the one thing i really loved about this video was the culture smash, we had Stefflon Don spitting in Patois and we have Sidhu spitting in Punjabi and the love she showed was amicable with the Punjabi culture. i just wish as human beings we embrace each other and not think what is this guy doing because its not what im used to. The world is a big place i love the fact that Steff brought these 2 different cultures together. As humanity we need to forget borders which is such a divisive construct just embrace each other
This type of culture smash trend happened often in the past, especially with UK based bhangra artists since the 90s upto the 2000s: the apache indian (indian-Jamaican raggamuffin and dancehall infusion), Bally sagoo, Taz nation, Dr Zeus (even did a duet with Snoop Dogg). Im glad Sidhu revived this type of infusion.
Why You People Won't Support New Artist Song. Bhai jaan once see #highratedbrand song.. Check description artist did all work for his music video. Please support him 🥲
Keep it up bro from ❤ from fatehabad 🎉 bro start vlog on other conutry and india comparison in education systm , farming , social values of family , to understand more about the world
Buy all 'Island 54' merch here 😎
stefflondon.tmstor.es/
Stream/Buy 'Island 54' the album here.
StefflonDon.lnk.to/Island54
Stefflon don and Sidhu moose Wala always hit
I am listening island 54 merch all song nice song❤
Love you from Punjab Pakistan 🇵🇰
L💜E from the UK!! 💜 😎 !! Beautiful and beautiful voice!!
Certo,nao fisado
Thank you guys I have read all your comments and we really appreciate the love ! SIDHUUUUUUUU WE LOVE YOU!!!!
Brum x LDN x India stand uppppppp!
❤❤
Stefflondon love u❤sis
Appreciate ❤❤❤
Steff yu never read nuh 43000 comments
Amar 🙏🏽🧿🕉️
Unexpected comments
Raftar sir bhi sidhu moosewala ke gaane sunte hai kya 😮😮
❤❤
❤
@@Karanvirsinghkhatttraits always expected rafter is a g
Sidhu fan's attendence here
Sure 💞 Sidhu jaan
sidhu sidhu sidhu
❤❤
I’m the first viewer and first comment in the song i am so lucky 🍀 and i am from Pakistan 🇵🇰 best song ♥️💫
Legend Sidhu 😊❤
Miss you Big Brother 😢🙁😞😞
Forever legend 🙏
Are bro❤
He will live forever❤️
Soja😂😂😂
❤
Sidhu mossewal jesa koi nahi na aaj or na he kal hoga ❤❤❤
Premiere ਲਗਾਇਆ ਹੁੰਦਾ ਤਾਂ ਇੱਕ ਲੱਖ ਬੰਦਾ ਪ੍ਰੀਮੀਅਰ ਹੀ ਦੇਖ ਰਿਹਾ ਹੁੰਦਾ
Bilkul sahi gal bro
Right sari hype khatm kr diti
Sahi keha veer
Par Sidhu De Official UA-cam Channel Te Kiti Hunda Ta ❤
Sahi gall aa bai
GOAT 👑❤️
Sidhu moose wala fans attendence here 👋
#puttpardesihochaleya
Yes Bhai Full attendance Back 🔥
youtube.com/@comedyandfunmania?si=uftnyRlXKOOGxIBV
@@RobinHoodRealLife youtube.com/@comedyandfunmania?si=uftnyRlXKOOGxIBV
Yes boyyy
the one thing i really loved about this video was the culture smash, we had Stefflon Don spitting in Patois and we have Sidhu spitting in Punjabi and the love she showed was amicable with the Punjabi culture. i just wish as human beings we embrace each other and not think what is this guy doing because its not what im used to. The world is a big place i love the fact that Steff brought these 2 different cultures together. As humanity we need to forget borders which is such a divisive construct just embrace each other
This type of culture smash trend happened often in the past, especially with UK based bhangra artists since the 90s upto the 2000s: the apache indian (indian-Jamaican raggamuffin and dancehall infusion), Bally sagoo, Taz nation, Dr Zeus (even did a duet with Snoop Dogg). Im glad Sidhu revived this type of infusion.
Long Live Sidhu Moosewala 🙏🏾🧡 Steff London 🎶🎶🎶
Kaintt work steelbanglez🔥🦅
❤
❤❤
Is there an Stefflon Don fan here?
Thnx bro ❤❤
Dil da ni mada❤
Mera SIDHU MOOSEWALA ❤
❤
Tera sidhu moosewala ❣️❣️😢
Arre app to sidhu ke fan nikle😮
Why You People Won't Support New Artist Song. Bhai jaan once see #highratedbrand song.. Check description artist did all work for his music video. Please support him 🥲
Sidhu 🔥🔥🔥
Mujhe pta tha Aap moose fan ho🦅
🔥🔥
Mooseaale 👍👍👍👍🙏🙏🙏🙏
Aare Paramveer Bhai Aap Yaha...😁👌
Keep it up bro from ❤ from fatehabad 🎉 bro start vlog on other conutry and india comparison in education systm , farming , social values of family , to understand more about the world
2025 ਵਿਚ ਕੌਣ ਕੌਣ ਸੁਣਦਾ ਪਿਆ ❤... ਮੂਸੇਆਲਾ ਜੱਟ ਕੌਣ ਪੁੱਛੀ ਤੂੰ ਸਟਾਰਾਂ ਨੂੰ 💥💥💥💥
#justiceforsidhumoosewala ❤
❤❤
❤
❤❤
Har person 5 comment kary world ko pata chaly ky sidhu mosse wala is world great singer
Har banda 5 comment karo please
Dream 10 MILLION Likes And comment please 😢
Emotional kar diya 😭😭
❤❤yessss
Mei rone lag gaya tha , mere ko dekh k meri mummy bhi rone lag gayi !
😢
Legend never die 🙏
Marjao tum log😂😂😂
Sidhu fans attendance here
🙂😍😍😍
🥰🥰🥰Dil da ni mada🥰🥰🥰
ਵਾਰ-ਵਾਰ ਦੇਖਦੇ ਰਹੋ ਇੱਥੋਂ ਤੱਕ ਕਿ ਤੁਹਾਡੇ ਪਰਿਵਾਰ ਦੇ ਫ਼ੋਨ ਵੀ, ਅਸੀਂ ਇਸ ਗੀਤ ਨੂੰ ਬਿਲਬੋਰਡ 'ਤੇ ਲੈ ਕੇ ਜਾਵਾਂਗੇ
❤❤❤❤
❤❤
Kini sohni gal kiti tuc.... Te big fan cute little baby❤❤❤❤❤
❤❤
❤
Moosa jatt
Listen to it on repeat take it to 20 million guys
Needed sidhu Moose Wala
Photo in thumbnail ❤
Long Live Sidhu 🙏
💯
Loved your video mate, nicely explained
LEGEND ❤
ਝੋਟਾ ਦਿਲਾਂ ਚ ਹਮੇਸ਼ਾ ਜਿਉਂਦਾ ਰਹੇਗਾ❤❤
Jatt da muqabla kithe hh 💖💖😘😘
No Match Jatta Keep Rocking in Heven ❤
Rest in Pawer
❤❤❤
Stefflon Don Sidhu moose Wala
History Create 👌
❤
Video glt bni veere 😢sidhu bhai bilkul nhi lgg rhe .justice di gllkrni si ta sidhu bhai di entri nhi krni chadi si😢
ਤੇਰੇ ਗੋਰੇ ਕਾਲੇ ਹਾਲੀਵੁੱਡ ਵਾਲੇ ਨਿਗਾ ਰੱਖਣ ਮੇਰੇ ਤੇ ਅਮਰੀਕਾ ਤੋ
Tibbya da putt #Sidhu ⛳️⛳️
I am youtuber
sidu great great great great 😇😇😇😇😇😇😇😇
Heros are remembered, but Legends never die. Long live the King #SidhuMoosewala
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ
Thnks bro sab de parents diya lamhia umra te tandrustia bakshn waheguru ji
Same to u
Same to you bro 😍❤
😀
Is there an Stefflon Don fan here?
Legend sidhumoosewala ❤❤
We are extremely missing sidhu bhai.
Amazing music and lovely song. We love sidhu bhai.
❤
❤Hearts king sidhu moose wala
ਜੇ ਇਹ ਹੀ ਗਾਣਾ ਸਿੱਧੂ ਦੇ ਚੈਨਲ ਤੇ ਆਉਦਾਂ ਤਾਂ ਗੱਲ ਹੋਰ ਹੋਣੀ ਸੀ ਕੋਣ ਕੋਣ ਐਵੇ ਸੋਚਦਾ❤
But gana Stefflon don ka hai is krke
Jis gaane me sidhu hota hai wo gana sidhu ka ho jata hai❤
Qki ft sidhu moose aala .. es krk.. song tan stef da aa bhra
Is there an Stefflon Don fan here?
3:43 right 👍👍✌️
Only one legndsssss Musa Wala ........😢
ਸਾਇਦ ਇਹ ਪਹਿਲੀ ਵਾਰ ਹੋਇਆ।ਕੀ ਇੱਕ ਇੰਗਲਿਸ ਰੈਪਰ ਦੇ ਚੈਨਲ ਤੇ ਇੰਨੇ ਕੁਮੇਟ ਪੰਜਾਬੀ ਵਿੱਚ ਆਏ ਹੋਣ❤stefflondon ਵੀ ਸੋਚਦੀ ਹੋਵੇਗੀ।ਪੰਜਾਬੀ ਕੁਮੇਟਾ ਦਾ ਹੜ ਆ ਗਿਆ।ਵੀਡਿਉ ਵੀ ਬਹੁਤ ਸਾਨਦਾਰ ਬਣੀ ਆ❤
1:37 from here 🔥🚒
.
.
#justiceforsidhumoosewala 😢
😊
Thx
Full song is banger bro, steff also nailed it all
❤🎉
Shad hatheara nu parkh tu yaara nu🌪️🌪️♥️
Super sidhu I had kor fann ❤❤❤
Legend never die❤
😭 miss you jatta
ਹਜੇ ਮੁੱਕਿਆ ਨਹੀਂ #justiceforsidhumoosewala
Mukna vi niiii....💯
Is there an Stefflon Don fan here?
OHH MUKKEYAA NIIIII💯🔥❤️ #SMW❤️
Cycle’an ton range hoi ❤ -Aswin Darling ❤❤
❤❤Rest in Power Sidhu ❤❤
.AST BHAI IS TRUE FAN OF SIDHU BHAJI.. MANY TIME HE MENTIONS SIDHU NAME IN HIS VIDEOS(VLOGS).
Eh ni muk da bai 🔥🔥🫡
Yes Steff 🔥🔥🔥 Sidhu Big up 👊🏾
Sidhu Jaan ❤
Miss You Bai 💔
amazing interview with stefflon don about sidhu ua-cam.com/video/khgj4L2_554/v-deo.html
ਬੇਸ਼ੱਕ ਮੈਨੂੰ ਇੰਗਲਿਸ਼ ਸਮਝ ਨਹੀਂ ਆਈ ਪਰ ਗਾਣਾ ਮੈਂ ਪੂਰਾ ਸੁਣਿਆ❤❤ ਗਾਣਾ ਜੋ ਵੀ ਹੋਣਾ ਆਊਟ outstanding ਹੀ ਹੋਣਾ ਬਾਕੀ AI ਦਾ ਵੀ ਮੁੱਲ ਪੈ ਜਾਂਦਾ ਜਦੋਂ ਸਿੱਧੂ ਦਾ ਸੌਂਗ ਆਉਂਦਾ ❤❤
Sahi keha 💯 veer g
English di tan menu v ni lggi smj😂
Baki ਗਾਣਾ ਘੈਂਟ ਆ
Mnu v but song boht sohna
Rip brother sidhu ❤️ miss you jatta
ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪਿੰਡਾਂ ਦੇ ਆਮ ਲੋਕਾਂ ਨੂੰ ਵੀਡੀਓ ਵਿੱਚ ਲਿਆ ❤❤❤❤❤
❤❤❤❤❤❤❤
❤❤❤❤❤❤❤
Garv ki nahi she is disrespecting us by only showing poverty in every video! Shame on her and people like you who are happy by india's poverty!!!
ਬਾਈ Stefflon Don ਤਾਂ ਪੰਜਾਬ ਆ ਗਈ ਪਰ ਬਾਈ ਤੂੰ ਚੱਲਾ ਗਿਆ 💔
❤ from Afghanistan🔫
Vlog pa ke song sun lia
Bai greenland vi vekho ? Kiwe da va
Taliban vlogs ❤
❤
Hor y thik aa
Legend never die 💪
Rest in power 🦁
Sidhu ਭਾਈ ਨੂੰ ਮਿਲਣ ਦਾ ਖਿਆਲ ਮਨ ਚ ਹੀ ਰਹਿ ਗਿਆ, ਬਹੁਤ ਖੁਸ਼ਨਸੀਬ ਨੇ ਓਹ ਜਿਹਨਾਂ ਨੇ ਥੋਨੂੰ ਨੇੜਿਓਂ ਦੇਖਿਆ।😢💎
ਜੈ ਸਿੱਧੂ ਜਾਨ ਹੁੰਦਾ ਐਨਾ ਕਠ ਕਰਣ ਦੀ ਲੋੜ ਹੀ ਨਹੀਂ ਸੀ ❤❤❤❤❤
ਪੰਜਾਬ ਸਾਡਾ ਮਾਲਵਾ 🌹🌹🌹💓
ਦੁਨੀਆ ਦੇ ਮਨ ਅੱਗੇ, ਲੀਡਰਾਂ ਦੇ ਧੰਨ ਅੱਗੇ
ਸੂਟਰਾ ਦੀ ਗੰਨ ਅੱਗੇ ,ਝੁਕਿਆ ਨਹੀ
ਅਸਲੇ ਦਾ ਖ਼ੌਫ ਦੇਖ, ਅੱਖਾਂ ਮੂਹਰੇ ਮੌਤ ਦੇਖ
ਹੁੰਦੀ ਗੰਨ ਲੋਡ ਦੇਖ, ਲੁਕਿਆ ਨਹੀਂ #justice_for_sidhu_moosewala 😢👑❤
❤❤❤❤
🙏
Oye aa gya ❤
Steff ਕੀਐ London ਚ ਚੱਲ ਤੂੰ PUNJAB ਨੂੰ ❤🎉 ਪੰਜਾਬ ਦੀ ਸ਼ਾਨ ਸਾਡਾ ਵੀਰ ਸਿੱਧੂ ਮੂਸੇ ਵਾਲਾ ❤ ਦਿਲ ਦਾ ਨੂੰ ਮਾੜਾ ਤੇਰਾ ਸਿੱਧੂ ਮੂਸੇ ਵਾਲਾ ❤
Miss u ustaad ji ❤❤❤❤❤
ਕਿਹੜੇ ਕਿਹੜੇ ਝੋਟੇ ਕਰਕੇ ਆਏ ਆ ,ਬਿੱਲਬੋਰਡ ਕਿੰਗ, ਦਿਲ ਦਾ ਨੀ ਮਾੜਾ ਸਾਡਾ ਸਿੱਧੂ ਮੂਸੇ ਵਾਲਾ ❤❤❤😢😢
ਲਿੱਲੀਆ ਫਿੱਲੀਆਂ ਨੂੰ ਦੱਸ ਦੋ ਕੇ industry ਬੰਦ ਕਰਕੇ ਘਰੇ ਘਰੀ ਹੋ ਜਾਉ ਅਪਣਾ ਬਾਈ ਆ ਗਿਆ ❤❤❤❤❤❤❤❤❤❤❤❤❤❤
ਜਿਦਾ ਹੀ ਸਿੱਧੂ ਬਾਈ ਦੀ ਅਵਾਜ਼ ਕੰਨੀ ਪਈ ਉਸੇ ਟਾਈਮ ਅੱਖਾ ਚੋ ਹੰਜੂ ਵਗਣੇ ਸ਼ੁਰੂ ਹੋ ਗਏ😓😭😭😭 ਤੇ ਜਿੱਦਾ ਹੀ ਵੀਡੀਓ ਚ ਨਜ਼ਰ ਆਇਆ ਵੀਐੱਫਐੱਕਸ ਨਾਲ ਇੰਝ ਲੱਗਾ ਜਿਵੇਂ ਵੀਰਾ ਆਪ ਹੀ ਆ ਗਿਆ ਹੋਵੇ.. ਸਾਰੀ ਉਮਰ ਰਹਿੰਦੀਦੁਨੀਆਂ ਤਕ ਤੇਰੀ ਘਾਟ ਮਹਿਸੂਸ ਹੋਣੀ ਆ ਜੱਟਾ.. Dad of industry 🦅👑🐅🐅🐅🐅🐅🐅🐅🐅🐅 Rest in Power 💪💪
Naale jedi aunty rondi aa sidhu de verse start hunde hi.. Ohna mu vekh k rona aa janda
Stef is all that …she’s gonna top charts again …❤❤❤❤❤ I love this song stef
Goosebumps 😬 ਨਹੀਂ ਰੀਸਾਂ ਸਿੱਧੂ ਦੀਆਂ ਲੂ ਕੰਡਾ ਖੜਾ ਹੋ ਗਿਆ
ਮੈਨੂੰ ਗਾਣਾ ਸੁਣ ਕੇ ਤੇ ਦੇਖ ਕੇ ਰੋਣਾ ਆ ਗਿਆ ,ਇਨ੍ਹਾਂ ਨੇ ਸਿੱਧੂ ਦਾ ਫੇਸ ਬਣਾ ਕੇ ਸਿੱਧੂ ਗਾਣੇ ਵਿੱਚ ਦਿਖਾਇਆ 😢ਅਗਰ ਓਹ ਆਪ ਹੁੰਦਾ ਤਾਂ ਪਤਾ ਨੀ ਹੋਰ ਕਿੰਨੀ ਅੱਤ ਕਰਵਾਨੀ ਸੀ ਗਾਣੇ ਵਿੱਚ,
Steff ਨੂੰ ਪੰਜਾਬ ਸਿਰਫ ਸਿੱਧੂ ਨੇ ਦਿਖਾਤਾ ❤❤❤
Legend 😟♥️
ਸਿਧੇ ਜੱਟ ਨੂੰ ਕੋਈ ਸਮਜ ਨੀ ਸਕਿਆ ਦਿਲ ਦਾ ਮਾੜਾ ਨਹੀਂ ਸੀ ਪਰ ਸਾਡੇ ਆਪਣੇ ਆਪਣਿਆਂ ਦੀਆਂ ਲੱਤਾਂ ਖਿੱਚਣ ਜੋਗੇ ਨੇ
ਆਥਣੇ EP ਛੱਡੀ ਸੀ ਤੇ, ਤੜਕੇ ਸੀ ਬਿਲਬੋਰਡ ਕੁੜੇ❤ Legends never die ☝️ JUSTICE FOR SIDHU ❤
ਜੋ ਸਿੱਧੂ ਬਾਈ ਨੂੰ ਸਾਰੀ ਜ਼ਿੰਦਗੀ ਪਿਆਰ ਕਰਦੇ ਰਹਿਣਗੇ ਕਰੋ like..♥️♥️
Sidhu always top❤❤❤
From Pakistan🇵🇰 Sidhu Fans Attendance ❤
❤
@@randhawa.aman7777ppl00🎉🎉🎉🎉🎉🎉❤❤❤❤❤
✈️🩸🪘☝️🖊️🙏🏾🙏🏽🙏🏾❤️🙏🏽🙏🏽🙏🏽
❤❤❤
❤
ਕਿੱਥੋਂ ਕੋਈ ਕਰੂਗਾ ਮੁਕਾਬਲੇ ... ਸਿਧੂ ❤️✅
ਪੰਜਾਬੀਆਂ ਨੂੰ ਸਦਾ ਮਾਣ ਰਹੇਗਾ ਸਿੱਧੂ ਤੇਰੇ ਤੇ ❤
Sidhu moose wala king of music Industry
ਦਿੱਲ ਦਾ ਨੀ ਮਾੜਾ ❤❤❤
I'm Ugandan 🇺🇬 , I grew up in India but this song caught my feelings I almost cried. It's hard.🔥 Rip legend
love you bro , punjab and africa always locked in
Love from Punjab bro ❤❤❤❤
❤
Where are you from me lives in Kampala
ਮਾਣ ਵਾਲੀ ਗੱਲ ਆ ਕੇ ਇੱਕ ਵਾਰਲਾ ਸਿੰਗਰ ਪੰਜਾਬ ਆਇਆ ਸਿੱਧੂ ਬਾਈ ਕਾਰਕੇ ਬਹੁਤ ਬਹੁਤ ਮਾਣ ਆ ਪੰਜਾਬ ਨੂੰ
#jestiseforsidhumoosewala😢😢
But still some people are not happy
Is there an Stefflon Don fan here?
ਭੁੱਲ ਜੇਗੀ ਕਾਰਾਂ ਨੂੰ ਨੀ
ਕੱਢ 5911 ਨੂੰ ਨੀ ✍️bai Sidhu mossewala ❤ Stefflondon 💯🌍
King is always a King.... no matter dead or alive❤
#Justice For Sidhu Moose wala
On Top Te rehna Chahida Pta lge Sarkara Nu
ਗਾਣੇ ਵਿੱਚ ਬਾਈ ਨੂੰ ਦੇਖ ਕੇ ਲੱਗਦਾ ਨਹੀਂ ਕਿ ਬਾਈ ਇਸ ਦੁਨੀਆ ਤੋਂ ਚਲ ਗਿਆ😢❤ #justiceforsidhumoosewala
ਜੇਕਰ ਗਾਣਾ ਸਿੱਧੂ ਬਾਈ ਦੇ ਚੈਨਲ ਤੇ ਆਉਂਦਾ ਤਾਂ ਗੱਲ ਹੋਰ ਹੋਣੀ c
Miss you 22
#justiceforsidhumoosewala
Aur VFX bhi 😢 sasti quality k lgaye mam ne
GanA hi stef ka hai bai log uske chanel pr hi ana tha yeh bs ek pehra sidhu bai ne inko diya tha nya song apne bai ke chanel pr ayga jldi
@@panjabtoitaly ਵੀਰੇ ਜਿਹੜੇ ਗਾਣੇ ਵਿੱਚ ਸਿੱਧੂ ਬਾਈ ਨੇ ਇੱਕ ਲਾਈਨ ਵੀ ਬੋਲ ਦਿੱਤੀ ਉਹ ਸਾਡੇ ਵਾਸਤੇ ਸਿੱਧੂ 22 ਦਾ ਹੀ ਗਾਣਾ ਹੈ
😂😂
Shi gall aa bro
#justiceforsidhumoosewala
Miss u bro .... 😢😢big loss
Stefflon Don, Sidhu Moose Wala, GuiltyBeatz, and Steel Banglez on one track? This song is hotter than my summer playlist! 🔥🎶
Legend never die...
ਜਦੋਂ ਤੱਕ ਚੱਲਣਗੇ ਸਾਂਹ ਸਿੱਧੂਆਂ
ਤੇਰਾ ਮੁੱਕਣ ਨੀ ਦਿੰਦੇ ਨਾਂ ਸਿੱਧੂਆਂ
#justiceforsidhumoosewala
ਕੋਈ ਤੋੜ ਨਹੀਂ ਜੱਟ ਦਾ ਇੱਕ ਟੱਪੇ ਚ ਹੀ ਦੁਨੀਆਂ ਹਿਲਾ ਦਿੰਦਾ❤❤❤❤😢😢😢😢
Sahi keha
Jatt is always on fire 🔥
❤❤❤❤
💲💲💲
Is there an Stefflon Don fan here?
@@punjabialltime5402 Nice 🎉🎉🎉🎉💝💝💝🙏🙏🙏🙏🙏😥
Sidhu Moosewala The Godfather of Punjabi music industry ❤❤❤
ਸਾਰੇ ਵੀਰਾ ਨੂੰ ਬੇਨਤੀ ਆ ਕਿ ਕੰਮ ਨੂੰ ਖੇਚ ਕਿ ਰੱਖਣ। ਫੇਰ ਕੀ ਹੋਗਿਆ ਜੇ ਇਹ ਗਾਣਾ ਸਿੱਧੂ ਬਾਈ ਦੇ ਚੈਨਲ ਤੇ ਨੀ ਆਇਆ ਆਪਾ ਸਾਰੇ ਸਿੱਧੂ ਬਾਈ ਨੂੰ ਪਿਆਰ ਕਰਦੇ ਆ ਤੇ ਕਰਦੇ ਰਹਾਂਗੇ।
Keep regular
❤❤❤
Good
#JUSTICE FOR SIDHU MOOSE WALA
ਰਹਿੰਦੀ ਦੁਨੀਆਂ ਤੱਕ ਤੇਰਾ ਨਾਮ ਚਮਕਦਾ ਰਹੇਗਾ।
ਸਿੱਧੂ ਵਰਗਾ ਨਾ ਕੋਈ ਸੀ ਨਾ ਕੋਈ ਓਨਾ ਸਿੱਧੂ ਸਾਡੇ ਦੀਲਾ ਚ ਹਮੇਸ਼ਾ ਰਾਜ ਕਰੁ ਗਾ ਲਵ ਯੂ ਸਿੱਧੂ ਮੁਸੇਵਾਲਾ ।। ਜਿੰਨੇ ਵੀ ਲੋਕ ਸਿੱਧੂ ਨੂੰ ਪਿਆਰ ਕਰਦੇ ਆ ਦਸੋ ❤❤❤❤
Sodhu steff forever ❤❤thank you stef
Sidhu bai da fan ਹਾਜ਼ਰੀ ਲਵਾਓੁ💖 2:57 ❤❤
ਏਨੀ ਪਹਿਚਾਣ ਤੇ ਕਿਸੇ ਮੰਤਰੀ ਦੀ ਨਹੀਂ ਆ ਜਿਨੀ ਸਾਡੇ ਸਿੱਧੂ ਮੂਸੇ ਵਾਲੇ ਦੀ ਆ ❤
Die heart friend सिन्धु मुसियावाला।❤❤❤❤❤
CRAZY SONG WITH SIDHU CRAZY RESPECT
ਬਹੁਤੇ ਰੋਣ ਗੇ ਦਿਲਾਂ ਦੇ ਜਾਨੀ,
ਮਾਪੇ ਤੈਨੂੰ ਘੱਟ ਰੋਣ ਗੇ।
ਵਾਰ-ਵਾਰ ਦੇਖਦੇ ਰਹੋ ਇੱਥੋਂ ਤੱਕ ਕਿ ਤੁਹਾਡੇ ਪਰਿਵਾਰ ਦੇ ਫ਼ੋਨ ਵੀ, ਅਸੀਂ ਇਸ ਗੀਤ ਨੂੰ ਬਿਲਬੋਰਡ 'ਤੇ ਲੈ ਕੇ ਜਾਵਾਂਗੇ
❤❤❤Sidhu moose wala❤❤❤❤
Moose wale de channel te song realise hunda ta hun nu ਕਰੋੜਾਂ ch hunde view💯😍😍😍😍
Sidhu Bai ❤ Thank you @stefflon Don
Stef London vi ਸੋਚਦੀ ਹੋਊਗੀ ਇਹ ਸਿੱਧੂ ਮੂਸੇ ਵਾਲਾ ਚੀਜ ਕੀ ਆ ❤❤❤❤❤❤❤❤
P
1 ਲਾਈਨ ਹੀ ਕਾਫੀ ਆ 💥 song Hitt ਕਰਨ ਲਈ 💯
ਲਿਲੀ ਫ਼ਿਲੀ ਅੱਜ ਵੀ ਆ side ਤੇ ਆ ਪਈ ਜੱਟਾਂ ਤੇਰੇ ਹੀ ਪਏ ਗਾਣੇ ਸੁਣੀ ਜਾਨੇ ਆ #justiceforsidhumoosewala ❤❤
Forever legend ❤❤❤
ਸਿੱਧੂ ਬਾਈ ਗਾਣੇ ਤਾਂ ਤੇਰੇ ਆਈ ਜਾਣੇ ਨੇ ਪਰ ਯਰ ਤੇਰੀ ਕਮੀ ਨੀ ਪੂਰੀ ਹੋਣੀ jaan Miss u 💔🥺
ਜੇ ਕਿਤੇ ਇਹ ਗਾਣਾ ਸਿੱਧੂ ਬਾਈ ਦੇ ਚੈਨਲ ਉੱਤੇ ਪਿਆ ਹੁੰਦਾ ਤਾਂ ਗੱਲਾਂ ਹੀ ਹੋਰ ਹੋਣੀਆਂ ਸੀ ਬਾਕੀ ਹੁਣ ਵੀ ਵੀਰਿਓ ਫੁੱਲ ਸਪੋਰਟ ਕਰੋ