Ferozpur 'ਚ Harsimrat Kaur Badal ਨੂੰ ਮਿਲਣ ਲਈ ਬਜ਼ਿੱਦ ਕਿਸਾਨਾਂ ਦਾ ਵਿਰੋਧ, ਗੋਲੀ ਚਲਾਉਣ ਦੇ ਵੀ ਇਲਜ਼ਾਮ

Поділитися
Вставка
  • Опубліковано 1 жов 2024
  • ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨ ਵੱਖ ਵੱਖ ਪਾਰਟੀਆਂ ਦੇ ਆਗੂਆਂ ਤੋਂ ਚੋਣ ਪ੍ਰਚਾਰ ਦੌਰਾਨ ਸਵਾਲ ਕਰਦੇ ਰਹੇ ਹਨ।
    ਬੁੱਧਵਾਰ ਨੂੰ ਵੀ ਫ਼ਿਰੋਜ਼ਪੁਰ ਵਿਖੇ ਕਿਸਾਨ ਸ਼੍ਰੋਮਣੀ ਅਕਾਲੀ ਦਲ ਨੇਤਾ ਹਰਸਿਮਰਤ ਕੌਰ ਬਾਦਲ ਨੂੰ ਮਿਲਣਾ ਚਾਹੁੰਦੇ ਸਨ ਪਰ ਹਾਲਾਤ ਅਜਿਹੇ ਬਣੇ ਕਿ ਕਿਸਾਨ ਅਤੇ ਅਕਾਲੀ ਦਲ ਇੱਕ ਦੂਜੇ ਉੱਪਰ ਗੋਲੀ ਚਲਾਉਣ ਦੇ ਆਰੋਪ ਲਗਾ ਰਹੇ ਹਨ।
    ਇਹ ਆਰੋਪ ਗੁਰੂਹਰਸਹਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ ਅਤੇ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਵੱਲੋਂ ਇੱਕ ਦੂਸਰੇ ਉਪਰ ਲਗਾਏ ਗਏ ਹਨ।
    ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਹੋ ਰਹੀ ਹੈ।
    ਇਸ ਤੋਂ ਪਹਿਲਾਂ ਵੀ ਕਈ ਵਾਰ ਕਿਸਾਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਵਿਰੋਧ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮੋਗਾ ਵਿਖੇ ਵਿਰੋਧ ਕਰਨ ਦੌਰਾਨ ਪੁਲਿਸ ਵੱਲੋਂ ਕਿਸਾਨਾਂ 'ਤੇ ਲਾਠੀਚਾਰਜ ਵੀ ਕੀਤਾ ਗਿਆ ਸੀ।
    ਰਿਪੋਰਟ- ਸੁਰਿੰਦਰ ਮਾਨ
    ਐਡਿਟ- ਅਸਮਾ ਹਾਫ਼ਿਜ਼
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 coverage on Afghanistan crisis, 𝐜𝐥𝐢𝐜𝐤: bbc.in/3gsZSXK
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: bit.ly/2WOfpXY
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: bbc.in/2zjT6B9
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: bit.ly/2o00wQS
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 214

  • @vipanbajaj280
    @vipanbajaj280 2 роки тому +49

    ਅੱਜ ਫੇਰ ਲਖੀਮਪੁਰ ਖੀਰੀ ਦੀ ਘਟਨਾ
    ਦਹੁਰਾਉਣ ਦੀ ਕੋਸ਼ਿਸ਼ ਕੀਤੀ ਗਈ
    ਜਿਸ ਤੋਂ ਸਿੱਧ ਹੁੰਦਾ Bjp ਅਤੇ ਅਕਾਲੀ ਦਲ
    ਹਾਲੇ ਇੱਕਠੇ ਹੀ ਹਨ

  • @harjeetkaur4043
    @harjeetkaur4043 2 роки тому +40

    Good job by the farmers, Kisan Mazdurr ekta zinda-e-Aabaad
    Wahegur har madiaan Fathe bakshe

  • @harmeshrani1197
    @harmeshrani1197 2 роки тому +30

    Kisan Ekta Zindabad 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻👍🏻

    • @Mannsingh-mv3un
      @Mannsingh-mv3un 4 місяці тому +1

      ਕਿਸਾਨ ਮਜਦੂਰ ਗਰੀਬ ਵਰਗ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @1punjabradiojacksboro861
    @1punjabradiojacksboro861 2 роки тому +31

    ਬਾਦਲ ਸਾਹਿਬ ਦੁਬਾਰਾ ਆਉਣ ਤਾਂ ਕਿ ਸਿੱਖ ਸਾਰੇ ਮੋਨੇ ਹੋ ਜਾਣ। ਬਾਦਲ ਸਾਹਿਬ ਨੇ ਜੋ ਕੀਤਾ ਓਹ ਔਰੰਗਜ਼ੇਬ ਵੀ ਨਹੀਂ ਕਰ ਸਕਿਆ, ਸਿੱਖ ਪੰਥ ਦਾ ਲੱਕ ਤੋੜਤਾ ਬਾਦਲ ਸਾਹਿਬ ਨੇ

    • @bantasingh2059
      @bantasingh2059 4 місяці тому

      ਤੂੰ ਤਾਂ ਸਾਰੇ ਸਿੱਖਾਂ ਦਾ ਠੇਕੇਦਾਰ ਨਹੀਂ ਤੇਰੇ ਕਹਿਣ ਤੇ ਸਾਰੇ ਮੋਨੇਂ ਹੋ ਜਾਣਗੇ

    • @rajkumar-sd4vf
      @rajkumar-sd4vf 4 місяці тому

      Panth Kala tere pio da a

  • @gurpreetbuttar18
    @gurpreetbuttar18 2 роки тому +26

    Boycott Akali Dal badal

  • @ermanpreetsinghdhaliwal3726
    @ermanpreetsinghdhaliwal3726 2 роки тому +24

    Kaali dal da muh kala kro,, j eh gaddari na krde ta ajj nu punjab kuj hor hona c,,

  • @goppisingh1158
    @goppisingh1158 2 роки тому +30

    ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿੰਦਾਬਾਦ

  • @AvtarsinghDhanoa
    @AvtarsinghDhanoa 4 місяці тому +24

    ਬੇਸ਼ਰਮ ਖਾਲੀ ਦਲ

  • @ParmjeetSingh-ph3vx
    @ParmjeetSingh-ph3vx 4 місяці тому +11

    ਅਕਾਲੀ ਦਲ ਵਾਲਿਆਂ ਦੇ ਛਿਤਰ ਪਰੇਡ ਕਰੋਂ

  • @singhmaanshamsher6746
    @singhmaanshamsher6746 2 роки тому +43

    ਪਸਤੌਲ ਅਕਾਲੀਆਂ ਕੋਲ ਤੇ ਨਾਮ ਕਿਸਾਨਾਂ ਦਾ

  • @SandhaSukhjinder
    @SandhaSukhjinder 2 роки тому +23

    Akali dam should change their party name "Harami Dal"

  • @Allbst6938
    @Allbst6938 4 місяці тому +8

    ਬਹੁਤ ਮਾੜੀ ਗੱਲ ਐ

  • @kulwantkaur1692
    @kulwantkaur1692 4 місяці тому +8

    ਮੰਤਰੀ ਆਪਣੇ ਆਪਨੂੰ ਕੀ ਸਮਝਦੇ ਨੇ ਲੋਕਾਂ ਦੇ ਹੀ ਬਣਾਏ ਹੋਏ ਲੋਕਾਂ ਦੀ ਹੀ ਅਵਾਜ ਨਹੀਂ ਸੁਣਦੇ ਕੇ ਲੋਕ ਵੋਟਾਂ ਨਾ ਦੇਣ ਤਾਂ ਇਹ ਕਰ ਲੈਣ ਗੇ

  • @jattsdoit6737
    @jattsdoit6737 2 роки тому +29

    ਠੀਕ ਕੀਤਾ ਕਿਸਾਨ ਨੇ

  • @ਸੋਹਣਾਪੰਜਾਬ-ਵ7ਥ

    ਇਹਨਾ ਕਜਰਾ ਦਾ ਹਰ ਪਿੰਡ ਏਸੇ ਤਰਾ ਸਵਾਗਤ ਹੋਣਾ ਚਾਹੀਦਾ ਪੰਜਾਬ ਨੂੰ ਨਸ਼ੇ ਦੀ ਦਲਦਲ ਚ ਫਸਾਉਣ ਵਾਲਾ ਪਰਿਵਾਰ

  • @charanjeetsingh3216
    @charanjeetsingh3216 2 роки тому +19

    This is a good trend started by Punjabis , I hope , one day whole india will do it . People are now more aware about politicians who are totally corrupt and useless..
    👌👌👌👍👍🖕

    • @NirmalSingh-pi9tx
      @NirmalSingh-pi9tx 2 роки тому +1

      Khalistan Zindabad.Love Australia

    • @ludhianvi1
      @ludhianvi1 2 роки тому +1

      @@NirmalSingh-pi9tx so Sidney is going to be your khali-stan. 🤣

    • @abulbayankhan4642
      @abulbayankhan4642 2 роки тому

      I am also studying in punjab from u.p

  • @lakhvirdhanjal2182
    @lakhvirdhanjal2182 2 роки тому +7

    ਬਹੁਤ ਵਧੀਆ ਕੀਤਾ

  • @thenaamurandhawa2525
    @thenaamurandhawa2525 2 роки тому +10

    Good job by Farmers 👍👌

  • @lionavchannel2631
    @lionavchannel2631 2 роки тому +13

    These leaders are very illiterate,bcoz Punjab running down to down,so God protect to Punjab.

  • @kuk3543
    @kuk3543 2 роки тому +5

    ਜਿੰਦਾ ਏ ਆਬਾਦ ਰਹੋਗੈ ਜਦੋਂ ਤਾਈਂ ਗਲੱਕ ਫੈਂਟਦੇ ਰਹੋਗੇ

  • @gursainheera
    @gursainheera 2 роки тому +9

    Very good

  • @GURSEWAKSINGH-dp1xv
    @GURSEWAKSINGH-dp1xv 2 роки тому +10

    Good job

  • @HoshiarSingh-dj3ss
    @HoshiarSingh-dj3ss 4 місяці тому +16

    ਜਿਮੀਦਾਰਾ ਭਾਈ ਚਾਰ ਨੂੰ ਹੱਥ ਜੋੜ ਬੇਨਤੀ ਹੈ ਕੀ ਹਰਸਿਮਰਤ ਦਾ ਵਿਰੌਧ ਬਠਿੰਡਾ ਵਿੱਚ ਧਰਨਾ ਲਾ ਕੇ ਕਰੋ ਸਾਰੀਆਂ ਜੱਥੇਬੰਦੀਆਂ ਇਕਠੇ ਬਠਿੰਡੇ ਪਹੁੰਚੋ ਜੀ

    • @bantasingh2059
      @bantasingh2059 4 місяці тому +1

      ਫੇਰ ਕੀ ਹੋ ਜਾਵੇਗਾ ਜਥੇਬੰਦੀਆਂ ਨੂੰ ਬਸ ਇੱਕ ਇਹ ਹੀ ਕੰਮ ਰਹੇ ਗਿਆ ਏ ਜੇ ਤੁਸੀਂ ਵੋਟਾਂ ਨਹੀਂ ਪਾਉਂਦੇ ਨਾਂ ਪਾਵੋ

    • @rajkumar-sd4vf
      @rajkumar-sd4vf 4 місяці тому

      Chose dharnea de
      Mjak bna rakhea ehna ne

  • @gurjeetsingh-gd1wr
    @gurjeetsingh-gd1wr 4 місяці тому +2

    ਵਿਰੋਧ ਅਤੇ ਭੰਨਤੋੜ ਵਿੱਚ ਫ਼ਰਕ ਹੁੰਦਾ ਹੈ

  • @GotaSingh-gj7dq
    @GotaSingh-gj7dq 4 місяці тому +15

    ਗੱਡੀਆਂ ਭੰਨਣੀਆ ਬੋਰਡ ਤੋੜਣੇ ਗਲਤ ਕੀਤਾ

  • @HoshiarSingh-dj3ss
    @HoshiarSingh-dj3ss 4 місяці тому +9

    ਗੋਲੀ ਭਾਵੇਂ ਅਕਾਲੀਆਂ ਚਲਾਈ ਹੈ ਬਾਕੀ ਪਿਸੁਗਾ ਕਿਸਾਨ ਹੀ ਕਿਉਂਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਤਾਂ ਫੇਰ ਸਜਾ ਵੀ ਕਿਸਾਨ ਨੂੰ ਕਿਉ ਕਿ ਕਾਨੂੰਨ ਲੀਡਰਾਂ ਦਾ ਗੁਲਾਮ ਹੈ ਜੀ ਹੈ ,,,, ਵਾਹਿਗੁਰੂ ਜੀ 😂😂😂😂😂

  • @AvtarSingh-tb3gd
    @AvtarSingh-tb3gd 4 місяці тому +2

    ਯਾਰ ਕੀ ਲੋੜ ਹੈ ਮਿਲਣ ਦੀ ਬਸ ਵੋਟਾਂ ਨਾ ਪਾਓ ਪਹਿਲਾਂ ਇਹਨਾਂ ਦਾ ਸਫਾਇਆ ਕੀਤਾ ਸੀ ਹੁਣ ਸੈਟਰ ਵਿਚ ਵੀ ਇਹਨਾ ਦਾ ਸਫਾਇਆ ਕਰ ਦਓ

  • @kamalpreetsingh3358
    @kamalpreetsingh3358 2 роки тому +11

    Kisan mazdoor ekta zindabaad

  • @satveendersinghkala
    @satveendersinghkala 2 роки тому +5

    Akali sajan thug golak chor sikh kom dey dushman

  • @JasvirSinghMahal-px8ko
    @JasvirSinghMahal-px8ko 4 місяці тому +2

    Appeal to all Punjabi don't vote akali dal

  • @JasvirSinghMahal-px8ko
    @JasvirSinghMahal-px8ko 4 місяці тому +2

    Kisan mazdoor ekta zindabad

  • @vipandhir3950
    @vipandhir3950 4 місяці тому +2

    Kisan Morcha Zindabad----Dhir

  • @RajinderNobby
    @RajinderNobby 4 місяці тому +3

    Kisan veer jindabad

  • @handle-sam99
    @handle-sam99 2 роки тому +4

    Mil lo hun tuhada v koi deen maan nahi, boycott matlb boycott. Vote naal javaab dena sikho

  • @chetsinghazee5809
    @chetsinghazee5809 4 місяці тому +1

    ਮਿਲਣ ਨੂੰ ਬਾਹਾਂ ਆਕੜਰੀਆਂ ਸੀ ਓਥੇ ਟਿੰਡੀਆਂ ਲੈਣ ਗਏ ਸੀ ਗੱਡੀ ਭੱਨਣ ਵਾਲਿਆਂ ਨੂੰ ਗੱਡੀ ਦੇ ਮਗਰ ਬੰਨ ਲੈਣਾ ਚਾਹੀਦਾ ਸੀ

  • @veerpal7001
    @veerpal7001 4 місяці тому +2

    Very.good.g

  • @samanhundalhundal1439
    @samanhundalhundal1439 2 роки тому +2

    Akali 0

  • @ammupg9499
    @ammupg9499 2 роки тому +4

    Great

  • @bishwnadnepal6685
    @bishwnadnepal6685 4 місяці тому +2

    Very good kitta.

  • @inderjeetsinghgrewal6979
    @inderjeetsinghgrewal6979 4 місяці тому +1

    ਪਰਾਣੀਆ ਵੀਡੀਓ ਹਨ

  • @harrysteffanina4099
    @harrysteffanina4099 2 роки тому +2

    Kisaaan mazdoor ekta zindabad🔥🔥🔥🔥

  • @punjabistatus7688
    @punjabistatus7688 4 місяці тому +2

    Kisan mazdoor Ekta zindabad jai Jawan Ji kisan

  • @GURSEWAKSINGH-dp1xv
    @GURSEWAKSINGH-dp1xv 2 роки тому +4

    Bht vadia kita

  • @GurvinderSingh-bz2oj
    @GurvinderSingh-bz2oj 4 місяці тому +3

    ਗੱਡੀਆਂ ਦੀ ਭੰਨ ਤੋੜ ਬੈਨਰ ਤੋੜਨੇ ਆ ਹਮਲਾ ਕਰਨਾ ਕੋਈ ਸ਼ੋਭਾ ਨਹੀਂ ਦਿੰਦਾ

    • @visakhasidhu3710
      @visakhasidhu3710 4 місяці тому

      ਪੰਜਾਬ ਤੇ ਵਾਹਿਗੁਰੂ ਮੇਹਰ ਕਰਨ

  • @JaySinghIsImmature
    @JaySinghIsImmature 2 роки тому +2

    Crooked politicians get a crooked welcome 🤷🏽‍♂️

  • @JasvirSinghMahal-px8ko
    @JasvirSinghMahal-px8ko 4 місяці тому +1

    Akali dal is hramda dal

  • @PremKumar-qp9ym
    @PremKumar-qp9ym 4 місяці тому +2

    ਕੋਈ ਕਿਸਾਨ ਨਹੀਂ ਠੱਗ ਹਨ

  • @singhsaab1690
    @singhsaab1690 2 роки тому +2

    Badla da Berra garaka hona pakka hai..ehna kolo SGPC nu v shudwao

  • @RakeshGupta-c6l
    @RakeshGupta-c6l 4 місяці тому +1

    Ki eh kisan hun gunde hun goli da hukam Deo Punjab nu bachao. Ehna kisana di vote kise bhi party nu nahi leni chahindi. Eh AAP de kharide hoe agent hun.

  • @SewakS108
    @SewakS108 2 роки тому +2

    Parminder Pinki sounds such a legit gangster name hahahahaha

  • @PrabhjotBhupal-sm5lc
    @PrabhjotBhupal-sm5lc 4 місяці тому +2

    Aap 13 punjab

  • @umarumair1818
    @umarumair1818 2 роки тому +1

    Shame modi zindabad Khalistan

  • @MandeepSingh-rt6ul
    @MandeepSingh-rt6ul 2 роки тому +3

    Good work

  • @BaljeetSingh-uy6td
    @BaljeetSingh-uy6td 4 місяці тому +1

    Harsamrat B mordabad

  • @jagbrar8141
    @jagbrar8141 4 місяці тому

    ਕਿਸਾਨਾ ਦੀ ਆਪਹੁਦਰੀਆਂ ਨਹੀਂ ਚਲਣਗੀਆ।

  • @jagbrar8141
    @jagbrar8141 4 місяці тому

    ਕਿਸਾਨ ਯੂਨੀਅਨ ਬਹੁਤ ਚਾਂਬਲੀਆਂ ਹਨ

  • @HarbansSingh-lw8vs
    @HarbansSingh-lw8vs 4 місяці тому

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਬਾਦਲ ਦਲੀਏ ਮੁਰਦਾਬਾਦ 😮

  • @babbusidhu3723
    @babbusidhu3723 2 роки тому +1

    Votan ch badla leo. Milan di ki jarurat hai ghatia leader nu..

  • @goppisingh1158
    @goppisingh1158 2 роки тому +1

    Kisan Mazdoor ekta zindabad

  • @Amarjitsingh-dz9lu
    @Amarjitsingh-dz9lu 4 місяці тому +1

    By ana na punjab nu barbad karta badla na a sal BJP de katputli na

  • @ammupg9499
    @ammupg9499 2 роки тому +1

    Kissan ekta zindabaad

  • @rajsinghgill4030
    @rajsinghgill4030 4 місяці тому

    ਏਹ ਸਾਰਾ ਕੁਛ ਝਾੜੂ ਵਾਲਿਆ ਨੇ ਕਰਵਾਇਆ

  • @pushpindersingh4singh408
    @pushpindersingh4singh408 2 роки тому +1

    Akli dal gaadar hai

  • @harmeetsingh9077
    @harmeetsingh9077 2 роки тому +1

    Kisan Mazdoor ekta jindabad

  • @gurpreetghumangopi
    @gurpreetghumangopi 2 роки тому +3

    Warta laap kar ke daane lene aa. Tusi ohna nu really hi na karan dende

  • @baljitsinghcheema-bo1cw
    @baljitsinghcheema-bo1cw 4 місяці тому

    ਬਾਆਦ ਵਿਚ ਇਲਜਾ ਤੇ ਉਤਰ ਆਉਂਦੀਆਂ ਸਰਕਾਰਾ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏

  • @goppisingh1158
    @goppisingh1158 2 роки тому +3

    ਹਰਨੇਕ ਸਿੰਘ ਮਹਿਮਾ ਜ਼ਿੰਦਾਬਾਦ

  • @gurpreetdhaliwal7238
    @gurpreetdhaliwal7238 2 роки тому +3

    Fuddu lok jo kali dal nal jnde

  • @user-shama88
    @user-shama88 4 місяці тому

    ਗੱਡੀ ਨਹੀਂ ਤੋੜਨੀ ਚਾਹੀਦੀ

  • @ParmjeetkaurKaur-x6t
    @ParmjeetkaurKaur-x6t 4 місяці тому

    Ah.Kisan.Nahe.Thag.Ne.Gunday.Ne.ahna.Nu.Muawvjay.Dene.Band.Karo.

  • @HArjinderSingh-dd8zi
    @HArjinderSingh-dd8zi 4 місяці тому

    ਮੋਗੇ ਗਏ ਲੱਨਲੈਣ ਸੀ

  • @kamleshkaur2919
    @kamleshkaur2919 4 місяці тому

    Kisan Tusi Sari Umar Sadka Te He Maro gay
    Thuday Lai AstefaV Dite Thudi Ani Halp kiti Sarcara Nu Tusi Sare Lut ke Kha gay Sab kuch Sarcara Dindiya Han par Tusi Sda Ronde He Rahna Hai ji Tusi kade V kaamJaam Nahi Hoo Sakde
    Kisan Murdabad

  • @amitsharma3563
    @amitsharma3563 2 роки тому +1

    Pinda ch vdn na deyo ena nu

  • @jagdevsidhu698
    @jagdevsidhu698 4 місяці тому

    ਵਿਰੋਧ ਕਰਨ ਵਾਲੇ,,,,

  • @harjindersingh-ip1bd
    @harjindersingh-ip1bd 4 місяці тому

    Chalo changa hoya eddan kita simrat naal ihna v agge teacher bahut kutte ne.... Karma kehnda jo tusin kise naal karde ho ikk din tuhade naal v uss tarah jarur hunda hai

  • @rajkumar-sd4vf
    @rajkumar-sd4vf 4 місяці тому

    Loka da name le k kisan apna
    Fudu sut kardea

  • @dasbhagat1535
    @dasbhagat1535 4 місяці тому

    Vote kise nu na payo par Kam se Kam kheta nu agg na alyo kisaan verro kine darakht tusi sarr dite plz thoda dyan dawo kyu kurdrat na wair kma rahe ho

  • @KuldeepSingh-v4c4s
    @KuldeepSingh-v4c4s 4 місяці тому

    Harnak Singh। Ta Gunda Banda Ha

  • @kultarnjitsingh6120
    @kultarnjitsingh6120 4 місяці тому

    Hairani vali gall hai ke nahin vote pauni tan na pao....par gaddi te dandey marn da kee matlab?

  • @gurjeetsingh7058
    @gurjeetsingh7058 4 місяці тому

    Na mango vota

  • @ArunBhatti-d2e
    @ArunBhatti-d2e 4 місяці тому

    Tusi modi nu puso svall .tusi saab karo baat gariba day band kar ditay garib majdoor roti kis tara kama kay khu tusi kadi maan cm. Da virod kiita.ki gariba di 2 rupay vali kanak kithay aa nara dinday kisan majdooor akta

  • @SawanSham84
    @SawanSham84 4 місяці тому

    good kisan ekta zindawad

  • @Surjitsingh-ri4fq
    @Surjitsingh-ri4fq 4 місяці тому

    Kuchh Kisan ballad han hai vahi Dange karaunde ne

  • @meetasarpanch4706
    @meetasarpanch4706 4 місяці тому

    Eh malang Kisan leadar paid by Aam admi party

  • @drpunjabi9394
    @drpunjabi9394 4 місяці тому

    Badal guru de dokhiyio lakh lahnat tere te, badal nu vote= panth da dushman

  • @VinodKumar-uh2ed
    @VinodKumar-uh2ed 4 місяці тому

    Ena gundaia te sakhat karvae honi chahidi.

  • @GurmeetKaur-k7c
    @GurmeetKaur-k7c 4 місяці тому

    Vota tak aho he hona apna khiaal rakho kisan veero

  • @v.s.r3865
    @v.s.r3865 2 роки тому +1

    😂😂 ਕੁੱਟ ਖਾਣੀ ਜਾਤ ਅਕਲ ਖਾਲੀ ਦਲ

  • @pardeepdhiman5125
    @pardeepdhiman5125 2 роки тому +1

    Gud job

  • @Parmindersingh-lu8lg
    @Parmindersingh-lu8lg 2 роки тому +1

    Gud job...

  • @paramjit5552
    @paramjit5552 4 місяці тому

    Don't vote Akai dal

  • @JagtarsinghSandhu-zw1oo
    @JagtarsinghSandhu-zw1oo 4 місяці тому

    Akalta nu badnam kar riya ram rahim badal

  • @parmjitsinghyesbhai3315
    @parmjitsinghyesbhai3315 4 місяці тому

    Vot leni ta gal suno fufra the

  • @happyhappysingh-sz5hy
    @happyhappysingh-sz5hy 4 місяці тому

    Gadke rakho ena nu vir ji ana Ada hi karni aa j jithe ta

  • @Vanshkamboj-u6z
    @Vanshkamboj-u6z 4 місяці тому

    Thik aur sateek ilaj kiya kiss an ne

  • @labhsingh2314
    @labhsingh2314 4 місяці тому

    Haregi pakka harsimrat kaur

  • @Jaspalsingh-hs5tk
    @Jaspalsingh-hs5tk 2 роки тому +2

    ਕਿਸਾਨ ਮਜ਼ਦੂਰੋ ਏਕਤਾ ਰੱਖੋਂ

  • @SuratKhehra
    @SuratKhehra 4 місяці тому +1

    ਇਹ ਸੱਭ ਝਾੜੂ ਅਤੇ ਬੀਜੇਪੀ ਕਰਵਾ ਰਹੇ ਨੇ ਤਾਂਕਿ ਬਾਦਲਾਂ ਨੂੰ ਫੇਰ ਤੋਂ ਬਦਨਾਮ ਕੀਤਾ ਜਾਏ

  • @harvindergrewal2051
    @harvindergrewal2051 4 місяці тому

    Sare hi politician juttia de like ne

  • @mandeep127
    @mandeep127 4 місяці тому

    Kisaan hai ya badmaash