ਅੱਜ ਇਕੱਠੇ ਹੋ ਕੇ ਬਾਬਾ ਜੀ ਦੇ ਨਾਲ ਮੰਗ ਪੱਤਰ ਅਮ੍ਰਿੰਤਸਰ ਦੇ ਡੀਸੀ ਸੌਂਪਿਆ ਗਿਆ

Поділитися
Вставка
  • Опубліковано 28 вер 2024
  • we.tl/t-RD5gtp...
    ਅੰਮ੍ਰਿਤਸਰ ਦੇ ਡੀਸੀ ਨੂੰ ਧਾਰਮਿਕ ਸਥਾਨ ਤੇ ਲੰਘ ਰਹੀਆਂ ਤਾਰਾਂ ਦੇ ਲਈ ਦਿੱਤਾ ਗਿਆ ਮੰਗ ਪੱਤਰ
    ਅੰਮ੍ਰਿਤਸਰ ਚ ਪੈਂਦੇ ਪਿੰਡ ਝੰਝੋਟੀ ਵਿੱਚ ਪੈ ਰਹੇ ਧਾਰਮਿਕ ਸਥਾਨ ਤੇ ਉੱਤੋਂ ਲੰਘ ਰਹੀਆਂ ਤਾਰਾਂ ਨੂੰ ਲੈ ਕੇ ਧਾਰਮਿਕ ਸਥਾਨ ਤੇ ਲੈਂਟਰ ਪਾਉਣ ਤੇ ਆ ਰਹੀ ਹੈ ਰੁਕਾਵਟ
    ਵਾਲਮੀਕੀ ਸਮਾਜ ਅਤੇ ਪਿੰਡ ਝੰਜੋਟੀ ਦੇ ਗੱਦੀ ਨਸ਼ੀਨ ਸੰਤ ਬੁੱਧ ਨਾਥ ਜੀ ਕੁਝ ਡੀਸੀ ਨੂੰ ਮੰਗ ਪੱਤਰ ਦੇਣ
    ਸੰਗਤਾਂ ਨੂੰ ਧਾਰਮਿਕ ਸਥਾਨ ਤੇ ਆਣ ਚ ਆ ਰਹੀ ਹੈ ਦਿੱਕਤ ਕਈ ਵਾਰ ਪ੍ਰਸ਼ਾਸਨ ਨੂੰ ਦੇ ਚੁੱਕੇ ਹਾਂ ਤਾਰਾਂ ਹਟਾਉਣ ਲਈ ਮੰਗ ਪੱਤਰ
    ਮਜ਼ਬੂਰ ਅੰਮ੍ਰਿਤਸਰ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ।
    ਅੱਜ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੂੰ ਪਿੰਡ ਝੋਟੀ ਜਿੱਥੇ ਸਾਡੇ ਗੱਦੀ ਨਸ਼ੀਨ ਸੰਤ ਬੂਦ ਨਾਥ ਜੀ ਉਹਨਾਂ ਦੀ ਜਗਹਾ ਉਤੇ ਇੱਕ ਲੰਗਰ ਹਾਲ ਤਿਆਰ ਕੀਤਾ ਜਾ ਰਿਹਾ ਹੈ ਜਿਹਦੇ ਉੱਤੋਂ ਦੀ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਉਹਦੇ ਕਰਕੇ ਉਸ ਜਗ੍ਹਾ ਦਾ ਲੈਂਟਰ ਦਾ ਕੰਮ ਰੁਕਿਆ ਪਿਆ ਹੈ ਤੇ ਸਾਰੇ ਹੀ ਸਮਾਜ ਦੇ ਆਗੂ ਅੱਜ ਇਕੱਠੇ ਹੋ ਕੇ ਬਾਬਾ ਜੀ ਦੇ ਨਾਲ ਮੰਗ ਪੱਤਰ ਅਮ੍ਰਿੰਤਸਰ ਦੇ ਡੀਸੀ ਸੌਂਪਿਆ ਗਿਆ ਉੱਥੇ ਹੀ ਡੀਸੀ ਸਾਹਿਬ ਮੈਡਮ ਜੀ ਨੂੰ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨਾਂ ਦੀਆਂ ਮੁਸ਼ਕਲਾਂ ਨੂੰ ਜਲਦੀ ਹੱਲ ਕਰਨ ਦਾ ਵਿਸ਼ਵਾਸ਼ ਦੀਵਾਇਆ ਗਿਆ ਜਿਹੜੀਆਂ ਤਾਰਾਂ ਤੋਂ ਉਠਾਈਆਂ ਜਾਣ ਕਿਉਂਕਿ ਲੰਗਰਾਂ ਵਾਲਿਆ ਤੇ ਸੰਗਤ ਦਾ ਵੀ ਉੱਥੇ ਅਰਜੀਆਂ ਹਰ ਚੱਕਰ ਰਹਿੰਦਾ ਵਾ ਤੇ ਕਿਸੇ ਵੀ ਨਹੀਂ ਕਿਸੇ ਦਾ ਜਾਨੀ ਵਾਲੀ ਨੁਕਸਾਨ ਹੋ ਸਕਦਾ ਵਾ ਜਿਸ ਕਾਰਨ ਬੱਤੀਆਂ ਦੀ ਤਾਰਾਂ ਕਰਕੇ ਉਹ ਰਿੰਟਰ ਰੁਕਿਆ ਪਿਆ ਵਾ। ਸੋ ਅੱਜ ਮੰਗ ਪੱਤਰ ਦਿੱਤਾ ਗਿਆ ਵਾ ਮੈਡਮ ਜੀ ਨੇ ਵਿਸ਼ਵਾਸ ਦਿਵਾਇਆ ਕਿ ਕੁਝ ਦਿਨਾਂ ਚ ਆਪਾਂ ਇਹ ਮੰਗ ਪੱਤਰ ਬਿਜਲੀ ਅਧਿਕਾਰੀਆਂ ਨੂੰ ਮਾਰਗ ਕੀਤਾ ਜਾਵੇਗਾ
    ਦੂਸਰੇ ਪਾਸੇ ਸਮਾਜ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿੰਡ ਜੰਜੋਟੀ ਦੇ ਵਿੱਚ ਪੈਂਦੇ ਸਥਾਨ
    ਸੰਗਤਾਂ ਨੂੰ ਧਾਰਮਿਕ ਸਥਾਨ ਤੇ ਦਰਸ਼ਨ ਕਰਨ ਲਈ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਦੇ ਸਬੰਧੀ ਧਾਰਮਿਕ ਸਥਾਨ ਦੇ ਮੁਖੀ ਸੰਤ ਬੁੱਧ ਨਾਥ ਜੀ ਨੇ ਉਸ ਜਗ੍ਹਾ ਤੇ ਲੰਗਰ ਹਾਲ ਦਾ ਲੈਂਟਰ ਪਾਉਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਬਿਜਲੀ ਦੀਆਂ ਤਾਰਾਂ ਲੰਘਣ ਕਰਕੇ ਉਹ ਕੰਮ ਵਿੱਚ ਹੀ ਰੁਕ ਗਿਆ ਜਿਸ ਦੇ ਸਬੰਧੀ ਪ੍ਰਸ਼ਾਸਨ ਨੂੰ ਲਗਾਤਾਰ ਉਹਨਾਂ ਵੱਲੋਂ ਬਿਜਲੀ ਦੀਆਂ ਤਾਰਾਂ ਹਟਾਉਣ ਨੂੰ ਕਿਹਾ ਗਿਆ ਸੀ ਪਰ ਬਿਜਲੀ ਦੀਆਂ ਤਾਰਾਂ ਨਹੀਂ ਹੱਟੀਆਂ ਗਈਆਂ ਜਿਸ ਨੂੰ ਵੇਖਦੇ ਹੋਏ ਉਹ ਅੱਜ ਅੰਮ੍ਰਿਤਸਰ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ।

КОМЕНТАРІ •