Kulwinder Dhillon was a legendary singer of Punjabi Music Industry

Поділитися
Вставка
  • Опубліковано 12 січ 2025

КОМЕНТАРІ • 834

  • @sippydhaliwal7184
    @sippydhaliwal7184 6 років тому +29

    ਬਹੁਤ ਸੋਹਣਾ ਭੈਣ ਮੇਰੀਏ। ਪ੍ਰਮਾਤਮਾ ਬੇਟੇ ਨੂੰ ਕੁਲਵਿੰਦਰ ਢਿੱਲੋਂ ਤੋਂ ਵੀ ਵੱਧ ਸਫਲ ਹੋਵੇਗਾ।

  • @thebadboy8325
    @thebadboy8325 6 років тому +34

    ਥੋੜੀ ਥੋੜੀ ਸੁਰਤ ਆ 9-10 ਸਾਲ ਦਾ ਸੀ ,, ਟੀ.ਵੀ ਤੇ ਖਬਰ ਦੇਖੀ ਸੀ ,,, 22 ਜੇ ਜਿਉਦਾ ਹੁੰਦਾ ਤਾ ਅੱਜ ਨੂੰ ਬਹੁਤ ਉੱਚਾ ਹੋਣਾ ਸੀ ਨਾਮ।। ਦਿਲ ਚ ਬਹੁਤ ਜਗਾ ਵੱਡੇ ਵੀਰ ਲਈ 🙏🙏

  • @dharmindersinghvlogs5375
    @dharmindersinghvlogs5375 6 років тому +8

    ਇਹ ਵੀਡੀਉ ਦੇਖ ਕੇ ਮੇਰੀ ਵੀ ਅੱਖ ਨਮ ਹੋ ਗਈ, ਜਦੋਂ ਵੀ ਕਿਤੇ ਢਿੱਲੋਂ ਜੀ ਨੂੰ ਸੁਣਦਾ ਤਾਂ ਬਹੁਤ ਵਧੀਆ ਲਗਦਾ, ਬਹੁਤ ਵੱਡਾ ਘਾਟਾ ਪਿਆ ਸੀ।

  • @sandeepriargermany3075
    @sandeepriargermany3075 6 років тому +57

    ਦੁੱਖ ਤਾ ਬਹੁਤ ਵੱਡਾ ਭੈਣੇ ਤੁਹਾਨੂੰ ਅਤੇ ਉਹਨਾਂ ਦੇ ਗੀਤਾਂ ਦੇ ਬੋਲਾਂ ਨੂੰ ਚਾਹੁੰਣ ਵਾਲਿਆਂ ਦਾ but ਹੁਣ ਅਰਮਾਨ ਢਿੱਲੋਂ ਸਾਡੇ ਸਾਰਿਆ ਦੇ ਦੁੱਖ ਭੁਲਾਏਗਾ।ਉਦੋਂ ਬਹੁਤ ਦੁੱਖ ਹੁੰਦਾ ਜਦੋਂ ਇਸ line ਵਾਲਾ ਕੋਈ ਸਾਥ ਨੀ ਦੇਂਦਾ ।God bless Dhillon fmly ☝

  • @sikanderram6774
    @sikanderram6774 6 років тому +9

    ਅਰਮਾਨ ਰੱਬ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਵੀ ਆਪਣੇ ਪਾਪਾ ਵਾਂਗ ਨਾਂਮ ਕਮਾੳ bless you beta.. beautiful voice de malik ho....god help my sweet son aarmaan

  • @harmeetkharoud2182
    @harmeetkharoud2182 6 років тому +5

    ਪਰਮਾਤਮਾ ਤੰਦਰੁਸਤੀ ਬਖਸੇ ਅਤੇ ਚੜਦੀ ਕਲਾ ਵਿੱਚ ਰੱਖੇ ਦੋਵੇ ਮਾ ਅਤੇ ਪੁੱਤ ਨੂੰ

  • @harpreetgill3546
    @harpreetgill3546 6 років тому +253

    ਏਹ ਨੂੰ ਕਹਿੰਦੇ ਪੰਜਾਬ ਦੀ ਮਾਂ ਚੜਦੀ ਜਵਾਨੀ ਵਿਚ ਵਿਧਵਾ ਹੋਣ ਬਾਅਦ ਵੀ ਅਪਣੇ ਪੁੱਤ ਦੇ ਸਿਰ ਤੇ ਜਵਾਨੀ ਕੱਢੀ ਤੇ ਪੁੱਤ ਨੂੰ ਪੈਰਾਂ ਤੇ ਖੜਾ ਕਰ ਰਹੀ ਆ aukhe ਸਮੇਂ ਵੀ ਡੋਲੀ ਨੀ salute 🙏

  • @thebadboy8325
    @thebadboy8325 6 років тому +38

    ਅੱਜ ਦੀ ਨਿੱਕ ਸੁੱਕ ਕੀ ਰੀਸ ਕਰੂ ਜੱਟ ਦੀ ।। ਵੀਰ ਦਾ ਇੱਕ ਇੱਕ ਗਾਣਾ ਫੋਨ ਵਿੱਚ ਆ।।

  • @luckychawlamuktsar1499
    @luckychawlamuktsar1499 6 років тому +8

    ਸਾਰੀ ਦੁਨੀਆ ਮਤਲਬ ਦੀ ਐ।ਗੁੱਡੀ ਚੜੀ ਵੇਲੇ ਬੱਲੇ ਬੱਲੇ ਕਰਨ ਵਾਲੇ ਹਜਾਰਾਂ ਸੱਜਣਾਂ ਿਮੱਤਰਾਂ ਿਵੱਚੋਂ ਿਸਰਫ ਦੋ ਸੱਜਣ ਪਰਿਵਾਰ ਦੇ ਨਾਲ ਖੜੇ ਹਨ।ਿੲਹਨਾਂ ਸਾਥ ਦੇਣ ਵਾਲੇ ਵੀਰਾਂ ਨੂੰ ਕੋਟਨਿ ਕੋਟਿ ਸਲਾਮ।ਮਾਂ ਬੋਲੀ ਦੇ ਕੋਈ ਸੱਚੇ ਸਪੂਤ ਹੀ ਹੋਣੇ ਐ ਿੲਹ ਸੱਜਣ।

  • @lakhveerchahal23
    @lakhveerchahal23 6 років тому +51

    ਕੁਲਵਿੰਦਰ ਢਿੱਲੋ ਸਾਡਾ ਸਭ ਦਾ ਪਿਆਰ ਗਾਇਕ ਸਦਾ ਯਾਦ ਰਹੇਗਾ

  • @singhjasvir3546
    @singhjasvir3546 6 років тому +3

    ਕੁਲਵਿੰਦਰ ਢਿੱਲੋਂ ਤੇ ਸੁਰਜੀਤ ਬਿੰਦਰੱਖੀਆ ਨੀ ਕਿਸੇ ਨੇ ਨਹੀ ਬਣ ਜਾਣਾ

  • @sattitungan6167
    @sattitungan6167 6 років тому +1

    ਕੁਲਵਿੰਦਰ ਢਿੱਲੋਂ ਦੇ ਬਹੁਤ ਗਾਣੇ ਵੀਰੇ ਮੈ ਅਾਪਣੀ ਮਿੳੂਜਕ ਕਲਾਸ ਵਿਚ ਗਾੳੁਦਾ ਰਹਿੰਦਾ ਹਾਂ ਮੈ ਓਨਾ ਦਾ ਦਿਲੋ ਫੈਨ ਅਾ ਅੱਜ ਦਿਲ ਖੁਸ਼ ਹੋ ਗਿਅਾ ਓਨਾ ਦੀਅਾਂ ਗੱਲਾਂ ਸੁਣ ਕੇ

  • @harpreetgill5938
    @harpreetgill5938 6 років тому +71

    ਬਹੁਤ ਸੋਹਣੀ ਆਵਾਜ਼ ਦਾ ਬੰਦਾ ਸੀ

  • @thebadboy8325
    @thebadboy8325 6 років тому +5

    ਅਰਮਾਨ ਵੀਰ ਤੇਰਾ ਨਾਮ ਜਰੂਰ ਉੱਚਾ ਹੋਵੇਗਾ ਵਾਹਿਗੁਰੂ ਮੇਹਰ ਕਰੇ 😫😫😭😭😭😭

  • @dharmindersinghvlogs5375
    @dharmindersinghvlogs5375 6 років тому +2

    ਇਹਨਾ ਦੇ ਬੇਟੇ ਵਿੱਚ ਵੀ ਓਹੀ ਅਵਾਜ ਮਹਿਸੂਸ ਹੁੰਦੀ ਹੈ।

  • @deepdeep1723
    @deepdeep1723 6 років тому

    ਟੌਹਰ ਪੰਜਾਬ ਦੀ ਪ੍ਰੋਗਰਾਮ ਵਿੱਚ ਦੇਖਿਆ ਸੀ ਕੁਲਵਿੰਦਰ ਢਿੱਲੋਂ ਦੀ ਪਤਨੀ ਬਹੁਤ ਖੂਬਸੂਰਤ ਤੇ ਖੁਸ਼ ਸੀ ਵਿਚਾਰੀ ਨੂੰ ਦੁੱਖ ਨੇ ਖਾਮੋਸ਼ ਕਰ ਦਿੱਤਾ

  • @jagdeeppreet2400
    @jagdeeppreet2400 6 років тому +2

    ਮੇਰੇ ਬਚਪਨ ਵਿੱਚ ਇਹਨਾ ਦੇ ਗੀਤ '''ਕਾਲਜ ਚ ਕੁਡੀਆ ਦੇ ਇਹ ਗੀਤ ਤੋ ਫੈਨ ਅ ਬਾਈ ਦਾ ਅੱਜ ਵੀ ਅ miss you 22 I love u 22 ji

  • @harmindsingh3078
    @harmindsingh3078 6 років тому +1

    Bahut vadia singer c veer aaj de singer jutti warge v nai love you Dhillon Saab tuc hamesha sade dil wich o g the great singer Kulwinder Dhillon Saab g

  • @thebadboy8325
    @thebadboy8325 6 років тому +46

    ਭੋਗ ਤੱਕ ਹੀ ਰੱਖਦੇ ਆ ਸਾਰੇ ਬਾਅਦ ਚ ਕੌਣ ਖੜਦਾ ਨਾਲ। ਕੰਪਨੀਆਂ ਨੂੰ ਵੀ ਪੈਸੇ ਤੱਕ ਮਤਲਬ ਆ

  • @prabhdeepbajwa9446
    @prabhdeepbajwa9446 6 років тому +3

    ਰੱਬ ਤੁਹਾਡੇ ਸਾਰੇ ਪਰਿਵਾਰ ਨੂੰ ਖੁਸ ਰੱਖੇ

  • @sattitungan6167
    @sattitungan6167 6 років тому +1

    ਬਹੁਤ ਹੀ ਧੰਨਵਾਦ ਨਿੳੂਜ ਨੰਬਰ ਵਾਲਿਓ
    ਤੁਸੀ ਬਹੁਤ ਹੀ ਮਹਾਨ ਲੋਕਾਂ ਨਾਲ ਮੁਲਾਕਾਤ ਕਰਵਾੳੁਦੇ ਓ

  • @jesicasidhunri8559
    @jesicasidhunri8559 6 років тому +125

    Kulwinder dhillon g di wife lyi bht jyada aukha dilo salute a 😢😢😢😢😢 waheguru ji armaan te mehr krn aun wale time da superstar hove 🙏🏻🙏🏻

    • @luckydosanjh7543
      @luckydosanjh7543 6 років тому

      Jesica Sidhu NRI 9814156225 ok gggggg

    • @luckydosanjh7543
      @luckydosanjh7543 6 років тому

      Jesica Sidhu NRI soo sad9814156225 ok g

    • @vinkalnagpal7276
      @vinkalnagpal7276 6 років тому

      Jesica Sidhu NRI baba ji jo krde h...us vch una de mrji hunde h......baba ji pa ji de ghr vch sukh den kush rkhn ....😭

  • @MrLucky-de9my
    @MrLucky-de9my 6 років тому

    ਬੁਲੰਦ ਆਵਾਜ਼ ਦਾ ਮਾਲਕ ਸੀ ਕੁਲਵਿੰਦਰ ਢਿੱਲੋ
    ਦਿਲੋ ਪਿਆਰ

  • @mandeepkaur6359
    @mandeepkaur6359 6 років тому +114

    ਸਲਾਮ ਆ ਭੈਣ ਜੀ ਤੁਹਾਨੂੰ ਤੁਸੀ ਆਪਣੇ ਬੇਟੇ ਦੇ ਸਿਰ ਤੇ ਉਮਰ ਕੱਢੀ

    • @SandeepSingh-dq2du
      @SandeepSingh-dq2du 6 років тому +2

      ਭੈਣ ਮੇਰੀਏ ਤੈਨੂੰ ਦਿਲੋ ਸਲਾਮ ਜੁਗ ਜੁਗ ਜੀਅ ਤੇਰੇ ਬੱਚੇ ਨੂੰ ਰੱਬ ਲੰਮੀ ਉਮਰ ਬਖਸੇ

    • @SandeepSingh-dq2du
      @SandeepSingh-dq2du 6 років тому +1

      ਭੈਣ ਮੇਰੀਏ ਜੋ ਤੇਰੇ ਬੱਚੇ ਨਾਲ ਬੀਤੀ ਮੇਰੇ ਨਾਲ ਵੀ ਇਹੋ ਬੀਤੀ ਆ ਭੈਣੇ ਤਕੜੀ ਹੋ ਰੱਬ ਤੇਰਾ ਸਾਥ ਦੇਵੇਗਾ

  • @rinkukhan1451
    @rinkukhan1451 6 років тому +3

    Sajan badal gye...rati tasveer sanu ondya nu vekh vekh hasdi rehi...i miss u veer kulwinder ji......boht sune tohade song...allah tenu Zanat deve...our tere parwaar nu chaddikalla ch rkhe.

  • @gurbajmaan9605
    @gurbajmaan9605 5 років тому +4

    ਵਾਹਿਗੁਰੂ ਮਿਹਰ ਜ਼ਰੂਰ ਕਰੂਗਾ।

  • @Rupmines
    @Rupmines 6 років тому +1

    Siraaa Klaaakarr c ,, misss u always ji hamesha kulwinder Dhilon ji ,,,,
    Ik Baap de maran pichhon koi kise da nhi hunda bus ik maa ,,, te duja Rab hunda a ,,,,

  • @JaskaranSingh-qo6wy
    @JaskaranSingh-qo6wy 6 років тому +128

    ਹਿਕ ਦੇ ਜੋਰ ਨਾਲ ਗਾਉਣ ਵਾਲਾ ਸੀ ਕੁਲਵਿੰਦਰ ਢਿਲੋਂ

  • @footballplayerkaransandhu8405
    @footballplayerkaransandhu8405 6 років тому

    ਸਮਾਂ ਨਿਕਲ ਜਾਂਦਾ ਗੱਲਾਂ ਚੇਤੇ ਰਹਿ ਜਾਂਦੀਆਂ ਨੇ miss u dhillon ver

  • @bittabadhesha8361
    @bittabadhesha8361 6 років тому +3

    Super singer c kulwinder dhillon je ajj jeondaa sab to upr hundaa kaintt banda c

  • @luckysidhu2925
    @luckysidhu2925 6 років тому +8

    ਇਹੋ ਜਿਹੇ ਸਵਾਲ ਨਾ ਪੁੱਛੋ ਕਿ ਵਕਤ ਕਿਵੇਂ ਗੁਜਰਿਆ,ਦੁੱਖ ਕਦੇ ਬੋਲ ਕੇ ਨਹੀਂ ਦਸਿਆ ਜਾ ਸਕਦਾ

  • @Smartboys589
    @Smartboys589 6 років тому +2

    J mai dasaa ta mera fev singer Kulwinder Dhillon ji hi ne & Surjit binderakhia ji Soni Pabla jo es dunia te nhi bhut Bura hoya sachi jo ehna singers di family nu Milan da uprala b nhi kr sakde mera supna ek din Kulwinder Dhillon ji de ghr jana family nu milna waheguru ji Mehar kreo Mai milaga ehna di family nu

  • @singjsingh9942
    @singjsingh9942 6 років тому +2

    Miss you Bai ਕੁਲਵਿੰਦਰ ਢਿੱਲੋਂ

  • @sukhvirsinghmattran1245
    @sukhvirsinghmattran1245 6 років тому

    ਬਹੁਤ ਚੰਗਾ ਗਾਇਕ ਸੀ ਕੁਲਵਿੰਦਰ ਢਿੱਲੋਂ

  • @mahinderpalsurswal3592
    @mahinderpalsurswal3592 5 років тому

    Paji nu pehli bar Jalandhar pap vekheya c college album ayi te bhot hi Dil jiteya paji ne te baad vich ayi velly ne v bda mn khush kita sareya daa pr aj v kullwinder paji sade li sade Dil vich hi jionde ne armaan pls jldi too jldi mud loka vich kullwinder paji le ayo

  • @mohamadaftab1313
    @mohamadaftab1313 6 років тому +1

    Salam aa ji meri bhain nu rab mehar kare ga ji himat rakho meri sistar ji sher putt aa tuhada aun bala time bhut khusiya deve ga rab tuhanu ji

  • @charanpreetsingh992
    @charanpreetsingh992 6 років тому +7

    Armaan di awaaj sun ke swaad aagya. O din door nai jadon fer ton kacheriyan ch melle laggan ge. Shukar malak da

  • @HarjeetSingh-tz5vc
    @HarjeetSingh-tz5vc 6 років тому +1

    ਬਹੁਤ ਵਧੀਆ ਸੀ ਵਿਰ ਸੀ

  • @manjindercheema7948
    @manjindercheema7948 6 років тому +2

    So sad Really hard time for the family. . We miss too. I hope you have a great future. GOD BLESS YOU.

  • @prabhjotsingh8726
    @prabhjotsingh8726 6 років тому

    Dhillon wrga bnda ni jmna,hikk de jor te gaunda c,ajj v sade dil ch vsda 22,udo umar bht choti c but frr v dil roya c jdo Duniya cho gyaa c...baba g mehar karn Gurpreet ji and Armaar te....mud k ni Labhne eho j heere...🙏🙏🙏

  • @honeysandhu6297
    @honeysandhu6297 6 років тому

    Lakh lahnt aaa punjabi industry lyi enni vdiya voice aa ehna de bette di support krni chahidiaa eh boht vdiya nibha sakda punjabi industry ch singing nu

  • @goldybhangu5877
    @goldybhangu5877 6 років тому +38

    Rona Nikal geya Kulwinder Dhillon di wife di interview sun k

  • @NDS289
    @NDS289 6 років тому +3

    kulwinder pazi assi Sare tuhanu yaad kardey ha we all miss you for yours songs jo mai 18 -19 year di age ch sune c

  • @GurmeetSingh-ud9sb
    @GurmeetSingh-ud9sb 6 років тому +3

    Kulwinder. Dhillon. Agar. Aaj. Honde..than ....sab tho alag hunde....I miss. U..jii. My. Favrate. Singer

  • @preetgill4927
    @preetgill4927 6 років тому +1

    ਵਾਹਿਗੁਰੂ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ

  • @Sukh_Choudhary
    @Sukh_Choudhary 6 років тому +8

    Kulwinder dhillon, Sony pabla, surjit bindrakhia all time great singers,top singers

  • @gurwindr1313
    @gurwindr1313 6 років тому +3

    Salute aaa g Bai kulwinder dhillon nu... Te ohna Di wife nu v.

  • @kulwindermaan6499
    @kulwindermaan6499 6 років тому +3

    ਮਾਲਿਕ ਮੇਹਰ ਕਰੇ ਗਾ ਜੀ

  • @sanjeevdhiman3755
    @sanjeevdhiman3755 6 років тому +1

    Rabb dhillon de family nu Khush rakhe , agge changa time aave......

  • @parveshkumar6641
    @parveshkumar6641 6 років тому +1

    Waheguru hamesha mehar rakhe tohade te, aj v lakh a lok fane ne kulwinder dhillon ji de

  • @asuwish6010
    @asuwish6010 6 років тому +2

    Real singer as a real real punjabi without any selfishness
    Salute bro u r alive in everyone

  • @satpalraiofficial
    @satpalraiofficial 6 років тому +8

    dhillon veer teri kami kadi poori ni honi ....sada elaaka tuhnu hamesha miss karda rahuga ...mahilpuria.

  • @bhavjaapsinghdhillon4459
    @bhavjaapsinghdhillon4459 6 років тому

    bhen meriye oh data tainu himmat bakshe terian sariyan khushian armaan puriyan kare meriye bhainay🙏🏻🙏🏻🙏🏻🙏🏻🙏🏻🙏🏻👏👏👏👏🇳🇿🇳🇿🇳🇿🇳🇿🇳🇿🇳🇿

  • @kalaghuman4482
    @kalaghuman4482 6 років тому

    ਬਹੁਤ ਵਧਿਆ ਗਇਕ ਸੀ

  • @cheemagermany597
    @cheemagermany597 6 років тому +12

    Dhillon veer ajj v sade dilan ch ne, prmatma parivar nu chad di kalaa bakshe

  • @parmjeetsinghSunny1313
    @parmjeetsinghSunny1313 5 років тому

    Bhut vadiya awaaz ji tuhadi beta ji . Jive lag riha a kulwinder dhillon song bol rhe ne. Jadoo v navi cassette release hove gi beta ji tuhadi hit hove gi.

  • @kaurbajwa3581
    @kaurbajwa3581 6 років тому

    Bot nice c bot dukh hoea.kina nika putt c hon kida ho gea.waheguru eda na kise nal hoe

  • @SEMBHYBHAI5911
    @SEMBHYBHAI5911 6 років тому +22

    Waheguru 🙏🏼🙏🏼🙏🏼Mehar karey kulwinder dhillon bai dae parivar tae. Sachi bot vdia insaan c

  • @mr.mrs.sandhu1947
    @mr.mrs.sandhu1947 6 років тому

    Haje Ve Bahut Yaad Karde Kulvinder Dhillon Bai Nu.Rabb Una De Munde Armaan Nu Ve Ik Wada Gayak Banawe Te Tarakiyan Bakshe. . 🙏

  • @SanjeevKumar-st9zx
    @SanjeevKumar-st9zx 6 років тому +1

    Mai b mahilpur de kol da e a. Asi b kulvinder pji nu milde c. Sachii bahut sumple te kush Dil bnda c. Bs inna e k k rub Arman Dhillon nu trakki deve. Te jldi Arman da koi song aabe

    • @sarpreetkhehra447
      @sarpreetkhehra447 6 років тому

      Sanjeev Kumar veer g apna number send kardo gl karne g

  • @gurpalsingh7072
    @gurpalsingh7072 6 років тому +27

    like father like son, God bless you forever beta g,

  • @pindidhaliwal647
    @pindidhaliwal647 6 років тому

    Main uss time 4th class ch cc. Sachi bai di awaaz aaj vv dil nu touch krdi aa. Hiik de zor nal gaun wAla kalakaar.... salute Kulwinder Dhillon ji

  • @RamandeepKaur-jy1xt
    @RamandeepKaur-jy1xt 5 років тому

    Kulwinder Dhillon nd mere papa gurpreet dhillon dono same hi dikhde c..Mere papa v aj to 10 saal pehla muk gye..Oh ena de bht bde fan c..Mere papa to baad aj main v Australia ch bht vadia set a..waheguru armaan Dhillon mere veer nu hamesha khush rakhan..love from Raman dhillon

    • @RamandeepKaur-jy1xt
      @RamandeepKaur-jy1xt 5 років тому

      Mera brother navdeep Dhillon v armaan Dhillon di same age da a..Oh aj mainu kehnda hunda a bhain udo ta main shota c kuj samajh hi ni c..bt aj pta lagda una di kina lorh a..waheguru mere dona Veera Armaan Dhillon and Navdeep Dhillon nu trakia bakshan..Mere dono veere khush rehn..

  • @satnamsingh-uv1xb
    @satnamsingh-uv1xb 5 років тому +3

    Vere tuhade father di yaad agi ❤️😥❤️

  • @punjabindiaindia8291
    @punjabindiaindia8291 6 років тому +1

    kulwinder paji sade nal he prda c bot nice c

  • @nitinkataria6626
    @nitinkataria6626 6 років тому +2

    I was in my second semester in Punjab when he became a superstar. I have heard people talking about him in the buses of Punjab. Kalli kite mil makes me think of my final sem exams in 2003.

  • @ManjeetKaur-lx4sw
    @ManjeetKaur-lx4sw 6 років тому +1

    Kulwinder dhillon bhut great singer c..Waheguru family te hmesha mehr rakhe..Arman apne papa Vang vdiyea singer bnega Ik din

  • @paramjitsingh4651
    @paramjitsingh4651 6 років тому +2

    Bahut badi kurbani sister 😔😔 waheguru Mehar Karey🙏🙏

  • @desijattpb5654
    @desijattpb5654 6 років тому

    Bhut vadiya gaunda c Mera veer... Rab usde de privaar nu Bhut Bhut khusiyan deve....

  • @inderpowar24
    @inderpowar24 6 років тому +1

    Best interview I ever watch .....respect for legend he's alive he is alive and he 'll ...legends never die

  • @gurvindermaan1870
    @gurvindermaan1870 6 років тому

    😪😪 Ajj Mahaan singer Kulwinder Dhillon sade vichkaar nhi ohna ne punjabi music industry nu bhut sare song dite aa , family te eda vdda dukh diggya ohh Waheguru,Waheguru Armaan dhillon nu raz raz k traqiya davi , ohnu vapne dad vangu ikk great singer bnavi , my good wishes always with you ArmaanGod bless you

  • @manpreetkaurgill9684
    @manpreetkaurgill9684 6 років тому +2

    Waheguru ji ess veer te bht mehr krn. . Waheguru mere ess veer nu bht bht taraki bakhshn. . Taraki howe veera teri. . 👍👍

  • @HardeepSingh-wf1wf
    @HardeepSingh-wf1wf 6 років тому

    mere viah vich ohna da song glassi khrke .....repeit repeit.....chda rha puri rat.....aj vi boht sare song ph vich record a veer de.....god bless arman dhillon....

  • @harrysidhusidhu1007
    @harrysidhusidhu1007 6 років тому

    Kulwinder dhillon di wife nu dilo saute a... Bhean g ne apne putter de sar te Sari zindgi kd ti... Waheguru ji mehar kran parivar te

  • @desiswag2923
    @desiswag2923 6 років тому +49

    Punjab realy miss a best singer......kulwinder dhillon...great artist

  • @HarrySingh-wm5qh
    @HarrySingh-wm5qh 6 років тому

    bot vida udo v gaya c te ajj b sun bot chnga lga veere

  • @labhasingh1074
    @labhasingh1074 6 років тому

    Je kreebi sath sadd gye ta ki hoyia .rab da sath haiga jo zruri aa ji .best wishes kulwinder di family lyi

  • @gagangill8455
    @gagangill8455 6 років тому

    🙏🏻🙏🏻 rab roop ne unha de wife 🙏🏻🙏🏻 🙏🏻🙏🏻 dilo slam a unha nu 🙏🏻🙏🏻🙏🏻 waheguru g inha te apni kirpa bnai rkhn 🙏🏻🙏🏻🙏🏻

  • @thebadboy8325
    @thebadboy8325 6 років тому +28

    ਬਹੁਤ ਮਨ ਦੁਖੀ ਹੋਇਆ ਵੀਡਿਓ ਦੇਖ ਕੇ ਇਹ ਘਾਟਾ ਕਦੇ ਨੀ ਪੂਰਾ ਹੋਣਾ ।।।😫😫😫😪😤😤😤😭😭😭😭

  • @chocothind7091
    @chocothind7091 6 років тому +1

    I hv no wrds .....m crying at this tym ....sir di death to kujh tym phle hi main ehna nu vekhea ti black dress ch gore rng de gbru nu apni prfrmence den jhlliyan (ropar) veer g jo canada to aye ti ohna di mrg te aye sir ....ajj v main ohh din yaad kr ro paini aa v ehnni sohni melodious voice de malik ...rab g v pta ni kyu chngea nu door le janne aa.......waheguru g armaan nu khoob trakiyan bkhshn te mam thonu te thode pariwar nu bht khush rkhn ..kmi te poori ni ho skdi but main sir de song jdo sundi aa lgda sir ajj v sadde ch jeonde aa te vkh rhe aa sb nu ...mere ch aini himmt ni halee k thode lyi kujh kr ska ...but main duya jrur de skdi k rab armaan nu aaon vale tym ch bht trakiyan miln

  • @DavinderSingh-yi1di
    @DavinderSingh-yi1di 6 років тому +9

    Kulwinder Dillon warga singer Punjabi industry nu kide ni milna best of luck armaan brother

  • @MannuSandhu1987
    @MannuSandhu1987 6 років тому +7

    Love I love this interview really really my heart touch god bless you

  • @NimmaLoharka
    @NimmaLoharka 6 років тому +4

    kulwinder mera bahut piara dost si usne mere lkhe kaee geet vi gaye ne ."greeba ne ki piar karna"
    "cheta aunda nai"
    "badle sajjan rato rat" te hor vi kai...
    kulwinder di death to bad mai 2-3 var arman ate bhabi hora nu milke aaya ha ate meri phone te gall hundi rahindi hai
    mai kde vi kulwinder dhillo de privar nu nhi bhull sakda

  • @fastslow7495
    @fastslow7495 6 років тому

    Sajne badle Rato raat jive kise de Skhaye hunde ne...,Kala Sapp ranga Suit tu swa lya...hor bht song siraaaa siraaa...jattan Dlteri ghaat radkdi rehndi

  • @sainisaab3214
    @sainisaab3214 6 років тому

    Ajj v kulwinder dhillon de ganne sunke purane din chete ajande

  • @KaramStudFarm
    @KaramStudFarm 6 років тому +1

    Kulwinder Dhillon Ji Was Diamond Of Punjabi Singers

  • @jaswimderkaur5539
    @jaswimderkaur5539 6 років тому

    Vaheguruji maher kro armaan puter tae isdi mum upper. Kulwinder di kmi ta puri ni ho sakdi par parmatma duneia di her khusi hun ehna di jholi vich pade. Baki putra kde v ma di akh vich hanju na aon dami tari khusi di khatr yadan dae share jindgi kt lai. Kulwinder besak sade vich nhi per oh hmesa lokan dae dil vich dhadkda rahega

  • @HarpreetSingh-pr5vq
    @HarpreetSingh-pr5vq 6 років тому +2

    Veer tu jaldi gonaa shuru kr te apa teri suppot krage apa te papa nu i love u aa dilooo dhillon ji da purane fan aj v sunde ohna de gaane❤😚

  • @SanjeevSharma-fs6xv
    @SanjeevSharma-fs6xv 5 років тому

    Hikk di jor te gaunda c 22 G........arman veere badh ton badh riaz karya kar........tere papa da te surjeet bindrakhiya ji da. Sab ton vada fan han. God bless you.

  • @sandeepnagpal5464
    @sandeepnagpal5464 6 років тому

    God bless you Armaan... the blessings of ur dad is always with u... ek din auga jedo Armaan da naa chalugga...
    God bless u chhote veer

  • @user-hk9wk3uj3j
    @user-hk9wk3uj3j 6 років тому

    Hattsoff for kulwinder dhillon family. Jis tan laage so tan jaane

  • @tazatwal7761
    @tazatwal7761 5 років тому

    Waheguru eh din na dikhayi kisse nu bhut honsla bhain da🙏🏻

  • @paramjitsingh4651
    @paramjitsingh4651 5 років тому

    Mera Veer bhut Sohna Kulvinder 😥😥

  • @sarbjotsingh3045
    @sarbjotsingh3045 6 років тому

    Ajj fir rula ta kulwinder dhillo ji ne😢😢😢😢😢😢

  • @jasmeetkaur6151
    @jasmeetkaur6151 6 років тому +113

    bada royi c odo 8th class ch c favourite c kulwinder dhillon

    • @Lahupeena28
      @Lahupeena28 6 років тому +5

      jasmeet kaur I m also cry that time
      I m also 8th class that time ji miss him alot ajj v mere phone ch ohna de sare song jo main truck ch sunda rahna jado long drive tey jana

    • @davinderdhaliwaldavinderdh1965
      @davinderdhaliwaldavinderdh1965 6 років тому +1

      M 6th class ch c odon

    • @kulwinderkulwidersidhu4750
      @kulwinderkulwidersidhu4750 6 років тому +1

      bhot vadia singer c Veer m sevn cless ch parda c

    • @rawindersingh1578
      @rawindersingh1578 6 років тому

      jasmeet kaur
      Main v 8th class Ch c

    • @akhlab90
      @akhlab90 6 років тому

      jasmeet kaur ..m 10th

  • @bhullarkotkhalsa1850
    @bhullarkotkhalsa1850 5 років тому +3

    Never give up brother Good bless you brother

  • @HardevSingh-lv4io
    @HardevSingh-lv4io 6 років тому +2

    🙏ਮੇਰਾ ਸਲਾਮ ਇਕ ਸॅਚੀ ਪਤਨੀ ਨੂੰ ਤੇ ਇਕ ਮਾਂ ਨੂੰ*--------👏

  • @shavibrar6160
    @shavibrar6160 6 років тому +1

    Waheguru ji Waheguru ji Waheguru ji... Mahar krey parivar te.. Kulwinder dhillon best artist

  • @royalmint73350
    @royalmint73350 6 років тому +3

    Whaguru ji mehar kro ji es ghar pariwaR te

  • @abs948
    @abs948 6 років тому +1

    Jdo bnda da mada time onda fir hi pta lgda kon scha mittr aa. Chdhai time ta sare dhuk dhuk k baithde aa nal pr aukhe wele more than 95% chhd hi jnde aa.