Ravi te Khushi nu Kyu apna Ghar Shadna paya😭😭

Поділитися
Вставка
  • Опубліковано 5 лис 2024

КОМЕНТАРІ • 388

  • @VicksSingh-y1h
    @VicksSingh-y1h 2 години тому +1

    Makeup to bina pure chmaari lgdi aa vddi struggler 🤣🤣

    • @GurJassVlogs
      @GurJassVlogs  Годину тому +12

      Han asi haige aa chrm tusi ki o sadi jaat bare tan bani ch v lika aa ga , chmri nu nale dekhde o chrm sade ton mure kyu jaa reha 🌶️🌶️ vadia lgi lgdi aa tuhde

    • @PROGamer143
      @PROGamer143 Годину тому

      Machda kyu chamra ton tu tare warge Aa kr ke baki nu v lok glt smjde ne tusi gand paa rakha fuddu lokan ne sanu nai pta tu jatt jaa kise chamr di saat

    • @ManrajSingh6921
      @ManrajSingh6921 Годину тому +2

      J muh nhi chaaj da ta bol ta sahi o

    • @samarpartapcheema9886
      @samarpartapcheema9886 Годину тому +2

      tuhanu ki problem a je o chamiyar ne ta ihde ch kise nu ki problem a sare rab de insan ne

    • @ManrajSingh6921
      @ManrajSingh6921 Годину тому +3

      Sahi kaha Jass tuc

  • @rajnilowal901
    @rajnilowal901 Годину тому +9

    Ravi and ਖੁਸ਼ੀ ਟੈਂਸ਼ਨ ਨੀ ਲੈਣੀ ਪਰਮਾਤਮਾ ਸਭ ਠੀਕ ਕਰੇਗਾ

  • @AmarjitKaur-hh3jm
    @AmarjitKaur-hh3jm 2 години тому +6

    ਰਵੀ ਬੇਟਾ ਖੁਸ ਰਹੋ ਲੋਕੀ ਭੌਕਦੇ। ਹੈ ਜਸ ਬੇਟਾ ਮੈ ਰੋਜ ਦੇਖ ਦੀ ਹਾ ਬੇਟਾ 🇨🇦🌹💯👌🌹🌹🌹

  • @inderjeetsingh9826
    @inderjeetsingh9826 3 години тому +17

    ਵੀਰੇ ਜਰੂਰ ਕਰਾਗੇ ਰਵੀ ਦਾ ਚੈਨਲ❤

  • @Jassdesignerhub03
    @Jassdesignerhub03 2 години тому +4

    ਰਵੀ ਓਨਾ ਦੀਆਂ ਗੱਲਾਂ ਸੁਣਕੇ ਮੈਂ ਬਹੁਤ ਰੋਈ ਵਾਹਿਗੁਰੂ ਜੀ ਤੈਨੂੰ ਬਹੁਤ ਤਰੱਕੀਆਂ ਦੇਣਗੇ ਵੀਰੇ। ਮੈਨੂੰ ਅਪਣੇ ਭਰਾ ਦੀ ਯਾਦ ਆ ਗਈ ਉਹ ਵੀ ਰਵੀ ਵੀਰੇ ਵਾਂਗ ਹੀ ਹੌਲੀ ਹੌਲੀ ਬੋਲਦਾ ਹੁੰਦਾ ਸੀ

  • @hunardeep733
    @hunardeep733 2 години тому +4

    ਰੱਬ ਦੇ ਘਰ ਦੇਰ ਆ ਹਨੇਰ ਨਹੀਂ ਆਪਾਂ ਨੂੰ ਆਪੋਂ ਆਪਣਾਂ ਰੱਬ ਨੂੰ ਸਭ ਦੀ ਫ਼ਿਕਰ ਆ ਪੁੱਤ ❤🎉🎉

  • @ramanmander2481
    @ramanmander2481 2 години тому +3

    ਰਵੀ ਛੋਟੇ ਵੀਰ ਤੇਰੇ ਨਾਲ ਆ ਅਸੀਂ ਹਮੇਸ਼ਾਂ, ਅਮੀਰੀ ਗਰੀਬੀ ਜਿੰਦਗੀ ਵਿੱਚ ਚੱਲਦੀ ਰਹਿੰਦੀ ਆ, ਫ਼ਿਕਰ ਨਾ ਕਰ ਵਾਹਿਗੁਰੂ ਸਾਹਿਬ ਜੀ ਸਭ ਠੀਕ ਕਰਨਗੇ ਮੇਰੇ ਛੋਟੇ ਭਰਾ

  • @KulwinderKaur-xb9qf
    @KulwinderKaur-xb9qf 2 години тому +10

    ਵਾਹਿਗੁਰੂ ਜੀ ਰਵੀ ਦਾ ਚੈਨਲ ਚਲਾ ਦੋ 🙏 🙏🙏

  • @rupinder____kaur145
    @rupinder____kaur145 2 години тому +7

    ਲੋਕਾ ਦਾ ਕੰਮ ਹੁੰਦਾ ਹੈ ਬੋਲਣਾ ਵਾਹਿਗੁਰੂ ਜੀ ਸਭ ਠੀਕ ਕਰਨਗੇ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ 🙏🙏🙏

  • @SurinderSurindersingh-cv2pp
    @SurinderSurindersingh-cv2pp 2 години тому +15

    ਅਸੀਂ ਸਾਰੇ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਤੁਹਾਡਾ ਚੈਨਲ ਚੱਲ ਜਾਵੇ

  • @rajveerrangian439
    @rajveerrangian439 Годину тому +3

    ਰਵੀ ਪੁੱਤ ਟੈਨਸਨ ਨਹੀਂ ਲੈਣੀ ਗੁਰਪ੍ਰੀਤ ਵੀਰ ਜੀ ਲੋਕਾਂ ਦਾ ਕੰਮ ਤਾਂ ਬੋਲਣਾ ਹੈ ਖੁਸ਼ੀ ਰਵੀ ਇਨਾ ਬੱਚਿਆਂ ਨੇ ਕਿਸੇ ਦਾ ਕੀ ਵਿਗਾੜਿਆ ਹੈ ਜਦੋਂ ਸਾਰੇ ਜਾਣੇ ਇਕੱਠੇ ਹੁੰਦੇ ਨੇ ਉਦੋਂ ਸਾਨੂੰ ਤਾਂ ਬਲੋਗ ਬਹੁਤ ਵਧੀਆ ਲੱਗਦਾ ਹੈ ਖੁਸ਼ੀ ਤੇ ਰਵੀ ਨਾਲ ਘਰ ਵਿੱਚ ਬਹੁਤ ਵਧੀਆ ਰੌਣਕ ਲੱਗਦੀ ਹੈ ਗੁਰਪ੍ਰੀਤ ਵੀਰ ਜੀ ਤੁਸੀਂ ਮਸੀਨ ਬਾਰੇ ਦੱਸਿਆ ਨਹੀਂ ਕਿੱਥੋਂ ਲੈ ਕੇ ਆਏ ਹੋ ਕਿੰਨੇ ਵੀ ਆਈ ਹੈ ਮੈਨੇ ਚਾਰ ਪੰਜ ਬਲੋਗ ਵਿੱਚ ਪੁੱਛ ਲਿਆ ਪਰ ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੰਦੇ❤❤

    • @GurJassVlogs
      @GurJassVlogs  40 хвилин тому

      🙏🏻🙏🏻🙏🏻🙏🏻🙏🏻

  • @DilbirSingh-f2d
    @DilbirSingh-f2d 2 години тому +6

    ਖੁਸੀ ਨਾ ਪੁੱਤ ਮੈਨੂੰ ਬੁਹਤ ਦੁੱਖ ਲੱਗਾ ਰੋ ਨਾ ਨਾ ਪੁੱਤ ❤

  • @Balwindersingh-r7g
    @Balwindersingh-r7g 3 хвилини тому +1

    Khushi Ravi tension na Lo Thoda 🙎‍♂️Veera ,👩‍👦‍👦Family nalkheda per tension Kyon Nahin Hai👬👬👬👬 Paji Naal Khada fair to tension Kyon lena Ravi Kaushalya kar do bus👬👬👬👬👌👌👌👌👌👍👍👍👍🤜🤜🤜🤜🤛🤛🤛🤛🤛🤗🤗🤗🤗🤗❤❤❤❤❤❤

  • @PrabhjotKaur-mi4no
    @PrabhjotKaur-mi4no 2 години тому +4

    ਅਸੀਂ ਨਾਲ ਆਂ ਤੁਹਾਡੇ bro😊😊😊

  • @jaswindersembi3071
    @jaswindersembi3071 2 години тому +3

    ❤ ਤੁਸੀਂ ਬਾਪੂ ਨੂੰ ਮੱਝਾਂ ਦਾ ਕੰਮ ਤੇ ਲਾਵੋ ਘਰ ਕੰਮ ਬਹੁਤ ਹੁੰਦਾ ਨਾਲੇ ਦੁੱਧ ਘਰ ਦਾ

  • @fordwalajatt7094
    @fordwalajatt7094 2 години тому +4

    ਵੀਰ ਜੀ ਜਾਤ ਪਾਤ ਕੁਸ਼ ਨਹੀ ਖੂਨ ਤਾ ਸਾਰੇਆ ਵਿੱਚ ਲਾਲ ਹੀ ਹੈ ਜੀ 🙏🙏

  • @ManjitKaur-kc5ze
    @ManjitKaur-kc5ze 2 години тому +4

    ਵਾਹਿਗੁਰੂ ਭਲੀ ਕਰੇ ❤❤❤❤❤

  • @sarbjitkaur1030
    @sarbjitkaur1030 Годину тому +2

    ਵਾਹਿਗੁਰੂ ਰਵੀ ਦਾ ਚੈਨਲ ਸਕਰਾਵੀ ਕਰਲੋ God bless you 🎉🎉🎉🙏🙏🙏

  • @AmriksinghRalh-ug7nn
    @AmriksinghRalh-ug7nn 2 години тому +1

    ਬਾਈ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਵਾਹਿਗੁਰੂ ਸੱਭ ਭਲੀ ਕਰਨਗੇ ਸੱਭ ਕੁਝ ਠੀਕ ਹੋ ਜਾਵੇਗਾ ਬਾਕੀ ਰਹੀ ਗੱਲ ਲੋਕਾਂ ਦੀ ਲੋਕਾਂ ਨੇ ਤਾਂ ਪੀਰਾਂ ਫਕੀਰਾਂ ਨੂੰ ਨੀਂ ਬਖਸ਼ਿਆ ਤੇ ਅਸੀਂ ਆਮ ਇੰਨਸਾਨ ਕੀ ਚੀਜ ਆ ਸੋ ਕੁੱਝ ਕ ਗ਼ਲਤ ਲੋਕਾਂ ਦੀ ਪਰਵਾਹ ਨਾਂ ਕਰੋ ਰੱਬ ਤੁਹਾਨੂੰ ਚੜ੍ਹਦੀਕਲਾ ਚ ਰੱਖੇ 🙏🙏

  • @fordwalajatt7094
    @fordwalajatt7094 2 години тому +5

    ਰਵੀ ਪੁੱਤਰ ਰੋਆ ਨਾ ਕਰ ਮੈ ਬਹੁਤ ਰੋਈ

  • @HarjotKaur-uv8mu
    @HarjotKaur-uv8mu 2 години тому +2

    Ravi khusi dia gallan sun ke Rona a geya Suchi apna time yaad a geya asi vi buhat mehnat kri asi vi do bhein bra he a asi vi buhat mehnat kri a koi gal ne khusi bhein Ravi vire tension na lao waheguru jaroor tuhadi mehnat nu fall 🍂 lave ga

  • @jotgill802
    @jotgill802 2 години тому +5

    ਟੈਨਸ਼ਨ ਨਾ ਲਿਆ ਕਰੋ ਰਵੀ ਵੀਰ ਜੀ ਅਸੀ ਤੁਹਾਡੇ ਨਾਲ

  • @Chansukh
    @Chansukh 2 години тому +4

    ਮਾਂ ਪਿਓ ਕਦੀ ਬੁਰਾ ਨਾ ਬੋਲੋ family ਬਹੁਤ ਪਿਆਰੀ ਆ

  • @Ramansharma-t6v
    @Ramansharma-t6v Годину тому +2

    12 sal bad ta rabb rudi di vi sunda .....sadi full support a ravi veere tanu ....waheguru jldi tarakkii davega ... roya na kro ... plzzzz manu vi ron agiya

  • @poojasharma9181
    @poojasharma9181 Годину тому +1

    ਦੇਦੀ ਮੇਰੇ ਤੇ ਬਹੁਤ ਜਿੰਮੇਵਾਰੀ ਹੈ ਮੈਂ ਵੀ ਬਹੁਤ ਰੋਨੀ ਆ ਰਵੀ ਮੰਗੋ😢😢😢😢

  • @SurinderSurindersingh-cv2pp
    @SurinderSurindersingh-cv2pp 3 години тому +3

    ਵਾਹਿਗੁਰੂ ਭਲੀ ਕਰੇ ਜੀ

  • @NoorSharma-h4u
    @NoorSharma-h4u 3 години тому +4

    ਮੇਰੇ ਫੇਸ ਤੇ ਛਾਈਆਂ ਬਹੁਤ ਨੇ ਡੱਬੀ ਪੈ ਗੲਏ ਨੇ ਜਰੂਰ ਕੋਈ ਇਲਾਜ ਦੱਸੋ ਵੀਰ ਭੈਣ ਧੰਨਵਾਦ

  • @VipinKumar-xh6yj
    @VipinKumar-xh6yj 2 години тому +3

    Very very nice balog nicefamle🎉🎉🎉🎉🎉❤❤❤❤❤

  • @Preetkaur-uq2my
    @Preetkaur-uq2my 2 години тому +1

    ਟੈਂਸ਼ਨ ਨਾ ਲਿਆ ਕਰੋ bro eni ਖੁਸ਼ੀ ਮਿਲਦੀ thuda vlog ਦੇਖ ਕੇ ❤❤

  • @AmarjeetKaur-xh6xu
    @AmarjeetKaur-xh6xu 16 хвилин тому

    Waheguru ji mehar krnge tuhade te Ravi bete tension na lo sab thik ho jana appa tuhade nl hain kise de parwah na kro bss mehnat kro kise nu safai na do

  • @jotgill802
    @jotgill802 2 години тому +4

    ਲੋਕਾਂ ਨੇ
    ਤਾ ਬੋਲ ਹੁੰਦਾ ਹੈ ਤੁਸੀ ਟੈਨਸ਼ਨ ਨਾ ਲਿਆ ਕਰੋ

  • @KantaDevi-id4yc
    @KantaDevi-id4yc 2 години тому +1

    Love you Ravi nu waheguru ji ❤❤❤❤❤❤🎉🎉🎉🎉

  • @GaganDeep-qr5qt
    @GaganDeep-qr5qt 2 години тому +2

    Very nice vlog ji

  • @PardeepKumar-i6h9x
    @PardeepKumar-i6h9x 3 години тому +7

    Love you Ravi nu 💕💕

  • @SukhmanjeetKaur-l4t
    @SukhmanjeetKaur-l4t 2 години тому +3

    Hyee na veere Ada na Bol choti yaat de o tuc bahut pyare o sare

  • @Jassdesignerhub03
    @Jassdesignerhub03 2 години тому +2

    ਲੋਕਾਂ ਦੀ ਪ੍ਰਵਾਹ ਨਾਂ ਕਰੋ ਵੀਰ ਜੀ ਲੋਕ ਬਹੁਤ ਕੁਝ ਬੋਲਦੇ ਨੇ,ਕਿਸੇ ਦੀ ਜਿੰਦਗੀ ਬਣਾਉਣਾ ਸਬ ਤੋਂ ਵੱਡਾ ਪੁੰਨ ਦਾ ਕੰਮ ਆ। ਰਵੀ ਓਨੀ ਤਾਂ ਫਿਰ ਥੋਡੇ ਅਪਣੇ ਨੇ। ਟੈਂਸ਼ਨ ਨਾਂ ਲਵੋ

  • @BaljitSingh-ws5ev
    @BaljitSingh-ws5ev Годину тому +2

    I support to ravi😇 God Bless you 😇

  • @dhillon116
    @dhillon116 3 години тому +4

    Bai tuhdi family bhut jihda vdya mnu ta bhut jihda vdya lgda dil nu sakoon milda tuhde vlog vekh k dady vi bhut chnge ne..❤

  • @Ramansaroye604
    @Ramansaroye604 2 години тому +5

    Virre agar tuc Khushi nu dubai pejjna ta m bula lu, kyoki asi b ana varge c asi 5 bhena te 4 sall da sb to chota bro ayy mere dady nashe krde ne, fr m sb vddi ayy dubai aai hun do sal bad apni tijje nmbr wali sis nu bulya, sade b ik room c jive Ravi k ayy hun new ghr bnona baba ji di kirpa nll😊 jai gurudev dhan gurudev 🙌

  • @jagdeepsingh2145
    @jagdeepsingh2145 2 години тому +1

    Waheguru ji waheguru ji waheguru ji waheguru ji waheguru

  • @SurinderSurindersingh-cv2pp
    @SurinderSurindersingh-cv2pp 2 години тому +5

    ਅਸੀਂ ਸਾਰੇ ਤੁਹਾਡੇ ਵਲੋਗ ਦੇਖਦੇ ਹਾਂ

  • @jaswindersembi3071
    @jaswindersembi3071 2 години тому +1

    ❤ ਵੀਰ ਮੈਂ ਅੱਗੇ ਵੀ ਕਿਹਾ ਸੀ ਮੂਸੇ ਵਾਲੇ ਨੂੰ ਕਿਸੇ ਨੇ ਛੱਡੀਆਂ ਉੱਚੀ ਨੀਵੀਂ ਜਾਤ ਨੀ ਹੁੰਦੀ

  • @BaljinderKaur-ib7kn
    @BaljinderKaur-ib7kn 2 години тому +1

    ਲੋਕਾਂ ਨੂੰ ਭੌਂਕਣ ਦੋ ਤੁਸੀ ਆਪਨਾ ਕੰਮ ਏਦਾ ਹੀ ਰੱਖੋ ਜੌ ਜੌ ਬੋਲਦਾ ਬੋਲੀ ਜਾਵੇ ਆਪੇ ਬੋਲ ਬੋਲ k ਚੁੱਪ ਹੋ ਜਾਣਗੇ

  • @rajwinderdhaliwal7807
    @rajwinderdhaliwal7807 37 хвилин тому

    Don’t worry Ravi god bless you ❤❤❤

  • @GurmeetSingh-wl5hx
    @GurmeetSingh-wl5hx 2 години тому +1

    Waheguru ji mhr krna 🙏🏻🙏🏻

  • @Baljinder-s5t
    @Baljinder-s5t 2 години тому +1

    Veere shoti vaddi jaat eh naam apa loka ne hi rkhea ..pr Raab sarea ne ikko ja bnaea ga usdi nigah ch sare ikko hi jaat de aa apa sare veere ...baki Jo daddy bare boldea aa oh aap hi ni sahi hai ge insan. ...tusi veer eh tention na Lea kro ...tuhade daddy nu dekh k enj lgda jida m apne hi daddy nu dekh rhi hova vlog ch 😊😊God bless you veer

  • @karvanshjot4824
    @karvanshjot4824 2 години тому +2

    Ravi khushi waheguru g ne sab thik kr dena e❤❤

  • @daljitkaur6831
    @daljitkaur6831 Годину тому +2

    Khushi te ravi tusi ak din jarur kamjab ho jna fikar na karo🎉

  • @swarangill5017
    @swarangill5017 11 хвилин тому

    Tosi mehnat karde ho waheguru ji tohanu sda Khush and tandroost rakhe bete jug Jug Jio bete

  • @Shenaz-y5o
    @Shenaz-y5o 2 години тому +2

    Plz khush rhea kro

  • @AmrikSingh-hs8dt
    @AmrikSingh-hs8dt Годину тому +1

    Waheguru ji chardicala karega

  • @seeratdhindsa4109
    @seeratdhindsa4109 Годину тому

    Ravi di bhut vadiya soch ae .Sade valo Ravi nu full support rave gi tension na Lavo tusi dono.

  • @soniabanga7514
    @soniabanga7514 Годину тому +1

    Bilkul shi beta tuhade future nal hi parents da future hai nale masi da matlab maa di.masi bi bhen da changa hi chahugi.so is family ch.reh ke.future bna

  • @raminderjitsandha5372
    @raminderjitsandha5372 Годину тому +1

    God bless you all ❤❤❤❤❤

  • @BhinderKaur-pg7hk
    @BhinderKaur-pg7hk 2 години тому +2

    Very nice video bro ji ❤❤❤ nice didi ji God bless you ❤❤

  • @puneetminhas6716
    @puneetminhas6716 Годину тому +1

    Tuhadi family vahut vadia aa

  • @AvtarSingh-l7l
    @AvtarSingh-l7l 2 години тому +1

    God bless you Ravi beta 💕

  • @bindu8-f7i
    @bindu8-f7i 3 години тому +3

    Hye uncle kon bolda thonu tusi ta sachi ehne change oh mainu ta bhut vadhiy lgdeo uncle ji❤❤❤

  • @ManpreetKaur-j3f2t
    @ManpreetKaur-j3f2t 2 години тому +2

    Very Very nice vlog ji ❤❤love you all family ji ❤❤

  • @jashandeeprohta7032
    @jashandeeprohta7032 2 години тому +1

    Jai guru dev ji dhan guru dev ji

  • @SukhwinderSinghUppal-f1c
    @SukhwinderSinghUppal-f1c 2 години тому

    ਵੀਰ ਜੀ ਜਾਤ ਪਾਤ ਕੋਈ ਛੋਟੀ ਵੱਡੀ ਨਹੀਂ ਹੁੰਦੀ ਬੰਦੇ ਦੀ ਸੋਚ ਛੋਟੀ ਵੱਡੀ ਹੈ ਤੁਸੀਂ ਆਪਣੇ ਵੀਡੀਓ ਜਾਰੀ ਰੱਖੋ ਅਸੀਂ ਰਵੀ ਦੇ ਵੀਡੀਓ ਦੇਖਿਆ ਗੇ ਤੇ ਲਾਕ ਤੇ ਕੂਮੈਟ ਵੀ ਕਰੇਂਗੇ ❤❤❤❤❤❤❤❤❤❤❤❤❤❤❤❤❤🎉🎉🎉🎉🎉🎉

  • @SANDEEPKAUR-ys5dj
    @SANDEEPKAUR-ys5dj 3 години тому +3

    Veer mai v ਰੌਂ ਪੀ

  • @harpareetkaur4959
    @harpareetkaur4959 2 години тому +1

    Ravi te sister te god bless you

  • @jaswindersembi3071
    @jaswindersembi3071 2 години тому +2

    ਲੋਕਾਂ ਨੂੰ ਨਾ ਸੁਣਿਆ ਕਰ ਆਂਵਦੇ ਕੰਮ ਕਰੋ ਕੰਨਾਂ ਵਿੱਚ ਰੂਅ ਲਾ ਲਵੋ

  • @JashanpreetKaur-e8w
    @JashanpreetKaur-e8w 2 години тому +1

    God bless you ravi ❤❤

  • @HarpreetSingh-d8r4i
    @HarpreetSingh-d8r4i 3 години тому +3

    God bless you❤

  • @ManpreetKaur-t1m
    @ManpreetKaur-t1m 3 години тому +2

    baba g mehr kro ravi te khusi bhen te ❤❤❤god bless u bro sister waheguru ji blessed 😊😊😊you very nice blog

  • @PindaJyoti
    @PindaJyoti Годину тому +1

    Kio ni di ji sab kosh thik oh jana

  • @sareenakainth5955
    @sareenakainth5955 2 години тому +2

    Uncle g tuci mind na kro
    Your nice family
    God bless you

  • @sukhwindermudhar
    @sukhwindermudhar 2 години тому +2

    Very nice good thought god bless you all familys thankew lord ❤🙏🙌

  • @Kaur-vy9cj
    @Kaur-vy9cj Годину тому

    Ravi putt tusi tension na lo waheguru g ne Sara kuch thik kar dena God bless u all family massi no 1 good

  • @GURISANGRUR96
    @GURISANGRUR96 3 години тому +4

    Waheguru mehar krn gya ji
    ਜੋ ਕਿਸਮਤ ਵਿੱਚ ਹੋਇਆ ਉਹ ਮਿਲ ਹੀ ਜਾਊ ..
    🙏🙏

  • @ManinderKaur-rx9km
    @ManinderKaur-rx9km Годину тому +1

    ਕੋਟੀਆਂ ਲਈ contacts jrur dvo gur veer❤️ajj kl hth diya ਬਣੀਆਂ cheeja ਕਿੱਥੇ ਮਿਲਦੀਆਂ।

  • @jasmeenkaur5206
    @jasmeenkaur5206 2 години тому +1

    God bless u all family ❤

  • @MandeepManddep-en2kk
    @MandeepManddep-en2kk Годину тому +1

    Sat Sri akal di tension na lvo tuc waheguru g sab kush thik kr dainge tuc apni mehnat continue rakho tuc hsde shine lgde o. Aunti nu bhut Sara love u aunti g gallan bhut vadia krde ne

  • @AmandeepSingh-q8x
    @AmandeepSingh-q8x 2 години тому +1

    , wahaguru mehar karo ravi

  • @Reetgrewal6256
    @Reetgrewal6256 Годину тому +1

    ਤੁਸੀ ਕਿਸੇ ਦੀ ਪਰਵਾਹ ਨਾ ਕਰਿਆ ਕਰੋ ਲੋਕ ਬੋਲਣ ਜੋਗੇ ਆ ਆਪ ਤਾਂ ਕੁਝ ਕਰ ਨੀ ਸਕਦੇ ਬਸ ਇਹ ਗਲਤ ਕਮੈਂਟ ਕਰਨ ਜੋਗੇ ਆ

  • @GurmandeepKaur-t9d
    @GurmandeepKaur-t9d 2 години тому +2

    Gurpreet veere tuc kyu sab nu safai de rehe oo kise nu safai na davo khus reho plss mai tuhadi family nu milna veere

  • @anjumaan2186
    @anjumaan2186 3 години тому +4

    V nice video ❤❤

  • @nardeep1632
    @nardeep1632 3 години тому +3

    Very nice family ❤

  • @RamanDeep-u6w
    @RamanDeep-u6w 3 години тому +2

    God morning maa love you ❤❤❤❤ nice family aa 🙏🤗🤗🤗🤗🤗

  • @sukhrandhawa5427
    @sukhrandhawa5427 3 години тому +4

    Nice family

  • @pritpalsinghsandhu5510
    @pritpalsinghsandhu5510 Годину тому +1

    Waheguru sab thik karuga

  • @manjinderkaur2326
    @manjinderkaur2326 3 години тому +1

    Ravi Rab te parsoa rakh nikke veer jide Rishtedar tane marde hude ik den eda da Waheguru ji lay k aude Waheguru ji ohna lokka nu tade darwaje te lay k aude rona ni mera sona veer

  • @ShivaniDhammu-em5ff
    @ShivaniDhammu-em5ff Годину тому

    Very nice Vlog Didi ji Tusi ਲੋਕਾ ਦੀ ਪਰਵਾਹ ਨਾ ਕਰੋ ਜੀ ਲੋਕਾ ਦਾ ਕੰਮ ਹੁੰਦਾ ਕਿਸੇ ਨੂੰ ਬਿਨਾਂ Samja ਕੁਝ ਵੀ ਬੋਲਣਾ ਰੱਬ ਅੱਗੇ ਅਰਦਾਸ ਹੈ ਕਿ Veera ਦਾ Account start ਹੋ ਜਾਵੇ hanji ਜਰੂਰ Support ਵੀਰੇ ਦੇ Cheenal nu,❤️❤️

  • @babburowing7268
    @babburowing7268 3 години тому +4

    Ravi veer ji very nice 👍

  • @GurmanSingh-ur6ln
    @GurmanSingh-ur6ln 2 години тому +1

    Ravi veere na rovo

  • @NavjotKaur-c5e
    @NavjotKaur-c5e 3 години тому +3

    Nice vlog ji

  • @rajjiRajni-z1z
    @rajjiRajni-z1z Годину тому +1

    Je bhene veere loka di prvah karo ge kuj ni banna lok da kam aa bolna asi 4 bhena sanu vi ni jarde loka ta chule ch dene wale ne

  • @NehaSimplay
    @NehaSimplay 2 години тому +1

    Ghar ch 4 phones aa mai ta sarea te ravi da vlog lga ke rakh dindi c LED te dekhdi c 😇

  • @jaswindergarcha7065
    @jaswindergarcha7065 2 години тому

    Waheguru ji Mehar karan ji 🙏 I always watched yours blogs. HAPPY FAMILY 🎉🎉🎉🎉🎉🎉ignore negative people. 🎉🎉🎉🎉🎉🎉🎉🎉Stay strong Ravi.❤❤❤❤❤❤❤❤🎉🎉🎉🎉🎉🎉🎉🎉

  • @puneetminhas6716
    @puneetminhas6716 Годину тому +1

    Vahut gaint blog ji

  • @PoojRam-o4r
    @PoojRam-o4r 2 години тому +1

    Very nice video ❤

  • @dragongamerz7819
    @dragongamerz7819 2 години тому

    Ravi d bdd to bdd sath devo ode father Wale narm aa tars aunda t uncle nu kho v ghr d kmm hi krlia kro plz sat Sri akal all the family members 🎉🎉

  • @KARAN.GMR.
    @KARAN.GMR. 2 години тому +1

    Very nice family ji very nice vloge ji kive ho sare ji didi ji loka di prva ni kri di didi ji loke khande nu vakhe ke rage ni ji didi Ravi nu khue ki roia na kre ji

  • @baljitkhakh1781
    @baljitkhakh1781 2 години тому +2

    Nice video

  • @SandeepKaur-m3j
    @SandeepKaur-m3j Годину тому +1

    Roya na kro putt Waheguru ji the Simran kriya kro love you putt.

  • @puneetminhas6716
    @puneetminhas6716 Годину тому +1

    Mainu tuhade blog bahut vadia lagde aa

  • @jagdeepsingh2145
    @jagdeepsingh2145 Годину тому +1

    Didi prabh bhaji da vlog kyon a rahe daso

  • @JasbirKaur-c2x
    @JasbirKaur-c2x 3 години тому +1

    Ravi putter tusi Rona nhi rab sab thik karo god bless you ❤❤❤❤❤