ਤੁਸੀਂ ਦੇਵਤਿਆਂ ਦੀ ਕਲਾਸ ਵਿੱਚ ਹੋਂ🙏🏻🙏🏻

Поділитися
Вставка
  • Опубліковано 21 жов 2024

КОМЕНТАРІ • 169

  • @GurmeetkaurKaur-pq1ey
    @GurmeetkaurKaur-pq1ey 6 місяців тому +9

    ਧੰਨ ਗੁਰੂ ਨਾਨਕ ਸਾਹਿਬ ਜੀ ਤੂੰ ਹੀ ਨਿਰੰਕਾਰ

  • @Jashanchahalz99
    @Jashanchahalz99 6 місяців тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bahadur4281
    @bahadur4281 6 місяців тому +5

    ਸਤਿਨਾਮ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @deepasingh6995
    @deepasingh6995 6 місяців тому +3

    🎉❤ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੀ ਪੂਰੀ ਮਿਹਨਤ ਉਤੇ। धन्यवाद 🎉

  • @BabberSher-kt7ng
    @BabberSher-kt7ng 6 місяців тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @AnmolGharu-u5y
    @AnmolGharu-u5y 5 місяців тому +10

    Dhan Dhan satguru Amar sahid baba Deep Singh ji waheguru ji waheguru ji waheguru ji 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹❤❤❤❤❤❤❤❤❤❤❤❤❤❤

  • @gurdeepkaur5449
    @gurdeepkaur5449 6 місяців тому +2

    ਵਾਹਿਗੁਰੂ ਧੰਨ ਵਾਹਿਗੁਰੂ ਜੀ।

  • @chaitanya4881
    @chaitanya4881 6 місяців тому +10

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏💐 ਬੇਅੰਤ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐

  • @Aishpreet_kaur
    @Aishpreet_kaur 5 місяців тому +2

    Waheguru ji ka kahlsa waheguru ji ki fateh❤

  • @nirmalkbhatti2362
    @nirmalkbhatti2362 5 місяців тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਸਿੰਘ ਸਾਹਿਬ

  • @stepbystepmaths6439
    @stepbystepmaths6439 6 місяців тому +1

    Vaheguru ji
    Daas noo bahut laabh ho reha hai ji 🙏
    Dhanyawad ji 🙏

  • @AmandeepKaur-j3u
    @AmandeepKaur-j3u 6 місяців тому +3

    Tan tan Baba Deep Singh Ji waheguru ji

  • @rajindersingh1739
    @rajindersingh1739 6 місяців тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GaganSingh-ss1fl
    @GaganSingh-ss1fl 5 місяців тому

    Waheguru ji ka khalsa Waheguru ji ki fateh boht achi jankaari.

  • @Jarnailsingh-wy3dt
    @Jarnailsingh-wy3dt 5 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਬਾਬਾ ਜੀ ਇਹ ਵਿਚਕਾਰਲੀ ਉੰਗਲੀ ਸੱਜੇ ਹੱਥ ਦੀ ਹੋਵੇ ਜਾ ਖੱਬੇ ਹੱਥ ਦੀ

  • @meetbaba5478
    @meetbaba5478 6 місяців тому +2

    Waheguru ji waheguru ji waheguru ji waheguru ji waheguru ji 🙏 ❤❤❤❤❤

  • @amarjotkaur7097
    @amarjotkaur7097 5 місяців тому +4

    Waheguru Waheguru waheguru Waheguru waheguru ggg gg ❤️❤️🌹🌹🚩🚩🙏🙏

  • @bhupinderkaur3675
    @bhupinderkaur3675 6 місяців тому +2

    🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 🌹🙏

  • @sarbjeetkaur871
    @sarbjeetkaur871 5 місяців тому +1

    Baba ji bohat vadia samjaea tusi

  • @ss.27
    @ss.27 6 місяців тому +3

    Dhan Guru Pita Sahib Sri Guru Gobind Singh g Maharaj

  • @DarshanSingh-pk8qx
    @DarshanSingh-pk8qx 5 місяців тому +2

    Weheguru Weheguru g ❤❤

  • @kulbirsingh7794
    @kulbirsingh7794 6 місяців тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @HARJEETSINGH-yv1np
    @HARJEETSINGH-yv1np 5 місяців тому +11

    ਵੀਰ ਜੀ ਤੁਸੀਂ ਸਹੀ ਕਿਹਾ ਜੀ , ਬਹੁਤ ਸਿੱਖ ਸੰਗਤ ਵਿੱਚ ਕਈ ਜ਼ਿਆਦਾ ਸਿਆਣੇ ਬਣਦੇ, ਬਹੁਤ ਝਗੜਾ ਕਰਦੇ, ਕਈ ਤਾਂ ਗਾਲੀ ਗਲੋਚ ਵੀ ਕਰਦੇ ਹੈ, ਮਾਲਾ ਦੇ ਲਈ, ਕਿ ਨਹੀਂ ਫੇਰਨੀ, ਕਬੀਰ ਸਾਹਿਬ ਦਾ ਸ਼ਬਦ ਪੜ੍ਹਕੇ ਸੁਣਾ ਦਿੰਦੇ ਹਨ, ਸੁਣਦੇ ਕਿਸੇ ਦੀ ਨਹੀਂ, ਮੈਨੂੰ ਤਾਂ ਕਈ ਮਿਲੇ ਹਨ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤❤❤❤

  • @chamansingh8075
    @chamansingh8075 6 місяців тому +1

    ❤❤❤❤❤Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @rajindersingh-uw7bi
    @rajindersingh-uw7bi 6 місяців тому +4

    ਸਤਿ ਬਚਨ ਸਿੰਘ ਸਾਬ ਬਹੁਤ ਵਧੀਆ ਵਿਚਾਰ ਹੈ

  • @sarbjitsingh1264
    @sarbjitsingh1264 5 місяців тому +1

    ਬਹੁਤ ਵਧੀਆ ਜਾਣਕਾਰੀ ਹੈ ਜੀ

  • @chaitanya4881
    @chaitanya4881 6 місяців тому +3

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏💐

  • @GagandeepSingh-ed1gh
    @GagandeepSingh-ed1gh 5 місяців тому +2

    Satnam Shri Waheguru jii

  • @mahendkhalsa2967
    @mahendkhalsa2967 6 місяців тому +1

    Waheguru Fateh ji, Singh Sahib

  • @rameshlal1920
    @rameshlal1920 5 місяців тому +1

    Bahut acchi jankari hai bahut meherbani

  • @SurinderpalsinghSandhu
    @SurinderpalsinghSandhu 5 місяців тому

    Waheguru waheguru waheguru waheguru waheguru waheguru

  • @sarbjitsingh1264
    @sarbjitsingh1264 5 місяців тому +1

    ਸਤਿਨਾਮ ਵਾਹਿਗੁਰੂ ਜੀ

  • @thesaviicreation
    @thesaviicreation 5 місяців тому +2

    I appritiate your efforts,, bilkul sahi kiha te bohat khushi v hoyi k koi sikh Gurbani nu samjh vichar ke gal kar reha... nhi te bohte ta hindu devi devte da naam na hi sunn na psand karde na hi mann de... Sab jootha hi dsde te behas kar lag jande aur nafrat hi failaunde.. apne nal dujya nu v bhadkaun da kamm karde gumrah kar dinde youth nu... Sikh guru sahibaan har kise di hond swikaar kiti hai te satt janya ... par ajjkal jyada gyan pelan wale akalpurkh waheguru de naam te ladayi jagde krde te nikki jhi gal te kise di jaan le lende.

  • @harbhajansingh6588
    @harbhajansingh6588 5 місяців тому +1

    ਵਾਹਿਗੁਰੂ ਜੀ

  • @kiranjitkaur6622
    @kiranjitkaur6622 6 місяців тому

    Waheguru ji ka Khalsa waheguru ji ki Fateh 🎉

  • @RanjitSingh-ld2lc
    @RanjitSingh-ld2lc 5 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurdeepsinghkhosagurdeepsi7804
    @gurdeepsinghkhosagurdeepsi7804 6 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sarwarsarsinivillage1130
    @sarwarsarsinivillage1130 6 місяців тому

    ਬਿਲਕੁਲ ਸਹੀ ਗੱਲ ਹੈ ਜੀ
    ਨਲਕੇ ਵਿਚ ਪਹਿਲਾਂ ਪਾਣੀ ਪਾਉਣਾ ਪੈਦਾ

  • @paramraolive5116
    @paramraolive5116 5 місяців тому

    ਸਤਿਨਾਮ ਵਾਹਿਗੁਰੂ ਜੀ ❤❤❤❤

  • @GurmeetsinghGurmeetsingh-oi6vr
    @GurmeetsinghGurmeetsingh-oi6vr 5 місяців тому

    Waheguru Waheguru ji 🙏

  • @simranpreetkaur3609
    @simranpreetkaur3609 3 місяці тому

    Waheguru ji aap bea nu aap de kar. Lo waheguru ji

  • @harminderkaur4759
    @harminderkaur4759 5 місяців тому

    Waheguru ji ❤❤❤

  • @narindersingh6032
    @narindersingh6032 5 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @arjansingh3419
    @arjansingh3419 5 місяців тому

    Waheguru ji Waheguru ji 🙏

  • @kiranbala845
    @kiranbala845 6 місяців тому

    ਵਾਹਿਗੁਰੂ ਸਾਹਿਬ ਜੀ 🙏🙏🌹🌹🙏🙏

  • @gurpreetdhandli8389
    @gurpreetdhandli8389 6 місяців тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਬਾਬਾ ਜੀ

  • @JagtarSingh-ur7xv
    @JagtarSingh-ur7xv 5 місяців тому +1

    Waheguru ji

  • @prmjitkaur1448
    @prmjitkaur1448 6 місяців тому

    Waheguru ji ka khalsa waheguru ji ki fateh

  • @antieuntie8724
    @antieuntie8724 6 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @karamjeetkaur8376
    @karamjeetkaur8376 5 місяців тому +1

    Waheguru Waheguru Waheguru jo 🙏🙏🙏🙏🙏🙏🙏

  • @phumansingh4059
    @phumansingh4059 6 місяців тому +30

    🙏ਵਾਹਿਗੁਰੂ ਜੀ🙏 ਦੇਵਤੇ ਨਹੀ ,ਅਫੁਰ ਅਵਸਥਾ , ਥਿਰ ਘਰ ,ਨਿਜ ਘਰ ਮਹਿਲ ,ਦਸਮ ਦੁਆਰ, ਬੇਗਮ ਪੁਰਾ,(ਬ੍ਰਹਮ ਤੋਂ ਪਾਰ ) ਪਾਰਬ੍ਰਹਮ ਦੀ ਪਹੁਚ ਬਖਸ਼ੋ ਜੀ 🙏🙏🙏🙏🙏

  • @puniaharman8702
    @puniaharman8702 5 місяців тому +1

    Vaheguru ji

  • @Bhairobindersinghji
    @Bhairobindersinghji 5 місяців тому

    Atiiiiiiiii parsan ❤️❤️🙏🙏💯💯💯💯

  • @sukhwinderdewana8203
    @sukhwinderdewana8203 5 місяців тому

    ਬਹੁਤ ਵਧੀਆ ਵਿਚਾਰ ਵੀਰ ਜੀਓ

  • @baljitsingh8394
    @baljitsingh8394 5 місяців тому

    Waheguru ji 🙏🌹🙏🌹🙏🌹🙏

  • @malkitsingh3541
    @malkitsingh3541 5 місяців тому +2

    🕉️🙏🙏

  • @jsingh2697
    @jsingh2697 5 місяців тому +1

    👏👏👏👏👏

  • @PoojaSharma-ux4bd
    @PoojaSharma-ux4bd 5 місяців тому

    Mala sarb loah di 108 vali te simren kar skde ha ji Waheguru jii

  • @Sulekha-k1b
    @Sulekha-k1b 5 місяців тому +1

    Waheguru ji kirpan kyo puthe pase payi tuc

  • @ParamjitSingh-xg9eu
    @ParamjitSingh-xg9eu 5 місяців тому

    Waheguru je

  • @shabazsinghshabazsingh927
    @shabazsinghshabazsingh927 6 місяців тому

    Dhan guru nanak dev ji 🌸 shukar h ❤

  • @KulwinderkaurSandhu-v2x
    @KulwinderkaurSandhu-v2x 5 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵਾਹਿਗੁਰੂ ਜੀ ਸਿਮਰਨਾ ਕਰਦਿਆ ਕਈ ਵਾਰੀ ਹਥੋਂ ਛੁਟ ਜਾਦਾ। ਜੇ ਛੁਟ ਜਾਵੇ ਤਾ ਫਿਰ ਸ਼ੁਰੂ ਤੋਂ ਸ਼ੁਰੂ ਕਰਨਾ ਚਾਹੀਦਾ? ਐਵੇ ਕਿਉਂ ਛੁਟ ਜਾਂਦਾ। ਫਿਰ ਸਿਮਰਨ ਚੁੱਕ ਕੇ ਕਰਨਾ ਚਾਹੀਦਾ ਜਾ ਚੁੱਕੇ ਬਿਨਾ ਉੁਵੇ?

  • @meetbaba5478
    @meetbaba5478 6 місяців тому +1

    Thank you sir ji 🙏

  • @KirtanNirmolakHeera-m7n
    @KirtanNirmolakHeera-m7n 6 місяців тому +1

    Waheguru 🙏🏻🙏🏻

  • @BinderKaur-y9z
    @BinderKaur-y9z 5 місяців тому +2

    🙏🙏🙏🙏🙏

  • @shervinder8856
    @shervinder8856 6 місяців тому

    ਸਹੀ ਗੱਲ ਹੈ ਵਾਹਿਗੁਰੂ ਜੀ

  • @harpreetgill6524
    @harpreetgill6524 6 місяців тому

    Waheguru ji🙏🙏🙏🙏🙏🙏🙏🙏

  • @tarunkaur702
    @tarunkaur702 5 місяців тому +1

    Dhanvad baba ji 🙏

  • @mohansingh7391
    @mohansingh7391 6 місяців тому

    ❤ ਵਾਹਿਗੁਰੂ ਜੀ ❤

  • @mmanimusic8481
    @mmanimusic8481 6 місяців тому

    ਵਾਹਿਗੁਰੂ ਜੀ ❤❤🙏🙏

  • @navjotkaur3852
    @navjotkaur3852 6 місяців тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ।
    ਤੁਸੀਂ ਦਸ ਸਕਦੇ ਹੋ ਅਸੀ ਇਹ ਸਰਬਲੋਹ ਦੀ ਮਾਲਾ ਕਿੱਥੋ ਲੈ ਸਕਦੇ ਆ ਜੀ ?

    • @udhamsinghkheri6708
      @udhamsinghkheri6708 27 днів тому

      ਕਿਸੇ ਵੀ ਕਕਾਰਾਂ ਵਾਲੀ ਦੁਕਾਨ ਤੋਂ

  • @gurjitkaur1211
    @gurjitkaur1211 6 місяців тому

    ਵਾਹਿਗੁਰੂ ਜੀ 🙏🙏🙏🙏🙏

  • @jogimanman6269
    @jogimanman6269 5 місяців тому +1

    ❤️❤️❤️❤️❤️❤️❤️❤️❤️❤️❤️

  • @Balwinder-ps8ce
    @Balwinder-ps8ce 5 місяців тому

    संत रामपाल जी महाराज की जै

  • @rajindersingh-uw7bi
    @rajindersingh-uw7bi 6 місяців тому

    ਬਹੁਤ ਵਧੀਆ ਵਿਚਾਰ ਹੈ

  • @rashpalsinghgill1383
    @rashpalsinghgill1383 5 місяців тому +1

    ❤❤🙏🙏🙏🙏

  • @SimranjeetSinghAngad
    @SimranjeetSinghAngad 5 місяців тому

    Kabir sahib mala ferde si kabir sahib di mata ohna nu kosdi hai te uchaaran krdi hai ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥੧॥ ਰਹਾਉ ॥ baani bhagat kabeer jee

  • @VickyVickykhan22-wo3qu
    @VickyVickykhan22-wo3qu 5 місяців тому

    ❤❤❤

  • @kaurjarzabek5996
    @kaurjarzabek5996 6 місяців тому

    Waheguru ji mere te maher karo

  • @daharmsingh442
    @daharmsingh442 6 місяців тому

    ਵਾਹਿਗੁਰੂਜੀ

  • @SukhpreetKaur-j2d
    @SukhpreetKaur-j2d 6 місяців тому

    Waheguru ji kirpa bnaye rakhna ji ❤

  • @Kuldeepsingh-ej2es
    @Kuldeepsingh-ej2es 6 місяців тому

    Waheguru ji 🙏

  • @jasbirsinghmusafir5528
    @jasbirsinghmusafir5528 5 місяців тому

    👏👏👏👏👏👏🌷🌷🌷🌷🌷

  • @sandeep.kaur.chandpura
    @sandeep.kaur.chandpura 6 місяців тому

    WaheGuru ji❤

  • @akwinderkaur8182
    @akwinderkaur8182 6 місяців тому

    ਵਾਹਿਗੁਰੂ

  • @HarpreetKaur-yd4gb
    @HarpreetKaur-yd4gb 6 місяців тому

    🙏🙏🙏🙏🙏🙏🙏❤️❤️🌹🌹🌹🌹❤️❤️❤️

  • @Bliss79831
    @Bliss79831 5 місяців тому

    Thank you

  • @pawanthandi1737
    @pawanthandi1737 6 місяців тому

    Waheguru ji❤🙏

  • @Rkaur-ui6tb
    @Rkaur-ui6tb 4 місяці тому

    Jo 27 manke vala simrna hunda jii ..osto jdo jap krna ..ki osde v meru manke to back hona ..jive 108 manke vali mala to tusi dsya k meru nu vich nhi laina...osto back nu ho jana .......ki 27 manke vale simrne vich v eda hi krna ji .?? Plz reply jrur kryo....

  • @Rkaur-ui6tb
    @Rkaur-ui6tb 4 місяці тому

    Jo 27 manke vala simrna hunda jii ..osto jdo jap krna ..ki osde v meru manke to back hona ..jive 108 manke vali mala to tusi dsya k meru nu vich nhi laina .......ki 27 manke vale simrne vich v eda hi krna ji .?? Plz reply jrur kryo....

  • @gill7527
    @gill7527 6 місяців тому

    Thanks veer

  • @gaganss8459
    @gaganss8459 6 місяців тому

    ਵਾਹਿਗੁਰੂ ਜ਼ੀ ਰਬ ਬਾਰ ਨਹੀਂ ਹੈ ਜ਼ੀ ਰਬ ਬੰਦੇ ਦੇ ਅੰਦਰ ਹੈ ਜ਼ੀ ਮੈ ਂ ਕੁਦ ਵੇਖਿਅਾ ਹੈ ਜ਼ੀ ਜ਼ਿੰਦਾ ਬਾਰ ਦੀਅਾਂ ਅਁਖਾਂ ਬਾਹਰ ਲਬਦਾ ਹੈ ਿੲਦਾਂ ਹੀ ਅਁਖਾਂ ਮੀਟ ਕਿ ਅੰਦਰ ਲਬਦਾ ਹੈ ਜ਼ੀ

  • @ChetanDhillon-z9r
    @ChetanDhillon-z9r 6 місяців тому

    wαhєguru

  • @GurpreetKaur-xm3fc
    @GurpreetKaur-xm3fc 5 місяців тому

    What,s meenig of vaheguru

  • @Paramsingh394
    @Paramsingh394 5 місяців тому

    ਕਬੀਰ ਸਾਹਿਬ ਜੀ ਜੀ ਸਹੀ ਕਹਿੰਦੇ ਆ,,,,ਕਬੀਰ ਹਸਬ ਦੇ ਅਸਥਾਨ ਤੇ ਤਾਂ ਲੋਕਾ ਵਲੋ ਰੱਖਿਆ ਗਈਆ,,,ਓਨਾ ਨੇਂਤਾ ਆਪਣੇ ਸਵਾਸਾਂ ਨੂੰ ਮਾਲਾ ਬਣਾਇਆ ਸੀ,,ਓਨਾ ਇਸ ਮਾਲਾ ਦੀ ਗੱਲ ਨਹੀਂ ਕੀਤੀ,,,,ਗੁਰਬਾਣੀ ਦੇ ਸ਼ਬਦਾਂ ਨਾਲ ਛੇੜ ਛਾੜ ਕਰਨ ਦਾ ਸਾਨੂੰ ਕੋਈ ਹੱਕ ਨਹੀਂ

  • @RabDikhoj
    @RabDikhoj 6 місяців тому +2

    ਸਰਬ ਲੋਹ ਦੀ ਮਾਲਾ ਕਦੇ ਵੀ ਤਨ ਤੇ ਨਹੀਂ ਪਹਿਨੀ ਜਾਂਦੀ, ਇਸ ਮਾਲਾ ਨਾਲ ਪਾਠ ਕਰਨ ਤੋਂ ਪਹਿਲਾਂ ਇਸ ਨੂੰ ਨਾਰੀਅਲ ਦਾ ਤੇਲ ਲਗਿਆ ਜਾਂਦਾ ਹੈ, ਜਦ ਦੁਸ਼ਮਣਾਂ ਲਈ ਪਾਠ ਕਰਨਾਹੋਵੇ

    • @manmohamsingh3775
      @manmohamsingh3775 5 місяців тому

      ਕਿਧਰੋਂ ਆ ਗਿਆ ਤੂੰ ਕਿਸੇ ਬਾਹਮਣ ਦੀ ਔਲਾਦ

  • @MandeepSingh-zo2ki
    @MandeepSingh-zo2ki 6 місяців тому +1

    Baba ji plz reply.... Jo tinn devteya di mahapurushan di gall Kitti h... Oh parmatma nu kyon ni dekh sakde.... Oh jugan jugan ton parmatma di bhagti kar rahe h..... Fer v dekh ni sakde... AISA kyon h ?

  • @JagjitSingh-e9z
    @JagjitSingh-e9z 6 місяців тому

    Darbar sahib srovar sahib ji dian porian de nal nal sari parkarma vich 108 tak gurmukhi vich no. Lage han ji ih no thara sahib ton suru hunde han ate dukh bhanjni sahib tak 108 no han

  • @harpreetsandhu3662
    @harpreetsandhu3662 6 місяців тому

    ਬਾਬਾ ਜੀ ਦਸਵਾਂਦ ਬਾਰੇ ਦਸੋ ਦਸਵਾਂਦ ਪੇਸਾ ਕਮੋਨ ਤੇ ਜੋ ਖਰਚਾ ਆਏਆ ਅੋਹੋ ਕਾਡ ਕੇ ਕਡਨਾ ਚਾਹੀਦਾ ਜਾ ਸਿਦਾ

  • @jaimatadi-oh3gs
    @jaimatadi-oh3gs 5 місяців тому

    Oh meri sakti kive waps awo daso g