ਸੰਤਾਂ ਦੀ ਚੜ੍ਹਤ | Santan Di Carhat | Bhai Mehal Singh Chandigarh Wale | Khalsaji Tv

Поділитися
Вставка
  • Опубліковано 28 жов 2024

КОМЕНТАРІ • 426

  • @ਮਨਦੀਪਸਿੰਘ-ਤ6ਘ
    @ਮਨਦੀਪਸਿੰਘ-ਤ6ਘ 3 роки тому +1

    ਸਾਰੇ ਵੀਰਾ ਨੂੰ ਬੇਨਤੀ ਆ ਕਿ ਸਾਰੇ ਵੀਰ ਸੰਤਾ ਦੀ ਵੀਡੀੳ ਇਕ ਵਾਰ ਪੂਰੇ ਧਿਆਨ ਨਾਲ ਵੇਖੋ ਸੰਤ ਆਪ ਦਰਸ਼ਨ ਦੇਣਗੇ ਰਾਤ ਨੂੰ ਇਹ ਗੱਲ ਸੱਚ ਆ ਮੇਰੇ ਨਾਲ ਬਹੁਤ ਵਾਰ ਐਦਾ ਹੋਇਆ

  • @bajsingh3798
    @bajsingh3798 3 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jass_dhalio_official
    @jass_dhalio_official 3 роки тому +1

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏

  • @surindersingh5584
    @surindersingh5584 4 місяці тому +1

    Waheguruji

  • @jaspreetbal4888
    @jaspreetbal4888 3 роки тому +1

    ਸੰਤ ਜਰਨੈਲ ਸਿੰਘ ਜੀ ਸ਼ਹੀਦ ਜਿੰਦਾਬਾਦ 🙏🙏🙏🙏🙏🙏🙏🙏🙏🙏

  • @MintuDhaliwal-eg1yx
    @MintuDhaliwal-eg1yx 2 роки тому

    ਧੰਨ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਾ🙏🙏🙏🙏

  • @simarbenipal8909
    @simarbenipal8909 3 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ਪਰਮਜੀਤਸਿੰਘ-ਛ5ਠ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।

  • @shanskaur349
    @shanskaur349 3 роки тому

    ਧੰਨ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਾ ਵਾਲਾ ਸ਼ੇਰ 🌹🌹🌹🌹🌺🌺🌺🥀🥀🥀

  • @kalapannu9866
    @kalapannu9866 3 роки тому +1

    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਾਡੀਆ ਦਿਲਾ ਦੀ ਧੜਕਣ ਹੈ ਤੇ ਜਿਉਂਦੇ ਜੀਅ ਰਹੇ ਗਾ ਮਰਨ ਤੋ ਬਾਦ ਵਾਹਿਗੁਰੂ ਜੀ ਪੰਨੂ

  • @jasvirsinghsingh9723
    @jasvirsinghsingh9723 3 роки тому +2

    ਮਰਦ ਸੂਰਮਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਹਿਬ ਜੀ
    🦅🐎🐎🐎🐎🐎🐎🐎🐎🐎🐎🐎🦅

  • @NavjotSingh-bh3ol
    @NavjotSingh-bh3ol 3 роки тому +98

    ਬਹੁਤ ਸੌਖਾ ਤਰੀਕਾ ਵੋਟਾਂ ਬਣਾ ਕੇ ਇਹਨਾਂ ਜਾਲਮਾ ਤੋਂ ਅਜ਼ਾਦ ਹੋਣ ਦਾ ਖਾਲਿਸਤਾਨ ਜ਼ਿੰਦਾਬਾਦ

    • @jeet5612
      @jeet5612 3 роки тому +7

      Shaheed2020 app download karo chorme toh te khalse raj diya vota banao.,

  • @naratasingh6101
    @naratasingh6101 3 роки тому +6

    ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਅਵਾਜ਼ਾਂ ਨੂੰ ਲੰਮੀਆਂ ਉਮਰਾਂ ਬਖਸ਼ੀ...... 🙏🙏🙏🙏🙏

  • @gurbhejsingh6215
    @gurbhejsingh6215 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ajeabsinghdhaliwal2166
    @ajeabsinghdhaliwal2166 3 роки тому +64

    ਵਾਹਿਗੁਰੂ ਜੀ ਸ਼ੰਤ ਬਾਬਾ ਜਰਨੈਲ ਸਿੰਘ ਜੀ ਬਹੁਤ ਜੱਪ ਤੱਪ ਵਾਲੇ ਸਨ ਹਰ ਕੋਈ ਆਪਣੇ ਨਾਲ ਸੰਤਾਂ ਨੂੰ ਜੋੜ ਕੇ ਗੱਲਾਂ ਕਰਦਾ ਸੰਤਾਂ ਨੇ ਆਪਣੀ ਤਾਕਤ ਨਾਲ ਸਰਕਾਰ ਹੱਥ ਜੋੜਨੇ ਲਈ ਮਜਬੂਰ ਕੀਤਾ

    • @jeet5612
      @jeet5612 3 роки тому +2

      Shaheed2020 app download karo chorme toh te khalse raj diya vota banao.,

  • @JapjotSingh5547
    @JapjotSingh5547 3 роки тому +1

    Waheguru ji 🙏. Sikh kaum de mahan yodhe sant bhindrawale ji 🙏🙏🙏🙏

  • @RamandeepKaurBal-mk5pd
    @RamandeepKaurBal-mk5pd 10 місяців тому +1

    Bhai mehal Singh bohot vdiya kavishri bhindranwale Sher da nhi kohi Sani hoor Kamal karti vero bohat sohni avaj waheguru ji ka Khalsa waheguru ji ki Fateh giani mehal Singh ji

  • @factinfreefire3375
    @factinfreefire3375 3 роки тому +3

    ਪ੍ਣਾਮ ਸ਼ਹੀਦਾਂ ਨੂੰ

  • @RamandeepKaurBal-mk5pd
    @RamandeepKaurBal-mk5pd 10 місяців тому +1

    Soor beer bachan ke ble amar sheehid Shriman sant giani sant Baba Jarnail Singh Ji Khalsa bhindranwale jidabad damdami taksal de jathedhar waheguru ji ka Khalsa waheguru ji ki Fateh sant ji bole so Nihal sat Shri akaal

  • @tejbeersandhu7651
    @tejbeersandhu7651 3 роки тому +14

    ਕਾਛ ਅੱਜ ਕਿਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੁੰਦਾ ਤਾਂ ਮੈਂ ਜ਼ਰੂਰ ਨਾਲ ਹੁੰਦਾ।

    • @taranjhajj1930
      @taranjhajj1930 3 роки тому +1

      hege ne hun v darshan krne ne ta sva lakh mool mantar krlo khalsa ji darshan ho jnge

  • @RavinderKaur-oz6wv
    @RavinderKaur-oz6wv 3 роки тому +2

    ਵਾਹਿਗੁਰੂ ਜੀ ਵਾਹਿਗੂਰੂ ਜੀ 🙏🏻🙏🏻🙏🏻🙏🏻

  • @lovepreetsinghlove894
    @lovepreetsinghlove894 3 роки тому +28

    ਸੰਤ ਜਰਨੈਲ ਸਿੰਘ ਜੀ ਧੰਨ ਜ਼ਿੰਦਾਬਾਦ

    • @jeet5612
      @jeet5612 3 роки тому +1

      Shaheed2020 app download karo chorme toh te khalse raj diya vota banao.,.

  • @puransingh9081
    @puransingh9081 2 роки тому

    ਵਾਹਿਗੁਰੂ ਜੀ 🙏🙏🙏

  • @rajeshbawailoveyou2319
    @rajeshbawailoveyou2319 3 роки тому +15

    🙏🏻 ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🏻

  • @batthsg3909
    @batthsg3909 3 роки тому +3

    ਵਾਹਿਗੁਰੂ ਜੀ je ਤੁਸੀ ਸੱਚੀ ਸੰਤ ਭਿੰਡਰਾਂਵਾਲੇ ਜੀ ਨੂੰ ਪਿਆਰ ਕਰਦੇ ਹੋ ਤਾਂ ਉਸਦੀ ਸੋਚ ਤੇ ਪਹਿਰਾ ਦਿਓ,ਤੇ ਆਪਣਾ ਦੇਸ਼ ਆਜ਼ਾਦ ਕਰਾਈਏ, ਵੋਟਾਂ ਬਣਾਈਏ,

  • @SandeepSingh-hj6wb
    @SandeepSingh-hj6wb 3 роки тому +2

    ਰਾਜ ਕਰੇਗਾ ਖਾਲਸਾ

  • @sukhjeetSingh6599
    @sukhjeetSingh6599 3 роки тому +113

    ਓਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸ਼ੇਰ ਪੁੱਤ ਹੈ, ਸੰਤਾਂ ਨੂੰ ਕੋਟਿ ਕੋਟਿ ਪ੍ਰਣਾਮ,,,,

  • @rajwantbrar232
    @rajwantbrar232 3 роки тому

    ਬਹੁਤ ਹੀ ਵਧੀਆ ਪ੍ਰਸੰਗ ਹੈ ਜੀ

  • @hardevgill9914
    @hardevgill9914 3 роки тому

    ਵਾਹਿਗੁਰੂ ਜੀ

  • @Kuldeepsingh-yx8ym
    @Kuldeepsingh-yx8ym 3 роки тому +2

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏👍👍👍👍👍👍

  • @JaswinderSingh-kt9yc
    @JaswinderSingh-kt9yc 3 роки тому +52

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ

    • @jeet5612
      @jeet5612 3 роки тому +1

      Shaheed2020 app download karo chorme toh te khalse raj diya vota banao.,

  • @Rajindersingh-vz8th
    @Rajindersingh-vz8th 3 роки тому +39

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਨੂੰ ਕੋਟ ਕੋਟ ਪ੍ਰਣਾਮ... 🚩🙏🙏🙏🚩🚩🚩🔥

    • @jeet5612
      @jeet5612 3 роки тому +1

      Shaheed2020 app download karo chorme toh te khalse raj diya vota banao.,.

    • @navinavi5170
      @navinavi5170 3 роки тому

      ਸਤ ਸ੍ਰੀ ਅਕਾਲ ਬਾਬਾ ਸੰਤ ਜਰਨੈਲ ਸ਼ਿੰਘ ਅੱਜ ਹੂੰਦੇ ਤਾ ਸਭ ਸੈੱਟ ਹੋਣਾਂ ਸੀ ਬਾਈ ਵੋਟਾ ਦੋ ਸਾਰੇ

    • @jeet5612
      @jeet5612 3 роки тому

      @@navinavi5170 Shaheed2020 app download karo chorme toh te khalse raj diya vota banao*

  • @NavjotSingh-bh3ol
    @NavjotSingh-bh3ol 3 роки тому +126

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

  • @Baljit7136billa
    @Baljit7136billa 3 роки тому +2

    ਪ੍ਰਣਾਮ ਸ਼ਹੀਦਾਂ ਨੂੰ 💐🙏💐🙏💐

  • @gurpreetsinghgill6436
    @gurpreetsinghgill6436 3 роки тому +1

    Saint jairnail singh khalsa bhindrawale jindabad 🙏🙏

  • @ravindersinghmullanpur1932
    @ravindersinghmullanpur1932 3 роки тому

    ਵਾਹਿਗੁਰੂ ਜੀਓ

  • @kulwinderkokri7457
    @kulwinderkokri7457 3 роки тому +72

    ਆਜਾ ਬਾਬਾ ਤੀਰ ਵਾਲਿਆਂ ਦਰਦ ਸਿੰਘਾਂ ਦਾ ਬੋਲ ਰਿਹਾ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ

    • @jeet5612
      @jeet5612 3 роки тому +1

      Shaheed2020 app download karo chorme toh te khalse raj diya vota banao.,

  • @simranjeetsingh2335
    @simranjeetsingh2335 3 роки тому +2

    Khalistan zindaba Khalistan zindaba sant jarnal singh bhidrawal ji

  • @Never-Forget-1984
    @Never-Forget-1984 Рік тому

    ੴ। ਵਾਹਿਗੁਰੂ ਜੀ ਕਾ ਖਾਲਸਾ ~ ਵਾਹਿਗੁਰੂ ਜੀ ਕੀ ਫਤਹਿ। ੴ

  • @er.tarun9498
    @er.tarun9498 2 роки тому

    🙏Waheguru ji ka khalsa ❤🙏Waheguru ji ki Fateh ❤🙏

  • @gursharansingh8313
    @gursharansingh8313 3 роки тому

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ

  • @n.smitha5443
    @n.smitha5443 3 роки тому +3

    ਵਾਹ ਜੀ ਵਾਹ
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @manjindertoor4235
    @manjindertoor4235 3 роки тому +7

    Sant Jarnail Singh ji Khalsa BhindranWale Jindabaad 🙏🙏🙏🙏🙏

    • @jeet5612
      @jeet5612 3 роки тому +1

      Shaheed2020 app download karo chorme toh te khalse raj diya vota banao.,.

  • @kawaljitkaur7382
    @kawaljitkaur7382 3 роки тому +2

    ਵਾਹਿਗੁਰੂ ਜੀ👏👏👏🙏🏻

  • @BaljinderSingh-oj3be
    @BaljinderSingh-oj3be 3 роки тому +2

    ਸਤਨਾਮ ਸ੍ਰੀ ਵਾਹਿਗੁਰੂ ਜੀ

  • @gurkamalaujla8888
    @gurkamalaujla8888 3 роки тому +1

    Waheguru ji 🙏

  • @ArshdeepSingh-l3e7g
    @ArshdeepSingh-l3e7g 9 місяців тому

    Dhan sant jarnal singh ji kirpa kro

  • @jaskarancheema7041
    @jaskarancheema7041 3 роки тому

    Satnam ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @SandeepSingh-bq5wc
    @SandeepSingh-bq5wc 3 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ 🙏🙏

  • @manpreetsinghsodhi....damd1364
    @manpreetsinghsodhi....damd1364 3 роки тому

    Waaheguru ji sant ji ni chrdikala ch rakkhn sant ji jithe vi ne

  • @gurjitcheema275
    @gurjitcheema275 3 роки тому

    ਭਿੰਡਰਾਂ ਦੇ ਜਰਨੈਲ ਸਿੰਘ ਜੀ ਨੂੰ ਸਲਾਮ

  • @bikrsingh2588
    @bikrsingh2588 3 роки тому +1

    Wahiguru

  • @jashandeep0084
    @jashandeep0084 3 роки тому

    Sant Jarnail singh ji Khalsa bhindrawale zindabad

  • @ਹਰਵਿੰਦਰਸਿੱਧਵਾਂ

    Waheguru ji ka khalsa waheguru ji ki fateh

  • @talwindersingh9180
    @talwindersingh9180 3 роки тому +1

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @babbukhehra3840
    @babbukhehra3840 3 роки тому +3

    ਸੰਤ ਜੀ

  • @satnamshriwaheguru6682
    @satnamshriwaheguru6682 2 роки тому

    Waherguru ji 🙏❣️

  • @GaganKumar-my5vn
    @GaganKumar-my5vn 3 роки тому

    Sant Baba Jarnail singh ji zindabad

  • @sanjaychoudhary1765
    @sanjaychoudhary1765 3 роки тому +2

    dill khush ho gya awj sun ke dhan sache patshaa 👏👏👏

  • @VickySingh-fe1iv
    @VickySingh-fe1iv 3 роки тому

    Sant baba jarnail singh g khalsa bhindranwale jindabaad

  • @JaswinderSingh-vy2yn
    @JaswinderSingh-vy2yn 3 роки тому

    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ।।

  • @westernmajhailyt06
    @westernmajhailyt06 3 роки тому +37

    Eni mithi awaaz wmk

    • @jeet5612
      @jeet5612 3 роки тому +1

      Shaheed2020 app download karo chorme toh te khalse raj diya vota banao.,

  • @prathampruthi6645
    @prathampruthi6645 3 роки тому

    Khalistan zindabaad

  • @jobankharoud
    @jobankharoud 3 роки тому +2

    Sant Baba Jarnail singh Singh Ji bhindrawale 🔥🙏🙏

  • @glasgowjatt635
    @glasgowjatt635 3 роки тому +6

    Sher Sher si te Sher Sher dil si sant Bhindrawale ji 🐅🐆🐅🦍🦍🙏🙏🇬🇧🏴󠁧󠁢󠁳󠁣󠁴󠁿💪💪

  • @JagjitSingh-wq9ex
    @JagjitSingh-wq9ex 3 роки тому

    waheguru waheguru ji

  • @ਸੱਚਦੀਆਵਾਜ਼
    @ਸੱਚਦੀਆਵਾਜ਼ 3 роки тому

    ਭਿੰਡਰਾਂਵਾਲੇ ਵਾਲੇ ਸੰਤ ਜਰਨੈਲ ਸਿੰਘ ਹਰ ਕਿਸੇ ਨਹੀਂ ਬਣ ਸਕਦਾ ਉਹਨਾਂ ਅੱਗੇ ਤਾਂ ਸਰਕਾਰਾਂ ਵੀ ਪਾਣੀ ਭਰਦੀਆਂ ਸਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਇਹਨਾਂ ਕਲਜੁਗੀ ਜੀਵਾਂ ਨੂੰ ਵੀ ਸੁਮੱਤ ਬਖਸ਼ਣ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏🙏

  • @gillbalwinder9716
    @gillbalwinder9716 3 роки тому

    waheguru ji 🙏🙏🙏🙏🙏🙏🙏🙏🙏🙏

  • @JT-db5pq
    @JT-db5pq 3 роки тому

    Khalistan jinda bad

  • @jashandeep0084
    @jashandeep0084 3 роки тому

    Wheguru mehar kre

  • @AmrikSingh01984
    @AmrikSingh01984 3 роки тому

  • @soravbains3485
    @soravbains3485 3 роки тому

    Khalistan jindabadd

  • @harjinderkaur2542
    @harjinderkaur2542 3 роки тому

    Dhan dhan sant Jarnail Singh ji Bhindranwale

  • @awtarsingh7270
    @awtarsingh7270 3 роки тому

    waheguru ji ka khalsa waheguru ji ki fhateh

  • @charanjitbasra4543
    @charanjitbasra4543 3 роки тому +1

    ਸੱਚ ਹੈ

  • @saabsingh5981
    @saabsingh5981 3 роки тому +1

    Khalistan Zindabaad

  • @kuljitkaur7866
    @kuljitkaur7866 2 роки тому

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸ਼ੇਰ
    20ਵੀਂ ਸਦੀ ਦਾ ਮਹਾਨ ਯੋਧਾ 😰😰😰😰ਅਜ ਲੋੜ ਹੈ ਭਿੰਡਰਾਂਵਾਲੇ ਸੰਤ ਲੀਡਰ ਦੀ 😰😰🙏🏻

  • @sarbjeetsinghbanga9628
    @sarbjeetsinghbanga9628 3 роки тому +1

    Anad aa giya ji

  • @rajeshbawailoveyou2319
    @rajeshbawailoveyou2319 3 роки тому +3

    🙏🏻 ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏🏻

  • @preetsingh-sn3ji
    @preetsingh-sn3ji 2 роки тому +1

    Wah ji

  • @gurmeetrai9680
    @gurmeetrai9680 3 роки тому +9

    ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ 🙏 ਖਾਲਿਸਤਾਨ ਜਿੰਦਾਬਾਦ 💪

  • @Gurdeepsingh-wk3qw
    @Gurdeepsingh-wk3qw 3 роки тому +7

    Waheguru ji waheguru ji waheguru ji waheguru ji waheguru ji waheguru ji

  • @gopishah6221
    @gopishah6221 3 роки тому

    Waheguru 🙏

  • @Gagansingh-pz1fg
    @Gagansingh-pz1fg 3 роки тому +4

    Sant baba jarnail singh khalsa bhindrawale zindabad han te zindabad rahnge g 🙏

    • @jeet5612
      @jeet5612 3 роки тому +1

      Shaheed2020 app download karo chorme toh te khalse raj diya vota banao.,.

  • @jeevansaini4297
    @jeevansaini4297 3 роки тому

    Sant Jarnail Singh ji zindabad 🙏🙏🙏🙏

  • @vanshpreetsinghbatthvlogs2685
    @vanshpreetsinghbatthvlogs2685 2 роки тому +1

    waheguru sahib g

  • @ਮਨਦੀਪਸਿੰਘ-ਤ6ਘ

    Khalistan jindabad khalistan jindabad khalistan jindabad khalistan jindabad khalistan jindabad khalistan jindabad

  • @gursharansingh8313
    @gursharansingh8313 3 роки тому

    🙏🙏🙏🙏🙏🙏🙏🙏🙏

  • @baljeetsingh3904
    @baljeetsingh3904 3 роки тому

    Sant bhindrawale di jai hove 🙏🙏

  • @luckygrewal4421
    @luckygrewal4421 3 роки тому +2

    Dhan ne sant baba Jarnail singh ji zindabaad

    • @jeet5612
      @jeet5612 3 роки тому +1

      Shaheed2020 app download karo chorme toh te khalse raj diya vota banao.,.

  • @AvtarSingh-xc4vi
    @AvtarSingh-xc4vi 3 роки тому

    Waheguruji ka khalsa waheguruji ki Fateh 🙏🙏🙏

  • @gagandeeppandhergarry3067
    @gagandeeppandhergarry3067 3 роки тому +4

    🙏🏻🌺🌸waheguru ji kirpa krio sab te 🌸🌺🙏🏻

    • @jeet5612
      @jeet5612 3 роки тому +1

      Shaheed2020 app download karo chorme toh te khalse raj diya vota banao.,.

  • @balwantsidhu7927
    @balwantsidhu7927 3 роки тому +1

    waheguru ji

  • @abhayjeetsingh5426
    @abhayjeetsingh5426 3 роки тому

    Mahaan Sant Jarnail Singh Ji Khalsa Bhindrawale Di Shaheedi Nu Kot Kot Parnaam

  • @gurlalsingh922
    @gurlalsingh922 3 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Jaswindersingh-om7rm
    @Jaswindersingh-om7rm 3 роки тому

    Waheguru ji Waheguru ji waheguru ji waheguru ji

  • @Gurdeepsingh-qr2ys
    @Gurdeepsingh-qr2ys 3 роки тому

    Sikh kaum de anmol ratan Baba jarnail singh ji .

  • @gurkaransingh8012
    @gurkaransingh8012 3 роки тому +1

    sant jarnail singh ji anmol heera sikh panth

    • @jeet5612
      @jeet5612 3 роки тому +1

      Shaheed2020 app download karo chorme toh te khalse raj diya vota banao.,.

  • @jass__13
    @jass__13 3 роки тому

    🙏🙏🙏🙏🙏🙏🙏

  • @varindersingh9718
    @varindersingh9718 3 роки тому +22

    Waheguru ji😊😊😊