🛑 Biggest fight 💥 in Tractor Tavia mukabala Pind Dhaul 71 72 Crack Mehkama 🔥 Balachour

Поділитися
Вставка
  • Опубліковано 15 жов 2024
  • Tractor Tavia mukabala Pind Dhaul Balachour Punjab 71 72 crack mehkama
    Committee objection
    2nd video • 🛑 2nd chance 71 72 cra...

КОМЕНТАРІ • 458

  • @GoodKang
    @GoodKang  2 роки тому +64

    After objection second chance 71 72 Holland 3630 👉🏼 ua-cam.com/video/puRUv_gURpQ/v-deo.html

  • @rjotmani2329
    @rjotmani2329 2 роки тому +60

    7172 ਵੀਰ ਤੂਸੀ ਜਿਤਗੇ ਪਰ ਵੀਰ ਨਾ ਤੋੜੋ ਏਹਨਾ ਨੂ ਖੇਤੀ ਕਰਲੋ ਏਹਨਾ ਨਾਲ ਜੋਰ ਅਪਣੀ ਹਿਕ ਵਿਚੋ ਦਿਖਾਓ ਮਸੀਨਰੀ ਦਾ ਕੀ ਦੇਖ ਦੇ ਹੋ ਜੋਰ ਆਪਣਾ ਦਿਖਾਓ ਵੀਰੋ

  • @satnampannu8168
    @satnampannu8168 2 роки тому +151

    ਜਿਹੜੀਆਂ ਕਮੇਟੀਆਂ ਇਹ ਕੰਮ ਕਰਦੀਆਂ ਉਹਨਾਂ ਤੇ ਪਰਚਾ ਦਰਜ ਕਰਨਾ ਚਾਹੀਦਾ ਹੈ, ਕਿੰਨੇ ਪੈਸੇ ਦੀ ਬਰਬਾਦੀ ਕਿੰਨੇ ਟਰੈਕਟਰਾਂ ਨੂੰ ਅੱਗ ਲਗਦੀ ਹੈ, ਕਿੰਨੀਆਂ ਦੁਰਘਟਨਾਵਾਂ ਹੁੰਦੀਆਂ ਨੇ, ਪੈਸਾ ਬਰਬਾਦ ਕਰਨਾ ਇਹੋ ਜਿਹੇ ਕੰਮਾਂ ਤੇ ਫੇਰ ਕਹਿਣਗੇ ਸਰਕਾਰ ਕਰਜ਼ੇ ਮਾਫ਼ ਕਰੇ, ਚਾਰ ਵੇਹਲੜ ਰੱਲ ਕੇ ਕਮੇਟੀ ਬਣਾਕੇ ਇਹੋ ਜਿਹੇ ਮੁਕਾਬਲੇ ਕਰਵਾਉਣ ਲੱਗ ਜਾਂਦੇ ਨੇ ਪੈਸਾ ਐਨ ਆਰ ਆਈ ਤੋਂ ਮਗਾਕੇ ਕੁਝ ਕੁ ਪਿੰਡ ਚੋਂ ਗਰਾਹੀ ਕਰਕੇ ਲੋਕਾਂ ਦੇ ਟਰੈਕਟਰ ਤੜਵਾਉਂਦੇ ਨੇ,
    ਪਿੰਡਾਂ ਦੀਆਂ ਪੰਚਾਇਤਾਂ ਨੂੰ ਚਾਹੀਦਾ ਹੈ ਇਹ ਕੁਝ ਆਪਣੇ ਪਿੰਡ ਵਿੱਚ ਨਾ ਹੋਣ ਦੇਣ,
    ਧੰਨਵਾਦ ਬਾਈ ਜੀ,

  • @apnapunjab8789
    @apnapunjab8789 2 роки тому +353

    ਇਨਾ ਨੇ ਆਪਣਾ ਕੋਈ ਜਿਤਾਉਣਾ ਹੋਣਾ ਤਾਂ ਦੁਖਣ ਲੱਗ ਗੲਈ ਇਨਾ ਦੀ।

    • @gurmansidhu2835
      @gurmansidhu2835 2 роки тому +9

      Shi kiha bai ina nu pta he 71 72 aliya da 😁

    • @princestatus7985
      @princestatus7985 2 роки тому +1

      @@gurmansidhu2835 shi gl aw veer

    • @MamtaSharma-kk9fv
      @MamtaSharma-kk9fv 2 роки тому

      Puthy lokan DE purhy kam

    • @apnapunjab8789
      @apnapunjab8789 2 роки тому

      @@MamtaSharma-kk9fv eh kam karan lai jigra chahida lalian da was de gal nahi....

    • @neterpalsinghsneter3527
      @neterpalsinghsneter3527 2 роки тому

      Fudu kmite aa ek nal ena da apna koi na har jave tai tractor kinsel kita

  • @ranadhaliwal3027
    @ranadhaliwal3027 2 роки тому +146

    ਹੁਣ ਰੋਂਦੇ ਕਿਓਂ ਅੱਤ ਕਰਾ ਤੀ 7172 ਵਾਲ਼ਿਆਂ ਨੇ ਪਤਾ ਕੋਈ ਹੋਰ ਮੁਕਾਬਲੇ ਵਿੱਚ ਹੈ ਨੀ ਇੰਨਾ ਦੇ

  • @bazarhsahab6858
    @bazarhsahab6858 2 роки тому +5

    ਕਿਸਾਨ ਖੁਦਕੁਸ਼ੀ ਕਿਯੂ ਕਰ ਰਿਹਾ? ਇਸ ਗੱਲ ਦੇ ਜਵਾਬ ਦਾ ਤੇ ਇਹਨਾਂ ਮੁਕਾਬਲਿਆਂ ਦਾ ਆਪਸ ਵਿੱਚ ਸਬੰਧ ਜਰੂਰ ਏ. ਬਾਕੀ ਤੁਸੀਂ ਸਾਰੇ ਸਮਝਦਾਰ ਓ...

  • @RajKumar-bt4yx
    @RajKumar-bt4yx 2 роки тому +13

    71.72ਵਾਲਾ ਪਤੰਦਰ ਤਵੀਆ ਉਡਾਈ ਫਿਰਦਾ 💪💪💪💪

  • @gurpreetsinghgill5752
    @gurpreetsinghgill5752 2 роки тому +35

    ਵੀਰ ਟਰੈਕਟਰ ਜੱਟ ਦਾ ਪੁੱਤ ਹੁੰਦਾਂ ਹੈ ਐਦਾਂ ਧੱਕਾ ਨਾਂ ਕਰੇਆ ਕੱਰੋ ਦੇਖ ਕੇ ਦੁੱਖ ਲੱਗਦਾ ਬਾਈ ਜੀ 🙏🙏

  • @gurdarshansidhu170
    @gurdarshansidhu170 2 роки тому +360

    ਕਿਉਂ ਫੁਦੂ ਕੰਮ ਕਰਦੇ ਹੋ ਲੋਕੋ ਟਰੈਕਟਰ ਇਸ ਕੰਮ ਵਾਸਤੇ ਬਣਦੇ ਨੇ ਕਮੇਟੀ ਵਾਲੀਆਂ ਨੂੰ ਸਰਮ ਆਉਣੀ ਚਾਹੀਦੀ ਹੈ ਕੋਈ ਸਾਲਾਂ ਟੋਚਨ ਪਾਉਣ ਲੱਗ ਜਾਂਦਾ ਸਰਕਾਰਾਂ ਨੂੰ ਇਸ ਕੰਮ ਤੇ ਬੈਨ ਲਾਉਣਾ ਚਾਹੀਦਾ ਫੇਰ ਕਹਿੰਦੇ ਜੱਟ ਨੇ ਫਾਹਾ ਲੈ ਲਿਆ ਕੋਈ ਸਰਮ ਕਰੋ ਲੋਕੋ ਸਰਮ

  • @BhupinderSingh-lh7ou
    @BhupinderSingh-lh7ou 2 роки тому +30

    ਬਾਰ ਤੋ ਆਏ ਲੌਕਾ ਦਾ ਸਤਕਾਰ ਕਰਨਾ ਸਿਖੋ।
    ਸਟੇਜ ਤੇ ਚੜ ਕੇ ਰੋਬ ਮਾਰਦੇ। 200 km.. ਆਏ ਟਰੈਕਟਰ ਵਾਲਾ

  • @Vikashswaraj1003
    @Vikashswaraj1003 2 роки тому +7

    ਜੇੜ੍ਹਾ ਬੰਦਾ ਕਿਸੇ ਵੀ ਖੇਡ ਦੇ ਵਿੱਚ ਅੱਗੇ ਨਿਕਲਦਾ ਓਨੂੰ ਲੋਕੀ ਥੱਲੇ ਕਰਦੇ ਨੇ

  • @Toyota-407
    @Toyota-407 2 роки тому +35

    7 ਲੱਖ ਦਾ ਟਰੈਕਟਰ ਓਦਾ ਤੁਸੀ ਮਾਮਾ 10ਹਾਜਰ ਦੇਣ ਲਈ ਤੁਹਡੀ ਫੱਟ ਦੀ ਪਾਈ

  • @bharpursinghkabaddi5840
    @bharpursinghkabaddi5840 2 роки тому +26

    A match fix lagda sardar ji 🤣 sardar nu dikh da c jit reya jatt 🤣 ruk da e nhi gabru

  • @amanpreetgill773
    @amanpreetgill773 2 роки тому +24

    ਕਮੇਟੀ ਵਾਲੇ ਕਿਉ ਸੜਦੇ ਆ ਇਹਨਾ ਨੇ ਆਪਣਾ ਬੰਦਾ ਜਿਤਾਉਣਾ ਹੋਣਾ

  • @pawandeepsinghbhourcampea9074
    @pawandeepsinghbhourcampea9074 2 роки тому +25

    Ehna de.5/10000 de inaam de chakra ch..agle na apna tractor thodi fukna h.....hadd h yrr

  • @mossepindtomossa1891
    @mossepindtomossa1891 2 роки тому +6

    71/72 wale sirrraaa bande a yaar bhut wda group a eh Punjab da oda ta India da bhut wda group a sari dunia jandi a👌👌

  • @GurpreetSingh-oc9hq
    @GurpreetSingh-oc9hq 2 роки тому +6

    ਆ ਕੱਲਾ ਈ ਔਖਾ
    ਇਹ ਦਾ ਕੋਈ ਰਿਸ਼ਤੇਦਾਰ ਹਾਰਦਾ ਹੋਉ
    ਹੋਰ ਨੀ ਕਿਸੇ ਨੇ ਇਤਰਾਜ ਜਤਾਇਆ

  • @manjitsinghsodhi4245
    @manjitsinghsodhi4245 2 роки тому +5

    ਕਿਸੇ ਵੀ ਪਾਸਿਓਂ ਕੋਈ ਵੀ ਕਸਰ ਨਾ ਛੱਡਿਓ ਪੰਜਾਬ ਨੂੰ ਡੋਬਣ ਚ

  • @jaskaranjassu3405
    @jaskaranjassu3405 2 роки тому +32

    Koini bai honsla lakho. ਘਰ ਘਰ ਵਿੱਚ ਚੱਲੀਂ ਗੱਲ ਚੰਨੀ ਕਰਦਾ ਮਸਲੇ ਹੱਲ

    • @simrandhindsa8915
      @simrandhindsa8915 2 роки тому

      😂😂 channi kithe vad dya bai tuu 😂😂

    • @simrandhindsa8915
      @simrandhindsa8915 2 роки тому

      7172 ale ve ik chijj 👌👌

    • @sukhchopra7153
      @sukhchopra7153 2 роки тому

      🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @harmanchahal551
    @harmanchahal551 2 роки тому +80

    ਜਾਨ ਬੰਦੇ ਦੀ ਹਿੱਕ ਚ ਚਾਹੀਦੀ ਮਸ਼ੀਨਰੀ ਦੀ ਜਾਨ ਨੂੰ ਕੀ ਕਰਨਾ? ਇਹ ਕੰਮ ਲਈ ਬਣੀਆ ਚੀਜਾ ਹੁੱਲੜ ਬਾਜੀਆ ਲਈ ਨਹੀਂ।।

    • @fariyadsandhu5055
      @fariyadsandhu5055 2 роки тому +1

      Sehi gal a

    • @sarbjeetsingh4415
      @sarbjeetsingh4415 2 роки тому

      ਬਿਲਕੁਲ💪

    • @pleasesubsribe7259
      @pleasesubsribe7259 2 роки тому

      Waah bai shi keha 👍

    • @ramkumargothwal3272
      @ramkumargothwal3272 2 роки тому +3

      Shonk hunda vere apo app da kes da ji krda 8 9 lakh laun nu🙏

    • @harmanchahal551
      @harmanchahal551 2 роки тому +1

      @@ramkumargothwal3272 ਆਵਦੀ ਜੈਬ ਚੌਂ ਮਾਂ ਪਿਉ ਲਈ ਕਦੀ 8 9 ਹਜਾਰ ਦਾ ਕੱਪੜਾ ਲੀੜਾ ਲੈ ਕੇ ਦੇ ਹੋਇਆ? ਭੈਡ ਚਾਲ ਆ, ਇਹ ਦਿਖਾਵੇ ਆ, ਕੋਈ ਸ਼ੌਂਕ ਨੀਂ।।

  • @saimbhatti4778
    @saimbhatti4778 2 роки тому +3

    ਇਹਨਾ ਕੰਮਾ ਨੂੰ ਪੈਸੇ ਹੈਗੇ ਨੇ ਓਵੇ 600 units ਥੋੜੇ ਲਗਦੇ ਨੇ।।

  • @mundaghodianwaladoabeto9106
    @mundaghodianwaladoabeto9106 2 роки тому +12

    ਜਿਹੜੇ ਵੀ 3600 ਟਰੇਕਟਰ ਲਿਆ ਦੇ ਆ ਫੁਕਰ ਦੇ ਮਾਰੇ ਸਭ ਲਿਮਟਾਂ ਵਾਲੇ ਆਏ ਆ । ਜ਼ਮੀਨ ਤੇ ਲਿਮਟਾਂ ਕੰਮ ਫੁਕਰ ਪੁਣਾ

    • @sarbbrar4173
      @sarbbrar4173 2 роки тому +1

      💯

    • @gursharanmaan9626
      @gursharanmaan9626 2 роки тому

      Bra mereya manda v loka ne limta chak ke laye a , par sare ni Iko je hundee mehanti v bahot hunde ne

  • @harvindersingh1683
    @harvindersingh1683 2 роки тому +13

    Eh fuddu Gallan krn lagg gye 3630 wale ne pani kdata ehna da 😂😂 fuddu c stage wale 😂😂

  • @ranasandhu4569
    @ranasandhu4569 2 роки тому +29

    7172 wale winner c ta cancel karta siraa 7172

    • @AmandeepSingh-fb9oi
      @AmandeepSingh-fb9oi 2 роки тому

      Turnament wale hi fuddu bande aa a ta kese di mehnat aa koi jadu ni pehla dasna c

  • @angrejsandhu8920
    @angrejsandhu8920 2 роки тому +5

    ਬੁਹਤ ਮਾੜਾ ਕੰਮ ਕੀਤਾ ਕਾਮੇਟੀ ਨੇ

  • @pronoobgameryt5936
    @pronoobgameryt5936 2 роки тому +13

    Aa tractor jeet jana c.. je oh. Aa fuudu rule na. Banode.. bina paani maare kive chl ju.. cammeti ne galt kitta 🙏🙏

  • @ripkulbirnaruanagroup5318
    @ripkulbirnaruanagroup5318 2 роки тому +3

    ਪਰਚੇ ਤੇ ਨਿਰਪੱਖ ਲਿਖਿਆ ਹੁੰਦਾ ਤੇ ਬਾਅਦ ਵਿਚ ਕੁਝ ਕਮੇਟੀਆ ਏਦਾਂ ਦੇ ਕੰਮ ਕਰਨ ਡੲਈਆ ਹੁੰਦੀਆਂ ਨੇ
    ਭਾਊ ਜੇ ਆਪਣੇ ਨੂੰ ਈ ਜਿਤਾਉਣਾ ਹੁੰਦਾ ਤੇ ਫਿਰ ਟੂਰਨਾਮੈਂਟ ਈ ਨਹੀਂ ਕਰਾਉਣਾ ਸੀ

    • @Tanvirdhillon0001
      @Tanvirdhillon0001 2 роки тому

      Bilkul ryt vr kameti di bound ft gyi jdo 71-72 vale ne pehla gerha he laya

  • @Globalkabbadiupdates
    @Globalkabbadiupdates 2 роки тому +3

    ਟਰੈਕਟਰ ਵਾਲੇ ਦਾ ਕਸੂਰ ਕੀ ਸੀ, ਲੋਕ ਗੰਦ ਪਾ ਰਹੇ ਸਨ,, 7172- ਨੇ ਸਾਰਿਆਂ ਦੀ ਬੁੰਡ ਕੁੱਟ ਦਿੱਤੀ, ਪਰਾਇਜ ਕਿਸੇ ਆਪਣੇ ਹਰਮਨ ਪਿਆਰੇ ਨੂੰ ਦੇ ਦਿੱਤਾ

  • @shamindersingh4627
    @shamindersingh4627 2 роки тому +1

    ਦਸ ਬਾਰਾਂ ਲੱਖ ਦਾ ਟਰੈਕਟਰ ਭੰਨੀ ਜਾਂਦੀ ਐ ਜੰਤਾ ਤੇ ਜਦੋਂ ਪੰਜ ਸੱਤ ਲੱਖ ਬੈਂਕ ਜਾਂ ਆੜਤੀਏ ਦਾ ਦੇਣਾ ਹੁੰਦਾ ਤਾਂ ਲੰਡੀ ਬੂੱਚੀ ਬੂਥਾ ਚੱਕ ਕੇ ਧਰਨੇ ਤੇ ਬਹਿ ਜਾਂਦੇ ਨੇ.

  • @gurmukhsekhon3582
    @gurmukhsekhon3582 2 роки тому +6

    ਪਾਣੀ ਤਾ ਮਾਰਨਾ ਹੀ ਸੀ ਅਗਲਾ 8 ਲੱਖ ਦਾ ਨੁਕਸਾਨ ਕਰ ਲਵੇ ਕਮਾਲ ਹੀ ਕਰਤੀ ਸਵਰਾਜ 855 fe ਰਖੇ ਆ ਸੌਕ ਨੂੰ ਪਰ ਕਦੇ ਨਾ ਤਬੀਆ ਚ ਨਾ ਟੋਚਣਾ ਚ ਲੇਕੇ ਹੀ ਨਹੀ ਗਿਆ ਕੀ ਪਤਾ ਕਮੈਟੀ ਕੀ ਕਹਿ ਦਵੇ ਘਰ ਖੱੜਾ ਹੀ ਚੰਗਾ

    • @swrajloverz3590
      @swrajloverz3590 2 роки тому +2

      Aa ta fuddu aa ver

    • @swrajloverz3590
      @swrajloverz3590 2 роки тому +2

      Sare fukri ch aa ke

    • @swrajloverz3590
      @swrajloverz3590 2 роки тому +2

      La jnde

    • @Hacker-o3z
      @Hacker-o3z 2 роки тому +1

      Jehde sande mukable a ch jande a ona naal lok kheti nhi krde sirf mukable hi krde a pure Punjab ch msa do dhai so tractor hou tochan tavia vala tuc sariaa
      nu bhandn lag jane o shaunk v koi chij hundi a gore v fun shun krde a bahla gyan na dya kro

    • @gurmukhsekhon3582
      @gurmukhsekhon3582 2 роки тому +2

      @@Hacker-o3z veer ਉਹਨਾ ਨੀ ਬਦਨਾਮ ਨੀ ਕਰਦਾ ਕਮੇਟੀ ਫੇਸਲੇ ਹੀ ਗਲਤ ਕਰਦੀ ਆ ਪਾਣੀ ਮਾਰਨ ਕਿਉ ਨਹੀ ਦਿੱਦੇ

  • @babashrichandjidesidwakhan1215
    @babashrichandjidesidwakhan1215 2 роки тому +5

    ਲੰਡੂ ਨੇ ਸਾਰੇ ਪ੍ਰਬੰਧਕਾਂ ਦੀ ਗੱਲ ਨਹੀਂ ਸੁਣਦੇ

  • @navisaini3023
    @navisaini3023 2 роки тому +6

    Apne bnde nu jitan laye eh sabb krya
    Jdo badh ch objection laye a is time bnde bahr hoge c

  • @HarmanSingh36301
    @HarmanSingh36301 2 роки тому +20

    Ehna nu kehdo delhi chljo odo ii kehden ge sade kol paise heni eda tractor mele kron nu paise aa jnde aa ehna kol vehle lok fer kehnde sanu kheti vicho bchda ni

    • @karanshergill7415
      @karanshergill7415 2 роки тому +1

      kheti cho ni bchda kuj v gal sach aa ehna nu paise bharo onde aa

    • @sukhpreetsangha2535
      @sukhpreetsangha2535 2 роки тому +3

      Oh y eh sare tractor wale delhi hi o c 7172 wale v delhi ghe hoe c tournament te ta jana hi a hun jdo tractor ready krea ne mela lhi

  • @HarmanSingh36301
    @HarmanSingh36301 2 роки тому +56

    Paani marn nal ehna di ki dukhdi c

  • @sekhonsaab1881
    @sekhonsaab1881 2 роки тому +3

    ਲੋਕੋ ਕਿਉਂ ਕੁੱਤੇ ਦੀ ਮੌਤ ਮਰਦੇ ਆ ਟਰੈਕਟਰ ਭੰਨਨ ਲੱਗੇ ਆ ਫੇਰ ਫਾਹੇ ਲਾਉਣ ਲੱਗ ਪਵੋਗੇ

  • @bhumblasaab5688
    @bhumblasaab5688 2 роки тому +1

    ਬਾਈ ਜੀ ਧੱਕਾ ਹੋ ਰਿਹਾ ਏ ਤਾਂ 7172 ਵਾਲਿਆ ਨਾਲ

  • @Ranveer_sangha03
    @Ranveer_sangha03 2 роки тому +1

    Kyu cancel kita audio samaz nahio lagi

    • @GoodKang
      @GoodKang  2 роки тому

      Tractor te paani 💧 marde c

    • @Ranveer_sangha03
      @Ranveer_sangha03 2 роки тому +1

      @@GoodKang so paani maarna nahi allowed hunda Matlab tractor nu thanda kerke chala rahe c engine nu right ??? And dhaanwaad reply layi

  • @mr.hunjan3089
    @mr.hunjan3089 2 роки тому +2

    ਵਿਹਲੇ ਕੱਠੇ ਹੋਏ ਟ੍ਰੇਕਟਰ ਭੱਨਣ ਨੂੰ

  • @sahil_porduction8290
    @sahil_porduction8290 2 роки тому +4

    Bai na Sirrra kar va ta 👍👍😘😘💓

  • @sadiksadeaalekhan5843
    @sadiksadeaalekhan5843 2 роки тому +3

    ਫਿਰ ਕਹਣਾ ਸਾਡਾ ਕਰਜਾ ਮੁਆਫ ਕਰ ਦੇਣਾ

  • @charrybrar7009
    @charrybrar7009 2 роки тому +15

    jihna di ghre ni chldi hundi o bhr aw k leader bn jnde aw

    • @charrybrar7009
      @charrybrar7009 2 роки тому

      @@vikkasarpanchkhalsa3077 😂😂😂😂👍

  • @jasveersingh7774
    @jasveersingh7774 2 роки тому +3

    71/72 Holland great y g ਹੁਣ ਕੀ ਹੋਇਆ ਹਵਾ ਕੱਢਤੀ 7172 ਨੇ

  • @karanvnation9090
    @karanvnation9090 2 роки тому +3

    Munde nee pura jor lva ta te judges ne discolfied kr ta ek sec ch.not fair

  • @thefarmer8
    @thefarmer8 2 роки тому +1

    mnu ajj tak samjh nhi aayi ehh maslaa ki
    hundaa??? kiss cheej da mukawlaa hundaa

    • @GoodKang
      @GoodKang  2 роки тому

      Veere Harrows pulling competition

  • @Zetor_35_
    @Zetor_35_ 2 роки тому +9

    kadi mjburi? aglea da lakha da sand a pani nl thonu ki hunda c ? ek ta track di jakhna vd dine o yr tractr hunde a na k jaaj jo ud jange

  • @HariSingh-zp3ou
    @HariSingh-zp3ou 2 роки тому +1

    ਇਸ ਕੰਮ ਨਾਲੋ ਕੋਈ ਮੈਡੀਕਲ ਕੈਂਪ ਲਾ ਲਿਆ ਕਰੋ

  • @SatnamSingh-vh5qx
    @SatnamSingh-vh5qx 2 роки тому +14

    holland 71/72 💪🏻💪🏻💪🏻💪🏻💪🏻

  • @majhablock125
    @majhablock125 2 роки тому +6

    Maadi comety aaa jitt jari ni gai

  • @inderpreetsingh6145
    @inderpreetsingh6145 2 роки тому +1

    ਟਰੈਕਟਰ ਤੋੜਨ ਵਾਲਾ ਕੰਮ ਆ ਨਾਲੇ ਕੋਈ ਦੇਖਣ ਨੀ ਜਾਦਾ

  • @PrinceKumar-nl5oj
    @PrinceKumar-nl5oj 2 роки тому +1

    ਵੀਰ ਕਮੇਟੀ ਡਰ ਗਈ ਜਿੱਤ ਜਾਣਾ 7172 ਵਾਲਿਆ ਨੇ ਏਵੇਂ ਫੁਦੂ ਕਮੇਟੀ ਐ ਤਾਂ 🤨🤨

  • @farmerlife4008
    @farmerlife4008 2 роки тому +3

    Ehna di jaan buj k chaal aa ki ehna wala trector first aya hona .nhi oh haar janda

  • @AmanDeep-uv8ub
    @AmanDeep-uv8ub 2 роки тому +1

    ਤੁਸੀ ਜਿੱਥੇ ਜਾਵੋ ਚੜਦੀਕਲਾ 71 72 ਵਾਲੇ ਜੱਟੋ

  • @zimidarveer996
    @zimidarveer996 2 роки тому +7

    Apna tractor jiton laii aa galt aa 🚜🚜

  • @SukhwinderSingh-sk1jg
    @SukhwinderSingh-sk1jg 2 роки тому

    ਜਿਸ ਤਰਾਂ ਬਾਪੂ ਨੇ ਦਿਨ ਵਿਚ ਇਕ ਕਿਲਾ ਕਣਕ ਵੱਢੀ ਸੀ ਉਹ ਹੈ ਹਿਕ ਦੇ ਜ਼ੋਰ ਦੀ ਗੱਲ ਆ ਤਾਂ ਫੁਕਰਪੁਣਾ ਹੈ

  • @preetpandher3527
    @preetpandher3527 2 роки тому +6

    Yr ena ne apda bnda jitona mukdi gall aw

  • @shonkathre4525
    @shonkathre4525 2 роки тому +6

    Committee aale lag pye ron
    Je nhi kraaone aonde muqaable taa naa krao
    Kdii eda di gal nhi hoii pehla

  • @jaswinderkumar4291
    @jaswinderkumar4291 2 роки тому +10

    Kush ni c
    Commettey sirf sukha dheha nu jitaun de chkkar ch c
    71/72 da tractor boht vdia chleya pr commetey ne enna nu weight v set ni krn ditta

  • @rashminderdeepsingh1704
    @rashminderdeepsingh1704 2 роки тому +8

    J ehni akar c taan tournament kyu krvaea .....

    • @checkbunty
      @checkbunty 2 роки тому +3

      ਅਕੜ ਨੀ ਵੀਰੇ ਏ ਸਭ ਕਮੇਟੀ ਨੰ ਸਮਝਦੇ ਨੀ ਕਝ ਜੋਦ ਕਮੇਟੀ ਨੇ ਫੈਸਲ ਪਹਿਲੇ ਕਿਹ ਦਿੱਤਾ ਕਿ ਪਾਣੀ ਨਹੀ ਮਰਨ ਦੇਣ ਤਾ ਕਿੳ ਪਾਣੀ ਮਰ ਰਿਹੇ ਨੇ ਨਾਲੇ ਨਾਲ ਭੱਜਣ ਮਨ ਕੀਤੇ ਤਾ ਮੰਨਦੇ ਕਿੳ ਨੀ

    • @GoodKang
      @GoodKang  2 роки тому

      You are right and committee boht vadia dhaul Di 👍🏼

    • @jattbinda7762
      @jattbinda7762 2 роки тому +3

      ਬਾਈ ਹੁਣ ਅਗਲੇ ਕਮੇਟੀ ਦੀ ਗੱਲ ਮੰਨ ਕੇ ਆਪਣਾ ਟ੍ਰੈਕਟਰ ਦਾ ਨੁਕਸਾਨ ਕਰਾ ਲੈਣ

  • @sukhjivansinghmks7455
    @sukhjivansinghmks7455 2 роки тому +2

    Ehna ne apna koi jitona hona ewe wadu de leader...verro kise mukable vich ja k apne ap nu kamjor na samjo aj kal sare pase eho hall aa ..ena ne apne bande jitone hunde sub fix hunda..

  • @fatehsingh1864
    @fatehsingh1864 2 роки тому

    next time mukabla kithe hona 22 ji

  • @Manpreetsingh-zp1rd
    @Manpreetsingh-zp1rd 2 роки тому +3

    ਡਰ ਗਏ ਏ ,,💢💯

  • @balwindernandha3971
    @balwindernandha3971 2 роки тому +6

    ehna nu pta 7172 walea ne koi v nere tere Khangan nai dena

  • @Asl-md5pr
    @Asl-md5pr 2 роки тому +3

    Eh sardar Saab da personal decision lagda Hor koi tan objection karda dikhya ni.!!

  • @kamaljit1464
    @kamaljit1464 2 роки тому +1

    ਮਸ਼ੀਨਰੀ ਦਾ ਕੀ ਐ
    ਦਮ ਹੈ ਤਾਂ ਆਪ ਦਿਖਾਓ ਕਹੀ ਚਲਾਕੇ

  • @jeonamour8883
    @jeonamour8883 2 роки тому +4

    Hadh aa thode wali
    Thode tournament kr k agla awda tractor heat krwa lawe ?
    2 bandea de vas di gal aa panni pauna baar baar ? fuddu kise thaa de

  • @rickydhaliwal9443
    @rickydhaliwal9443 2 роки тому +2

    Meri gall da koi gussa na koreo veer pr appan ta pehla hi karje vich dige hoe aa tractor apni kheti vaste banea hoea yaar edha de kamm koi walli vadia gall ta hai ni yaar koi puche sade warge zemmidar to jehde 2511
    Nall kheti kerdhe aa te hor pta ni kine k sadde werge hone aa appa ta ni veer heo jhe fuddu kamm kerdhe tractor naal

  • @sandeepsinghnanua4655
    @sandeepsinghnanua4655 2 роки тому +2

    Aapna tractor jitauna c ta cancle kr ditta 7172

  • @Hetra_da_jija
    @Hetra_da_jija 2 роки тому +13

    7172 🔥🔥🔥

  • @Gurditt1995
    @Gurditt1995 2 роки тому +1

    Time kadeya hona tractor ne ta cancel karan nu keh rahe aa

  • @gurmukhkahlon7138
    @gurmukhkahlon7138 2 роки тому +1

    ਇਹ ਕੋਈ ਬਹੁਤ ਵਧੀਆ ਕੰਮ ਨਹੀ।

  • @sardar5310
    @sardar5310 2 роки тому +6

    😁😁 end kro da 7172

  • @RealPanjabiMusic
    @RealPanjabiMusic 2 роки тому +2

    ਜਨਤਾ ਲਾ ਲਾ ਬਹੁਤ ਕਰਦੀ ,,,, 71721,7172 ਰੋਲਾ ਐਂ ਪਾਇਆ ਜਿਵੇਂ ਘਰੇ ਹੀ ਬਣਾਇਆ, ਟਰੈਕਟਰ ਚੰਗਾ ਪਰ ਪਤਾ ਸਭਨੂੰ ਕਿ ਜਦੋਂ ਰੂਲ ਪਹਿਲਾਂ ਦੱਸਿਆ ਜਾਵੇ ਓਹ ਸਭ ਲਈ ਬਰੋਬਰ ਹੁੰਦਾ, ਤੁਸੀਂ ਉਲਟ ਪਾਸਿਓਂ ਜਾਕੇ ਜਿੱਤਣ ਲਈ ਬੇਈਮਾਨੀ ਵੀ ਕਰਦੇ ਓੱਤੇ ਰੋਲਾ ਵੱਖਰਾ, ਜਚੀ ਨਹੀਂ ਗੱਲ।

    • @Tanvirdhillon0001
      @Tanvirdhillon0001 2 роки тому

      Kdi real ch tavia mukable dekhe fr pta chlu tnu 71-72 vale kon aa satwinder pra A apna sarch maar u tube te kon aa fr boli comment ch aglea da naam aa dunia te duji gl kameti valeya ne apna bnda jitona c taa eh drama hoya sb

    • @kulwinderwrainch9410
      @kulwinderwrainch9410 2 роки тому

      @@Tanvirdhillon0001 raola ki pe gya bro cancel kio kita eh tractor ?

    • @Tanvirdhillon0001
      @Tanvirdhillon0001 2 роки тому

      @@kulwinderwrainch9410 tractor 🚜 chlde te pani 💧 marde c kameti ne pehla dseya ni te moka v ni dita ik v tractor cancel kr dita kio k ihna ne apna tractor jtona c fuddu kameti aa sali bnde v lode aa sale 😏🖕

  • @brarvlogs7045
    @brarvlogs7045 2 роки тому

    Budi g boldi kon c ehh mike te

  • @Jatt-saab
    @Jatt-saab 2 роки тому

    ਜਿਹੜੇ ਨੇ ਮਾਈਕ ਫੜਿਆ ਉਹ ਵਿਕੇਆ ਲਗਦਾ ਬੂਝੜ ਜਿਹਾ ਉਹਨੇ ਹੋਰ ਕੋਈ ਜਿਤਾਉਣਾ ਹੋਣਾ

  • @Ramjatin
    @Ramjatin 2 роки тому +2

    Eh te sachi crack mehkma a 😀😀😀

  • @deepnijjar1361
    @deepnijjar1361 2 роки тому +2

    Eh Punjab ch nava ae kam chal pea tractor khet ch kam karne lai aa ke aa time waste karne lai

  • @guriguri9254
    @guriguri9254 2 роки тому +11

    71 72 ❤

  • @sukhchopra7153
    @sukhchopra7153 2 роки тому +1

    Minu smj jahi ni lggi ehdi ina nu ki hogiya ...eh kio lad pye ida 🤦🤦🤦🙇🙇🤷🤷🤔🤔🤔🤔

  • @yadwindersingh3626
    @yadwindersingh3626 2 роки тому +5

    7172 mehkma jinda bad

  • @jbajwa3000
    @jbajwa3000 2 роки тому +9

    Holland jhotta 🔥🔥 ehna koi apna jitona hona tahi sale roo rhe ehna nu pta holland de brobr kise ne ni khlona

    • @harpalsidhu572
      @harpalsidhu572 2 роки тому

      oh bhrawa ohde ch tralle da engine fit aa😂😂😂

    • @harpalsidhu572
      @harpalsidhu572 2 роки тому

      oh bhrawa ohde ch tralle da engine fit aa😂😂😂

    • @jbajwa3000
      @jbajwa3000 2 роки тому

      @@harpalsidhu572 tralle da. hi smj lo Holland Di koi Rees ni kr skda 👌👌🔥🔥🔥🔥

    • @dil_sandhu8554
      @dil_sandhu8554 2 роки тому

      @@harpalsidhu572 ohh jugadu ch aaa ehh simple aa

    • @harpalsidhu572
      @harpalsidhu572 2 роки тому

      @@dil_sandhu8554 bhrawa sare slander tralle ale lyi betha 180 horsepower aa 2500 RPM

  • @parmjitsingh3850
    @parmjitsingh3850 2 роки тому +3

    Aah kam karde fir karja charda fir kainde karja maff karo

  • @sarpanch9106
    @sarpanch9106 Рік тому +1

    Bukda firda 7172 tid dukhn late cmety alea de tahi rok rhe a Eda di fudhu cmty te parch hona chida aw koi nuksan ho jnda kon jimevar c eda de pinda ch mna krdeo jan nu bs

  • @sonygill334
    @sonygill334 2 роки тому +6

    Fuddu comati a pata ce ve 71 72 winner hou

  • @SuperSUKHJOHAL
    @SuperSUKHJOHAL 2 роки тому +1

    Tuc kise hor ni jittan he nhi dinde , ta too pye Committee vale

  • @sukhrai4075
    @sukhrai4075 2 роки тому +4

    ਪਾਣੀ।ਪੋਣਾ।ਬੈਣ।ਚਾਹੀਦਾ।

  • @kuldeepsadalpuria8277
    @kuldeepsadalpuria8277 2 роки тому +1

    Vrrrr g ehna di fttt gyeee Kyu Ki 7172 walea n ehna di bnd kr ditti ehna salea n apna jitana hona koiiiii

  • @gurbhindersandhu8654
    @gurbhindersandhu8654 2 роки тому +5

    Very nice 👌

  • @Manigrewal3630
    @Manigrewal3630 2 роки тому +9

    Fuddu comite siraa tracter tae objection londe Aa

    • @karandeep4431
      @karandeep4431 2 роки тому +1

      Ehna do bund dukhdi aa ajj kal 71/72 ton sareyaan di saleyo chal man leya tusi track Dr ale dale bande nahi jaan dite taan cancel kita te saleyo stage te ehne bande bund dinde aa Ameen sale apne hi role rakhdi rehandi janta

    • @karandeep4431
      @karandeep4431 2 роки тому +2

      Shinder braa end aa tracktor att hi rehana group ehe baki bazar ch moongfali aon naal badamaan de bhaa ni girde 🤨

    • @NavdeepSingh-iu9pj
      @NavdeepSingh-iu9pj 2 роки тому +1

      Pji mud k moka dita gya 5 nbr te aeya 5100 inam jiteya

  • @NirmalSingh-qh7zs
    @NirmalSingh-qh7zs 2 роки тому +1

    Veer ji Fuddu committee aa Gl v suni vere di

  • @sethi2022
    @sethi2022 2 роки тому +3

    Paji na tractor da fault na driver da but there are some rules and about safty that didn't get fallow after do many warnings there were few people running with tractor beside who some people throwing water as far i could understand throwing watr is ok but nt everyone runs with it so.... organization can decide

    • @GoodKang
      @GoodKang  2 роки тому

      You are absolutely right

  • @ਜੁਝਾਰਸਿੰਘ-ਙ6ਥ
    @ਜੁਝਾਰਸਿੰਘ-ਙ6ਥ 2 роки тому +2

    ਏ ਤਾਂ ਫੁਦੂ ਕੰਮ ਬੰਦ ਹੋਣਾ ਚਾਹੀਦਾ ਜਿਹੜੇ ਪਾਣੀ ਮਾਰਦਿਆਂ ਤਵੀਆ ਥੱਲੇ ਆ ਸਕਦੇ ਅਾ

  • @kulwindersidhu1118
    @kulwindersidhu1118 2 роки тому +1

    ਕਮੇਟੀ ਨੇ ਪਹਿਲਾ ਕਿਹਾ ਪਾਣੀ ਨਹੀਂ ਮਾਰਨਾ

  • @deepindersingh9885
    @deepindersingh9885 2 роки тому +4

    Sirra lata veer 👌

  • @pb02vala66
    @pb02vala66 2 роки тому +2

    Camati na dakha kita 7172 vala nal

  • @gurpreetbhullar1772
    @gurpreetbhullar1772 2 роки тому +6

    7172🔥🔥🔥👌

  • @gurdeepgill8137
    @gurdeepgill8137 2 роки тому +3

    Hun Banda thada 10 15 hjar badle tractar pda lba kmeti fuddu

  • @sukhrajpannu3862
    @sukhrajpannu3862 2 роки тому +1

    Veer g chakla na maro pahli war mela karwaia lagda

  • @vipanjatt9581
    @vipanjatt9581 2 роки тому +7

    7172 🥰

  • @Mustafaji1010
    @Mustafaji1010 2 роки тому +1

    Ye ena ne kise hor nu jtouna hona .ta ehna de pti jndi aa

  • @bablasidhusidhu9972
    @bablasidhusidhu9972 2 роки тому +5

    71 72 vaale siraaa aaaa