ਸਿੱਧੂ ਮੂਸੇਵਾਲਾ ਦੇ SYL ਗੀਤ ਦੀ ਸੱਭਿਆਚਾਰਕ ਸਿਆਸਤ ਕੀ ? "Great Debate" `ਚ ਯਾਦਵਿੰਦਰ ਨਾਲ | Pro Punjab Tv

Поділитися
Вставка
  • Опубліковано 22 чер 2022
  • ਸਿੱਧੂ ਮੂਸੇਵਾਲਾ ਦੇ SYL ਗੀਤ ਦੀ ਸੱਭਿਆਚਾਰਕ ਸਿਆਸਤ ਕੀ ?
    ਬਲਵਿੰਦਰ ਜਟਾਣਾ ਦੇ ਪਰਿਵਾਰ ਦਾ ਕਿਵੇਂ ਹੋਇਆ ਸੀ ਕਤਲੇਆਮ?
    ਜਟਾਣਾ ਪਰਿਵਾਰ ਦਾ ਕਤਲੇਆਮ ਕਰਨ ਵਾਲੇ ਪੂਹਲੇ ਦਾ ਕਿਸਨੇ ਕੀਤਾ ਕਤਲ?
    "ਗ੍ਰੇਟ DEBATE" ਚ ਯਾਦਵਿੰਦਰ ਨਾਲ
    #SYLSONG #sidhumoosewala #justiceforsidhumossewala #LawrenceBishnoi #GoldyBrar #Theart #SalmanKhan #BollywoodActor #Interview #YadwinderSinghKerfew #ProPunjabTv
    #ProPunjabLive
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 104

  • @kisanmazdoorsangharsh13
    @kisanmazdoorsangharsh13 2 роки тому +8

    ਯਾਦਵਿੰਦਰ ਸਿੰਘ ਜੀ ਬਹੁਤ ਵਧੀਆ ਲੱਗ ਰਿਹਾ ਅੱਜ ਇਹ debate ਦੇਖ k 🙏🙏 ਇਹ debate ਵਿੱਚ ਸਾਰੇ ਈ ਸਿੰਘ ਨੇ ❤️🙏🙏 ਯਾਦਵਿੰਦਰ ਜੀ plz ਆਪਣਾ ਖ਼ਿਆਲ ਰੱਖੋ ।। ਹੋਣ indian janceya ਦਾ ਧਿਆਨ ਤੁਹਾਡੇ ਵੱਲ ਵੀ ਹੋਣਾ ।।

  • @simratpalsinghbrar5222
    @simratpalsinghbrar5222 2 роки тому +13

    ਦੀਪ ਸਿੱਧੂ ਕਹਿੰਦਾ ਸੀ ਸਾਰੀਆਂ ਗੱਲਾਂ ਨੂੰ ਸਮੁੱਚਤਾ ਦੇਖਣ ਵਾਲੇ ਦੀਆ ਅੱਖਾਂ ਗੁਰੂ ਆਪਣੇ ਆਪ ਖੋਲ ਦੇਵੇਗਾ ਸ਼ਾਇਦ ਮੁਸੇਵਾਲੇ ਵਾਲੇ ਨੇ ਵੀ ਦੇਖ ਲਿਆ ਹੋਵੇਗਾ

  • @ashokkumarkesar
    @ashokkumarkesar 2 роки тому +12

    My whole life its first time I see all debate on SYL thanx sidhu bai...miss u moosewala

  • @singh.pradeep
    @singh.pradeep 2 роки тому +1

    ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🏻💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ |

  • @RajvirCalifornia
    @RajvirCalifornia 2 роки тому +7

    One the best discussion I ever watched 👍Sidhu moosewalla Zindabaad

  • @Ursmeharsingh
    @Ursmeharsingh 2 роки тому +5

    ਮਨਧੀਰ ਸਿੰਘ ਜੀ ਨੇ ਬਹੁਤ ਸੋਹਣਾ ਸਮਝਾਇਆ 👏

  • @GurdevSingh-jq9ix
    @GurdevSingh-jq9ix 2 роки тому +17

    Well done 👍 Great Babar Shera Punjab dia Amar ho Gia 🙏 Waheguru Sahib Ji,Mata Ji,Pita Ji ,Nu Bal Bakshan Ji 🙏

  • @balvirsingh6393
    @balvirsingh6393 2 роки тому +2

    ਗੀਤ ਚ ਵਿਚ ਏਕਤਾ ਦੀ ਗੱਲ ਕੀਤੀ ਠੱਗਾਂ ਨੂੰ ਚੰਗਾ ਨਹੀ ਲਗਦਾ

  • @LIVE.RECORDS
    @LIVE.RECORDS 2 роки тому +6

    very good debate

  • @mrjattana13
    @mrjattana13 2 роки тому +3

    ਪ੍ਰਣਾਮ ਸ਼ਹੀਦਾਂ ਨੂੰ

  • @ashokkumarkesar
    @ashokkumarkesar 2 роки тому +3

    Yadwinder ji...next time if u want to continue ur debate on SYL...plz call only gurdarshan dhillon ji...he can explain all facts about water issues of punjab...its a request

  • @aquitech
    @aquitech 2 роки тому +2

    Yadwinder ji. One of the best debate aa debate historical rhegi thankx lots 👍

  • @Gurpreet_23-i8o
    @Gurpreet_23-i8o 2 роки тому +1

    Yaadwinder bha g tuc bhut wdia kam krde pye.. jeode rho .ajj punjab nu eh sab kuj pta hona chaida...sidhu vir ne sahi sanu sab nu sohan lyi majboor kar dita..

  • @harmanpreetsingh7471
    @harmanpreetsingh7471 2 роки тому +3

    King of industry Legend moosewala

  • @balbirsakhon6729
    @balbirsakhon6729 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

  • @nirbhaisidhu5612
    @nirbhaisidhu5612 2 роки тому

    Yadwinar ਜੀ ਕਿੰਨਾ ਚੰਗਾ ਹੁੰਦਾ ਜੇ ਹਰਚੰਦ ਸਿੰਘ ਵੀ ਇਸ dibet ਚ ਹੁੰਦਾ ਉਸ ਯੋਧੇ ਨੂੰ ਅਣਦੇਖਾ ਕਰ ਰਹੇ ਹੋ

  • @kisanmazdoorsangharsh13
    @kisanmazdoorsangharsh13 2 роки тому +16

    ਮੈਂ ਵੀ 28 ਸਾਲਾਂ ਦਾ ਹਾ ਤੇ ਮੈਂ ਅੱਜ ਪਹਿਲੀ ਵਾਰ ਸਾਰੀ debate dekh reha

    • @gurdeepsandhu727
      @gurdeepsandhu727 2 роки тому +1

      Yadwinder Veer ji, RAIN WATER HARVESTING ess waqt Punjab lyi bahut hi zaruri te important hai...!! Par koyi vi Sarkar hove, AAP, Congress, So called Sharomani Khaali Dal (Sukhbir)BJP RSS ya CPI, kise ne vi CROP CYCLE nu Paddy ya Rice di jagah Cotton vall Vapis aaona, behad zaruri hai...sari Intellectual Class ehi keh rahi hai ess DEBATE vich...!!!

    • @MandeepSingh-jn1zy
      @MandeepSingh-jn1zy 2 роки тому

      @@gurdeepsandhu727 .

  • @majorsingh1024
    @majorsingh1024 2 роки тому +2

    2 3 ਪੱਤਰਕਾਰ ਆ ਜਿਨੂੰ ਮੈਂ ਸੁਣਦਾ ਆ ਇਕ ਯਾਦਵਿੰਦਰ ਔਰ ਮੱਕੜ ਤੇ ਥਲੀ ਇਕ ਹੋਰ ਆ ਉਸਦਾ ਨਾਮ ਯਾਦ ਨਈ ਆ ਰਿਹਾ ਧਾਲੀਵਾਲ ਏਦਾਂ ਦਾ ਨਾਮ ਆ ਬੱਸ ਇਹਨਾਂ ਨੂੰ ਸੁਣਦਾ ਜਾਂ ਫਿਰ ਅੱਖਰ ਵਾਲਾ

  • @humanitypeace1080
    @humanitypeace1080 2 роки тому +3

    Very good debate

  • @kharoudk5869
    @kharoudk5869 2 роки тому +7

    Sade elake da yoda c balwander jatana sidu muse sada amr raho jis ne sade ealke di sann banai hai

  • @worldlyaffairs7931
    @worldlyaffairs7931 2 роки тому +1

    Very very informative debate more such debates are needed

  • @Ursmeharsingh
    @Ursmeharsingh 2 роки тому +2

    ਪ੍ਰੋ ਪ੍ਰੀਤਮ ਸਿੰਘ ਜੀ 👏

  • @singh.pradeep
    @singh.pradeep 2 роки тому +1

    ਮਾਨਤਾ ਪ੍ਰਾਪਤ ਵਿਸ਼ਵ ਪ੍ਰਸਿੱਧ " ਖ਼ਾਲਸਾ ਰਾਜ " ਦੀ ਉਹ ਉੱਚੀ ਸੂਚੀ ਅਣਖ, ਡੂੰਘੀ ਅਸਮਾਨੀਂ ਸੋਚ ... ਲੋਕ ਭਲਾਈ ਦੀ ਸਿੱਖ ਸਿਆਸਤ ਜੇੜੀ ਸਰਵਉੱਚ ਪ੍ਰਭੂਸੱਤਾ ਬੰਦਾ ਸਿੰਘ ਬਹਾਦੁਰ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਧਾਂਤਾਂ ਉੱਤੇ ਸਿਰਜੀ ਸੀ ... ਪੰਜਾਬ ਅਤੇ ਪੰਜਾਬੀਅਤ ਦੀ ਸੋਚ ਖਾਤਿਰ ... ਉਹ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਚੱਲ ਕੇ ਦਸਮੇਸ਼ ਪਾਤਿਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਸਿੱਖ ਖ਼ਾਲਸੇ ਨੂੰ ਅਪਣਾ ਰੂਪ ਦਿੱਤਾ ਅਤੇ ਸਿੱਖੀ ਸੋਚ ਨਾਲੋਂ ਇੱਕ ਵਾਰਿਸ ਵੱਜੋਂ ਜੋੜੀਆਂ ... ਕਿ ਅੱਜ ਖ਼ਾਲਸਾ ਉਸ ਅੰਮ੍ਰਿਤ ਦਾ ਸਦਕਾ ਜੋ ਪਾਤਸ਼ਾਹ ਜੀ ਨੇ ਬਖਸ਼ਿਆ ... ਸਿੱਖ ( ਖ਼ਾਲਸਾ) ਨੂੰ ਅਪਣਾ ਆਤਮਿਕ ਪੁੱਤਰ ਬਣਾਇਆ ... ਫਿਰ ਉਹੀ ਖ਼ਾਲਸਾ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਉਤਰਾਧਿਕਾਰੀ ਵਾਰਿਸ ਨਹੀਂ ਜੋ ਤਿੱਬਤ, ਕਸ਼ਮੀਰ, ਅਫਗਾਨਿਸਤਾਨ, ਸੰਪੂਰਣ ਪੰਜਾਬ ਜਿੱਥੇ ਪੰਜ ਤੋਂ ਵੱਧ ਦਰਿਆਵਾਂ ਦਾ ਪਾਣੀ ਵਗਦਾ ... ਅੱਜ ਮਾਣਯੋਗ ਬਾਪੂ ਸਰਦਾਰ ਸਿਮਰਨਜੀਤ ਸਿੰਘ ਮਾਨ ( ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ) ਉਸ ਪੰਜਾਬੀਅਤ ਦੀ ਸੋਚ ਵਜੋਂ ਪੰਜਾਬ ਦੇ ਲੋਕਾਂ ਦੀ ਭਲਾਈ ਖਾਤਿਰ ਭਾਰਤੀ ਸੰਸਦ ਵਿੱਚ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਗੇ ਅਤੇ ਪੰਜਾਬ ਦੀ ਏਕਤਾ ਲਈ ਇੱਕ ਨਿਸ਼ਾਨਾ ਰੱਖਣਗੇ ... ਇਹੋ ਇੱਕ ਆਸ ਸਾਡੀ ਸਾਰਿਆਂ ਦੀ ਹੈ ... 🙏🏻💐

  • @ManjitSingh-lh2bq
    @ManjitSingh-lh2bq 2 роки тому

    Good chanal very good Sir ji waheguru mehar karn

  • @sunilsirsa4386
    @sunilsirsa4386 2 роки тому +1

    ਪੱਤਰਕਾਰਾਂ ਨੇ ਮੂਵਮੇਂਟ ਚਲਾ ਕੇ ਹੀ ਦਮ ਲੈਣਾ!

  • @amritpalsidhu6454
    @amritpalsidhu6454 2 роки тому +3

    ਪਾਤਸ਼ਾਹੀ ਦਾਵਾ 🙏💪

  • @jasbirpalsingh8910
    @jasbirpalsingh8910 2 роки тому

    Yadvinder ji bahut vadhia mudda chukia dhanvad

  • @Editverse324
    @Editverse324 2 роки тому

    legend never die

  • @Virk111
    @Virk111 2 роки тому +4

    Neither Haryana nor Rajasthan are riparian states for any Punjab waters means punjab rivers natural flow was never in these states means they have no rights on Punjab state water. Thats why they have to create these canals to take water illegally.
    Center took punjab waters illegally and unconstitutionally.
    Punjab should stop water going to Rajasthan which is 8 million acre foot.
    Punjab water is very very low, ground water already so down.
    All punjabees if you want to secure your future for your future generations - city or village, farming or industry, then please start peaceful campaign for stop giving water to Rajasthan and Haryana.
    Southern states karnataka and Tamilnadu cauvery river natural flow through these multiple states but still karnatka dont give water to lower riparian states.

  • @gurdeepsingh-fe9xi
    @gurdeepsingh-fe9xi 2 роки тому +1

    Good discussion

  • @TheJhikka
    @TheJhikka 2 роки тому +2

    Legend Sidhu 🔥🔥🔥

  • @NirmalSingh-cy8xt
    @NirmalSingh-cy8xt 2 роки тому +3

    😭😭❤❤🙏🙏

  • @maninderchandi4420
    @maninderchandi4420 2 роки тому

    Really great debate

  • @tonysinghkahlon
    @tonysinghkahlon 2 роки тому

    Very good

  • @mohindersinghkumra1713
    @mohindersinghkumra1713 2 роки тому

    Yadavinder g great debate great channel

  • @taransingh8211
    @taransingh8211 2 роки тому +1

    Sidhu 💔

  • @kulwantsingh9563
    @kulwantsingh9563 2 роки тому +1

    I Think All We Need n Is Strong n Fastested Way Of Law Implementation
    Justed Delayed Is Justice Denied
    🙏🙏🙏

  • @jai-hind82
    @jai-hind82 2 роки тому +2

    ਕਰਫਿਊ ਆ ਗਿਆ,,ਓਏ,
    ਨੰਬਰ ਵੰਨ ਪੱਤਰਕਾਰ।।
    ਜੈ ਹਿੰਦ।।

  • @rajwinderkaur9417
    @rajwinderkaur9417 2 роки тому

    Bhut vdia debate

  • @princerandhawa6557
    @princerandhawa6557 2 роки тому

    Very gud debate . Is tra d debate hona chayida a

  • @mohindersinghkumra1713
    @mohindersinghkumra1713 2 роки тому

    Bhai mandhir singh ji bahoot vadhia samjya

  • @Harry-si9wd
    @Harry-si9wd 2 роки тому

    ✅💯✅💯

  • @baljeetkaur7109
    @baljeetkaur7109 2 роки тому

    great bai g👍

  • @GurlalSingh-bn8xz
    @GurlalSingh-bn8xz 2 роки тому

    🙏🙏🙏🙏

  • @majorsingh1024
    @majorsingh1024 2 роки тому

    Nic

  • @grwindersingh4237
    @grwindersingh4237 2 роки тому +1

    ਕਾਂਗਰਸ ਦੀ ਸਰਕਾਰ ਦਾ ਅੰਨਾ ਤਸ਼ੱਦਦ ਕੀਤਾ ਸੈਣੀ, ਪਿੰਕੀ ਵਰਗੇ ਅੱਜ ਅਜਾਦ ਘੁੰਮਦੇ ਕੀ ਬਦਲਾਅ ਆਇਆ ਇੰਨੇ ਸਾਲਾ ਬਾਅਦ ਕਾਲੀ ਆਏ ਕਾਂਗਰਸ ਰਹੀ ਹੁਣ ਆਪ ਏ ਸੈਂਟਰ ਮੋਦੀ ਪਰ ਸਿੱਖਾ ਇਨਸਾਫ ਨਹੀ ਮਿਲਿਆ !

  • @ManmeetSingh-cb8rc
    @ManmeetSingh-cb8rc 2 роки тому +2

    punjab alleyo hojo ikathe yr rok lo nher pakki Hon to nayi abohar area v sukku

  • @gurdeepsandhu727
    @gurdeepsandhu727 2 роки тому +1

    I was about 29 years old when our Rangla Punjab was attacked by Indian Army, on the Biparwadi Sarkar of Indira Gandhi. The! Sikh Qaum kept its record of Eliminating the Invaders of Sri Harmandar Sahib, with in 150 Days. Indira Gandhi was punished for her Ghastly Act on 31st October 1984...Sikh Genocide was committed, on the order of Rajiv Gandhi...he too was punished by Tamil Tigers in a Human Bomb Blast by Dhanu...Everyone committing Sacrilege of Guru Granth Sahib ji Maharaaj, would have to face the music and reach his or her end...!!!

  • @harjindersingh-pr4ef
    @harjindersingh-pr4ef 2 роки тому +1

    Bhai mandheer singh di har ik gl good a 🙏

  • @sunnydhaliwal1984
    @sunnydhaliwal1984 2 роки тому +1

    NAVTEJ veer Us Gur Sikh Munda Da Vi Zikar Karo Jeda Thoude nal C menu Nam Ni Yaad Singh Da But Haa Tusi 2 jane C Ena pakka pta 🙏🏻❤️

    • @gagan77100
      @gagan77100 2 роки тому

      His name was Harchand Singh

    • @sunnydhaliwal1984
      @sunnydhaliwal1984 2 роки тому

      @@gagan77100 Haa Bhai Harchand Singh Ji Bilkul Sahi Menu Raat Yaad Ni Aaa Reha C Veere ❤️

    • @user-kb1ns7sg4t
      @user-kb1ns7sg4t Рік тому

      ਹਰਚੰਦ ਸਿੰਘ ਨਾਲ

  • @maninderchandi4420
    @maninderchandi4420 2 роки тому

    India must reform its system

  • @sukhaboparai1051
    @sukhaboparai1051 2 роки тому +1

    Jakarta Punjab Hariana HimChal and Chandigarh dee public Ikathe ho ke andolan karan ikk hon lae ho sakda koi hall

  • @malkitsingh5925
    @malkitsingh5925 2 роки тому

    Malkitsingh 👍🌷🙏❤💯

  • @Lawwithtea22
    @Lawwithtea22 2 роки тому

    sidhua je tu hunda ts es debate de hor rang banne c

  • @mohindersinghkumra1713
    @mohindersinghkumra1713 2 роки тому

    Great song great feeling sab to badha parchar

  • @gurinderrai7989
    @gurinderrai7989 2 роки тому

    Yadwinder bro Ik gal kehni c veere, jithe tusi GUGGU veer nu bithaune o ohthe HARCHAND SINGH veer nu v bithayea karo, coz ajit Singh phoole da katal 2veeran ney kita c , ikalla GUGGU veer nahi kar paunda c,

  • @divine-world-connect2god
    @divine-world-connect2god 2 роки тому

    Babar Sher Sant Singh Gige Majra ji jindabad.... 🙏🙏🙏

  • @ManmohanSingh-kr8bx
    @ManmohanSingh-kr8bx 2 роки тому

    ਊੜਤਾ,ਭਾਰਤ,ਜੋਕ,ਤੰਤਰ,ਡੰਡਾ,ਤੰਤਰ,22,ਜੀ

  • @jattmoosewala83
    @jattmoosewala83 2 роки тому

    ਮੇਰਾ ਅਮਰ ਸਿੰਘ ਚਾਹਲ ਨੂੰ ਸਵਾਲ ਹੈ ਕੀ ਪਰਿਵਾਰ ਸਮੇਤ ਸੋਧੇ ਸਿੰਘਾਂ ਨੇ ਨੀ ਲਾਏ ?? ਇੱਕ ਬੰਦੇ ਦੇ ਕਸੂਰ ਦੀ ਸਜ਼ਾ ਸਾਰੇ ਪਰਿਵਾਰਾਂ ਨੂੰ ਅਖੌਤੀ ਸਿੰਘਾਂ ਨੇ ਵੀ ਦਿੱਤੀ । ਪਰ ਇਹ ਗੱਲਾਂ ਪੰਜਾਬੀ ਚੈਨਲ ਵੀ ਲਕੋਂਦੇ ਹਨ ਤੇ ਸਿੱਖ ਬੁਲਾਰੇ ਵੀ ਲਕੋਂਦੇ ਹਨ ਤੇ ਕਾਰਨ ਵੀ ਸਮਝ ਆਉਂਦਾ ਹੈ ।

  • @oxtv6962
    @oxtv6962 2 роки тому

    Balance of power ਹੀ ਇਕ ਰਾਹ ਏ

  • @sunilsirsa4386
    @sunilsirsa4386 2 роки тому

    ਯਾਦਾ ਤਾਂ ਕਿਸਾਨ ਮੋਰਚੇ ਚੋਂ ਆਵਦਾ ਚੈਨਲ ਸਟੈਬਲਿਸ਼ ਕਰ ਗਿਆ। ਯਾਦੇ ਵੀਰ ਸ਼ਰਮ ਨੀ ਆਉਂਦੀ? ਹਿੱਕ ਥਾਪੜ ਕੇ ਕਹੀ ਜਾਂਦੈ 30-32 ਨਿਰਦੋਸ਼ ਮਾਰ (ਬੜ੍ਹਕਾ ) ਦਿੱਤੇ

  • @hardeep.s.k
    @hardeep.s.k 2 роки тому

    Maan nal longowal ali honi chindi. Deep sidhu nu vartya, moosewala nu vartan nu firda c fer amritpal nal kida misbehave kita 😏😤😠😡🤬

  • @assran66
    @assran66 2 роки тому

    Badal did nothing during his regimen ,

  • @Gabbarbathinda
    @Gabbarbathinda 2 роки тому +1

    6:25
    ਯਾਦਵਿੰਦਰ ਬਾਈ
    ਇਹ ਬੰਦਾ ਤੁਹਾਡੇ ਸਵਾਲ ਉਤੇ ਆਇਆ ਹੀ ਨਹੀਂ
    ਬੱਸ ਮਹਿਮਾ ਮੰਡਮ ਕਰੀਂ ਜਾਂਦਾ1
    8:17
    ਸਾਡੀ ਲੇਬਰ ਛੱਡ ਕੇ ਭੱਜ ਗਈ

  • @DaljitSingh-vj2ox
    @DaljitSingh-vj2ox 2 роки тому

    Debatea dekh ke hi center diya agencies pata laga rahiya ne ke kehra punjab de hak ch gal kar rahea. Sidhu Moosewal nu vi ehna debeta ne hi marvaya. MERE PUNJAB DE VEERO EHNA DABETA DUBETA CH NA JA KE KUCH BOLEYA KARO BAS JO VI KARNA BAS KAR DO KE KISI NU PTA HI NA LAGE.
    Punjabio Deep Sidhu, Amal Nagliyan te Sidhu Moosewal G da katal da koi pta nhi lagna eh sab center sarkar da kam hai

    • @DaljitSingh-vj2ox
      @DaljitSingh-vj2ox 2 роки тому

      Jehra vi Punjab te Punjabiat di gal karega center sarkaar us nu attwadi hi kahegi. Sikh koum ek wakhri koum hai te rahegi es nu koi khatam nhi kar sakda wadde wadde aye ne te chale ge.
      Sikh koum di nih SIR de ke rakhi hoi hai (Sarbans Dani Dhan Sri Guru Gobind Singh Ji Dasam Patsha Ji de Puttar han) Waheguru ji ka khalsa waheguru ji ki fateh 🙏

  • @KulwinderSingh-ut1db
    @KulwinderSingh-ut1db 2 роки тому

    Labor man nu marna not good

  • @dairingdivel516
    @dairingdivel516 2 роки тому

    Uff je pagal

  • @SandeepSingh-lt7ng
    @SandeepSingh-lt7ng 8 місяців тому

    Gagu harcharn number1 tu kush ne kita pasye da ve froud kita harcharn nal

  • @prince141080
    @prince141080 2 роки тому

    Yadwinder sahib. Tussi bolde hoye bande nu vichkaron kateya na karo.

  • @hardeep.s.k
    @hardeep.s.k 2 роки тому

    Hunta bhai jo marji khekan pit seyapa karlo. Moosewala da mushak jag toh chakya gaya gal khatam. It was simply inevitable. You can't fight nature 🙏😀

  • @harmeshmanavadvocate2639
    @harmeshmanavadvocate2639 2 роки тому

    ਢਿੱਲੋਂ, ਕੱਲ੍ਹ ਨੂੰ ਅਮਲੀ ਕਹਿਣਗੇ ਭਾਰਤੀ ਸੰਵਿਧਾਨ ਵਿੱਚ ਅਫ਼ੀਮ ਸ਼ਬਦ ਨਹੀਂ ਹੈ।
    ਢਿੱਲੋਂ, ਤੁੁਹਾਨੂੰ ਪਤਾ ਵੀ ਹੈ ਕਿ ਕਾਨੂੰਨ (Laws) ਕਿੰਨੇ ਤਰ੍ਹਾਂ ਦੇ ਹੁੰਦੇ ਹਨ ? ਕੀ ਭਾਰਤ ਦੇ ਸਾਰੇ ਕਾਨੂੰਨ ਭਾਰਤੀ ਸੰਵਿਧਾਨ ਵਿੱਚ ਹੀ ਹਨ ?

  • @Gabbarbathinda
    @Gabbarbathinda 2 роки тому +3

    यादविंदर भाई गुरदर्शन सिंह ढिल्लों की पानीओ के मसले पर कोई पकड़ नही है
    सच मे आपको कोई गलतफहमी हो गई है

    • @jarnailsinghbhullar417
      @jarnailsinghbhullar417 2 роки тому +2

      Sahi keha..eh sirf critic aa ek bus..
      Knowledge information kuch ni bus criticism..j Rajasthan keh dinda ta ehne kehna nahi nahi harayana wad lay reha..bus ahi vyi menu tuhade toh vakhri te wad jankari aa..ehi point proof Karan ch rehnda eh..

    • @Gabbarbathinda
      @Gabbarbathinda 2 роки тому +1

      @@jarnailsinghbhullar417
      ਬਿਲਕੁੱਲ ਸਹੀ ਕਿਹਾ ਬਾਈ ਤਰਕ ਨਾਲ ਗੱਲ ਕਰਨੀ ਚਾਹੀਦੀ ਹੈ ਨਾ ਕੀ ਆਲੋਚਨਾ

    • @user-cp5rh6tp8b
      @user-cp5rh6tp8b 2 роки тому +5

      Punjab means five rivers...
      Punjab without water cant b imagined...
      Punjab should have full rights over its natural resources... Most importantly being water..

    • @jarnailsinghbhullar417
      @jarnailsinghbhullar417 2 роки тому

      @@user-cp5rh6tp8b aahi gal kise nu samj ni aa rahi..Punjab not only mean five rivers but also area covered inbetween these rivers and surroundings..
      Per Aaj kinya rivers reh gayia Punjab ch te kina area reh gya..kuch v ni..total rivers da mushkil naal 20 30% area reh gya ethe..ena v ni hai..

    • @user-cp5rh6tp8b
      @user-cp5rh6tp8b 2 роки тому +1

      @@jarnailsinghbhullar417 jitna hega utna sambhal lavo... Agge hi soil di desertification ho rehi hai and lokan di infertility... Cancer capital bann chukya ya punjab infertility capital vi.. eh sab waters di lutt te apne lokan di fukragardi de vaja nal haj...

  • @jattmoosewala83
    @jattmoosewala83 2 роки тому

    ਮਨਧੀਰ ਸਿੰਘ ਨੂੰ ਦੱਸ ਦਿਉ ਕਿ ਹੈਜੇਮਨੀ ਤਾਂ ਇਸ ਅਖੌਤੀ ਡਿਬੇਟ ਚ ਵੀ ਹੈ ਇੱਕੋ ਜਾਤ ਤੇ ਇੱਕੋ ਧਰਮ ਦੀ 😂 ਛੇ ਦੇ ਛੇ ਪੈਨਲਿਸਟ ਜੱਟ ਸਿੱਖ ਤੇ ਸੱਤਵਾਂ ਐਂਕਰ ਵੀ ਜੱਟ ਸਿੱਖ 😂

  • @Editverse324
    @Editverse324 2 роки тому +1

    legend never die

  • @mrjattana13
    @mrjattana13 2 роки тому +3

    ਪ੍ਰਣਾਮ ਸ਼ਹੀਦਾਂ ਨੂੰ