ਅੱਜ ਸਵੇਰੇ ਕੀ ਸੀਨ ਸੀ ਜਦ ਮੈਂ ਗਿਆਂ ਬੰਨ ਤੇ,100 ਦੇ ਕਰੀਬ ਟਰੈਕਟਰ ਚੱਲ ਰਹੇ ਸੀ

Поділитися
Вставка
  • Опубліковано 6 сер 2023
  • #sukhjinder_lopon

КОМЕНТАРІ • 141

  • @PB07.303
    @PB07.303 11 місяців тому +52

    ਲੋਪੋ ਵਾਲਿਆ ਵੀਰ ਜੀ ਮੁੱਖ ਮੰਤਰੀ ਵੀ ਫੈਲ ਆ ਤੇਰੇ ਅੱਗੇ ਏਨੀ ਚਰਾਈ ਉਸਦੀ ਨੀ ਜਿੰਨੀ ਤੁਅੱਡੀ ਆ। ਵਾਹਿਗੁਰੂ ਜੀ ਇਦਾ ਹੀ ਸੇਵਾ ਲਈ ਜਾਨ ਤੁਅੱਡੇ ਤੋਂ। ਸਲੂਟ ਆ ਤੇਰੀ ਸੋਚ ਤੇ ਤੇਰੇ ਕੰਮ ਨੂੰ

  • @beantbrar7706
    @beantbrar7706 11 місяців тому +20

    ਸੁਖਜਿੰਦਰ ਬਾਈ ਤੇਰਾ ਲਾਯਾ ਬੂਟਾ ਅੱਜ ਦਰੱਖਤ ਬਣ ਗਿਆ ਮਿਤਰਾ ਵਾਹਿਗੁਰੂ ਜੀ
    ਸਾਰੇ ਸੇਵਾਦਾਰਾਂ ਅਤੇ ਦਾਨੀ ਸੱਜਣਾਂ ਦੇ ਕਾਰਜ
    ਰਾਸ ਕਰਨੇ ਜੀ

  • @BhaiHarjotSinghPatialvi
    @BhaiHarjotSinghPatialvi 11 місяців тому +26

    ਜਿਹੜੇ ਜਵਾਨ (ਨਸ਼ਿਆਂ) ਤੋਂ ਬਚੇ ਹਨ, ਉਹ ਜਵਾਨ ਹੀ (ਮਨੁੱਖਤਾ ਦੀ ਸੇਵਾ) ਕਰ ਸਕਦੇ ਹਨ 🙏
    ਚੜ੍ਹਦੀਕਲਾ 🙏 ਚੜ੍ਹਦੀਕਲਾ 🙏👍💯

  • @BhaiHarjotSinghPatialvi
    @BhaiHarjotSinghPatialvi 11 місяців тому +29

    ਇਨਾਂ ਬਹਾਦੁਰ ਸੇਵਾਦਾਰਾਂ ਨੂੰ ਵਾਹਿਗੁਰੂ ਜੀ ਸਦਾ ਹੀ ਚੜ੍ਹਦੀਕਲਾ ਬਖਸ਼ਣ ਜੀ 🙏👍💯

  • @baljitsinghboparai9510
    @baljitsinghboparai9510 11 місяців тому +7

    ਜੀਨਾ ਲੋਪ ਵਾਲੇ ਨੂੰ ਬਦਨਾਮ ਕੀਤਾ ਰੱਬ ਨੇ ਉਨੀ ਚੜ੍ਹਾਈ ਕਰ ਦਿੱਤੀ ਪ੍ਰਮਾਤਮਾ

  • @chahalsaabchahalsaab685
    @chahalsaabchahalsaab685 11 місяців тому +11

    ਪੰਜਾਬ ਤੇ ਪੰਜਾਬੀਅਤ ਜਿਦਾਬਾਦ ਇਸ ਤਰਾ ਮੁਸੀਬਤਾਂ ਵਿਚ ਇਕ ਦੂਜੇ ਦਾ ਰਲ ਮਿਲ ਕੇ ਸਾਥ ਦਿੰਦੇ ਰਹੀਏ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਸਭ ਨੂੰ 🙏🙏

  • @jaswantsinghgandhibhangu8659
    @jaswantsinghgandhibhangu8659 11 місяців тому +22

    ਵੱਡੇੇ ਘੋੜਿਅਾ ਅਾਲੇ ਸੋਚਦੇ ਹੋਣੇ ਅਾ ਗੇਮ ਹੱਥੋ ਨਿਕਲ ਗੲੀ ਹੀਰਾ ਬੰਦਾ ਗਵਾ ਲਿਅਾ ਗੇਮ ਠੰਡੀ ਲਗਦੀ ਲੋਪੋ ਅਾਲੇ ਬਿਨ੍ਹਾ ੳੁਹ ਰੋੲੀਅਾਂ ਚ ਮੇਲਾ ਲਾੲੀ ਬੈਠਾ ਪਤੰਦਰ💗💗

  • @rupindersingh9252
    @rupindersingh9252 11 місяців тому +11

    ਬਾਈ ਲੋਪੋਂ ਸਾਹਿਬ ਜੀ ਤੇਰੇ ਧੰਨਵਾਦ ਲਈ ਦੁਨੀਆਂ ਤੇ ਸ਼ਬਦ ਘੱਟ ਪੈ ਜਾਂਦੇ ਨੇ । ਇਹ ਕਹਿਣ ਨੂੰ ਜੀਅ ਤਾਂ ਨਹੀਂ ਕਰਦਾ। ਕਿਉਂਕਿ ਨੁਕਸਾਨ ਬਹੁਤ ਹੋਇਆ । ਪਰ ਇਹ ਮੇਲਾ ਵੀ ਤੇ ਰੇ ਸੁਨੇਹੇ ਕਰਕੇ ਭਰਿਆ । ਬਹੁਤ ਧੰਨਵਾਦ ਤੇਰਾ । ਨਾਲੇ ਹੁਣ ਉਹ ਖੱਚਰਾਂ ਵਾਲੇ ਟੱਟੂ ਸਰਦਾਰ ਵੀ ਦੇਖ ਲੈਣ ਕਿ ਲੋਪੋਂ ਵਾਲੇ ਹੀਰੇ ਦੀ ਚਮਕ ਕਿੱਥੋਂ ਤੱਕ ਪਹੁੰਚ ਗਈ ਹੈ। ਧੰਨਵਾਦ ਸੁਖਜਿੰਦਰ ਲੋਪੋਂ ਸਾਹਿਬ

  • @Gurlove0751
    @Gurlove0751 11 місяців тому +6

    ਰੋਣ ਆ ਗਿਆ ਆਹ ਸੀਣ ਵੇਖ ਕੇ ਯਾਰ 😭😭😭। ਇਹ ਸਿਰਫ ਪੰਜਾਬ ਹੀ ਆ ਜਿੱਥੇ ਦੂਜੇ ਪੰਜਾਬੀ ਦੇ ਦੁੱਖ ਨੂੰ ਆਪਣਾ ਦੁੱਖ ਸਮਝਿਆ ਜਾਂਦਾ ਆ । ਅਤੇ ਪੂਰੀ ਦੁਨੀਆਂ ਦਾ ਸਿੱਖ ਦੂਜੇ ਸਿੱਖ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਦਾ ਆ । ਪੂਰੀ ਦੁਨੀਆਂ ਦੇ ਸਿੱਖ ਉੱਤੇ ਜਦੋਂ ਵੀ ਕਿਤੇ ਮੁਸੀਬਤ ਬਣਦੀ ਆ ਤਾਂ ਬਾਕੀ ਸਾਰੇ ਨਾਲ ਆ ਖੜੇ ਹੁੰਦੇ ਆ ।❤
    ਆਹ ਬੰਦੇ ਕਾਹਦੇ ਬਣੇ ਨੇ ਯਾਰ 😭, ਢਹਿੰਦੇ ਹੀ ਨਹੀਂ, ਡਿੱਗਦੇ ਹੀ ਨਹੀਂ ਕਿਸੇ ਤੋਂ, ਨਾਂ ਹਕੂਮਤਾਂ ਤੋਂ । ਇਹ ਲੋਹੇ ਦੇ ਤੇ ਨਹੀਂ ਬਣੇ ਕਿਤੇ । ਹੱਦ ਆ ਯਾਰ ਸਾਡੇ ਆਲਿਆਂ ਦੀ ਵੈਸੇ 😂। ਮੈਂ ਮੰਨਦਾ ਕਿ ਪੰਜਾਬ ਨੂੰ ਕਿਸੇ ਹਕੂਮਤ ਦੀ ਲੋੜ ਨਹੀਂ ਆ । ਪੂਰੀ ਦੁਨੀਆਂ ਦੇ ਪੰਜਾਬੀ ਪੰਜਾਬ ਨੂੰ ਦੁਨੀਆਂ ਦਾ ਤਗੜਾ ਦੇਸ਼ ਬਣਾ ਸਕਦੇ ਮਾਹਰਾਜੇ ਰਣਜੀਤ ਸਿੰਘ ਵਰਗਾ । ਹੱਦ ਆ ਯਾਰ ਸਾਡੇ ਚ ਕਿਹੜੀ ਤਾਕਤ ਫਿਰਦੀ ਆ ਜਿਹੜੀ ਅਸੀਂ ਦੂਜਿਆਂ ਨਾਲ ਖੜਨ ਲਈ ਤਿਆਰ ਹੋ ਜਾਂਦੇ ਆ । ਆਹ 100 ਟਰੈਕਟਰ ਇਕੱਠੇ ਫਿਰਨੇ ਕਿਸੇ ਕਰਾਮਾਤ ਤੋਂ ਘੱਟ ਨਹੀਂ ਆ । ਹੋਰ ਭੈਣਚੋ ਕਰਾਮਾਤ ਕੀ ਹੁੰਦੀ ਆ । ਇਹੀ ਕਰਾਮਾਤ ਆ ਜਿਹੜੀ ਇੱਥੇ ਵਰਤ ਰਹੀ ਆ

  • @SandeepSingh-pm8jl
    @SandeepSingh-pm8jl 11 місяців тому +16

    ਸਤਿ ਸ੍ਰੀ ਆਕਾਲ ਜੀ ਵੱਡਾ ਬਾਈ ਸੁਖਜਿੰਦਰ ਸਿੰਘ ਲੋਪੋ ਬਹੁਤ ਵਧੀਆ ਲੱਗ ਰਿਹਾ ਬਾਈ ਪੰਜਾਬ ਦੀ ਚੜ੍ਹਦੀ ਕਲਾ ਵੇਖ ਕੇ। ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਜੀ । ਇੱਕ ਬੇਨਤੀ ਆ ਬਾਈ ਸੁਖਜਿੰਦਰ ਇੱਕ ਵਾਰ ਉਨ੍ਹਾਂ ਲੋੜਬੰਦ ਪਰਿਵਾਰਾਂ ਕੋਲ ਵੀ ਜਾਓ ਬਾਈ ਜਿੰਨਾ ਗਰੀਬ ਪਰਿਵਾਰਾਂ ਦੇ ਘਰ ਪਾਣੀ ਦੀ ਮਾਰ ਵਿੱਚ ਆ ਗਏ ਸੀ । ਧੰਨਵਾਦ

  • @babbutanejavlogs4944
    @babbutanejavlogs4944 11 місяців тому +5

    🙏ਬਾਈ ਬਹੁਤ ਖੁਸ਼ੀ ਹੋਈ ਪੰਜਾਬੀਆਂ ਨੇ ਮੋਰਚਾ ਸੰਭਾਲਿਆ ਬਾਈ ਤੁਹਾਡੇ ਤੇ ਮਾਣ ਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਪਰਿਵਾਰ ਨੂੰ ਵੀ ਬਾਈ ਯੁਗੱਰੂਪ ਤੇ ਬਾਈ ਅੰਗਰੇਜ਼ ਬਾਂਕੀ ਨਾਂ ਬਹੁਤ ਹੋ ਜਾਣ ਗੇ ਧੰਨਵਾਦ ਸਾਰੇ ਵੀਰਾਂ ਦਾ 🙏👍👃

  • @SukhvirSingh-gt6gs
    @SukhvirSingh-gt6gs 11 місяців тому +2

    ਵਾਹ ਸ਼ੇਰੋ ਕਿਆ ਬਾਤਾਂ ਹਿੰਮਤ a ਤੁਹਾਡੀ
    ਸਬਦ ਅਧੂਰੇ ਨੇ ਤੁਹਾਡੀ ਸਿਫ਼ਤ ਲਈ ਸੁਖਜਿਦਰ ਵੀਰ ਦੀ ਹੱਲਾਸ਼ੇਰੀ ਨਾਲ਼ ਮੋਰਚਾ ਫ਼ਤਿਹ ਹੋਣ ਵੱਲ

  • @bobybans3471
    @bobybans3471 11 місяців тому +5

    ਵਾਹਿਗੁਰੂ ਜੀ ਮਿਹਰ ਕਰੇ ਸੱਭ ਤੇ ❤

  • @avtarbrar2275
    @avtarbrar2275 11 місяців тому +5

    ਪਰਮਾਤਮਾ ਚੜਦੀ ਕਲਾ ਚ ਰੱਖੇ ਸਾਰੇ ਵੀਰਾਂ ਨੂੰ

  • @user-gb8is5qr7t
    @user-gb8is5qr7t 11 місяців тому +13

    ਬਹੁਤ ਵਧੀਆ ਉਪਰਾਲਾ ਬਾਈ ਜੀ ਸਾਰਿਆਂ ਦਾ। ਇਹਦੇ ਨਾਲ ਆਪਸੀ ਪਿਆਰ ਤੇ ਇੱਕ ਦੂਜੇ ਪ੍ਰਤੀ ਸਹਿਨਸ਼ੀਲਤਾ ਵਿੱਚ ਵੀ ਵਾਧਾ ਹੁੰਦਾ

  • @garrygujjar30
    @garrygujjar30 11 місяців тому +2

    ਜਿਉਂਦੇ ਵਸਦੇ ਰਹੋ ਪੰਜਾਬੀਓ ਤੁਸੀਂ ਖ਼ੁਸ਼ ਕਰਤਾ ਭਾਈ ਲੋਪੋਂ ਵਾਲਾ ਸੱਚੀ ਸਿਰਾ ਬੰਦਾ ਏ

  • @championgamemap6485
    @championgamemap6485 11 місяців тому +5

    ਲੋਪੋ ਵਾਈ ਪਰਮਾਤਮਾ ਦੁਨੀਆਂ ਦੀਆਂ ਸਾਰੀਆਂ ਖੁਸ਼ੀਆਂ ਦੇਵੇ

  • @atindersingh7571
    @atindersingh7571 11 місяців тому +5

    ਬਾਬਾ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦਾ ਕਮਾਲ ❤❤❤

  • @bhagwansinghbhagwan4357
    @bhagwansinghbhagwan4357 11 місяців тому +3

    ਵੀਰ ਲੋਪੋਕੇ ਵਾਲਿਆਂ ਤੇਰੀ ਪਾੲੀ ਵੀਡੀਓ ਨੇ ਬਾਬੇ ਨਾਨਕ ਜੀ ਨੂੰ ਰਹਿਮਤਾਂ ਵਰਤਾਉਂਣ ਲਈ ਮਜਬੂਰ ਕਰ ਦਿੱਤਾ। ਬਾਬਾ ਨਾਨਕ ਦੇਵ ਜੀ ਤੇਨੂੰ ਵੀ ਚੜਦੀ ਕਲਾ ਚੋ ਰੱਖਣ, ਤਰੱਕੀਆਂ ਬਖਸ਼ਣ।

  • @sukhwindersingh1525
    @sukhwindersingh1525 11 місяців тому +7

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @gurisardar803
    @gurisardar803 11 місяців тому +1

    ਅੱਜ ਦੀ ਤਰੀਕ ਚ ਸਾਰੇ ਪੰਜਾਬ ਹਰਿਆਣੇ ਦੀਆ ਸਰਕਾਰਾ ਦੇ ਲੀਡਰ ਇਕ ਪਾਸੇ ਸਾਡੇ ਲੋਪੋ ਆਲੇ ਵੀਰ ਦੁਜੇ ਪਾਸੇ ਤਾ ਲੋਪੋ ਵਾਲੇ ਵੀਰ ਦਾ ਪਾਸਾ ਭਾਰੀ ਆ ਵੀਰ ਸੁਖਜਿੰਦਰ ਸਿੰਘ ਵੀਰੇ ਤੇਰਾ ਦੇਣਾ ਕਿਮੇ ਦੇਵਾ ਗੇ ❤ ਖੁਸ਼ ਹੋ ਜਾਦਾ ਵੀਰੇ ਤੈਨੂੰ ਦੇਖ ਕੇ

  • @user-ql6vx6oq1m
    @user-ql6vx6oq1m 11 місяців тому +17

    ਲਬਣੀ ਨਹੀਂ ਮੌਜ ਪੰਜਾਬ ਵਰਗੀ❤

  • @GurpreetSingh-re4kq
    @GurpreetSingh-re4kq 11 місяців тому +3

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @user-wy8gd7dh6z
    @user-wy8gd7dh6z 11 місяців тому +5

    ਬਾਈ ਜੀ ਇਹਨਾ ਸੈਵਾ ਕਹਿੱਦੇ ਆ ਵਾਹਿਗੁਰੂ ਚੱੜਦੀ ਕਲਾ ਕਰਨ ਸੱਭ ਦੀ ਵਾਹਿਗੁਰੂ ਜੀ

  • @jagdeepsingh3763
    @jagdeepsingh3763 11 місяців тому +3

    ਪੰਜਾਬੀ ਮਾੜੇ ਟਾਈਮ ਵਿੱਚ ਇੱਕ ਦੂਜੇ ਦੇ ਨਾਲ ਧਿਰ ਬਣ ਕੇ ਖੜ੍ਹ ਜਾਂਦੇ ਆ ਪਰ ਜਦੋਂ ਵੱਟ ਬੰਨਿਆਂ ਪਿੱਛੇ ਲੜਦੇ ਆ ਫਿਰ ਦੁੱਖ ਲੱਗਦਾ

  • @parmtiwana5507
    @parmtiwana5507 11 місяців тому +1

    ਲੋਪੋਵਾਲੇ ਨੇ ੳੁੱਹ (ਬੰਦਿਅਾ ਨੂੰ) ਸਾਬਤ ਕਰਤਾ !ਕਿ ਉਹ ਸੱਚ ਤੇ ਨਿਰਪੱਖ ਅਾ

  • @sohnasingh3149
    @sohnasingh3149 11 місяців тому

    Wah,ohe punjabio nahi reesa tuhadia Aewe nahi dunia mandi tuhanu,salaam hai tuhanu, l

  • @user-wu2yn4oc5u
    @user-wu2yn4oc5u 11 місяців тому

    sanu ta lopo wala sardaar mud chahida c sewa wale ta bahut ne rab roop ch aya lopo te lopo varge hor veera di v lor aw agge aun 🙏🙏🙏🙏

  • @user-id1di6pe9b
    @user-id1di6pe9b 11 місяців тому +1

    Wahegurh ji wahegurh ji wahegurh ji wahegurh ji wahegurh ji wahegurh ji wahegurh

  • @SukhwinderSingh-fl6xu
    @SukhwinderSingh-fl6xu 11 місяців тому

    ਜਿਨ੍ਹਾਂ ਪੰਜਾਬੀਆ ਦਾ ਕਿਸੇ ਸਮੇ ਕਾਬਲ,ਕੰਧਾਰ ਤੱਕ ਰਾਜ ਹੁੰਦਾ ਸੀ ਇਹ ਉਹ ਪੰਜਾਬੀ ਆ ਇਹੋ ਜਿਹੇ ਨੌਜਵਾਨਾਂ ਤੇ ਪੰਜਾਬੀਆ ਨੂੰ ਮਾਣ ਐ।

  • @user-wy8gd7dh6z
    @user-wy8gd7dh6z 11 місяців тому +7

    ਵਾਹਿਗੁਰੂ ਚੱੜਦੀ ਕਲਾ ਕਰਨ ਜੀ

  • @DhillonDairyFarmBarnala
    @DhillonDairyFarmBarnala 11 місяців тому +3

    Waheguru de mehar nal tractor a de ਲੰਗਰ ਹੈ ਲੱਗ ਗਿਆ

  • @goldysahota8722
    @goldysahota8722 11 місяців тому

    ਸੁਖਜਿੰਦਰ ਬਾਈ ਸੁਣਿਆ ਸੀ ਕੇ ਮਾਫੀ ਮੰਗਣ ਨਾਲ ਬੰਦਾ ਵੱਡਾ ਹੋ ਜਾਂਦਾ।
    ਪਰ ਕਿੰਨਾ....
    ਵੱਡਾ ਹੋ ਜਾਦਾ ਇਹ ਅੱਖੀ ਦੇਖ ਲਿਆ।
    ਜਿਉਦਾ ਵਸਦਾ ਰੇ ਬਾਈ।

  • @amardeepsinghbhattikala189
    @amardeepsinghbhattikala189 11 місяців тому +1

    Sat shri akal veer ji ardas karda v akal purkh waheguru ji tuhanu chardikla tandrusti wakshan hamesha

  • @naseerahmed5221
    @naseerahmed5221 11 місяців тому +4

    I salute brother all punjabis bhai from Pakistan

  • @subhashmittal9427
    @subhashmittal9427 11 місяців тому +2

    Eh aa apna Punjab. Rooh khush ho gyi

  • @gurwindersingh6176
    @gurwindersingh6176 11 місяців тому +2

    Waheguru ji Waheguru ji 🙏🙏

  • @sanisingh4676
    @sanisingh4676 11 місяців тому +4

    ਵਾਹਿਗੁਰੂ ਜੀ ਮਿਹਰ ਕਰਨ

  • @user-gw5tb9bs4o
    @user-gw5tb9bs4o 11 місяців тому +2

    ਵਾਹਿਗੂਰੁ ਜੀ

  • @singhsandeep1483
    @singhsandeep1483 11 місяців тому

    Rab chardikala bakshey lopo wale nu.

  • @user-wy8gd7dh6z
    @user-wy8gd7dh6z 11 місяців тому +3

    ਬਾਬੇ ਨਾਨਕ ਦੀ ਮਹਿਰ ਆ ਬਾਈ

  • @lovedhillon498
    @lovedhillon498 11 місяців тому +1

    Waheguru ji Mehar karo sab tei

  • @parmtiwana5507
    @parmtiwana5507 11 місяців тому +1

    ਰੱਬ ਹਮੇਸ਼ਾ ਖੁਸ਼ ਰੱਖੇ

  • @sukhrajkwt3709
    @sukhrajkwt3709 11 місяців тому +2

    Waheguru ji 🙏

  • @harmansidhu7862
    @harmansidhu7862 11 місяців тому +1

    waheguru prmatma es sewa de vich app vssda .... kirpa prmatma di

  • @Varindersinghfeb-mr8cm
    @Varindersinghfeb-mr8cm 11 місяців тому +2

    Satname shri waheguru ji 🙏🏻🙏🏻

  • @gurjindersingh5591
    @gurjindersingh5591 11 місяців тому +4

    Waheguru ji mehar kari sab te🤝🤝🤝🤝🤝🤝🤝🤝🤝🤝🤝

  • @Ronsandhu47
    @Ronsandhu47 11 місяців тому

    dil da bhut saaf bnda Lopo aala bai

  • @pannubrother7357
    @pannubrother7357 11 місяців тому +2

    Sat sri akaal veer ji waheguru thanu chardi kla ch rakkhe🙏🙏

  • @jagsirgill7695
    @jagsirgill7695 11 місяців тому +1

    ਸਤਿ ਸੀ੍ ਅਕਾਲ ਬਾਈ ਜੀ 🙏🙏🙏 ਜਗਸੀਰ ਸਿੰਘ ਗਿੱਲ 🙏👍👍 ਪਿੰਡ ਮਾਣੂੰਕੇ ਗਿੱਲ 👍👍 ਜ਼ਿਲ੍ਹਾ ਮੋਗਾ ❤💖💖💖👌👌

  • @MalkitSingh-ru6wu
    @MalkitSingh-ru6wu 11 місяців тому +2

    Waheguru ji

  • @pargatsngh984
    @pargatsngh984 11 місяців тому +1

    ਹੱਲਾ ਸ਼ੇਰੀ ਵੀ ਸ਼ੇਰ ਬੰਦਾ ਹੀ ਦੇ ਸਕਦਾ। ਮਾੜਾ ਬੰਦਾ ਨੀ।

  • @randhawa772
    @randhawa772 11 місяців тому

    Ninda krn waleya nu ajj koi ni puchda,te sache bnde di duniya fan aa.partakh nu prmaan di lod ni.ik awaj te ene lok ikathe hoge sewa krn lyi.❤❤❤❤❤

  • @Panjaab007
    @Panjaab007 11 місяців тому

    Kmaal di halla sheri 22 ji tuhadi maharaaj tuhanu chardi Kala ch rakhan 🙏

  • @baljeetkaur2072
    @baljeetkaur2072 11 місяців тому

    Jiunde vasde raho veero dhian rakheo gareeb sevadaran de gharan vich vi kami nahin honi chahidi dunian nu dikhaun di koi jaroorat nahin sirf dass devo seva bare shukria ji

  • @rajbirsinghrajbirsingh4649
    @rajbirsinghrajbirsingh4649 11 місяців тому

    Sira Bai ji waheguru ji Mehar karn

  • @kuldeepdhaliwal4145
    @kuldeepdhaliwal4145 11 місяців тому

    ਸੁਖਜਿੰਦਰ ਲੋਪੋ ਬਾਈ ਜੀ ਤੇਰੇ ਮੇਹਨਤ ਰੰਗ ਲੈ ਆਈ

  • @hirasingh1428
    @hirasingh1428 11 місяців тому

    ਵਹਿਗੂਰ ਜੀ ਵਹਿਗੂਰ ਜੀ ਵਹਿਗੂਰ ਜੀ ਵਹਿਗੂਰ ਜੀ ਵਹਿਗੂਰ ਜੀ ਵਹਿਗੂਰ ਜੀ ਵਹਿਗੂਰ ਜੀ

  • @ArshSahota-cg2dz
    @ArshSahota-cg2dz 11 місяців тому

    Bye Tera den ni koi de sakda tu te harbhej ne dunia jit lei dillo salut aa bire Dona di mehnat nu kash sade lidran di soch tuhade vargi hundi

  • @ramantrivedi2405
    @ramantrivedi2405 11 місяців тому

    Absolutely Great👍👍👍👍

  • @user-mn8pv2wz2t
    @user-mn8pv2wz2t 11 місяців тому

    Slam hai lopo valy nu

  • @jatinderkaur4634
    @jatinderkaur4634 11 місяців тому

    Well done wah good job 👍👍👍🙏🙏🙏🙏🙏

  • @jagroopsingh6650
    @jagroopsingh6650 11 місяців тому +2

    Waheguru ji 🙏🙏🙏

  • @anshsinghsra3699
    @anshsinghsra3699 11 місяців тому +1

    Bahut badhiya hai ji

  • @user-mn8pv2wz2t
    @user-mn8pv2wz2t 11 місяців тому

    Bahut bahut dhanvad

  • @sahabsingh2166
    @sahabsingh2166 11 місяців тому

    Badiya umra kare veer sariya diya rab

  • @charandeepsingh9232
    @charandeepsingh9232 11 місяців тому

    ਸ਼ਾਬਾਸ਼ ਵੀਰ ਸੁਖਵਿੰਦਰ ਲੋਪੋ ਵਾਲੇ

  • @laddibehniwalpb0932
    @laddibehniwalpb0932 11 місяців тому +2

    Waheguru

  • @kuldeepdhaliwal4145
    @kuldeepdhaliwal4145 11 місяців тому

    ਸਲੂਟ ਆ ਵੀਰੇ ਤੇਰੀ ਸੋਚ ਨੂੰ

  • @SahibSingh-vd7kl
    @SahibSingh-vd7kl 11 місяців тому

    Dil jit leya bai

  • @surjitkumar7693
    @surjitkumar7693 11 місяців тому +1

    Nice veer ji 🙏

  • @lakhvirjosan4966
    @lakhvirjosan4966 11 місяців тому

    Waheguru ji 🙏 es ton elwa mare kol koi shabd nahi hai boln lai bai g 🙏

  • @kakaparminder4477
    @kakaparminder4477 11 місяців тому

    Sada veer lopo wala jindabad

  • @karmjitgill1125
    @karmjitgill1125 11 місяців тому

    Very nice bai ji

  • @jagdeepsingh6540
    @jagdeepsingh6540 11 місяців тому

    Saade area ch v shaa gya jhota lopo wala ❤❤❤❤❤

  • @user-hq6zm5dc8y
    @user-hq6zm5dc8y 11 місяців тому

    ਬਾਈ ਜੀ ਇਹ ਕਾਲ ਜੇ ਮੁੱਖ ਮੰਤਰੀ ਨੇ ਜਾਂ ਪ੍ਰਦਾਨ ਮੰਤਰੀ ਨੇ ਦਿੱਤੀ ਹੁੰਦੀ ਤਾਂ ਕਿਸੇ ਨੇ ਨੀ ਆਉਣਾਂ ਇਨੇ ਲੋਕ ਆਏ ਲੋਪੋਂ ਵਾਲੇ ਨੂੰ ਲੋਕ ਪਿਆਰ ਵੀ ਬਹੁਤ ਕਰਦੇ ਆ ਅਤੇ ਇਤਿਵਾਰ ਸਤਿਕਾਰ ਵੀ ਬਹੁਤ ਹੀ ਕਰਦੇ ਆ

  • @hindagill6937
    @hindagill6937 11 місяців тому

    Bai jina de ghar tute a grib bandiya de ona lye v aye sewa kro ona nu v bhut lod a bhut vadiya kam kr rhe ho sare

  • @rajdeepbarl313
    @rajdeepbarl313 11 місяців тому +1

    ❤❤👌👌

  • @user-sk7gf3sv5p
    @user-sk7gf3sv5p 11 місяців тому

    Good job 👍

  • @kennyjotusinghdhiman3251
    @kennyjotusinghdhiman3251 11 місяців тому

    Bai ji ethe drakht jrur lgva deao j plz keu k drakhta di support bout sare paseo

  • @174yearsold
    @174yearsold 11 місяців тому

    ਭਦੌੜ ਤੋਂ ਜੀ।

  • @gurbhejsingh-jd7no
    @gurbhejsingh-jd7no 11 місяців тому

    Love from Ferozepur ❤❤❤❤

  • @Little_Artist782
    @Little_Artist782 11 місяців тому

    Salut y tanu❤❤❤❤❤🙏🙏🙏🙏🙏

  • @sainigamer9511
    @sainigamer9511 11 місяців тому

    lv
    from zirakpur chandigarh ❤

  • @raghbirsingh4837
    @raghbirsingh4837 11 місяців тому

    🙏🙏

  • @BalwinderSingh-ys4ji
    @BalwinderSingh-ys4ji 11 місяців тому

    Ok❤

  • @Pb69xgroup
    @Pb69xgroup 11 місяців тому

    Good❤🙏🏻🙏🏻👍🏻👍🏻👍🏻👍🏻

  • @anmols888
    @anmols888 11 місяців тому +1

    👌🏻👌🏻

  • @sunilkamboj4831
    @sunilkamboj4831 11 місяців тому

    👌🙏🙏

  • @Kehtibaadipyaar
    @Kehtibaadipyaar 11 місяців тому

    ❤❤❤

  • @harpreetsinghbrar1427
    @harpreetsinghbrar1427 11 місяців тому

    Punjabi zindabad

  • @dharampal6192
    @dharampal6192 11 місяців тому

    ਹੱਜੀਆ ਰੂਹਾ

  • @gindasingh8093
    @gindasingh8093 11 місяців тому

    💪💪💪💪💪💪👍👍👍👍👍

  • @honeysekhon5860
    @honeysekhon5860 11 місяців тому

    Jagroop wadiya banda

  • @JatinderSingh-ee3vz
    @JatinderSingh-ee3vz 11 місяців тому

    🙏🙏🙏🙏

  • @pendhugamer...4901
    @pendhugamer...4901 11 місяців тому

    Lov u bro

  • @ankitchahal1096
    @ankitchahal1096 11 місяців тому

    ❤️❤️❤️❤️❤️🙏🙏🙏❤️❤️

  • @rupinderrupinder8350
    @rupinderrupinder8350 11 місяців тому

    🙏🏼🙏🏼❤

  • @KulwinderSingh-jw4fy
    @KulwinderSingh-jw4fy 11 місяців тому

    ਯਾਗ ਲੋਪੋ ਆਲੇ ਦਾ ਲਾਇਆ ਹੋਇਆ ਏ

  • @BalwinderSingh-ys4ji
    @BalwinderSingh-ys4ji 11 місяців тому

    Ok