ਦੀਦਾਰ ਸੰਧੂ ਦਾ ਫੁੱਲ ਵੀਡੀਓ ਲਾਈਵ ਅਖਾੜਾ/24-02-1989/Didar Sandhu & Sukhwant Sukhi-24-02-1989

Поділитися
Вставка
  • Опубліковано 1 гру 2024

КОМЕНТАРІ • 61

  • @manjitsingh7488
    @manjitsingh7488 3 роки тому +9

    ਬੜੇ ਲੋਕ ਲੇਖਕ ਬਣੇ ,,ਬੜੇ ਗੀਤਕਾਰ ,prਪਰ ਕੋਈ ਦੀਦਾਰ ਵਰਗਾ ਲਿਖ ਕੇ ਤਾ ਦਿਖਾਵੇ ,,ਦੁਨੀਆਂ ਕਿਉਂ nਨਾ ਮੰਨੇ ਸਾਡੇ ਦੀਦਾਰ ਨੂੰ

  • @sardoolsingh6634
    @sardoolsingh6634 2 роки тому +3

    ਬਹੁਤ ਹੀ ਵਧੀਆ ਲੇਖਕ ਤੇ ਗਾਇਕ ਦੀਦਾਰ ਸੰਧੂ ਦੀ ਬਹੁਤ ਵਧੀਆ ਵੀਡੀਓ ਆਪ ਦਾ ਬਹੁਤ ਬਹੁਤ ਧੰਨਵਾਦ ਜੀ

  • @rubisandhu6177
    @rubisandhu6177 3 місяці тому +1

    ਮਜਾ ਆ ਗਿਆ ਪੁਰਾਣਾ ਅਖਾੜਾ ਸੁਣਕੇ ਇਹ ਦਿਨ 😢ਕਦੇ ਵਾਪਸ ਨਹੀ ਆਉਣੇ ❤❤❤❤❤

  • @kulwindersinghkhattra313
    @kulwindersinghkhattra313 3 роки тому +3

    🙏🏽🙏🏽 ਵਾਹ ਜੀ ਵਾਹ ਵੀਰ ਹੁਣ ਤੱਕ ਯੂ ਟਿਊਬ ਤੇ ਦੀਦਾਰ ਸੰਧੂ ਸਾਹਿਬ ਦੇ ਜਿੰਨੇ ਵੀ ਅਖਾੜੇ ਦੇਖੇ ਉਨ੍ਹਾਂ ਸਾਰਿਆਂ ਦੇ ਵਿੱਚੋਂ ਇਹ ਇੱਕ ਆ ❤❤

  • @balatipaul8290
    @balatipaul8290 Місяць тому +1

    So Sweet very nice Stage Programm 🎉🎉🎉🎉🎉🎉🎉❤❤❤❤❤❤❤🙏🙏🙏🙏🙏🙏🙏 THANS FOR LOAD GOD BLESS TO EVERY ONE AND WHOLE WORLD

  • @nirmalsingh9484
    @nirmalsingh9484 3 роки тому +2

    ਬਹੁਤ ਵਧੀਆ ਅਖਾੜਾ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ

    • @sarbimaur
      @sarbimaur  3 роки тому

      ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਜੀ।🙏🙏

  • @tarsemsinghrajput6675
    @tarsemsinghrajput6675 2 місяці тому +3

    ਲਵ ਯੂ ਦੀਦਾਰ ਸੰਧੂ👌🏽👌🏽👌🏽

  • @bootawarring7005
    @bootawarring7005 3 роки тому +7

    ਬਹੁਤ ਹੀ ਵਧੀਆ ਜੀ ਸ਼ੁਕਰੀਆ

  • @jogindersangha2090
    @jogindersangha2090 3 роки тому +4

    ਪਰਾਨੀਆ ਯਾਦਾਂ ਤਾਜ਼ੀ ਕਰਤੀ 🙏🌹

  • @jagrajsinghpirkot6708
    @jagrajsinghpirkot6708 3 роки тому +6

    ਧੰਨਵਾਦ ਸਰਬੀ ਵੀਰ ਼ ਹੋਣਾ ਨਹੀਂ ਦੀਦਾਰ ਵਰਗਾ

    • @sarbimaur
      @sarbimaur  3 роки тому

      Tuhada Vi Bhut bhut Dhanwad Ji

  • @swaransinghgrewal6795
    @swaransinghgrewal6795 2 роки тому +1

    Old is gold Thanks brother

  • @jaswantsingh-kv8ep
    @jaswantsingh-kv8ep 2 роки тому +1

    ਸਰਵੀ ਮੌੜ ਵਾਲਿਆਂ ਪੁਰਾਣੇ ਖਲੀਫੇ ਵਖਾਓਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਮਨ ਏਨਾ ਖੁਸ਼ ਕਰਤਾ ਮੁੰਡੇ ਵਾਲੈ ਵੜੇ ਵੁਫਰਾ ਜਿਆਤੇ ਲਾਤੇ

  • @sonysidhu4694
    @sonysidhu4694 3 роки тому +3

    Old songs are very very nice 👌👌👌👌👌😊😊😊😊😊🙏🙏🙏🙏🥰🥰🥰🥰🥰

  • @kewalsingh7790
    @kewalsingh7790 11 місяців тому +1

    ਦੀਦਾਰ ਸੰਧੂ ਦੇ ਪਰਿਵਾਰ ਵਿੱਚ ਬੈਠ ਕੇ ਸੁਣਨ ਵਾਲੇ ਸਾਰੇ ਗੀਤ ਹੁੰਦੇ ਸਨ ਵਲੋਂ ਪੈਨਸ਼ਨਰ ਜਥੇਬੰਦੀ ਸ ਭ ਸ ਨਗਰ

  • @hardeepbawa1890
    @hardeepbawa1890 3 роки тому +3

    Very good thanks sarbi bai ji from England

    • @sarbimaur
      @sarbimaur  3 роки тому

      Tuhada Vi Bhut Bhut Dhanwad Ji

  • @sonysidhu4694
    @sonysidhu4694 3 роки тому +2

    Bhut bhut dhanwaad sarbi veere👌👌👌👌👌👌👌👌

  • @shivcharndhaliwal1702
    @shivcharndhaliwal1702 2 роки тому +1

    DIDAR SANDHU JI VERY GOOD NICE WRITTER SINGAR HE ,, MY FAVOURITE WRITTER SINGAR HE,,,1972,76,,82, C,VEKHEA C ,,, BACHPAN VICH,,,. HUN V FAVOURITE HE,,,OSDA HAREK GEET MERE KOL HUNDA C ,, BOX BHREA PIA HE REELAN DA 👍👍👍🙏🙏🙏😭

  • @harpalbrar5912
    @harpalbrar5912 Рік тому +1

    V v nice sarbi bi ji

  • @ksmahlaproduction5003
    @ksmahlaproduction5003 Рік тому +1

    Great Didar Sandhu ji

  • @thindtelecom5237
    @thindtelecom5237 5 місяців тому +2

    ਰੂਹ ਖੁੱਸ ਹੋ ਗਈ

  • @GurjantSingh-iw3hf
    @GurjantSingh-iw3hf 2 роки тому +1

    Very nice song didar sandhu ji da

  • @harrysandhuharry5818
    @harrysandhuharry5818 3 роки тому +5

    ਵਾਹ ਸੰਧੂ ਸਾਹਬ

  • @manjitsingh7488
    @manjitsingh7488 3 роки тому +2

    ਦੀਦਾਰ ਸਾਹਬ ਦੋਗਾਣਿਆਂ ਦੇ ਬਾਦਸ਼ਾਹ ਨੇ ,, ਦੀਦਾਰ ਸਾਹਬ ਦੇ ਗੀਤ ਸਮੁੰਦਰ ਵਾਂਗੂ ਗਹਿਰੇ ਨੇ

  • @sdashmesh
    @sdashmesh 3 роки тому +2

    Audio & video quality super duper. Artist live long forever. Thanks for reserving gold recordings of live programmes.

  • @SukhdevSingh-up7ed
    @SukhdevSingh-up7ed Рік тому +1

    ਦੀਦਾਰ ਤਾਂ ਦੀਦਾਰ ਹੀ ਸੀ

  • @PritamSingh-yv6cl
    @PritamSingh-yv6cl Рік тому +1

    Very.GOOD.DIDAR.SANDHU.JI

  • @Kuldeepsingh-gt1dj
    @Kuldeepsingh-gt1dj Рік тому +1

    ❤,,Hmv,,ਦਾ,,ਬਾਪੁ,,ਦਾਦਾਰ,❤❤❤❤❤❤❤❤

  • @gursimransinghsingh7006
    @gursimransinghsingh7006 3 роки тому +1

    Verry good sarbi ji

  • @hbs6359
    @hbs6359 2 роки тому +2

    Sandhu sahab legendary singer

  • @jaspalsinghshaota9961
    @jaspalsinghshaota9961 Рік тому +1

    Good.song

  • @niranjansinghjhinjer1370
    @niranjansinghjhinjer1370 3 роки тому +1

    Bot meharbaani baai ji
    Ustad Didar ji Nek Insaan see Shukriya

  • @kamaljitsingh8579
    @kamaljitsingh8579 3 роки тому +1

    Super 👍👍

  • @janaksingh5653
    @janaksingh5653 2 роки тому +2

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ

  • @gurpreetsinghgopi2155
    @gurpreetsinghgopi2155 3 роки тому +1

    Very best

  • @darshanbrar36
    @darshanbrar36 Місяць тому

    ❤❤❤❤❤❤❤❤❤❤❤

  • @MakhanSingh-yd4jr
    @MakhanSingh-yd4jr 4 місяці тому +1

    Gooð

  • @kewalsingh7790
    @kewalsingh7790 3 роки тому +1

    👌🌹👌

  • @gurmukhkahlon7138
    @gurmukhkahlon7138 Рік тому +1

    ਭਰੋਵਾਲ ਦਾ ਦੀਦਾਰ ਸੰਧੂ ਜਟ ਨੀ

  • @johalhundalmusicofficial
    @johalhundalmusicofficial 3 роки тому +1

    ਬਾੲੀ ਜੀ ਥੰਬਮੇਲ ਤੇ ਤਰੀਕ ਸਹੀ ਕਰੋ । ਦਿਲਬਾਗ ਹੁੰਦਲ਼

    • @sarbimaur
      @sarbimaur  3 роки тому

      thnk you bai ji jroor , prr kive bnaia ek bar dsdo ji

  • @NirmalSingh-bz3si
    @NirmalSingh-bz3si 2 роки тому +1

    Sabh.to.vadh.paria.likhia.gayak

  • @diljeetsingh83
    @diljeetsingh83 Рік тому +1

    ਕਮਾਲ ਸੀ ਸੁਖ਼ਵੰਤ ਸੁਖ਼ੀ ਵੀ

  • @jasmelsingh8819
    @jasmelsingh8819 5 місяців тому +1

    ਮਰਦ ਕਲਾਕਾਰ

  • @jaswindersingh2801
    @jaswindersingh2801 3 роки тому +1

    👌👌👌🌹🌹🌹