06-7-24 Today Hukamnama Sahib | Ajj da Hukamnama Sahib | Mukhwak hukamnama Amritsar Today Hukamnama

Поділитися
Вставка
  • Опубліковано 4 жов 2024
  • 06-7-24 Today Hukamnama Sahib | Ajj da Hukamnama Sahib | ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ #hukamnama Hukamnama Amritsar today
    please Note: we upload daily (Ang) Sri Hukamnama sahib in our own voice, which is free to everyone worldwide, TGC Gurbani UA-cam channel does not pretend to be anyone else and is presenting its own content. Name of Giani ji taking Hukamnama Sahib can be clearly seen in Thumbnail.
    ਜਰੂਰੀ ਸੂਚਨਾਂ - ਅਸੀਂ ਰੋਜ਼ਾਨਾ ਅਪਣੀ ਆਵਾਜ਼ ਵਿਚ ਸ੍ਰੀ ਹੁਕਮਨਾਮਾ ਸਾਹਿਬ ਅਪਲੋਡ ਕਰੀਦਾ ਹੈ ਜੀ ਹੁਕਮਨਾਮਾ ਸਾਹਿਬ ਪੜਨ ਵਾਲੇ ਸਿੰਘਾਂ ਦਾ ਨਾਮੁ ਥੰਮਬਨੇਲ ਵਿਚ ਲਿਖਿਆ ਜਾਂਦਾ ਹੈ ਜੀ
    Your Queries - Today's Hukamnama
    Hukamnama from Amritsar Today
    Daily Hukamnama Sahib ਅੱਜ ਦਾ ਹੁਕਮਨਾਮਾਂ
    Today Mukhwak
    today hukamnama
    today hukamnama sahib
    Ajj da mukhwak
    jeth sangrand hukamnama
    today's Morning Hukamnama Sahib
    ajj da hukamnama Sahib Today Morning Hukamnama with Subtitles | aaj da hukamnama | Hukamnama Sahib
    follow us on Instagram ...
    ਨੋਟ : ਇਸ ਚੈਨਲ ਤੇ ਕੋਈ ਵੀ ਧਾਰਮਿਕ ਪ੍ਰੋਗਰਾਮ ਲਾਈਵ ਕਰਵਾਉਣ ਅਤੇ ਕੋਈ ਵੀ ਮਹਾਂਪੁਰਸ਼ ਰਾਗੀ ਜੱਥਾ, ਢਾਡੀ ਜੱਥਾ ਆਪਣੀ ਕਥਾ ਕੀਰਤਨ ਅੱਪਲੋਡ ਕਰਨ ਲਈ ਸੰਪਰਕ ਕਰੋ ਜੀ
    TGC Gurbani official youtube channel
    Special thanks to PTC PUNJABI & SGPC
    Hukamnama sahib live from Delhi
    please Note that hukamnama from darbar sahib today or hukamnama sri darbar sahib is just a @ tag name and does hot define #hukamnamafromamritsartoday or #hukamnamadarbarsahib
    #todayhukanama
    #todayhukamnamadarbarsahib
    #hukamnamasahib
    #hukamnama
    #today_hukamnama
    #hukamnamatoday
    #ajjdahukamnama
    #hukamnamakatha
    #Mukhwak
    #DailyHukamnama
    Thanks for watching

КОМЕНТАРІ • 139

  • @Todayhukamnama
    @Todayhukamnama  3 місяці тому +16

    ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੨੩ ਹਾੜ (ਸੰਮਤ ੫੫੬ ਨਾਨਕਸ਼ਾਹੀ) ਅੰਗ ੬੮੫-੬੮੬
    Aad Guru Jugo-Jug Atal Satguru Dhan Dhan Sahib Sri Guru Granth Sahib Ji da Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: 23rd Harh (Samvat 556 Nanakshahi) 06-July-2024 Ang 685-686
    ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥ ਰਖਿ ਰਖਿ ਚਰਨ ਧਰੇ ਵੀਚਾਰੀ ॥ ਦੁਬਿਧਾ ਛੋਡਿ ਭਏ ਨਿਰੰਕਾਰੀ ॥ ਮੁਕਤਿ ਪਦਾਰਥੁ ਹਰਿ ਰਸ ਚਾਖੇ ॥ ਆਵਣ ਜਾਣ ਰਹੇ ਗੁਰਿ ਰਾਖੇ ॥੨॥ ਸਰਵਰ ਹੰਸਾ ਛੋਡਿ ਨ ਜਾਇ ॥ ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥ ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ ਅਕਥ ਕਥਾ ਗੁਰ ਬਚਨੀ ਆਦਰੁ ॥੩॥ ਸੁੰਨ ਮੰਡਲ ਇਕੁ ਜੋਗੀ ਬੈਸੇ ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥ ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥ ਸੁਰਿ ਨਰ ਨਾਥ ਸਚੇ ਸਰਣਾਈ ॥੪॥ ਆਨੰਦ ਮੂਲੁ ਅਨਾਥ ਅਧਾਰੀ ॥ ਗੁਰਮੁਖਿ ਭਗਤਿ ਸਹਜਿ ਬੀਚਾਰੀ ॥ ਭਗਤਿ ਵਛਲ ਭੈ ਕਾਟਣਹਾਰੇ ॥ ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥ ਅਨਿਕ ਜਤਨ ਕਰਿ ਕਾਲੁ ਸੰਤਾਏ ॥ ਮਰਣੁ ਲਿਖਾਇ ਮੰਡਲ ਮਹਿ ਆਏ ॥ ਜਨਮੁ ਪਦਾਰਥੁ ਦੁਬਿਧਾ ਖੋਵੈ ॥ ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥ ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥ ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ ਸਾਚੇ ਨਿਰਮਲ ਮੈਲੁ ਨ ਲਾਗੈ ॥ ਗੁਰ ਕੈ ਸਬਦਿ ਭਰਮ ਭਉ ਭਾਗੈ ॥ ਸੂਰਤਿ ਮੂਰਤਿ ਆਦਿ ਅਨੂਪੁ ॥ ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥

    • @Todayhukamnama
      @Todayhukamnama  3 місяці тому +5

      ਅਰਥ: ਵਿਚਾਰਾ ਬਗਲਾ ਛਪੜੀ ਵਿਚ ਕਾਹਦੇ ਲਈ ਨ੍ਹਾਉਂਦਾ ਹੈ? (ਕੁੱਝ ਨਹੀਂ ਖੱਟਦਾ, ਸਗੋਂ ਛਪੜੀ ਵਿਚ ਨ੍ਹਾ ਕੇ) ਚਿੱਕੜ ਵਿਚ ਡੁੱਬਦਾ ਹੈ, (ਉਸ ਦੀ ਇਹ) ਮੈਲ ਦੂਰ ਨਹੀਂ ਹੁੰਦੀ (ਜੇਹੜਾ ਮਨੁੱਖ ਗੁਰੂ-ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ ਉਹ, ਮਾਨੋ, ਛਪੜੀ ਵਿਚ ਹੀ ਨ੍ਹਾ ਰਿਹਾ ਹੈ। ਉਥੋਂ ਉਹ ਹੋਰ ਮਾਇਆ-ਮੋਹ ਦੀ ਮੈਲ ਸਹੇੜ ਲੈਂਦਾ ਹੈ) ॥੧॥ ਗੁਰੂ (ਮਾਨੋ) ਇਕ ਸਮੁੰਦਰ (ਹੈ ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ) ਰਤਨਾਂ ਨਾਲ ਨਕਾਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ (ਉਸ ਸਾਗਰ ਵਿਚੋਂ) ਆਤਮਕ ਜੀਵਨ ਦੇਣ ਵਾਲੀ ਖ਼ੁਰਾਕ (ਪ੍ਰਾਪਤ ਕਰਦੇ ਹਨ ਜਿਵੇਂ ਹੰਸ ਮੋਤੀ) ਚੁਗਦੇ ਹਨ, (ਤੇ ਗੁਰੂ ਤੋਂ) ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮੇਹਰ ਅਨੁਸਾਰ ਸੰਤ-ਹੰਸ ਹਰਿ-ਨਾਮ ਰਸ (ਦੀ) ਚੋਗ ਚੁਗਦੇ ਹਨ। (ਗੁਰਸਿੱਖ) ਹੰਸ (ਗੁਰੂ-) ਸਰੋਵਰ ਵਿਚ (ਟਿਕਿਆ ਰਹਿੰਦਾ ਹੈ, ਤੇ) ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ ॥੧॥ ਰਹਾਉ ॥ ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵੀਚਾਰ ਨਾਲ (ਜੀਵਨ-ਸਫ਼ਰ ਵਿਚ) ਪੈਰ ਰੱਖਦਾ ਹੈ। ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖ਼ਲਾਸੀ ਦਿਵਾ ਦੇਂਦਾ ਹੈ। ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਗਏ ॥੨॥ (ਜਿਵੇਂ) ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ (ਤਿਵੇਂ ਜੇਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ ਉਹ) ਪ੍ਰੇਮ ਭਗਤੀ ਦੀ ਬਰਕਤਿ ਨਾਲ ਅਡੋਲ ਆਤਮਕ ਅਵਸਥਾ ਵਿਚ ਲੀਨ ਹੋ ਜਾਂਦਾ ਹੈ। ਜੇਹੜਾ ਗੁਰਸਿੱਖ-ਹੰਸ ਗੁਰੂ-ਸਰੋਵਰ ਵਿਚ ਟਿਕਦਾ ਹੈ, ਉਸ ਦੇ ਅੰਦਰ ਗੁਰੂ-ਸਰੋਵਰ ਆਪਣਾ ਆਪ ਪਰਗਟ ਕਰਦਾ ਹੈ (ਉਸ ਸਿੱਖ ਦੇ ਅੰਦਰ ਗੁਰੂ ਵੱਸ ਪੈਂਦਾ ਹੈ) -ਇਹ ਕਥਾ ਅਕੱਥ ਹੈ (ਭਾਵ, ਇਸ ਆਤਮਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ਼ ਇਹ ਕਹਿ ਸਕਦੇ ਹਾਂ ਕਿ) ਗੁਰੂ ਦੇ ਬਚਨਾਂ ਉਤੇ ਤੁਰ ਕੇ ਉਹ (ਲੋਕ ਪਰਲੋਕ ਵਿਚ) ਆਦਰ ਪਾਂਦਾ ਹੈ ॥੩॥ ਜੇਹੜਾ ਕੋਈ ਵਿਰਲਾ ਪ੍ਰਭੂ-ਚਰਨਾਂ ਵਿਚ ਜੁੜਿਆ ਬੰਦਾ ਅਫੁਰ ਅਵਸਥਾ ਵਿਚ ਟਿਕਦਾ ਹੈ, ਉਸ ਦੇ ਅੰਦਰ ਇਸਤ੍ਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ (ਭਾਵ, ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਂਦੀ) । ਦੱਸੋ, ਕੋਈ ਇਹ ਸੰਕਲਪ ਕਰ ਭੀ ਕਿਵੇਂ ਸਕਦਾ ਹੈ? ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿਚ ਸੁਰਤਿ ਜੋੜੀ ਰੱਖਦਾ ਹੈ ਜਿਸ ਦੀ ਜੋਤਿ ਤਿੰਨਾਂ ਭਵਨਾਂ ਵਿਚ ਵਿਆਪਕ ਹੈ ਅਤੇ ਦੇਵਤੇ ਮਨੁੱਖ ਨਾਥ ਆਦਿਕ ਸਭ ਜਿਸ ਸਦਾ-ਥਿਰ ਦੀ ਸਰਨ ਲਈ ਰੱਖਦੇ ਹਨ ॥੪॥ (ਗੁਰਮੁਖ-ਹੰਸ ਗੁਰੂ-ਸਾਗਰ ਵਿਚ ਟਿਕ ਕੇ ਉਸ ਪ੍ਰਾਨਪਤਿ-ਪ੍ਰਭੂ ਨੂੰ ਮਿਲਦਾ ਹੈ) ਜੋ ਆਤਮਕ ਆਨੰਦ ਦਾ ਸੋਮਾ ਹੈ ਜੋ ਨਿਆਸਰਿਆਂ ਦਾ ਆਸਰਾ ਹੈ। ਗੁਰਮੁਖ ਉਸ ਦੀ ਭਗਤੀ ਦੀ ਰਾਹੀਂ ਅਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ। ਉਹ ਪ੍ਰਭੂ (ਆਪਣੇ ਸੇਵਕਾਂ ਦੀ) ਭਗਤੀ ਨਾਲ ਪ੍ਰੇਮ ਕਰਦਾ ਹੈ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਗੁਰਮੁਖਿ ਹਉਮੈ ਮਾਰ ਕੇ ਅਤੇ (ਸਾਧ ਸੰਗਤਿ ਵਿਚ) ਟਿਕ ਕੇ ਉਸ ਆਨੰਦ-ਮੂਲ ਪ੍ਰਭੂ (ਦੇ ਚਰਨਾਂ) ਵਿਚ ਜੁੜਦੇ ਹਨ ॥੫॥ ਜੇਹੜਾ-ਮਨੁੱਖ (ਵਿਚਾਰੇ ਬਗੁਲੇ ਵਾਂਗ ਹਉਮੈ ਦੀ ਛਪੜੀ ਵਿਚ ਹੀ ਨ੍ਹਾਉਂਦਾ ਰਹਿੰਦਾ ਹੈ, ਤੇ) ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ, ਉਹ (ਹਉਮੈ ਵਿਚ) ਭਟਕ ਭਟਕ ਕੇ ਦੁਖੀ ਹੁੰਦਾ ਹੈ; ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਉਹ ਅਮੋਲਕ ਮਨੁੱਖਾ ਜਨਮ ਨੂੰ ਗਵਾ ਲੈਂਦਾ ਹੈ; ਅਨੇਕਾਂ ਹੋਰ ਹੋਰ ਜਤਨ ਕਰਨ ਕਰਕੇ (ਸਹੇੜੀ ਹੋਈ) ਆਤਮਕ ਮੌਤ ਉਸ ਨੂੰ (ਸਦਾ) ਦੁਖੀ ਕਰਦੀ ਹੈ, ਉਹ (ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ) ਆਤਮਕ ਮੌਤ (ਦਾ ਲੇਖ ਹੀ ਆਪਣੇ ਮੱਥੇ ਉਤੇ) ਲਿਖਾ ਕੇ ਇਸ ਜਗਤ ਵਿਚ ਆਇਆ (ਤੇ ਇਥੇ ਭੀ ਆਤਮਕ ਮੌਤ ਹੀ ਵਿਹਾਝਦਾ ਰਿਹਾ) ॥੬॥ (ਪਰ) ਜੇਹੜਾ ਮਨੁੱਖ ਇਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ (ਨਿੱਤ) ਉਚਾਰਦਾ ਹੈ ਪੜ੍ਹਦਾ ਹੈ ਤੇ ਸੁਣਦਾ ਹੈ ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ ਉਹ ਗੰਭੀਰ ਸੁਭਾਉ ਗ੍ਰਹਣ ਕਰਦਾ ਹੈ ਉਹ (ਮਨੁੱਖ ਜੀਵਨ ਦੇ) ਫ਼ਰਜ਼ ਨੂੰ (ਪਛਾਣਦਾ ਹੈ) । ਜੇ ਮਨੁੱਖ (ਗੁਰੂ ਦੀ ਸਰਨ ਵਿਚ ਰਹਿ ਕੇ) ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿਚ ਗਿਝਾ ਲਏ ਜਿਥੇ ਮਾਇਆ ਦੇ ਤਿੰਨੇ ਹੀ ਗੁਣ ਜ਼ੋਰ ਨਹੀਂ ਪਾ ਸਕਦੇ, ਤਾਂ (ਸੁਤੇ ਹੀ) ਜਤ ਸਤ ਤੇ ਸੰਜਮ ਉਸ ਦੇ ਹਿਰਦੇ ਵਿਚ ਲੀਨ ਰਹਿੰਦੇ ਹਨ ॥੭॥ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਪਵਿਤ੍ਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ ਉਸ ਦਾ (ਦੁਨੀਆ ਵਾਲਾ) ਡਰ-ਸਹਮ ਮੁੱਕ ਜਾਂਦਾ ਹੈ। ਨਾਨਕ (ਭੀ) ਉਸ ਸਦਾ-ਥਿਰ ਹਸਤੀ ਵਾਲੇ ਪ੍ਰਭੂ (ਦੇ ਦਰ ਤੋਂ ਨਾਮ ਦੀ ਦਾਤਿ) ਮੰਗਦਾ ਹੈ ਜਿਸ ਵਰਗਾ ਹੋਰ ਕੋਈ ਨਹੀਂ ਹੈ ਜਿਸ ਦੀ (ਸੋਹਣੀ) ਸੂਰਤ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚਲਿਆ ਆ ਰਿਹਾ ਹੈ ॥੮॥੧॥

    • @Todayhukamnama
      @Todayhukamnama  3 місяці тому +5

      अर्थ: बिचारा बगुला छपड़ी में क्यों नहाता है? (कुछ नहीं मिलता, बल्कि छपड़ी में नहा के) कीचड़ में डूबता है, (उसकी ये) मैल दूर नहीं होती (जो मनुष्य गुरू समुन्द्र को छोड़ के देवी-देवताओं आदि अन्य के आसरे तलाशता है वह, मानो, छपड़ी में ही नहा रहा है। वहाँ से वह और भी ज्यादा माया-मोह की मैल चिपका लेता है) ॥१॥ गुरू (मानो) एक समुन्द्र (है जो प्रभू की सिफत सालाह से) नाको नाक भरा हुआ है। गुरमुख सिख (उस सागर में से) आत्मिक जीवन देने वाली खुराक (प्राप्त करते हैं जैसे हंस मोती) चुगते हैं, (और गुरू से) दूर नहीं रहते। प्रभू की मेहर के अनुसार संत-हंस हरी-नाम रस (की) चोग चुगते हैं। (गुरसिख) हंस (गुरू-) सरोवर में (टिका रहता है, और) जिंद के मालिक प्रभू को पा लेता है ॥१॥ रहाउ ॥ गुरसिख बड़ा सचेत हो के पूरा विचारवान हो के (जीवन-यात्रा में) पैर रखता है। परमात्मा के बिना किसी और आसरे की तलाश छोड़ के परमात्मा का ही बन जाता है। परमात्मा के नाम का रस चख के गुरसिख वह पदार्थ हासिल कर लेता है जो माया के मोह से खलासी दिलवा देता है। जिसकी गुरू ने सहायता कर दी उसके जन्म-मरण के चक्कर समाप्त हो गए ॥२॥ (जैसे) हंस मानसरोवर को छोड़ के नहीं जाता (वैसे ही जो सिख गुरू का दर छोड़ के नहीं जाता वह) प्रेमा भक्ति की बरकति से अडोल आत्मिक अवस्था में लीन हो जाता है। जो गुरसिख-हंस गुरू-सरोवर में टिकता है, उसके अंदर गुरू-सरोवर अपना आप प्रगट करता है (उस सिख के अंदर गुरू बस जाता है) - यह कथा अकथ है (भाव, इस आत्मिक अवस्था का बयान नहीं किया जा सकता। सिर्फ ये कह सकते हैं कि) गुरू के बचनों पर चल के वह (लोक-परलोक में) आदर पाता है ॥३॥ जे कोई विरला प्रभू चरणों में जुड़ा हुआ सख्श शून्य अवस्था में टिकता है, उसके अंदर स्त्री-मर्द वाला भेद नहीं रह जाता (भाव, उसके काम चेष्टा अपना प्रभाव नहीं डालती)। बताओ, कोई ये संकल्प कर भी कैसे सकता है? क्योंकि वह तो सदा उस परमात्मा में सुरति जोड़े रखता है जिसकी ज्योति तीनों भवनों में व्यापक है और देवते मनुष्य नाथ आदि सभी जिस सदा-स्थिर की शरण लिए रखते हैं ॥४॥ (गुरमुख-हंस गुरू-सागर में टिक के उस प्राणपति-प्रभू को मिलता है) जो आत्मिक आनंद का श्रोत है जो निआसरों का आसरा है। गुरमुख उसकी भक्ति के द्वारा और उसके गुणों के विचार के माध्यम से अडोल आत्मिक अवस्था में टिके रहते हैं। वह प्रभू (अपने सेवकों की) भक्ति से प्रेम करता है, उनके सारे डर दूर करने के समर्थ है। गुरमुखि अहंकार को मार के और (साध-संगति में) टिक के उस आनंद-मूल प्रभू (के चरनों) में जुड़ते हैं ॥५॥ जो मनुष्य (बेचारे बगुले की तरह अहंकार की छपड़ी में ही नहाता है, और) अपने आत्मिक जीवन को नहीं पहचानता, वह (अहंकार में) भटक-भटक के दुखी होता है; परमात्मा के बिना किसी और आसरे की तलाश में वह अमूल्य मानस जनम गवा लेता है; अनेकों अन्य ही जतन करने के कारण (सहेड़ी हुई) आत्मिक मौत (का लेख ही अपने माथे पर) लिखा के इस जगत में आया (और यहाँ भी आत्मिक मौत ही गले पड़वाता रहा) ॥६॥ (पर) जो मनुष्य एक परमात्मा की सिफत सालाह ही (नित्य) उचारता है, पढ़ता है और सुनता है और धरती के आसरे प्रभू की टेक पकड़ता है वह गंभीर स्वभाव ग्रहण करता है वह (मनुष्य जीवन के) फर्ज को (पहचानता है)। अगर मनुष्य (गुरू की शरण में रह के) अपने मन को उस आत्मिक अवस्था में पहुँचा ले जहाँ माया के तीनों ही गुण जोर नहीं डाल सकते, तो (सहज ही) जत-सत और संजम उसके हृदय में लीन रहते हैं ॥७॥ सदा-स्थिर प्रभू में टिक के पवित्र हुए मनुष्य के मन को विकारों की मैल नहीं चिपकती। गुरू के शबद की बरकति से उसकी भटकना दूर हो जाती है उसका (दुनियावी) डर-सहम समाप्त हो जाता है। नानक (भी) उस सदा-स्थिर हस्ती वाले प्रभू (के दर से नाम की दाति) मांगता है जिस जैसा और कोई नहीं है जिसकी (सुंदर) सूरत और जिसका अस्तित्व आदि से ही चला आ रहा है ॥८॥१॥

    • @Todayhukamnama
      @Todayhukamnama  3 місяці тому +5

      धनासरी महला १ घरु २ असटपदीआ ੴ सतिगुर प्रसादि ॥ गुरु सागरु रतनी भरपूरे ॥ अम्रितु संत चुगहि नही दूरे ॥ हरि रसु चोग चुगहि प्रभ भावै ॥ सरवर महि हंसु प्रानपति पावै ॥१॥ किआ बगु बपुड़ा छपड़ी नाइ ॥ कीचड़ि डूबै मैलु न जाइ ॥१॥ रहाउ ॥ रखि रखि चरन धरे वीचारी ॥ दुबिधा छोडि भए निरंकारी ॥ मुकति पदारथु हरि रस चाखे ॥ आवण जाण रहे गुरि राखे ॥२॥ सरवर हंसा छोडि न जाइ ॥ प्रेम भगति करि सहजि समाइ ॥ सरवर महि हंसु हंस महि सागरु ॥ अकथ कथा गुर बचनी आदरु ॥३॥ सुंन मंडल इकु जोगी बैसे ॥ नारि न पुरखु कहहु कोऊ कैसे ॥ त्रिभवण जोति रहे लिव लाई ॥ सुरि नर नाथ सचे सरणाई ॥४॥ आनंद मूलु अनाथ अधारी ॥ गुरमुखि भगति सहजि बीचारी ॥ भगति वछल भै काटणहारे ॥ हउमै मारि मिले पगु धारे ॥५॥ अनिक जतन करि कालु संताए ॥ मरणु लिखाइ मंडल महि आए ॥ जनमु पदारथु दुबिधा खोवै ॥ आपु न चीनसि भ्रमि भ्रमि रोवै ॥६॥ कहतउ पड़तउ सुणतउ एक ॥ धीरज धरमु धरणीधर टेक ॥ जतु सतु संजमु रिदै समाए ॥ चउथे पद कउ जे मनु पतीआए ॥७॥ साचे निरमल मैलु न लागै ॥ गुर कै सबदि भरम भउ भागै ॥ सूरति मूरति आदि अनूपु ॥ नानकु जाचै साचु सरूपु ॥८॥१॥
      Dhanaasaree, First Mehl, Second House, Ashtapadees: One Universal Creator God. By The Grace Of The True Guru: The Guru is the ocean, filled with pearls. The Saints gather in the Ambrosial Nectar; they do not go far away from there. They taste the subtle essence of the Lord; they are loved by God. Within this pool, the swans find their Lord, the Lord of their souls. ||1|| What can the poor crane accomplish by bathing in the mud puddle? It sinks into the mire, and its filth is not washed away. ||1||Pause|| After careful deliberation, the thoughtful person takes a step. Forsaking duality, he becomes a devotee of the Formless Lord. He obtains the treasure of liberation, and enjoys the sublime essence of the Lord. His comings and goings end, and the Guru protects him. ||2|| The swan do not leave this pool. In loving devotional worship, they merge in the Celestial Lord. The swans are in the pool, and the pool is in the swans. They speak the Unspoken Speech, and they honor and revere the Guru’s Word. ||3|| The Yogi, the Primal Lord, sits within the celestial sphere of deepest Samaadhi. He is not male, and He is not female; how can anyone describe Him? The three worlds continue to center their attention on His Light. The silent sages and the Yogic masters seek the Sanctuary of the True Lord. ||4|| The Lord is the source of bliss, the support of the helpless. The Gurmukhs worship and contemplate the Celestial Lord. God is the Lover of His devotees, the Destroyer of fear. Subduing ego, one meets the Lord, and places his feet on the Path. ||5|| He makes many efforts, but still, the Messenger of Death tortures him. Destined only to die, he comes into the world. He wastes this precious human life through duality. He does not know his own self, and trapped by doubts, he cries out in pain. ||6|| Speak, read and hear of the One Lord. The Support of the earth shall bless you with courage, righteousness and protection. Chastity, purity and self-restraint are infused into the heart, when one centers his mind in the fourth state. ||7|| They are immaculate and true, and filth does not stick to them. Through the Word of the Guru’s Shabad, their doubt and fear depart. The form and personality of the Primal Lord are incomparably beautiful. Nanak begs for the Lord, the Embodiment of Truth. ||8||1||
      ਗੁਰੂ ਰੁਪ ਸਾਧ ਸੰਗਤ ਜੀਓ
      ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ ਜੀ
      WaheGuru Ji Ka Khalsa
      WaheGuru Ji Ki Fateh Ji

    • @SurjeetsinghBadhan
      @SurjeetsinghBadhan 3 місяці тому +5

      ❤❤❤❤❤❤ satnam ji waheguru ji 🌹🌹💐🌻💚❤️🌹🌹💐🌻🌷

    • @jasminderkaur7704
      @jasminderkaur7704 3 місяці тому +4

      ❤❤❤dhan dhan guru Granth Sahib ji maharaj!!🌷🌷🌷🌷🌷🌷🌷🌷🌷🌷🙏🏻🙏🏻🙏🏻🙏🏻🙏🏻🙏🏻🙏🏻🙏🏻🌷🌷🌷🌷🙏🏻🙏🏻waheguruji Waheguruji Waheguruji 🙏🏻🙏🏻thank you so much g!!🌷🌷🙏🏻🙏🏻🌷🌷

  • @BaljitKaur-gp4ur
    @BaljitKaur-gp4ur 3 місяці тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤

    • @Todayhukamnama
      @Todayhukamnama  2 місяці тому

      ਵਾਹਿਗੁਰੂ ਜੀ 🙏🏻 🌹😊 ❤️♥️

  • @ArshdeepSingh-lj7gc
    @ArshdeepSingh-lj7gc 3 місяці тому +5

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🌹🙏🌹🙏🌹🙏

  • @jeet2918
    @jeet2918 3 місяці тому +4

    ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ❤❤

  • @SavinderSingh-iu8kz
    @SavinderSingh-iu8kz 3 місяці тому +7

    🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏💐💐💐💐💐💐💐💐🌹🌹🌹🌹🌹🌹🌹🌹🌹🌹♥️

    • @Todayhukamnama
      @Todayhukamnama  2 місяці тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🌹😇❤️

  • @gurdaswadhwa8386
    @gurdaswadhwa8386 3 місяці тому +3

    Satnam Shree waheguru ❤️🙏🙏🌹🌷🌷🌷🌹🌷🌹

  • @inderjeetgill2011
    @inderjeetgill2011 3 місяці тому +4

    Waheguru ji🌹 waheguru ji🌹 waheguru ji🌹 waheguru ji🌹 waheguru ji🌹 waheguru ji🌹 ❤🎉❤🎉❤🎉

  • @SumanSidhu-s5o
    @SumanSidhu-s5o 3 місяці тому +3

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏

  • @inderjeetgill2011
    @inderjeetgill2011 3 місяці тому +4

    Dhan Guru Nanak Dev Ji Dhan Dhan Guru Arjun Dev Ji waheguru ji 🙏🏻 🌹 🙌 ❤🎉❤🎉❤🎉❤❤❤❤

  • @gurbachankindrathetruth7365
    @gurbachankindrathetruth7365 3 місяці тому +6

    Waheguru Ji. Dhan Sache Patshah Ji 🙏🙏🙏🙏🙏🌹

  • @bobbybhullar6795
    @bobbybhullar6795 3 місяці тому +4

    Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏 Waheguru ji Waheguru ji Waheguru Waheguru ji Waheguru ji 🙏

    • @Todayhukamnama
      @Todayhukamnama  2 місяці тому

      Waheguru ji 🙏🏻 🌹😊 ❤️♥️

  • @Rachpalsingh5238
    @Rachpalsingh5238 3 місяці тому +4

    🙏🏻🙏🏻❤️❤️ Waheguru ji Maher Karo sabh da bhala kare waheguru ji waheguru ji waheguru ji waheguru ji waheguru ji waheguru ji waheguru ji ka khalsa waheguru ji ki Fateh ❤️❤️🙏🏻🙏🏻

  • @sunitasaini9086
    @sunitasaini9086 3 місяці тому +3

    Shukrana Dhan Guru Ramdas Pita ji thanks for everything 🙏🙏🙏🙏❤️❤️❤️❤️🌹🌹🌹🌹

  • @jeet2918
    @jeet2918 3 місяці тому +4

    Waheguru waheguru waheguru waheguru waheguru waheguru waheguru waheguru waheguru ji waheguru waheguru waheguru waheguru ji 💕🫒💜🥹🩶🙂👀🫠😃🙏🏻❤️🤎😍😇👍🏻🥰😁😊🤩💙💚👏🏻💓🔥👌♥️🤭😻🧡😀💞💯💖💋💓♥️❤️

  • @BaljitKaur-gp4ur
    @BaljitKaur-gp4ur 3 місяці тому +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @AngrejSingh-o6c
    @AngrejSingh-o6c 3 місяці тому +2

    ਧੰਨ ਧੰਨ ਗੁਰੂ ਅਮਰਦਾਸ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🎉🎉🎉🎉🎉🎉🎉🥰🥰🥰

  • @AngrejSingh-o6c
    @AngrejSingh-o6c 3 місяці тому +2

    ਧੰਨ ਧੰਨ ਬਾਬਾ ਸੱਚਨ ਸੱਚ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🎉🎉🎉🎉🎉🎉🎉🎉🎉🥰🥰

  • @Bhaijeetsinghofficial
    @Bhaijeetsinghofficial 3 місяці тому +4

    🌹waheguru ji ka khalsa Waheguru ji ki fateh 🌹 💖💛💙🙂ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙌👏🏻🙏🏻👌🏻💫✨️👍🏻♥️❤️🥰💖💛❤❤

  • @kulwantsandhu2611
    @kulwantsandhu2611 3 місяці тому +4

    ਸਤਿਨਾਮ ਸ਼ੑੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

    • @Todayhukamnama
      @Todayhukamnama  2 місяці тому

      ਵਾਹਿਗੁਰੂ ਜੀ 🙏🏻 🌹😊 ❤️♥️

  • @HarjinderSingh-tz1vj
    @HarjinderSingh-tz1vj 3 місяці тому +4

    Satnam waheguru ji

  • @SandeepKaur-rf7ye
    @SandeepKaur-rf7ye 3 місяці тому +2

    ❤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੌਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤🌹🙏🌹🙏🌹🙏🌹🙏🙏👏❤️

  • @SurjeetsinghBadhan
    @SurjeetsinghBadhan 3 місяці тому +3

    ❤❤❤❤❤❤ dhan dhan baba jorawar singh ji 🚩🚩🌹🌹💐🌻🌷😊 dhan dhan baba Fateh Singh ji 🚩🚩🌹🌹💐🌻🌷❇️💲

  • @Bhaijeetsinghofficial
    @Bhaijeetsinghofficial 3 місяці тому +3

    💖💛💙🙂ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙌👏🏻🙏🏻👌🏻💫✨️👍🏻♥️❤️🥰💖💛💙🙂ਵਾਹਿਗੁਰੂ ਜੀ ❤

  • @SurjeetsinghBadhan
    @SurjeetsinghBadhan 3 місяці тому +3

    Dhan dhan baba Ajit Singh ji 🚩🚩🌹🌹💐🌻💚 dhan dhan baba Jujhar singh ji 🚩🚩🌹🌹💐🌻

  • @sharanjeetkaur1680
    @sharanjeetkaur1680 3 місяці тому +3

    Wahegurujisukherhtara

  • @AngrejSingh-o6c
    @AngrejSingh-o6c 3 місяці тому +1

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🎉🎉🎉🎉🎉🎉🎉🎉🎉🥰🥰🥰🥰

  • @satpalaulakh3727
    @satpalaulakh3727 3 місяці тому +3

    ਮਾਲਕ ਜੀਓ ਸਭਨਾਂ ਨੂੰ ਸੁਮੱਤ ਤਰੱਕੀਆਂ ਤੰਦਰੁਸਤੀਆ ਅਤੇ ਮੇਹਰਾ ਭਰਿਆਂ ਹੱਥ ਰੱਖੀਂਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।
    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰੀਓ ਜੀ।।
    ਵਾਹਿਗੁਰੂ ਜੀ ਕੀ ਫਤਿਹ ਜੀ।।

  • @HoshiyarHanjra-s3f
    @HoshiyarHanjra-s3f 3 місяці тому +4

    Dhan dhan guru Ramdas ji mahraj ji waheguru waheguru ji

    • @Todayhukamnama
      @Todayhukamnama  2 місяці тому

      Waheguru ji 🙏🏻 🌹😊 ❤️♥️

  • @HarjeetKaur-r3j
    @HarjeetKaur-r3j 3 місяці тому +5

    Waheguru ji🙏🙏❤️🌹👏

    • @Todayhukamnama
      @Todayhukamnama  2 місяці тому

      Waheguru ji 🙏🏻 🌹😊 ❤️♥️

  • @SurjeetsinghBadhan
    @SurjeetsinghBadhan 3 місяці тому +2

    ❤❤🙏🏽 dhan dhan Shaheed singh ji 🚩🚩🌹🌹🌹💐🚩🚩🚩🌹♥️🚩💐🌹🌹💐🚩 waheguru ji 😍😍💓💓😍💓💓 satnam ji 😍😍💓💓😍💓

  • @darshansinghgosal6523
    @darshansinghgosal6523 3 місяці тому +2

    ਵਾਹਿਗੁਰੂ ਜੀ💕💕 ਵਾਹਿਗੁਰੂ ਜੀ💕💕💕

    • @Todayhukamnama
      @Todayhukamnama  2 місяці тому

      ਵਾਹਿਗੁਰੂ ਜੀ 🙏🏻 🌹😊 ❤️♥️

  • @gurpinderdhillon4703
    @gurpinderdhillon4703 3 місяці тому +3

    🌹🌹 ਵਾਹਿਗੁਰੂ ਜੀ 🙏🏻

    • @Todayhukamnama
      @Todayhukamnama  2 місяці тому

      ਵਾਹਿਗੁਰੂ ਜੀ 🙏🏻 🌹😊 ❤️♥️

  • @inderjeetgill2011
    @inderjeetgill2011 3 місяці тому +3

    Waheguru ji🌹 😊

  • @alessandrosingh3615
    @alessandrosingh3615 3 місяці тому

    Waheguru ji tu datata dattara tera ditta khaawana ❤️❤️❤️❤️❤️❤️❤️❤️❤️❤️❤️👏👏👏

  • @raghuwindersingh3567
    @raghuwindersingh3567 3 місяці тому +1

    Satnam Shri waheguru ji 🌹🌹🌹🌹🌹🌹🌹🌹🌹🌹🌹

  • @avindersolar8852
    @avindersolar8852 3 місяці тому +2

    वाहेगुरु जी वाहेगुरु जी वाहेगुरु धनगुरु नानक धन बाबा ‌नानक देव जी महाराज अरविंदर कौर सोला‌र‌‌

    • @SurjeetsinghBadhan
      @SurjeetsinghBadhan 3 місяці тому +2

      🙏🏽🙏🏽🌻💐🚩🙏🏽🥗💛🙏🏽

  • @KawaljeetKaur-e4s
    @KawaljeetKaur-e4s 3 місяці тому +1

    Waheguru ji waheguru ji dhan guru nankdev ji waheguru ji waheguru ji ❤❤

  • @kamleshghai9683
    @kamleshghai9683 3 місяці тому +1

    Mara wahaguru jiaap bhart ghai par mahar kro ji❤❤ aap sab par mahar kro ji❤🎉❤🎉❤🎉❤🎉❤🎉❤🎉❤🎉

  • @sarabjitkaur-tv9ho
    @sarabjitkaur-tv9ho 3 місяці тому +1

    WaheGuru Ji tuhada lakh lakh shukrana 🙏

  • @harvindersinghbilingmalwa1339
    @harvindersinghbilingmalwa1339 3 місяці тому +1

    🌹🌹🌹🌹🌅🌅🌅🌅🫓🫓🫓 ਧੰਨ- ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੇ ਧੰਨ - ਧੰਨ ਜਗਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਸ਼, ਕੌਮ, ਸੰਸਾਰ ਤੇ ਮੇਹਰ ਭਰਿਆ ਹੱਥ ਤੇ ਸੁੱਖ - ਸ਼ਾਂਤੀ ਰੱਖਣਾ।
    🌹🌹🪷🪷🌊🌊💮💮🌳🌳🦚🦚💐💐🐅🐅🌷🌷🌼🌼🌺🌺💥💥🌈🌈🛞🛞🥀🥀

  • @ranvirkooner1247
    @ranvirkooner1247 3 місяці тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @shalinimakkar3358
    @shalinimakkar3358 3 місяці тому

    Satnam shree waheguru sahib ji ❤️🤲🌹🌹🙏🌹🙏🌹🙏 baba ji Meher kro 🙏❤️

  • @manpreetdhillon8197
    @manpreetdhillon8197 3 місяці тому +1

    Satnam shri Waheguru ji sarbat da bhala kro ji🙏🏻🙏🏻❤️❤️

  • @jasminderkaur7704
    @jasminderkaur7704 3 місяці тому +1

    🙏🏻🌷🌷🌷🙏🏻waheguruji!! janam padararth duvidha khove, aap na cheenas bhrm rove........🌷🌷waheguruji waheguruji 🌷🌷gur ke shabad bhram bhau bhaage, surat murat aad anoop Nanak jaache saach saroop!!🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷🙏🏻🌷

  • @Amanjot807
    @Amanjot807 3 місяці тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏

  • @GhotraisliveYT-n8m
    @GhotraisliveYT-n8m 3 місяці тому +2

    Waheguru ji waheguru ji ❤❤

    • @Todayhukamnama
      @Todayhukamnama  2 місяці тому

      Waheguru ji 🙏🏻 🌹😊 ❤️♥️

  • @harvindersinghbilingmalwa1339
    @harvindersinghbilingmalwa1339 3 місяці тому +1

    🌹🌹🌹🌹🌅🌅🌅🌅🫓🫓🫓 Dhan-Dhan Guru Ramdas Sahib Ji Maharaj te Dhan-Dhan Jagat Guru Granth Sahib Ji Maharaj Desh, Kom, sansar te mehar bhreya hatth te sukh-santi rakhna.
    🌹🌹🪷🪷🌊🌊💮💮🌳🌳🦚🦚🦚💐💐🐅🐅🌷🌷📀📀🌺🌺💥💥🌈🌈🛞🛞💐💐

  • @onkarsingh7195
    @onkarsingh7195 3 місяці тому

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

    • @Todayhukamnama
      @Todayhukamnama  2 місяці тому

      Waheguru ji 🙏🏻 🌹😊 ❤️♥️

  • @SinghSingh-xq5ux
    @SinghSingh-xq5ux 3 місяці тому +3

    ਹਮ ਚਾਕਰ ਗੋਬਿੰਦ ਕੇ

    • @inderjeetgill2011
      @inderjeetgill2011 3 місяці тому +3

      Thakur mera bhara ਵਾਹਿਗੁਰੂ ਜੀ 🙏🌹

    • @inderjeetgill2011
      @inderjeetgill2011 3 місяці тому +3

      ਠਾਕੁਰ ਮੇਰਾ ਭਾਰਾ
      ਹਮ ਚਾਕਰ ਗੋਬਿੰਦ ਕੇ
      ਵਾਹਿਗੁਰੂ ਜੀ
      ਧੰਨ ਕਲਗੀਧਰ ਪਾਤਸ਼ਾਹ ਜੀੳ
      ਵਾਹਿਗੁਰੂ ਜੀ 🙏🌹

  • @shinderpalsingh3645
    @shinderpalsingh3645 3 місяці тому

    ਸਤਿ ਨਾਮ ਸਿਰੀ ਵਾਹਿਗੁਰੂ ਜੀ

  • @bhupinderuppal1621
    @bhupinderuppal1621 3 місяці тому

    Dhan dhan shri guru nanak dev sahib ji matha tekde aa ji charna ch ji hath ser te rakhyo ji karaj safla kro ji bache de sare ji tandrusi bakhsho ji 💗💖💖❤️❣️💗💝🌹🌹🌹🌹🌹🌹🌹🙏🙏🙏🙏🙏🙏

  • @prabhdeepsinghgrewal8135
    @prabhdeepsinghgrewal8135 3 місяці тому

    Wahaguru g Wahaguru g Wahaguru g Wahaguru g Wahaguru g

  • @SurjeetsinghBadhan
    @SurjeetsinghBadhan 3 місяці тому +1

    Waheguru ji 🌹🌹💐🌻💚❤️🌹 satnam ji 🌹💐🌻🌷❇️💚☘️🙌🏽🟡

  • @iqbaalkaur2634
    @iqbaalkaur2634 3 місяці тому +1

    Sat shri akal saari sangta nu ji chardikala bakshna sache paatshah ji Maharaj ji 🌹🌹💝🥳💕❤️💜🙏💓🍁👍💖🏵️👌♥️🌈🌹🥺💞🥰🌻🌻🌷🤩💗🌸😄🌟🙌💯✈️💐💐💐💐💐💐💐💐❤️❤️❤️❤️❤️❤️❤️❤️❤️❤️❤️

  • @inderjeetgill2011
    @inderjeetgill2011 3 місяці тому +2

    ਵਾਹਿਗੁਰੂ ਜੀ 🙏🌹 waheguru ji 🌹 🙏🏻 mehar kri
    Apna bna lo maharaj
    Naam daan baksho
    Seva simran bhajan bandgi di daat bakh lo maharaj wa

  • @arshpreetbhullar568
    @arshpreetbhullar568 3 місяці тому

    Dhan Dhan Sri Guru Ramdas Ji 🙏💐🙏💐🙏💐🙏💐🙏💐Waheguru Ji💐💐💐💐💐

  • @karishankumarsaini1905
    @karishankumarsaini1905 3 місяці тому +1

    AKALPURKH WAHEGURU JII DHAN HO.

  • @jotroop703
    @jotroop703 3 місяці тому +2

  • @bhupinderuppal1621
    @bhupinderuppal1621 3 місяці тому

    Dhan dhan shri guru nanak dev sahib ji dhan dhan shri guru Angad dev sahib ji waheguru ji ka khalsa waheguru ji ki Fateh ji ❤️❤️💖💝💗💕❣️🌹🌹🌹🌹🌹🌹🌹🙏🙏🙏🙏🙏🙏

  • @bhupinderuppal1621
    @bhupinderuppal1621 3 місяці тому

    Waheguru ji ka khalsa waheguru ji ki Fateh ji 💖💕💖❣️💝💗💕🌹🌹🌹🌹🌹🌹🌹🙏🙏🙏🙏🙏🙏

  • @SatnamSingh-iq6hz
    @SatnamSingh-iq6hz 3 місяці тому +1

    Hundal gwalior waheguru ji mehar karyo 🙏🏼🙏🏼🙂🎉🙂

  • @bhupinderuppal1621
    @bhupinderuppal1621 3 місяці тому

    Dhan dhan shri guru nanak dev sahib ji apne kerpa rakhyo Ji kamalpreet te har pal Canada ch ji karaj safla kro ji bache de sare ji 💝💖💕💗💖❤️❣️🌹🌹🌹🌹🌹🌹🌹🙏🙏

  • @iqbaalkaur2634
    @iqbaalkaur2634 3 місяці тому +1

    Sat shri akal baba ji ♥️🙏🙏🙏❤️👌🌈🥺😍✈️💐🌹💯🙌🌟😄🌸💗🤩🌷🌻🌺🥰🥰💞😔🥳💕♥️🙏🍁💖👌🌈🥺🤔💝❤️💜💓👍👍🏵️♥️♥️♥️♥️♥️♥️

  • @bhupinderuppal1621
    @bhupinderuppal1621 3 місяці тому

    Satnam shri waheguru sahib ji ❤️❤️🌹🌹🙏🙏

  • @sangeetakhurana1716
    @sangeetakhurana1716 3 місяці тому

    Waheguru ji ka khalsa waheguru ji ki Fateh ❤️🙏🙏❤️❤️

  • @bhupinderuppal1621
    @bhupinderuppal1621 3 місяці тому

    Dhan dhan shri guru Ramdas sahib ji sab da bhla kro ji tandrusi bakhsho ji sab nu ji ❤️💖💝💝💗💕💗🌹🌹🌹🌹🌹🌹🌹🙏🙏

  • @HardeepKaur-kk9bx
    @HardeepKaur-kk9bx 3 місяці тому +1

    Waheguru ji

    • @Todayhukamnama
      @Todayhukamnama  2 місяці тому

      Waheguru ji 🙏🏻 🌹😊 ❤️♥️

  • @bhupinderuppal1621
    @bhupinderuppal1621 3 місяці тому

    Dhan dhan shri guru granth sahib ji waheguru ji ka khalsa waheguru ji ki Fateh ji Kotan kot vari namskar charna ch ji karaj safla kro ji bache de sare ji tandrusi bakhsho ji 💝💗❣️❤️💖💕💗🌹🌹🌹🌹🌹🌹🌹🙏🙏🙏🙏🙏🙏

  • @mahendrasinghchawla9814
    @mahendrasinghchawla9814 3 місяці тому

    Dhan dhan guru granth sahib ji

  • @RajwinderkaurKur-jq3gw
    @RajwinderkaurKur-jq3gw 3 місяці тому

    Waheguru ji mehar kreo sab te 🙏🙏

  • @AmarjitKaur-vk9no
    @AmarjitKaur-vk9no 3 місяці тому

    Waheguru ji🎉🎉🎉🎉🎉

  • @DeepPawa
    @DeepPawa 3 місяці тому

    ਵਾਹਿਗੁਰੂ ਜੀ 🌷🌷🌷🌷🌷👪🙋

    • @Todayhukamnama
      @Todayhukamnama  2 місяці тому

      ਵਾਹਿਗੁਰੂ ਜੀ 🙏🏻 🌹😊 ❤️♥️

  • @jagjeetsinghmarwaha5243
    @jagjeetsinghmarwaha5243 3 місяці тому

    Dhan Dhan guru Arjan dev je Tutee gadhan har gopal, sarab jea aapay pritpal,sagal ke chinta jis man mahay ta tay opper nahe koay. Wahrguru jee ka Khalsa, Wahrguru jee ke Fateh. ❤🎉❤🎉❤🎉❤.

  • @bhupinderuppal1621
    @bhupinderuppal1621 3 місяці тому

    Dhan dhan shri guru nanak dev sahib ji apne kerpa rakhyo Ji ghar parwar te har pal ji ❤️❣️🌹🌹🙏🙏

  • @sumansingh810
    @sumansingh810 3 місяці тому

    🙏❤🙏

  • @davindermatharoo9941
    @davindermatharoo9941 3 місяці тому

    🎉🎉waheguru waheguru g Waheguru g Waheguru g Waheguru g. Maharashtra ķro g

    • @Todayhukamnama
      @Todayhukamnama  2 місяці тому

      Waheguru ji 🙏🏻 🌹😊 ❤️♥️

  • @BaljitKaur-gp4ur
    @BaljitKaur-gp4ur 3 місяці тому +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @gurpinderbhullar4595
    @gurpinderbhullar4595 3 місяці тому +3

    Dhan Dhan Guru Nanak Dev Ji Waheguru ji waheguru ji waheguru ji waheguru ji waheguru ji ❤🎉❤🎉❤🎉❤🎉❤🎉

    • @Todayhukamnama
      @Todayhukamnama  2 місяці тому

      Waheguru ji 🙏🏻 🌹😊 ❤️♥️

  • @manjitkaur1316
    @manjitkaur1316 3 місяці тому +2

    Satnam waheguru ji🙏🙏 🌹🌹

  • @alessandrosingh3615
    @alessandrosingh3615 3 місяці тому

    Waheguru ji tu datata dattara tera ditta khaawana ❤️❤️❤️❤️❤️❤️❤️❤️❤️❤️❤️👏👏👏

  • @BaljinderKaur-je7re
    @BaljinderKaur-je7re 3 місяці тому

    Waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏🙏

  • @balwindersidhu8379
    @balwindersidhu8379 3 місяці тому

    ਧੰਨ ਧੰਨ ਗੁਰੂਰਾਮਦਾਸ ਜੀ

  • @rinkykhanuja-yx8pf
    @rinkykhanuja-yx8pf 3 місяці тому +1

    Waheguru ji🙏🙏

  • @sarabjitkaur9567
    @sarabjitkaur9567 3 місяці тому

    Waheguru jee Maher karo sab tha

  • @balwindersidhu8379
    @balwindersidhu8379 3 місяці тому

    ਵਾਹਿਗੁਰੂ ਜੀ

  • @NavjotKaur-sq6yw
    @NavjotKaur-sq6yw 3 місяці тому

    ❤❤waheguru ji waheguru ji waheguru ji waheguru ji waheguru ji ❤❤🥰🥰🌹🌹🌹🌹🙏🙏🙏

  • @sangeetakhurana1716
    @sangeetakhurana1716 3 місяці тому

    Waheguru ji ka khalsa waheguru ji ki Fateh ❤️❤️❤️🙏

  • @jagminderkaur1926
    @jagminderkaur1926 3 місяці тому

    Dhan dhan shri Guru Ram Das ji 🙏🙏

  • @SukhjeetSinghSssidhu
    @SukhjeetSinghSssidhu 3 місяці тому

    Waheguru ji

  • @AngrejSingh-o6c
    @AngrejSingh-o6c 3 місяці тому +2

    ਧੰਨ ਧੰਨ ਬਾਬਾ ਜਵੰਦ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🌹🌹🎉🎉🎉🎉🎉🥰🥰🥰

  • @AngrejSingh-o6c
    @AngrejSingh-o6c 3 місяці тому +2

    ਧੰਨ ਧੰਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🎉🎉🎉🎉🎉🎉🎉🎉🥰🥰🥰

  • @AngrejSingh-o6c
    @AngrejSingh-o6c 3 місяці тому +2

    ਧੰਨ ਧੰਨ ਬਾਬਾ ਬੁੱਢਾ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🎉🎉🎉🎉🎉🎉🎉🥰🥰🥰🥰

  • @BaljitKaur-gp4ur
    @BaljitKaur-gp4ur 3 місяці тому +2

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤

  • @alessandrosingh3615
    @alessandrosingh3615 3 місяці тому

    Waheguru ji tu datata dattara tera ditta khaawana ❤️❤️❤️❤️❤️❤️❤️❤️❤️❤️👏👏👏

  • @grewalgrewal6052
    @grewalgrewal6052 3 місяці тому

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 🙏🙏🙏🙏🙏🙏❤️❤️❤️❤️❤️❤️🌹🌹🌹🌹🌹🌹🌹

  • @sonasingh2673
    @sonasingh2673 3 місяці тому +1

    Satnam shri waheguru ji 🌹🌹🌹🌹🌹🌹

  • @inderjitsingh-mz5pk
    @inderjitsingh-mz5pk 3 місяці тому

    Satnam sari waheguru ji ❤❤❤❤❤

  • @manjitkaur1316
    @manjitkaur1316 3 місяці тому +1

    Satnam waheguru ji🙏🙏 🌹🌹

  • @HarjeetKaur-r3j
    @HarjeetKaur-r3j 3 місяці тому +2

    Waheguru ji 🙏🙏🙏🌹🌹👏👏

    • @Todayhukamnama
      @Todayhukamnama  2 місяці тому

      Waheguru ji 🙏🏻 🌹😊 ❤️♥️

  • @davindarkour4825
    @davindarkour4825 3 місяці тому

    dhan dhan sri guru ramdas ji maharaj mehar karo ji❤❤🎉🎉🎉🎉🎉🎉🎉🎉🎉🎉❤❤