@@Sangrurzone Punjabi boli nu payar karn waleya di Jankari ch wadha karn lyi dsya c me, kyonk dp tu Punjabi di layi ae es waste dsya tenu me.pr menu pta nyi c ki tu Punjabi nyi,gair Punjabi ae.pr fer v tenu mere wlo bhut bhut pyar Punjabi boli nu pyar krn lyi.🙏🙏🙏🙏💕💕
😂😂😂 ludhina bech factory ki gall modi ne lgai c ? Modi te aya 2014 bech te ludhina bech factory to is to bht salo pehla di lagi Hoya ne .😂😂 Pahle app ta sahi ho jao. Pollution sab to jyda tusi karde ho. Prali ni jala ke. Te mande tusi kade ho nhi . Yah sarkar kuj kam karn lage te tusi tarne den lag jande ho. Pahla app de ander bhi jhank ke dek lo
All those factories which emit pollution in Budha Nallah of Ludhiana city should be banned immediately by Government. If Government fails to take action all clean environment loving and aware people should start agitation against these pollution units to stop polluting.
Shukar hai kuch te awaz uth rahi hai budhe dariya nu bachaun lai... asi v aapni NGO EK LAKSHYA de rahi 2014-2015 vich campaign chalaya c budhe dariya lai kundan puri area vich.. lekin kuch v sahi ni ho sakeya..
Sarkara sirf budhe Naale de Naam te bill pass krke avde tidh bhar rahiya ne. Avdi personal property vda rahe ne. Edhr kise da koi Dhiyan nahi. J sachi niyat naal kam Krna hove tan sab kuj ho janda.
ਵਿਕਾਸ ਦੇ ਨਾਂਮ ਤੇ ਸਿਆਸਤ ਤੇ ਉਦਯੋਗ ਜਗਤ ਨੇ ਪੰਜਾਬ ਜਹੇ ਕਈ ਸੂਬੇ ਤਬਾਹ ਕਰ ਦਿੱਤੇ ਨੇ
ਵੀਰ ਜੀ 1960 ਵਿੱਚ ਅਸੀ ਇਸ ਵਿੱਚ ਨਹਾਂਦੇ ਸਾ ਉਦੋਂ ਬਿਲਕੁਲ ਸਾਫ਼ ਪਾਣੀ ਹੁੰਦਾ ਸੀ ਜੋਂ ਅੱਜ ਜ਼ਹਿਰ ਬਣ ਚੁੱਕਿਆ ਹੈ ਕਾਹਦੀ ਤਰੱਕੀ ਹੈ ਜਦੋਂ ਖੇਤੀ ਹੀ ਨਹੀ ਰਹਿਣੀ ਵਾਹਿਗੁਰੂ ਜੀ ਮੇਹਰ ਕਰਨ
ਤੁਹਾਡੀ ਉਮਰ 80+
@@GurtejSingh-vd4pd😮
main is vich 1995-96 ch lok nahaunde dekhde ne
ਬੀਬੀਸੀ ਨਿਊਜ਼ ਦਾ ਧੰਨਵਾਦ ਜੀ ਸੱਚੀਆ ਖਬਰਾਂ ਦਿਖਾਉਣ ਲਈ 🙏
@@gurjeetbagri9692 Punjabi vich bhaji meharbani hunda, na k dhanwad ,dhanwad Sanskrit word hunda bhaji.
@@SarafraazKhanਫੇਰ ਕੀ ਹੋਇਆ? ਸੰਸਕ੍ਰਿਤ ਵੀ ਸਾਡੇ ਦੇਸ਼ ਦੀ ਈ ਭਾਸ਼ਾ ਹੈ ਤੂੰ ਆਪ ਤਾਂ ਅੰਗਰੇਜ਼ੀ ਚ ਲਿਖੀ ਜਾਨਾ ਇੱਥੋਂ ਪਤਾ ਲੱਗਦਾ ਵੀ ਤੂੰ ਜਹਿਰੀ ਆ
@@Sangrurzone Punjabi boli nu payar karn waleya di Jankari ch wadha karn lyi dsya c me, kyonk dp tu Punjabi di layi ae es waste dsya tenu me.pr menu pta nyi c ki tu Punjabi nyi,gair Punjabi ae.pr fer v tenu mere wlo bhut bhut pyar Punjabi boli nu pyar krn lyi.🙏🙏🙏🙏💕💕
@@SarafraazKhan ਪੰਜਾਬੀ ਆਉਂਦੀ ਆ ਲਿਖਦੇ ਵੀ ਤੇ ਬੋਲਦੇ ਵੀ ਪਰ ਦੂਜੀਆਂ ਬੋਲੀਆਂ ਦੀ ਵੀ ਕਦਰ ਕਰਦੇ ਹਾਂ
ਫੈਕਟਰੀਆਂ ਨਾਲ ਮਿਲੇ ਹੋਏ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ
ਸਾਡੀਆਂ ਸਰਕਾਰਾਂ ਬੱਸ ਗੱਲਾਂ ਕਰ ਸਕਦੀਆਂ ਹਨ
22 ਲੱਖੇ ਸਿਧਾਣੇ ਨੇ ਬੁਢੇ ਨਾਲ਼ੇ ਦੇ ਖਿਲਾਫ ਲੜਾਈ ਲਈ ਹੋਰ ਕਿਸੇ ਨੇ ਨਹੀਂ
ਲੋਕ ਪੈਣ ਚੋਦੇ ਦੋਗਲੇ ਹੀ ਗਏ ਨੇ। ਪੰਜਾਬ ਨਾ ਤਾਂ ਆਪਣੀਆਂ ਨਸਲਾਂ ਬਚਾ ਪਾਏ, ਨਾ ਪਾਣੀ ਅਤੇ ਨੇ ਜ਼ਮੀਨਾਂ। ਹੋਰ ਲਿਆਓ ਬਿਹਾਰੀਆਂ ਨੂੰ ਪੰਜਾਬ।
ਵਾਹਿਗੁਰੂ ਜੀ ਸਭ ਨੂੰ ਸੁਮੱਤ ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਇੱਥੇ ਕੋਈ ਨਹੀਂ ਬੋਲ ਰਹੇ ਆ ਹਾਈਕੋਰਟ ਸੁਪਰੀਮ ਕੋਰਟ ਸਭ ਚੁੱਪ ਨੇ ਰੱਬ ਭਲੀ ਕਰੇ 🙏
❤BBC ਚੈਨਲ ਵਾਲਿਉ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਰਪੋਟ ਕੀਤੀ ਸਾਰੇ ਨੈਸ਼ਨਲ ਚੈਨਲ ਖਰੀਦ ਲੈ ਗੇ ਹਨ ਸਰਕਾਰੇ ਨੇਂ ਗੋਦੀ ਮੀਡੀਆ ਦੇ ਰੂਪ ਵਿੱਚ ਪਰ ਇੱਕ ਚੈਨਲ ਜਿਹੜਾ ਵਿਕਿਆ ਨਹੀਂ ਉਹ ਏ BBC
😂😂😂 ludhina bech factory ki gall modi ne lgai c ? Modi te aya 2014 bech te ludhina bech factory to is to bht salo pehla di lagi Hoya ne .😂😂 Pahle app ta sahi ho jao. Pollution sab to jyda tusi karde ho. Prali ni jala ke. Te mande tusi kade ho nhi . Yah sarkar kuj kam karn lage te tusi tarne den lag jande ho. Pahla app de ander bhi jhank ke dek lo
ਜਿਨਾ ਮਰਜੀ ਕਹਿ ਲਵੋ ਇਹਨਾਂ ਲੋਕਾਂ ਨੂੰ ਪਾਉਣਾ ਇਹਨਾਂ ਨੇ ਗੰਦ ਹੈ ਆ
ਮੈ ਬਹੁਤ aware ਰਹਿੰਦਾ ਹਾਂ ਪਾਣੀ pollution ਨੂੰ ਲੈ ਕੇ ਅਤੇ over use ਨੂੰ ਲੇ ਕੇ
ਲੋਕੀ ਆਪਣੀਆਂ ਘਰ ਦਿਆਂ ਟੈਂਕੀਆਂ ਨੀ ਦੇਖ ਦੇ ਕਿ ਭਰ ਗਿਆ ਬੱਸ tottaly waste ਕਰਦੇ ਨੇ
ਮੈ ਇਸ platform ਰਾਹੀਂ ਸਭ ਨੂੰ ਬੇਨਤੀ ਕਰਦਾ ਹਾਂ ਕਿ ਪਾਣੀ ਨਾ waste ਕਰੋ ਜੇਕਰ ਟੈਂਕੀ ਭਰ ਗਈ ਹੈ ਤਾਂ ਓਹਨੂੰ time ਨਾਲ਼ ਬੰਦ ਕਰੋ
ਧੰਨਵਾਦ ਜੀ।
ਸਾਡੇ ਦੇਸ਼ ਦੇ ਲੋਕ ਦੇਸ਼ ਕੋਲੋਂ ਤਾਂ ਸਭ ਕੁਝ ਭਾਲਦੇ ਹਨ ਪਰ ਦੇਸ਼ ਦੇ ਪ੍ਰਤੀ ਵਫਾਦਾਰ ਨਹੀਂ ਹਨ। ਲੋਕ ਇੰਨੇ ਸਵਾਰਥੀ ਹੋ ਚੁੱਕੇ ਹਨ ਕਿ ਇਹਨਾਂ ਨੂੰ ਸਿਰਫ ਆਪਣੀਆਂ ਤਜੌਰੀਆਂ ਭਰਨ ਵਾਲਾ ਮਤਲਭ ਹੈ। ਸਾਡੇ ਦੇਸ਼ਾਂ ਵਿੱਚ ਵੀ ਪੱਛਮੀ ਦੇਸ਼ਾਂ ਦੀ ਤਰ੍ਹਾਂ ਸਖਤ ਕਾਨੂੰਨ ਬਣਨੇ ਚਾਹੀਦੇ ਹਨ ਤਾਂ ਹੀ ਲੋਕੀ ਕੁਝ ਅਕਲ ਤੋਂ ਕੰਮ ਲੈਣਗੇ।
ਧੰਨਵਾਦ ਪ੍ਰਗਟ ਕਰਨ ਲਈ ਸਰਕਾਰ ਦੀਆ ਵਿਕਾਸ ਦਰ ਬੀ ਬੀ ਸੀ ਲਈ ਧੰਨਵਾਦ
ਧੰਨਵਾਦ ਬੀ ਬੀ ਸੀ ਪੰਜਾਬੀ panjabi
Punjabi vich bhaji meharbani hunda, na k dhanwad eh Sanskrit da word hai bhaji. Punjabi da nahi.
@SarafraazKhan ਅੱਛਾ ਜੀ ਮੇਹਰਬਾਨੀ ਸ਼ੁਕਰੀਆ 🙏
@@SarafraazKhanhun arabi sulle sanu sikhawange 😂😂😂
@@dkmk6826 bhaji me thanu Punjabi di jankari diti ae, baki koi je koi galti hoyi,te mafi chaune aa.🙏🙏
@@dkmk6826+92 ਆਲਾ ਇਹ😅
ਬਹੁਤ ਬਹੁਤ ਵਧੀਆ ਰਿਪੋਰਟ ਧਾਲੀਵਾਲ ਸਾਬ੍ਹ ❤❤
ਮਾਛੀਵਾੜਾ ਸਾਹਿਬ ਵਿਖੇ ਬੁੱਢਾ ਨਾਲਾ ਕਈ ਮਹੀਨਿਆਂ ਤੋਂ ਬਿਲਕੁਲ ਸੁੱਕਾ ਪਿਆ ਹੈ। ਇਸਦੇ ਤਲ 'ਤੇ ਰੇਤਾ ਵੀ ਨਿਕਲ ਆਇਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਵੱਡਾ ਨਾਲਾ ਕੁਝ ਮਹੀਨਿਆਂ ਤੋਂ ਲਗਾਤਾਰ ਸੁੱਕਾ ਪਿਆ ਹੈ , ਫਿਰ ਇਸ ਵਿੱਚ ਲੁਧਿਆਣੇ ਤੋਂ ਅੱਗੇ ਜਾ ਕੇ ਪਾਣੀ ਕਿੱਥੋਂ ਆ ਗਿਆ?
ਇਸਦਾ ਅਸਰ ਧੂਰੀ ਤੱਕ ਹੁੰਦਾਂ ਹੈ ਧੂਰੀ ਚ ਇਸ ਪਾਣੀ ਨਾਲ ਚਮੜੀ ਦੇ ਰੋਗ ਹੋ ਰਹੇ ਨੇ, ਕਪੜਾ ਗੁਜਰਾਤ ਵਿੱਚ ਬਣਦਾ ਹੈ ਪਰ ਇਸ ਦੀ ਰੰਗਾਈ ਦਾ ਕੰਮ ਲੁਧਿਆਣਾ ਵਿੱਚ ਆਉਂਦਾ ਹੈ ਇਹ ਜਹਿਰਾਂ ਸਾਡੇ ਅੰਦਰ ਜਾਂਦੀਆਂ ਨੇ, ਗੁਜਰਾਤੀ ਹਰਾਮ ਦੇ ਉਥੇ ਕੱਪੜੇ ਨੂੰ ਨਹੀਂ ਰੰਗਣ ਦਿੰਦੇ 🤬
ਸਬ ਅਫਸਰ ਜੌ ਵੀ ਮੰਤਰੀ ਬੱਸ ਗੱਲ ਕਹਿ ਦਿੰਦੇ ਨੇ ਸੁਝਾਅ ਰਖਦੇ ਨੇ ਨਿੰਦਾ ਕਰਦੇ ਨੇ ਚਲੇ ਜਾਂਦੇ ਨੇਂ।
ਜਿੰਮੇਵਾਰ ਕੌਣ ਹੈ ਜਿਸ ਨੇ ਮਾਲਵਾ ਬੈਲਟ ਅਤੇ ਬਾਡਰ ਏਰੀਆ ਨੂੰ ਕੈਂਸਰ ਕੈਪੀਟਲ ਬਣਾ ਕੇ ਰੱਖ ਦਿੱਤਾ ਪੂਰਾ ਪਾਣੀ ਗਰਾਊਂਡ ਲੈਵਲ ਤਕ ਨਰਕ ਬਣ ਚੁੱਕਾ ਹੈ। ਕੌਈ ਨਹੀਂ ਪੁੱਛਣ ਵਾਲਾ ਨਾਂਹ ਕੌਈ ਰੋਕਣ ਵਾਲਾ
ਲੱਖੇ ਸਿਧਾਣਾ ਵੀਰ ਬਹੁਤ ਜ਼ੋਰ ਲਾਇਆ ਬੁੱਢਾ ਨਾਲ਼ੇ ਬਚਾਉਣ ਵਾਸਤੇ ਪਰ ਕਿਸੇ ਨੇ ਗੱਲ ਨਹੀਂ ਸੁਣੀ
ਫੈਕਟਰੀਆ ਇਨਸਾਨ ਨੂੰ ਖਾ ਗਈਆ।
Thanks for reporting
👌🏼Reporting ਧੰਨਵਾਦ ji🙏
Je ਕਿਸਾਨ ਨੇ ਕੀਤਾ ਹੁੰਦਾ ਹੁਣ ਤੱਕ 36 ਪਰਚੇ ਹੋ ਜਾਣੇ ਸੀ
ਕਿਸਾਨ ਤਾਂ ਦੁੱਧ ਧੋਤੇ ਨੇ, ਕਿਸਾਨ ਤਾਂ ਕਦੇ ਕੋਈ ਗ਼ਲਤੀ ਕਰਦੇ ਹੀ ਨਹੀਂ
Bbc news thanks
Thanks BBC for covering important issue
One among many gifts for Punjab from
India
ਪੰਜਾਬ ਦੀਆਂ ਪਹਿਲਾਂ ਵਾਲੀਆਂ ਅਤੇ ਹੁਣ ਵਾਲ਼ੀ ਸਰਕਾਰ ਸੁਤੀ ਪਈ ਹੈ ਸ਼ਰਮ ਆਉਂਦੀ ਨਹੀਂ ਇਨ੍ਹਾਂ ਬੇਸ਼ਰਮ ਸਰਕਾਰ ਨੂੰ
Thanks BBC
My age is 65 years old born in Ludhiana. We all children were taking dip in Budhha nala. Very clean water. But now you can't go near it. 😢😢😢😢
No words to appreciate your efforts 🙏🏼
Thanks for sharing this issue
Thank you BBC for news
Good effort BBC
ਬੁੱਢਾ ਦਰਿਆ ਹੋਊ ਸਾਫ਼ ਤੇ ਜਿਨ੍ਹਾਂ ਨੇ ਗੰਦਾ ਕਰਿਆ ਉਨ੍ਹਾਂ ਦਾ ਕੱਖ ਨੀ ਰਹਿਣਾ
ਖਾਲਿਸਤਾਨ ਹੀ ਹੱਲ ਹੈ ਹਿੰਦੋਸਤਾਨ ਦਾ ਪੂਰਾ ਜੋਰ ਲੱਗਾ ਪੰਜਾਬ ਨੂੰ ੳਜਾੜ ਨੇ ਤੇ
Ehi asal sach aa is vakht da. Be-umeed aj te kal.
Very serious situation 🤔
Kamal di gl aa...ethe koe dhrm di gl hundi ta lok marn maran te aa jnde aa... Par je apne health di gl hove ta loka de muh chup rhnde aa..
All those factories which emit pollution in Budha Nallah of Ludhiana city should be banned immediately by Government. If Government fails to take action all clean environment loving and aware people should start agitation against these pollution units to stop polluting.
ਸਾਡਾ ਪਿੰਡ ਚਾਰ ਕਿਲੋਮੀਟਰ ਦੂਰ ਹੈ ਮੋਟਰ ਚਲਾਉਣ ਤੋ ਬਾਅਦ ਝਗ ਆਉਣ ਲੱਗ ਜਾਂਦੀ ਹੈ ਜੇ ਵਾਕਿਆ ਹੀ ਗੁਰੂ ਗ੍ਰੰਥ ਸਾਹਿਬ ਨੂ ਮੰਨਦੇ ਹਨ ਲੀਡਰ। ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਨੂ ਸੰਭਾਲ ਲਿਆ ਜਾਏ
ਸਰਾਪਿਆ ਹੋਇਆ ਜ਼ਹਿਰ ਵੰਡਦਾ ਪਾਣੀ..
ਪਰ ਕਹਿੰਦੇ ਨੇ ਪਾਣੀ ਤਾਂ ਜੀਵਨ ਦਾ ਆਧਾਰ ਹੈ, ਜਿਸਨੂੰ ਸਾਡੇ ਗੁਰੂਆਂ ਪੀਰਾਂ ਨੇ ਪਿਤਾ ਵੀ ਆਖਿਆ ਹੈ।
" _ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।"_
ਪਰ ਇਹ ਜੀਵਨ ਦਾਤਾ ਕਿਸ ਤਰਾਂਹ ਮੌਤ ਦਾ ਸੁਨੇਹਾ ਲਿਆਉਣ ਵਾਲਾ ਜਮ ਦਾ ਦੂਤ ਬਣ ਗਿਆ।
ਕਦੇ ਪੰਜਾਬ ਦੇ ਪਵਿੱਤਰ ਦਰਿਆ ਸਤਲੁਜ ਦੀ ਇੱਕ ਸ਼ਾਖ ਰਹੇ ਲੁਧਿਆਣੇ 'ਚੋਂ ਲੰਘਦੇ ਉਦਾਸ ਤੇ ਨਿਰਾਸ਼ ਬੁੱਢੇ ਨਾਲੇ ਦੀ ਜੀਵਨ ਦਾਸਤਾਨ ਕੌਣ ਨਹੀਂ ਜਾਣਦਾ? ਸਰਕਾਰੀ ਤੇ ਅਫਸਰਸ਼ਾਹੀ ਲਾਲ ਫੀਤਾਸ਼ਾਹੀ ਦਾ ਸ਼ਿਕਾਰ ਇਹ ਕਾਲਾ ਪਾਣੀ ਸ਼ਾਇਦ ਕਿਸੇ ਮਸੀਹਾ ਦੀ ਉਡੀਕ ਕਰ ਰਿਹਾ ਹੈ ਜੋ ਉਸਨੂੰ ਫਿਰ ਜੀਵਨਦਾਨ ਦੇ ਸਕੇ।
ਮੀਟਿੰਗਾਂ, ਟੈਸਟ ਰਿਪੋਰਟਾਂ, remediation plans, funds allocations..ਪਰ end results - negligible..
ਪਤਾ ਤਾਂ ਕਰੀਏ failure ਕਿੱਥੇ ਹੈ? ਦਾਅਵੇ ਅਸੀਂ ਕਰਦੇ ਹਾਂ ਵਿਸ਼ਵ ਸ਼ਕਤੀ ਬਣਨ ਦੇ। ਪਰ ਇਕ ਨਾਲਾ ਜੋ ਲੱਖਾਂ ਲੋਕਾਂ ਦੀ ਮੌਤ ਤੇ ਭਿਅੰਕਰ ਬਿਮਾਰੀਆਂ ਦਾ ਸਮਾਨ ਬਣ ਰਿਹਾ ਹੈ, ਉਸਨੂੰ ਤਾਂ ਸਾਫ ਕਰਕੇ ਦਿਖਾਈਏ।
51 ਸਾਲ ਪਹਿਲਾਂ (1973) MSc ਦੇ ਪਹਿਲੇ ਕੋਰਸ (Water and Power Resources of Northern India) ਵਿੱਚ ਮੇਰੇ (ਤੇ ਇਸ ਗਰੁੱਪ ਚੋਂ ਕਈਆਂ ਦੇ) ਟੀਚਰ ਰਹੇ renowned scientist Dr H L Uppal ਨੇ ਦੱਸਿਆ ਸੀ ਕਿ ਉਹਨਾਂ ਨੇ ਬੁੱਢਾ ਨਾਲਾ ਸਾਫ ਕਰਨ ਲਈ ਪੰਜਾਬ ਸਰਕਾਰ ਨੂੰ ਇਕ comprehensive plan ਭੇਜੀ ਹੈ ਤੇ ਛੇਤੀ ਇਹ ਕੰਮ ਸ਼ੁਰੂ ਹੋ ਜਾਵੇਗਾ। ਉਦੋਂ ਤਾਂ ਸ਼ਾਇਦ ਇਹ problem ਐਨੀ critical ਨਾ ਹੋਵੇ।
ਪਤਾ ਨਹੀਂ ਸਭ ਪਲੈਨਾਂ ਕਾਗਜ਼ਾਂ ਤੇ ਕਿਉਂ ਰਹਿ ਜਾਂਦੀਆਂ ਹਨ।
Good reporting ji
Bahut hi khatre wali gall hai, sarkaar kujh nhi kr rhi
ਅਸੀਂ ਉਸ ਸਮੇਂ ਜਾਗਦੇ ਹਾਂ ਜਦੋਂ ਇੰਡ ਹੋ ਜਾਂਦਾ
ਇਹ ਲੁਧਿਆਣਾ ਨਗਰ ਨਿਗਮ ਦਾ ਚੇਅਰਮੈਨ ਇਸਰਾ ਬੋਲ ਰਿਹਾ ਹੈ, ਜਿਵੇ ਕੁਛ ਹੋਇਆ ਹੀ ਨਹੀਂ, ਹਦ ਹੈ ਇਹਨਾਂ ਦੀ, ਜਮੀਰ ਮਰ ਗਯਾ ਹੈ ਇਹਨਾਂ ਦਾ। ਅਗਰ ਇਹ ਚਾਹੁਣ ਟਾ ਬਹੁਤ ਕੁਛ ਹੋ ਸਕਦਾ ਹੈ
Nice video y ji
klla ludhiana nhi jalandhar,amritsar,hoshiarpur,kapurthala,saarey punjab nu mil k rokn di koshish krni pve gi
Angraj na apna hawa Pani sabiya vaa ji ❤❤❤❤inha nakmiya na ta ganga nu saaf nahi kitta bai ji
Gal sochan di a jiii eh Bahut bad gal a duniya nu bimaria lag rahaiya a lok Bahut Aaukhe aa.
ਸੈਟਰ ਦੀ ਮੋਦੀ ਸਰਕਾਰ ਨੇ ੬੬੦ ਕਰੋੜ ਰੁਪਏ ਭੇਜਿਆ ਪੰਜਾਬ ਸਰਕਾਰ ਨੂੰ ਬੁੱਢੇ ਦਰਿਆ ਜੀ ਸਫਾਈ ਲਈ। ਪਰ ਬੁੱਢਾ ਦਰਿਆ ਸਾਫ ਨਹੀਂ ਹੋਇਆ।
ਗੰਭੀਰ ਮੁੱਦਾ 😮
Eh hi haal a jiii Jo nehar Jalandhar to nikal ke sultanpur sahib nu jandi hai os da bhi eh hi haal a.
Factories 🏭 nu Pani treat krke budde nale ch discharge krna chahida hai,jive himachal vich hunda aa
Punjab sarkar ਸੁੱਤੀ ਪਈ ਏ
Ok sir ❤❤❤❤❤❤❤
Aum Namah Shivaaya
Ehda case v Supreme Court lai ke jauo,jive Supreme Court sakhat hoi stubble burning te,,eh ta ushtuo v khatarnak
👍, very painful
Asi v bhate veer
Harpik soap surf and chemical BND kr dijia sb thik ho jawega
High fine on industries
Industries responsibility banan eh sb krke hi thik howega
Stop pollution the water 🙏
Waheguru ji blessed us we are born in beautiful land, but corrupt system eat our gold Land day by day 😢
Real problem
Sarkar so Rahi hai
Punjab 😂😂 bura hall hega pollution da ta. Ase te jana bhi psand nhi krde eni gandi jgha te.😂😂
ਖ਼ਤਮ ਕਰ ਰਹੇ ਪੰਜਾਬ ਨੂੰ ਇਹ ਪਰਾਲੀ ਧੁਆਂ ਪੁੱਜ ਜਾਂਦਾ ਦਿੱਲੀ ਵਾਲੇ ਆਹ ਨਹੀਂ ਦੀਦਾ 😡😡😡😡 ਪੰਜਾਬ ਸਰਕਾਰ ਉਥੋਂ ਚੱਲ ਦੀ ਆਂ
Very tragic, shame on governments and humanity in all !!
Shukar hai kuch te awaz uth rahi hai budhe dariya nu bachaun lai... asi v aapni NGO EK LAKSHYA de rahi 2014-2015 vich campaign chalaya c budhe dariya lai kundan puri area vich.. lekin kuch v sahi ni ho sakeya..
ਟਰੀਟਮੈਂਟ ਪਲਾਂਟ ਬਣਾਉਣ ਦਾ ਵੀ ਕੌਈ ਫਾਇਦਾ ਨਹੀਂ ਹੋਇਆ ਐਂਵੀ ਅੱਠ ਸੌ ਕਰੋੜ ਲਾਇਆ ਕਹਿੰਦੇ
Need lot more awareness about it!
Concern department kithe hai
😢😢
Isreal nu control de deo
Ek dum clean ho jyega
Government nu eh nala nahi dikhda ehna nu parali da smoke dikhda hai. Dogglii sarkar. Industries waley rupayan diyan gathan dey aaundey han
😢😢😢😢😢😢
ਕਿਸਾਨ ਏਦੇ ਲਈ ਕੁਝ ਕਿਉ ਨਹੀਂ ਕਰਦੇ ,
😢😢😢😢😢😢😮
Politicians deying valiya nu support krde ne pollution control vale vi involve ne vich. Pollution vale haar industry valiya to paise lainde ne
Eh ta vikash aa aje ta vikash hor hona
Mukerian sugar mil da ganda Pani sida. Darti wich bor karka jamen vich Paya ja raha ha
No check on these business men by governments very shameful
Start Budha Nala tax form Ludhiana industries and take great steps
Sarkara sirf budhe Naale de Naam te bill pass krke avde tidh bhar rahiya ne. Avdi personal property vda rahe ne.
Edhr kise da koi Dhiyan nahi.
J sachi niyat naal kam Krna hove tan sab kuj ho janda.
Jaggo punjabio jaggo ikjut hovo zameer jagaa lo ikjut ho k apni nasal te punjab nu bachha lo
Fact ❤
😢😢😢
No govt can clean budha nallaha
Time to take strict action
eh sakara nu nhi dekhda
ਬੁਹਤ ਉਮੀਦ ਨਾਲ ਵੋਟ ਪਾਈ ਸੀ ਭਗਵੰਤ ਮਾਨ ਨੂੰ, ਪਰ ਓਵੀ ਬਾਕੀਆ ਵਾਂਗ ਹੀ ਨਿਕਲਿਆ। ਉਮੀਦ ਨਹੀਂ ਸੀ ਭਗਵੰਤ ਮਾਨ ਜੀ ਕਿ ਤੁਸੀ ਵੀ ਬਾਕੀਆ ਵਾਂਗ ਹੀ ਨਿਕਲੋ ਗੇ😮😢😢😢
Jad ahlian karni sikha di nasal lushi hai kade nashe de zehar naal, kade dooshit paani naal tan fer kahfa pitt syapa.. Kuj mahi karna ehna ne😢
chitda ch lai lao ehna khabra nu
Jdo tak bhrishtachar hai kush nhi ho sakda.
चमकौर से निकलता है
बूढ़ा दरिया
Shocking!!! What is Punjab govt doing...😢😢. What nonsense.this cant be cost of industrialisation. Look at rivers in industrialised europe
ਖਾਲੀ ਡਰਾਮਾ ਹੈ
Jad pani hawa hi saaf nahi tan tarakki kar ke kithe jana hai.
Punjab government sleeping
Factoria nu taale lawo
Ban mixing of budha nallaha waste water into satluj river.
This is the only way.
Khalistan zindabad inshallah Canada zindabad Trudeau zindabad.
ਆਪਣਾ ਘਰ ਚਲਾ ਲੋ ਸਾਡੀ ਟੈਨਸ਼ਨ ਛੱਡੋ
Kuj nikar sakde sab gappa wa Punjab nu kathm Karn lai e sab rale wa