ਬਾਪੂ ਦੀ ਪਸੰਦ ਨੂੰ ਦੁਆਰਾ ਲੱਭ ਕੇ 41 ਸਾਲ ਬਾਆਦ Swaraj 735 ਨੂੰ ਕਰਤਾ 70 HP+ਟਰਬੋ ਅਤੇ ਕਰਤਾ ਗੇਅਰ 4 ਸਪੀਡਾ ਵਿੱਚ

Поділитися
Вставка
  • Опубліковано 6 чер 2022
  • ਬਾਪੂ ਦੀ ਪਸੰਦ ਨੂੰ ਦੁਆਰਾ ਲੱਭ ਕੇ 41 ਸਾਲ ਬਾਆਦ Swaraj 735 ਨੂੰ ਕਰਤਾ 70 HP+ਟਰਬੋ ਅਤੇ ਕਰਤਾ ਗੇਅਰ 4 ਸਪੀਡਾ ਵਿੱਚ
    Hi
    I am amrik dhaliwal Welcome to our youtube channel Amrik Bhaini Jassa.
    ਦੂਜਾ ਚੈਨਲ Subscribe 👇link
    / @amrikunscripted
    Facebook page link👇 Follow
    / amrikdhaliwal3600
    #AmrikBhainiJassa #SideGearSwaraj735 #SideGear #horsepower #swaraj735modified #Swaraj735Modify #Swaraj735HorsePower70 #Swaraj735Turbo #4Speed #Swaraj735AbcdGear
  • Авто та транспорт

КОМЕНТАРІ • 151

  • @GurmeetSingh-gz3fc
    @GurmeetSingh-gz3fc Рік тому +10

    ਪੱਤਰਕਾਰ ਵੀਰ ਨੇ ਟਰੈਕਟਰ ਵਾਲੇ ਬਾਈ ਨਾਲ ਬਹੁਤ ਹੀ ਢੰਗ ਤਰੀਕੇ ਨਾਲ ਗੱਲਬਾਤ ਕੀਤੀ ਹੈ, ਬਾਈ ਨੇ ਬਹੁਤ ਹੀ ਨਰਮ ਸੁਭਾਅ ਨਾਲ ਸਾਰੀ ਜਾਣਕਾਰੀ ਦਿੱਤੀ ਹੈ, ਧੰਨਵਾਦ ਦੋਨੋਂ ਵੀਰਾਂ ਦਾ ਜੀ,

  • @laddidhaliwal7803
    @laddidhaliwal7803 2 роки тому +24

    ਬਾਈ ਬਹੁਤ ਮਿਹਨਤ ਕੀਤੀ ਆ ਟਰੈਕਟਰ ਤੇ ਬਹੁਤ ਸੋਹਣਾ ਲੱਗਦਾ ਜਿਸ ਬੰਦੇ ਨੇ ਸੌ਼ਕ ਨਾਲ ਰੱਖਿਆ ਟਰੈਕਟਰ ਉਸ ਨੂੰ ਪਤਾ ਕਿੰਨੀਂ ਮਿਹਨਤ ਲਗਦੀ ਆ

  • @mastmolla5800
    @mastmolla5800 2 роки тому +15

    ਸਾਡੇ ਦਾਦਾ ਜੀ ਨੇ 1978 ਵਿਚ 48700 ਦਾ ਲਇਆ ਸੀ ਪਿੰਡ ਬੀਘਰ ਜ਼ਿਲ੍ਹਾ Fatehabad Haryana

  • @gurmitbrar6254
    @gurmitbrar6254 2 роки тому +7

    ਟਰੈਕਟਰ ਬਹੁਤ ਹੀ ਵਧੀਆ ਤੁਹਾਨੂੰ ਮੁਬਾਰਕ,,ਇਕ ਬੇਨਤੀ ਹੈ ਕਿ ਜੁਤੀ ਨਾਂ ਪਾਉ ਗਲ਼ ਵਿੱਚ ਇਹ ਜੁਤੀ ਲਾਹ ਦਿਉਂ ਜੀ

  • @ravikumarkajla3412
    @ravikumarkajla3412 2 роки тому +8

    बहुत ही अच्छी जानकारी के लिए आपका बहुत बहुत धन्यवाद भाई जी

  • @KulwantSingh-ff4ju
    @KulwantSingh-ff4ju 2 роки тому +31

    ਬਾਪੂ ਆਲੀ ਤਾਂ ਕੱਲੀ ਛੋਅ ਰਹਿ ਗਈ ਬਾਕੀ ਤਾਂ ਸਭ ਕੁੱਝ ਬਦਲ ਗਿਆ

  • @nindersingh3203
    @nindersingh3203 2 роки тому +7

    ਬਹੁਤ ਰੀਜ ਨਾਲ ਤੇ ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ ਜੀ ਟਰੈਕਟਰ ਦੀ ਆਵਾਜ਼ ਬਹੁਤ ਪਿਆਰੀ ਆ ਜੀ। 😍🥰👌👌👍👍

  • @user-po8vn7gt1p
    @user-po8vn7gt1p 2 роки тому +6

    ਬਜ਼ੁਰਗਾਂ ਵਾਲੀ ਤਾਂ ਕੱਲੀ ਸ਼ੋ ਹੀ ਰਹਿ ਗਈ 🤭😜😂

  • @user-mj3ww3oi1d
    @user-mj3ww3oi1d 2 роки тому +14

    ਵੀਰ ਜੀ ਬਹੁਤ ਹੀ ਸੋਹਣਾ ਕੰਮ ਕੀਤਾ
    ਪਰ ਵੀਰ ਜੀ ਬਾਪੂ ਵਾਲਾ ਤਾਂ ਰੱਖ ਲਿਆ ਹੁੰਦਾ

  • @jotrandhawa9838
    @jotrandhawa9838 Рік тому +1

    ਅਗਲੇ ਨੇ ਪੈਸੇ ਲਾਏ ਲੋਕਾਂ ਦੇ ਐਵੇਂ ਮਿਰਚਾਂ ਲੱਗੀ ਜਾਂਦੀਆਂ ਇਕੱਲੀ ਸ਼ੋ ਰਹਿ ਗਈ ਬਾਪੂ ਵਾਲੀ ਜੇ ਵੋ
    ਲੋਕ ਐਵੇਂ ਸਲਾਹਾਂ ਦਈ ਜਾਂਦੇ ਉਹਦੇ ਪੈਸੇ ਉਹ ਜੋ ਮਰਜੀ ਕਰਦਾ
    ਅਗਲੇ ਨੇ ਕੰਮ ਵੀ ਲੈਣਾ ਟਰੈਕਟਰ ਤੋਂ

  • @Aujla1231
    @Aujla1231 Рік тому +1

    Bhot vadiya 22 g bapu nal pyar yaara wangu ❤️❤️rakho sare janne

  • @akashghuman7675
    @akashghuman7675 2 роки тому +15

    Bhi patiala kabadi markit de ਵੀਡਿਓ ਬਣਾ te ਟਰੈਕਟਰਾਂ ਦਾ ਰੇਟ ਜਰੂਰ ਦਸੀ

  • @GurmeetSingh-gz3fc
    @GurmeetSingh-gz3fc Рік тому

    ਵੀਰ ਜੀ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਟਰੈਕਟਰ ਦਾ ਬਹੁਤ ਹੀ ਵਧੀਆ ਲੱਗਿਆ ਮਨ ਨੂੰ ਬਿੱਲਕੁਲ ਓਕੇ ਓਕੇ ਐ ਬਾਈ ਜੀ,

  • @HarbansSingh-ql7kf
    @HarbansSingh-ql7kf 2 роки тому +1

    ਆ ਹੀ ਕੰਮ ਰਹਿ ਗਿਆ ਬਸ ਪੰਜਾਬ ਚ

  • @Photography1313
    @Photography1313 Рік тому +4

    1981 da sunsna reh gya ede ch

  • @hiteshdholakiya6564
    @hiteshdholakiya6564 10 місяців тому

    Old is gold ❤❤❤❤❤❤❤❤❤❤💪💪💪💪💪💪

  • @narinderwaraich7442
    @narinderwaraich7442 2 роки тому +2

    Bahut vadia kamm kita paji 🙏🙏🙏

  • @akasdeepsinghakasdeepsingh9952

    ਬਈ ਜੀ ਬਹੁਤ ਵਧੀਆ ਜੀ

  • @gurpyarsingh5364
    @gurpyarsingh5364 2 роки тому +6

    Good job

  • @narsinghrana9332
    @narsinghrana9332 Рік тому

    Bahut vadhiya h veer ji

  • @baljindermanila474
    @baljindermanila474 2 роки тому +1

    ਵੀਰੇ ਗੁੱਡ ਜੀ ਨੇਸ

  • @ranjitboparai1062
    @ranjitboparai1062 2 роки тому +21

    ਬਹੁਤ ਸੋਹਣਾ ਟਰੈਕਟਰ ਬਣਾਇਆ

    • @AmrikBhainiJassa
      @AmrikBhainiJassa  2 роки тому +1

      Share plz

    • @ranjitboparai1062
      @ranjitboparai1062 2 роки тому +1

      @@AmrikBhainiJassa ਅਮਰੀਕ ਬਾਈ ਮੈ ਤੁਹਾਡੀ ਆ ਟਰੈਕਟਰ ਮੰਡੀ ਵਾਲੀਆਂ ਵੀਡੀਓ ਵੀ ਦੇਖਦਾ ਆਪਣਾ ਮੋਬਾਇਲ ਨੰਬਰ send ਕਰੇਓ

    • @AmrikBhainiJassa
      @AmrikBhainiJassa  2 роки тому

      @@ranjitboparai1062 9872430209

    • @saroopgill5271
      @saroopgill5271 2 роки тому

      ​@@AmrikBhainiJassa 7

  • @sandeep44447
    @sandeep44447 2 роки тому +1

    Bhut sohna lgya vy jii

  • @balrajpadda7666
    @balrajpadda7666 2 роки тому +2

    Bohat sohna

  • @harkeshharkesh97
    @harkeshharkesh97 2 роки тому +4

    Very nice

  • @AmandeepSingh-zx2ij
    @AmandeepSingh-zx2ij Рік тому

    ਬਹੁਤ ਘੈਂਟ ਆ ਵੀਰ

  • @gurvailsinghaulakhsaab9883
    @gurvailsinghaulakhsaab9883 Рік тому

    ਤੁਹਾਡਾ ਬਾਪੂ ਤਾ ਵੇਖਣ ਵਾਲਾ ਈ ਐ ਕੰਮ ਕਰਨ ਵਾਲੇ ਬਾਪੂ ਤਾ ਦੁਜਿਆ ਦੇ ਨੇ

  • @JagseerSingh-qw2gl
    @JagseerSingh-qw2gl 2 роки тому +36

    ਬਾਪੂ ਆਲੀ ਤਾ ਸੋ ਈ ਰੈਹ ਗੀ ਵਾਕੀ ਤਾ ਸਾਰਾ ਈ ਬਦਲ ਤਾ ਇੰਜਣ ਗੇਅਰ ਹਿੱਸਾ ਟੈਅਰ ਸੱਭ ਕੁੱਝ ਬਦਲ ਤਾ 😁😁😁

    • @balkaran_namma
      @balkaran_namma 2 роки тому +2

      M b ehi kehnda c 😂😂

    • @ArshdeepSingh-tf6hx
      @ArshdeepSingh-tf6hx Рік тому +1

      Show vi uchi karvai aa turbo vaste 😂

    • @davindersingh2410
      @davindersingh2410 Рік тому

      Shi gall a 😀😀😀😀

    • @sukhdeeprai2570
      @sukhdeeprai2570 Рік тому

      ਸਹੀ ਗੱਲ ਏ

    • @Gopi-bz2wg
      @Gopi-bz2wg Рік тому +1

      bai jina to tyar krwaya ehna ne main ohna nu call krke pusheya main v tyar krwona ehnde nal da khnda 855 sara kalli show ohdi lai aa😅😅😅

  • @harmandhaliwal2842
    @harmandhaliwal2842 Рік тому

    Good Video Bhai ji

  • @sarjudeen8278
    @sarjudeen8278 Рік тому

    Sirra Bai 👌👌🔥

  • @sukhrai4075
    @sukhrai4075 2 роки тому +6

    ਕੰਲੀਆ।ਜਾਦਾ।ਰੇ।ਗਈਆ ਟਰਿਕਟਰ।ਸਾਰਾ।ਬਦਲ।ਗਿਆ

  • @butachahaljogapb3190
    @butachahaljogapb3190 Рік тому

    Y good job sirra galwat 735

  • @DeepakKumar-sm2yz
    @DeepakKumar-sm2yz Рік тому

    Valdun bro bhut hi acha h 🌹🥀🌺

  • @dashmeshtractors
    @dashmeshtractors 2 роки тому +12

    ਟਰੈਕਟਰ ਦੇ ਗਲ ਚ ਜੁੱਤੀ ਟੰਗੀ ਆ ☹️ਜੀਹਨੇ ਕਮਾ ਕੇ ਦੇਣਾ -ਵਾਹ ਵੀਰੇ

    • @Choudhary.94
      @Choudhary.94 Рік тому

      Edi v vjah vaa veer

    • @dashmeshtractors
      @dashmeshtractors Рік тому

      @@Choudhary.94 ਨਜਰ ਵੱਟੂ 🤪

    • @vickybrar8059
      @vickybrar8059 Рік тому

      ਉਹ ਭਰਾਵਾਂ ਪੁਰਾਣੇ ਸਮਿਆਂ ਚ ਹੁੰਦਾ ਸੀ ਇਹ

  • @shorasingh5668
    @shorasingh5668 2 роки тому

    NYC lagda bohot veer

  • @agricultureimpliment9525
    @agricultureimpliment9525 2 роки тому +6

    Unique tractor

  • @Ranjeetsingh-yx6ww
    @Ranjeetsingh-yx6ww 2 роки тому +2

    PTL... Punjab Tractor limited

  • @bhupindersingh7215
    @bhupindersingh7215 2 роки тому +3

    khubsurt job bai ji God bless you

  • @gurpreetmann3531
    @gurpreetmann3531 2 роки тому +2

    Very nice bro 👍

  • @happychahal2201
    @happychahal2201 24 дні тому

    ਬਾਪੂ ਵਾਲਾ,ਰਹਿਕੀ,ਗਿਆ

  • @satnam_bhangu.1915
    @satnam_bhangu.1915 Рік тому +1

    👌👌🔥

  • @mandeepklair8806
    @mandeepklair8806 Рік тому

    Excellent

  • @gurwindersinghsandhu795
    @gurwindersinghsandhu795 Рік тому

    Very good

  • @gurpreetmann3531
    @gurpreetmann3531 2 роки тому +1

    I like this

  • @lionofthepend1402
    @lionofthepend1402 Рік тому +1

    ਬਾਈ 855 ਦਾ ਇੰਜਣ ਲੈਣ ਦੀ ਲੋੜ ਨਹੀਂ ਸੀ ਇਕੱਲਾ 855 ਦਾ cylender block ਤੇ ਹੈੱਡ ਬਦਲ ਸੀ ਦਿੰਦੇ ਇੰਜਣ nomber ਵੀ ਉਹੋ ਰਹਿ ਜਾਣਾ ਸੀ ਤੇ ਕੰਮ ਵੀ ਪੂਰਾ ਕਰਨਾ ਸੀ ਤੇ ਨਾਲੇ ਬਾਪੂ ਵਾਲਾ ਟ੍ਰੈਕਟਰ ਰਹਿ ਜਾਂਦਾ ਹੁਣ ਤੇ ਇਕੱਲਾ bonet (show) ਰਹਿ ਗਈ ਬਾਪੂ ਵਾਲੀ

  • @labhisidhu7936
    @labhisidhu7936 2 роки тому +1

    Siraa video bai amrik

  • @sambersidhu3030
    @sambersidhu3030 Рік тому

    ਬਾਪੂ ਵਾਲੀ ਕੱਲੀ ਸੋਆ

  • @darsidhaliwal3121
    @darsidhaliwal3121 Рік тому

    👌👌👌sirraaaa

  • @modifytractorsclub7701
    @modifytractorsclub7701 Рік тому

    Very nice tractor👌👌

  • @rajasandhuchatha2201
    @rajasandhuchatha2201 2 роки тому +1

    Nice good

  • @Samena644
    @Samena644 Рік тому

    Very NYC. Bai

  • @butasinghsidhu5793
    @butasinghsidhu5793 Рік тому

    Sira bhai ji jma ghant aa yr purania yada tractor nal

  • @kewal1370
    @kewal1370 Рік тому

    V..nice..veer

  • @MrSekhon-vt3cs
    @MrSekhon-vt3cs Рік тому

    New te t hrek e 7 lakh la dinda pr purane nu nvaa bnona hrek de vs di gall ni koi Shonk ala te jide dil te lgya hove ohi krda 😍👍💯

  • @jagmeetsingh3928
    @jagmeetsingh3928 Рік тому +2

    Bai sade kol same tractor 1979 model aww bhot vdia chalda 💙 us time 55 thousand da aya cc

  • @iam_raju
    @iam_raju 2 роки тому +1

    🔥🔥🔥🔥🔥

  • @beerdavinderbhullarbhullar8185

    👌👌

  • @MalkitSingh-ip6gs
    @MalkitSingh-ip6gs 9 місяців тому

    👍🙏

  • @rupinderbrar4989
    @rupinderbrar4989 Рік тому

    👌👌👍👍

  • @nawanjattana
    @nawanjattana Рік тому

    Sirra a y

  • @AngrejSingh-xi7jo
    @AngrejSingh-xi7jo 8 місяців тому

    ❤👍👍❣️🤞❤️

  • @BaljinderSingh-yc3zl
    @BaljinderSingh-yc3zl Рік тому +1

    👌👌👌👌🚜🚜🚜

  • @Namberdar-bv6xv
    @Namberdar-bv6xv 2 роки тому +1

    ❤️❤️❤️

  • @satnamdhillon1548
    @satnamdhillon1548 2 роки тому

    Sirra video y

  • @SandeepSingh-yw9wt
    @SandeepSingh-yw9wt 2 роки тому +4

    Sade kol be a eh swraj 735

  • @kuldeepgrewal9788
    @kuldeepgrewal9788 Рік тому

    💪💪💪💪💪💪

  • @arwindergill1000
    @arwindergill1000 Рік тому

    Nice

  • @SukhwinderSingh-kb6iv
    @SukhwinderSingh-kb6iv Рік тому

    Good

  • @jaggiguru3127
    @jaggiguru3127 2 роки тому

    Nyc

  • @dhanwantsingh3263
    @dhanwantsingh3263 2 роки тому +4

    Very nice tractor

    • @Gurpreetsingh-lx3rj
      @Gurpreetsingh-lx3rj Рік тому

      ਟਰੈਕਟਰ ਤੇਰਾ ਬਹੁਤ ਵਧੀਆ ਪਰ ਤੇਲ ਟੈਂਕੀ 45 ਲਿਟਰ ਦੀ

  • @jagmeetsingh140
    @jagmeetsingh140 2 роки тому +1

    ☀️☀️

  • @modifytractorsclub7701
    @modifytractorsclub7701 Рік тому +3

    Bai ji sade kol vi sawraj 735 aa 1992 model aa te mera vii dream aa isnu full modify krn daa🥰

  • @KingHunter3597
    @KingHunter3597 Рік тому +1

    Front ਲਾਈਟਾਂ ਦੀਆਂ ਕੰਨੀਆਂ ਕਾਲੀਆਂ ਸੁਰਮੇਂ ਰੰਗੀਆਂ (gray-black) ਕਰੋ ਜੀ ਸੋਹਣਾ ਲੱਗੇਗਾ ਅਤੇ ਲਾਈਟਾਂ ਦਾ ਸਾਈਜ਼ ਛੋਟਾ ਵੀ ਦਿਖਣਾ ਬੰਦ ਹੋਜੇਗਾ ਜੀ

  • @sanjeevbabool2572
    @sanjeevbabool2572 Рік тому

    Ok love you

  • @SonuSingh-iv5ue
    @SonuSingh-iv5ue Рік тому

    Baapu aala bas name plate hi reh gayi aa ikali

  • @daljitbatth8937
    @daljitbatth8937 Рік тому

    ਜੇਹੜੀ ਜੁੱਤੀ ਟੱਗੀ ਓਹ ਵੀ ਬਾਪੂ ਵਾਲੀ ਹੀ ਆ ਕੇ ਓਹ ਵੀ ਨੱਵੀ ਆ

  • @AvtarSingh-rw6en
    @AvtarSingh-rw6en 2 роки тому +3

    Nice veer PT matlab pujab tractor company name aw g

  • @penduyoutuber9874
    @penduyoutuber9874 2 роки тому +1

    veer 735 dhakad departemant walea di interview kro ji

  • @Mr.Grewalinfo
    @Mr.Grewalinfo Рік тому

    ਬਾਪੂ ਵਾਲਾ ਏਦੇ ਚ ਬਚਿਆ ਕੀ ਆ ਸਾਰਾ ਕੁਝ ਤਾ ਬਦਲ ਤਾ 😂😂😂😂😂😂

  • @sonuchander4982
    @sonuchander4982 2 роки тому

    2 wa 1 life game Vekrmdeep singh na keta c veer ji

  • @karankhangura50904
    @karankhangura50904 Рік тому +1

    Veer mere kol ve sawarj 735 green model 1983

  • @manpreetsinghgill6511
    @manpreetsinghgill6511 2 роки тому +2

    Bro turbo kehri gadi ala laya . Te kina no a turbo da

  • @shailendrafarming6638
    @shailendrafarming6638 Рік тому

    Bhai ji ismein engine kaun sa hai 81 model hai ya koi new model ka engine lagwaya hai

  • @jugroopsingh643
    @jugroopsingh643 2 роки тому

    ᗩTTTTTTTTT

  • @jaidhaliwal13
    @jaidhaliwal13 2 місяці тому

    bai kive labeya sada v pata ni kite hona.pully wala starter nahi c odo

  • @gurvailsinghaulakhsaab9883
    @gurvailsinghaulakhsaab9883 Рік тому

    ਵੀਰ ਜੀ ਬਾਪੂ ਦੀ ਤਾ ਸੋ ਈ ਰਹੈ ਗੀ ਬਾਕੀ ਸਾਰਾ ਕੁਝ ਤਾ ਤੁਸੀ ਲੋਕਾ ਦੇ ਬਾਪੂਆ ਦਾ ਲਾਈ ਫਿਰ ਦੇ ਜੇ

  • @makhanss9568
    @makhanss9568 2 роки тому

    Ghant aaa hai y

  • @ranasandhu4816
    @ranasandhu4816 2 роки тому +1

    Ikkali show hee purani aa baki ta sara 855 hee aa....

  • @darsidhaliwal3121
    @darsidhaliwal3121 Рік тому

    ਸੌਕ ਦਾ ਕੋਈ ਮੁੱਲ ਨੀ

  • @ajaypal-ix1dl
    @ajaypal-ix1dl Рік тому

    Bapu da reh ki gya 😂😂😂😂

  • @jagmailsingh9346
    @jagmailsingh9346 Рік тому

    ਬਾਈ ਜੀ ਬਾਪੂ ਵਾਲਾ ਤਾਂ ਹੁੰਦਾ ਜੇ ਉਹੀ ਤਿਆਰ ਕੀਤਾ ਹੁੰਦਾ

  • @aadiyogi2388
    @aadiyogi2388 3 місяці тому

    Kaha karaya hai

  • @baggafirozepuriya
    @baggafirozepuriya Рік тому

    veer g pind and Jila kihra aa apna address jrur dasba g

  • @dhanwantsingh3263
    @dhanwantsingh3263 2 роки тому

    Payar bazurga da

  • @bhupinder..........1503
    @bhupinder..........1503 2 роки тому +8

    ਇਹਦੇ 81 ਮਾਡਲ ਆਲਾ ਕੁਸ਼ ਵੀ ਨੀ ।
    ਇਹ ਨਵੇਂ 855 ਦੇ 735 ਦੀ ਸ਼ੋਅ ਲਾਈ ਐ ਉਹ ਵੀ ਨੀਲੇ 735 ਦੀ ।
    ਜਦੀ ਤਾਂ ਸਿਰਫ ਨੰਬਰ ਪਲੇਟ ਈ ਆ

    • @user-mj3ww3oi1d
      @user-mj3ww3oi1d 2 роки тому +1

      ਵੀਰ ਜੀ ਸਹੀ ਗੱਲ ਹੈ ਵੀਰ ਜੀ ਜਾਂ ਤਾਂ ਬਾਪੂ ਵਾਲਾ ਹੀ ਰੱਖ ਲਿਆ ਹੁੰਦਾ

    • @bhupinder..........1503
      @bhupinder..........1503 2 роки тому

      @@user-mj3ww3oi1d ਬਿਲਕੁਲ

  • @Harman-brar
    @Harman-brar Рік тому +1

    ua-cam.com/video/ZgAYP6nRA90/v-deo.html 540 rpm kine chaker te pure karda tracktor link click kar ke dekho full vedio

  • @sattisamrao5422
    @sattisamrao5422 2 роки тому +2

    Mere kol 80modal aa ver haiga hun v

  • @officialjagga9124
    @officialjagga9124 2 роки тому +1

    855 he bn geya show he 735 di reh gi

  • @amanpb1112
    @amanpb1112 2 роки тому +4

    Y 500 ale tractor da ke bnya new holland da

  • @khushsingh-ir2ux
    @khushsingh-ir2ux Рік тому

    Jdo ingen he bdlgya fer pisha ki rehgya