    Thanks Gurpreet ji🙏

  • @daljeetsinghsandhu8462
    @daljeetsinghsandhu8462 4 роки тому +2

    Tell us the name of that part of combine

  • @sardarsingh1960
    @sardarsingh1960 4 роки тому +1

    Very good job

  • @sharnjeetsingh6239
    @sharnjeetsingh6239 4 роки тому +4

    Good job janab

  • @lakhwindersinghvirk2528
    @lakhwindersinghvirk2528 4 роки тому +2

    Salute

  • @gurkiratkajjal5716
    @gurkiratkajjal5716 4 роки тому +4

    ਬਹੁਤ ਵਧੀਆ ਜੀ,,ਬਹੁਤ ਵਡਮੁੱਲੀ ਜਾਣਕਾਰੀ ਆ

  • @morjaat5041
    @morjaat5041 4 роки тому +3

    Bhaida Bhai Gurpreet Singh.

  • @malikotia
    @malikotia 4 роки тому +2

    Nice veer ji

  • @satyamsaxena2886
    @satyamsaxena2886 2 роки тому

    No till drill machine ka koi jugad batae.

  • @AmarjitSingh-lz3gv
    @AmarjitSingh-lz3gv 4 роки тому +1

    Okay sir

  • @nishansingh2197
    @nishansingh2197 4 роки тому

    ਟਿੰਡਾ ਵਾਲੀ ਨੂੰ ਕੀ ਕਰਨਾ ਪਾਓ

  • @HarpreetSingh-yp5pj
    @HarpreetSingh-yp5pj 4 роки тому +3

    ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਸਤਿ ਸ੍ਰੀ ਅਕਾਲ ਜੀ ।

  • @kuldeep5818
    @kuldeep5818 4 роки тому +1

    ਧਨਵਾਦ

  • @GurpreetSingh-bh3xi
    @GurpreetSingh-bh3xi 4 роки тому +7

    ਇਹੋ ਜਿਹੀ ਸੋਚ ਹਰੇਕ ਕਿਸਾਨ ਨੂੰ ਅਪਣਾਉਣੀ ਚਾਹੀਦੀ ਏ

  • @gurwindernirman2851
    @gurwindernirman2851 4 роки тому +1

    👌🙏🌹💐💯

  • @mukhtiarsandhu
    @mukhtiarsandhu 4 роки тому +1

    ਬਹੁਤ ਹੀ ਵਧੀਆ ਧੰਨਵਾਦ ਜੀ

  • @saabji27
    @saabji27 4 роки тому +2

    ਵੀਰ ਅਸੀਂ ਵੀ ਕੀਤਾ ਸੀ ਇਹ ਕੰਮ ਬੀਜ ਤੇ ਸਹੀ ਮਿਣਤੀ ਵਿਚ ਪੈਂਦਾ ਸੀ ਪਰ ਇਕ ਸਾਰ ਨਹੀਂ ਪੈਂਦਾ ਕਿਤੇ 1-2 ਬੀਜ ਕਿਤੇ 5-7 ਸਿਟਦੀ ਸੀ ਆਪਸ ਵਿਚ ਦੂਰੀ ਵੀ ਬੜਾ ਫਰਕ ਪੈਂਦਾ

    • @NaturalfarmingKK
      @NaturalfarmingKK 4 роки тому

      ਹੋਰ ਦਿਮਾਗ ਲਾਓ, ਬਣ ਜਾਣੀ ਗੱਲ

  • @ajmersinghgill4220
    @ajmersinghgill4220 4 роки тому +1

    Gurpreet veer bale bale karwti

  • @pritpalsinghsekhon3377
    @pritpalsinghsekhon3377 4 роки тому +4

    Very good ਬਹੁਤ ਹੀ ਕੀਮਤੀ ਜਾਣਕਾਰੀ ਦਿੱਤੀ ਏ।
    ਬਾਈ ਨੇ ਦਿਮਾਗ ਲਾ ਕੇ ਬਹੁਤ ਹੀ ਵਧੀਆ ਤਰੀਕਾ ਵਰਤਿਆ ।

  • @JaswinderSingh-fk5jm
    @JaswinderSingh-fk5jm 4 роки тому +1

    22 g vatta wala jhona di vatta kidda ban diya ne video BANAO

  • @Mandeepsingh-pt3ne
    @Mandeepsingh-pt3ne 4 роки тому +1

    Paji kank vali machine kine no. Te chonne da veej pao gye dso,, purani machine vere pastola vali aw

    • @NaturalfarmingKK
      @NaturalfarmingKK 4 роки тому

      ਆਪ ਹੀ ਸੈਟਿੰਗ ਕਰਨੀ ਪੈਂਦੀ ਹੈ, ਮੱਥਾ ਪੱਚੀ ਕਰਕੇ

  • @tallatalipashakhan8306
    @tallatalipashakhan8306 4 роки тому +3

    Good.Tallat khan SSP Sahiwal Punjab pakistan

  • @gagandhillon4782
    @gagandhillon4782 4 роки тому +5

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਬਾਈ ਜੀ

  • @AmarjitSingh-hr1kh
    @AmarjitSingh-hr1kh 4 роки тому +1

    ਮੇਰੀਜੀਰੋ ਡਰਿਲ ਦੀ ਦਾਣੇ ਵਾਲੀ ਪਿਛਲੀ ਗਰਾਰੀ28ਦੰਦੇ ਦੀ ਹੈ ਹੁਣ ਕਿਹੜੀ ਪਵੇਗੀ ਉਸ ਨੁੰ ਬਾਕੀ 15ਦੰਦੇ ਦੀਆ ਹਨ ਦੋ ਗਰਾਰੀਆ

  • @gurwinder844
    @gurwinder844 4 роки тому +2

    Sat shri akhal ji

  • @amazing9807
    @amazing9807 4 роки тому +1

    Bai sira kar dita

  • @expertjattgaming1271
    @expertjattgaming1271 4 роки тому +2

    Good bai ji

  • @RanjeetSingh-ip4vf
    @RanjeetSingh-ip4vf 4 роки тому +3

    👍👍👍👍

  • @kawaljitsingh7925
    @kawaljitsingh7925 4 роки тому +2

    Good bai g....

  • @hardeepsingh1225
    @hardeepsingh1225 4 роки тому +3

    Good y ji

  • @dhindsarajwinder8175
    @dhindsarajwinder8175 4 роки тому +1

    ਵੀਰ ਜੀ ਬੀਜ ਦੀ ਡੂੰਘਾਈ ਕਿੰਨੀ ਹੋਣੀ ਚਾਹੀਦੀ ਹੈ ।

  • @amritpalsingh-sc9ff
    @amritpalsingh-sc9ff 4 роки тому +2

    Bhut wdiyaa jankariii c veere m v drill nall shed shad kiti c prrrr dane todan krke mera honsla tut geya c prr hun m dware try kru te ummed a sfal v houu

  • @HarpreetSingh-yp5pj
    @HarpreetSingh-yp5pj 4 роки тому

    ਵੀਰੇ 62ਦੰਦੇ ਵਾਲੀ ਮਿਲੀ ਨੀ ਗਰਾਰੀ ,ਕਹਿੰਦੇ ਸਟਾਪਵਾਕਰਾਂ ਵਾਲੀ 52 ਦੰਦੇ ਤੱਕ ਹੀ ਆ ,ਡਰਿੱਲ ਦੀ ਗਰਾਰੀ 31ਦੰਦੇ ਦੀ ਆ ਛੇਤੀ ਦੱਸਣਾ ।

    • @NaturalfarmingKK
      @NaturalfarmingKK 4 роки тому

      Area kihda bha ji ?

    • @HarpreetSingh-yp5pj
      @HarpreetSingh-yp5pj 4 роки тому

      @@NaturalfarmingKK ਜੀ ਸ੍ਰੀ ਅੰਮ੍ਰਿਤਸਰ ਸਾਹਿਬ ਤਹਿਸੀਲ ਅਜਨਾਲਾ ਬਾਈ ਜੀ

  • @dilbagsingh4763
    @dilbagsingh4763 4 роки тому +3

    Apne ta veer 600 di a garari 62 dande a di ambala city 22 1 kanal ch 1 kilo pura beej paya hei, Dilbag Singh

    • @DavinderSingh-nx3oh
      @DavinderSingh-nx3oh 4 роки тому +1

      680 Kapurthala to mili

    • @Sengh99
      @Sengh99 4 роки тому

      Bai main v ambala cantt to haa... Kitho mili grari

  • @RakeshSharma-wt8rm
    @RakeshSharma-wt8rm 4 роки тому +3

    ਬਹੁਤ ਵਧੀਆ ਜਾਣਕਾਰੀ ਸਰ ਜੀ

  • @GurpreetSingh-bh3xi
    @GurpreetSingh-bh3xi 4 роки тому +3

    ਬਹੁਤ ਮਹੱਤਵ ਪੂਰਨ ਕੰਮ ਕੀਤਾ ਇਹਨਾ

  • @malkeetsingh-ti4bh
    @malkeetsingh-ti4bh 4 роки тому +2

    Bahut vadia veer g.

  • @kabalsingh643
    @kabalsingh643 4 роки тому +2

    Bahut vadiya jankari veer g 🙏🏻🙏🏻🙏🏻🙏🏻

  • @pritpalchahal3837
    @pritpalchahal3837 4 роки тому +5

    ਬਾਈ ਜੀ ਦਾਣੇ ਇਕੱਠੇ 5/7 ਤਾਂ ਨਹੀਂ ਸੁੱਟਦੀ ਦਸਿਓ

  • @BaljinderSingh-nq2zc
    @BaljinderSingh-nq2zc 4 роки тому +2

    Vrr ratli jmen ch v sidi bejai kr skde aa

  • @inderjeetghumaan6104
    @inderjeetghumaan6104 4 роки тому +2

    Sare veer ehi tarika varto

  • @verygoodsingh4414
    @verygoodsingh4414 4 роки тому +2

    Veer ji chain v change krni pau

    • @NaturalfarmingKK
      @NaturalfarmingKK 4 роки тому

      ਛੋਟੀ ਕਰਨੀ ਪਊ ਕੁਝ ਅੜੀਆਂ ਕੱਢ ਕੇ

  • @yammlajatt3608
    @yammlajatt3608 4 роки тому +8

    Parmatma sona result liyave tuhadi mehnat da

  • @sharnjeetsingh6239
    @sharnjeetsingh6239 4 роки тому

    Janab chemical bare kise nal gal hoy pic bheji siii aap ji nu

    • @NaturalfarmingKK
      @NaturalfarmingKK 4 роки тому +1

      ਨਹੀਂ ਹੋਈ, ਫ਼ਿਲਹਾਲ ਉਹ ਵੀਡੀਓ ਹਟਾ ਦਿੱਤੀ ਹੈ, ਦੁਬਾਰਾ ਬਣਾ ਕੇ ਪਾਵਾਂਗੇ।

  • @harjitsidhu7358
    @harjitsidhu7358 4 роки тому +2

    Ssa g🙏

  • @sukhbrar6677
    @sukhbrar6677 4 роки тому +1

    ਬੀਜ ਨਾਲ ਦੱਸ ਕਿਲੋ ਸੁਪਰ ਪਾ ਸਕਦੇ ਆ

  • @SukhjinderSingh-ip4uv
    @SukhjinderSingh-ip4uv 4 роки тому +1

    Bai g sukhjinder g da no devo

  • @manindersinghkhalsa2488
    @manindersinghkhalsa2488 4 роки тому +2

    ਕਿਸੇ ਵੀਰ ਨੂੰ DSR ਦੇ ਕਿਰਾਏ ਦਾ ਪਤਾ ਕਿ ਪ੍ਰਤੀ ਏਕੜ ਕੀ ਹੈ?

    • @PB-dz5wq
      @PB-dz5wq 4 роки тому

      Maninder Singh Khalsa ਸਾਡੇ ਪਿੰਡ 1500 ਮੰਗਦੇ ਆ

    • @NaturalfarmingKK
      @NaturalfarmingKK 4 роки тому

      1000/- sunia

    • @Kunwarajit
      @Kunwarajit 4 роки тому

      1000 chall reha, jey dihadi tey aap chloni aa ta 3000 mang rahe aa

    • @AmarjitSingh-hr1kh
      @AmarjitSingh-hr1kh 4 роки тому

      ਬਟਾਲਾ1000ਚ

    • @PB-dz5wq
      @PB-dz5wq 4 роки тому

      Naturalfarming ਕੁਦਰਤੀ ਖੇਤੀ ਸਾਡੇ ਬਹੁਤ ਲੁੱਟ ਆ ਭਾਜੀ

  • @abhisheknain4683
    @abhisheknain4683 4 роки тому +2

    Veer ji baba nanak raang lawe app ki mehnat te

  • @sukhbrar6677
    @sukhbrar6677 4 роки тому +2

    ਬਾਈ ਜੀ,ਗੁਰਪਰੀਤ ਬਾਈ ਦਾ ਨੰਬਰ ਦਿਉਂ

  • @mohitsingh4026
    @mohitsingh4026 4 роки тому +2

    1st

  • @sukhmindersingh9758
    @sukhmindersingh9758 4 роки тому

    Bhai g Da phone number do

  • @hawkgaming8418
    @hawkgaming8418 4 роки тому +1

    Veer chkkr tuc khadh ale puthe kre ne, te ziri tuc fr veej ale passeo vijj rhe oo,,, smj ni lggi es gl di veer

    • @NaturalfarmingKK
      @NaturalfarmingKK 4 роки тому

      ਏਨੇ ਬੇ ਦਿਮਾਗੇ ਤਾਂ ਨਾ ਸਮਝੋ ਕਿਰਪਾ ਕਰਕੇ🙏🏼

    • @GurpreetSingh-sx6oq
      @GurpreetSingh-sx6oq 4 роки тому +1

      ਨਹੀਂ ਵੀਰ ਪਹਿਲਾ ਕਣਕ ਵਾਲੇ ਪਾਸੇ ਵਿੱਚ ਬੀਜ ਕੇ ਦੇਖਿਆ ਸੀ ਅਤੇ ਦਾਣੇ ਟੁੱਟਦੇ ਸੀ

  • @lakhwindersinghbhullar5796
    @lakhwindersinghbhullar5796 4 роки тому +2

    22g great job.

  • @gurjeevanaulakh5242
    @gurjeevanaulakh5242 4 роки тому +1

    Good brother