Nimal and Lovepreet Viral Couple Interview

Поділитися
Вставка
  • Опубліковано 29 лис 2024

КОМЕНТАРІ • 495

  • @kaintpunjabi
    @kaintpunjabi  Рік тому +54

    ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @sukhjitkaur5756
      @sukhjitkaur5756 Рік тому +1

      Veri Veri nice put tusi

    • @mamtashyoran1412
      @mamtashyoran1412 Рік тому +1

      Veer जी tusi Manjeet aunty ji da v interview lwo jede Lovepreet Ghuman chanel te hunde ने plz

    • @seemarani6402
      @seemarani6402 Рік тому

      Koi amer koi gareeb pame Jo bhi hove ik gal sachi hai kai full kidiea dekde ne pame sugnd che gandi hove te Jo sugnd nu pyar karde ne oh murjaea full bi lenge te bire tusi sugnd chuni aa Jo bilkul sahi aa keo ki kar nu suknd mehkandi aa full ni

    • @amanrajput9256
      @amanrajput9256 Рік тому

      Lokkaaaa di parwah ni karni bhaineee....
      Baba g chardi kalan ch rakhna thuanu

    • @pritpalghuman5026
      @pritpalghuman5026 Рік тому

      Preet kaur dirba da interview lao plz

  • @gurjeetkaur9238
    @gurjeetkaur9238 Рік тому +120

    ਪਿਆਰ ਦੋ ਰੂਹਾਂ ਦਾ ਮੇਲ ਹੁੰਦਾ ਜੋ ਤੁਸੀਂ ਕੀਤਾ ਚਾਹੇ ਕਿੰਨੀ ਵੀ ਮੁਸ਼ਕਲ ਆਵੇ ਬਸ ਲੱਗੀਆਂ ੜੋੜ ਨਿਭਾਇਓ ਬੱਚਿਓ ਲੋਕਾਂ ਦੇ ਮੂੰਹ ਬੰਦ ਕਰਕੇ ਉਦਾਹਰਣ ਸੈਟ ਕਰਿਓ ਬਹੁਤ ਪਿਆਰੀ ਜੋੜੀ ਜਿਉਂਦੇ ਰਹੋ ਖੁਸ਼ ਰਹੋ 🥰🥰🥰🥰🥰🥰🥰🥰🥰

  • @BalwantSingh-rz4ch
    @BalwantSingh-rz4ch Рік тому +44

    ਪਿਆਰ ਉਹ ਹੁੰਦਾ ਹੈ ਜੋ ਰਹਿੰਦੇ ਦਮ ਤੱਕ ਨਿਭਾਇਆ ਜਾਵੇ ਜੋੜੀ ਬਣੀ ਰਹੇ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਜੀ

  • @SUKHDEVSingh-ve8me
    @SUKHDEVSingh-ve8me Рік тому +47

    ਬਾਹਰੀ ਸੁੰਦਰਤਾ ਸਮੇ ਦੇ ਨਾਲ ਖਤਮ ਹੋ ਜਾਂਦੀ ਹੈ।
    ਪਰ ਅੰਦਰੂਨੀ ਸੁੰਦਰਤਾ ਹਮੇਸ਼ਾ ਰਹਿਨ ਵਾਲੀ ਹੁੰਦੀ ਹੈ।
    ਵੇਲ਼ਣੀ ਵੀ ਅੰਦਰੂਨੀ ਸੁੰਦਰਤਾ ਹੀ ਚਾਹੀਦੀ ਹੈ।

  • @parmindersandhusandhusab6757
    @parmindersandhusandhusab6757 11 місяців тому +3

    ਕੁੜੀ ਦਾ ਸੁਬਾਹ ਬਹੁਤ ਸੋਹਣਾ ਬਹੁਤ ਹੀ ਪਿਆਰੀ ਬੱਚੀ ਹੈ ਵਹਿਗੁਰੂ ਖੁਸ਼ ਰੱਖੇ

  • @drgarcha1964
    @drgarcha1964 Рік тому +47

    Made for each other Beta. ਲੋਕਾਂ ਦਾ ਕੰਮ ਹੈ ਭੌਕਣਾ । ਭੌਂਕੀ ਜਾਣ ਦਿਓ ❤❤

  • @ManpreetKaur-ge2eq
    @ManpreetKaur-ge2eq Рік тому +2

    ਖ਼ੂਬਸੂਰਤੀ ਤਾਂ ਦਿਲ ਵਿੱਚ ਹੁੰਦੀ ਆ ਵੀਰ ਸ਼ਕਲਾਂ ਤਾਂ ਪਰਮਾਤਮਾ ਬਣਾ ਕੇ ਭੇਜਦਾ ਹੈ

  • @raspalkhokhar6978
    @raspalkhokhar6978 Рік тому +20

    ਬਹੁਤ ਵਧੀਆ ਗੱਲ ਇਹ ਲੋਕਾਂ ਕਮ ਬੋਲਣਾ ਹੁੰਦਾ ਬਹੁਤ ਸੋਹਣੀ ਜੋੜੀ ਆ

  • @balbirkaur3123
    @balbirkaur3123 Рік тому +16

    ਸ਼ਕਲ ਦਾ ਚੰਗਾ ਹੋਣਾ ਜ਼ਰੂਰੀ ਨਹੀਂ, ਦਿਲ ਚੰਗਾ ਹੋਣਾ ਜ਼ਰੂਰੀ ਹੈ।
    ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ?

  • @Gurlalsingh-oo9dq
    @Gurlalsingh-oo9dq Рік тому +15

    ਬਹੁਤ ਵਧੀਆ ਬਾਈ ਜੀ ਨੇ ਜਾਣਕਾਰੀ ਸਾਝੀ ਕੀਤੀ ਹੈ

  • @inderjitbhatti3288
    @inderjitbhatti3288 Рік тому +13

    ਵਾਹਿਗੁਰੂ ਜੀ, ਬਹੁਤ ਸੋਹਣੇ ਖੁਸ਼ ਮਿਜਾਜ ਹੋ.ਅੈਵੇ ਰਹੋ ਲੋਕਾ ਦੀ ਅਾਦਤ ਬੈੜਾ ਬੋਲਣਾ ਮਾੜਾ ਦੇਖਣਾ ,ਮਾੜਾ ਕਹਿਣਾ ਪਰਮਾਤਮਾ ਨੇ ਸਭ ਨੂੰ ਬਣਾੲਿਅਾ ਚੰਗਾ ਕਰਕੇ ਤੁਸੀ ਰੱਬ ਤੇ ਜੱਜ ਨਾ ਬਣੋ ਜਿੳੁਵੋ ਜਿਓਣ ਦਿਓ ਅਾਪ ਖੁਸ਼ ਬੱਚੀ ਬੱਚੇ ਨੂੰ ਖੁਸ਼ ਰਹਿਣ ਦਿਓਹਮੇਸ਼ਾ ਹਸਦੇ ਰਹੋ

  • @harpal34
    @harpal34 Рік тому +27

    High thinking simple thinking that is real beauty ..Waheguru bless you both.

  • @gurlabhsra1998
    @gurlabhsra1998 Рік тому +53

    ਲੋਕਾ ਦਾ ਕੰਮ ਭੋਕਣਾ ਤੁਸੀ ਪ੍ਰਵਾਹ ਨਹੀ ਕਰਨੀ ਬਹੁਤ ਵਧੀਆ ਜੋੜੀ ਆ ਕੁੜੀਆ ਸਾਰੀਆ ਸੋਹਣੀਆ ਹੁਦੀਆ ਦੇਖਣ ਵਾਲੀ ਅਖ ਸੋਹਣੀ ਹੋਣੀ ਚਾਹੀਦੀ ਆ

  • @jasssidhuindianarmy4075
    @jasssidhuindianarmy4075 Рік тому +5

    ਦਿਲ ਦੀ ਸਾਫ ਆ ਕੁੜੀ,, ਏਹਦਾ ਕਦੇ ਸਾਥ ਨਾ ਛੱਡੀ ਬਾਈ, ਦਿਲ ਤੇ ਨੇਚਰ ਸੋਹਣਾ ਹੋਣਾ ਚਾਹੀਦਾ, ਸੋਹਣੀਆ ਸ਼ਕਲਾਂ ਆਲੀਆ ਨੂੰ ਕੀ ਕਰਨਾ ਜਿੰਨਾ ਦੇ 5-5 bf ਹੁੰਦੇ ਨੇ, ਤੇ ਵਿਆਹ ਤੋਂ ਬਾਅਦ ਵੀ ਚੀਟ ਕਰਦੀਆਂ, ਤੁਹਾਡੀ ਜੋੜੀ ਬਹੁਤ ਸੋਹਣੀ ਆ 😊 ਹਮੇਸ਼ਾ ਖੁਸ਼ ਰਹੋ

  • @BalwantSingh-rz4ch
    @BalwantSingh-rz4ch Рік тому +11

    ਬਹੁਤ ਵਧੀਆ ਜੋੜੀ ਹੈ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਅਤੇ ਹਮੇਸ਼ਾ ਖੁਸ਼ੀਆਂ ਬਖਸ਼ੇ ਜੀ

  • @AshaRani-qd6ue
    @AshaRani-qd6ue Рік тому +12

    Internal beauty is most important than external beauty✨❤

  • @Itsmehak7351
    @Itsmehak7351 Рік тому +21

    Brother very nice jodi waheguru ji hamesha khush rakhe tuhanu 🎉🎉❤

  • @Amndeepkour
    @Amndeepkour Рік тому +7

    ਲੋਕਾ ਨੂੰ ਹੋਰ ਕੁਝ ਨਹੀਂ ਬਸ ਇੱਕ ਦੂਜੇ ਨੂੰ ਮਾੜਾ ਬੋਲਦੇ ਅਾ ਪਰ ਤੁਸੀ ਭੈਣ ਬਹੁਤ ਸੋਹਣੇ ਹੋ and tuhade hansband kine change as

  • @sukhibhangu1729
    @sukhibhangu1729 Рік тому +14

    ਬਹੁਤ ਸੋਹਣੀ ਜੋੜੀ ਏ ❤️❤️❤️❤️

  • @ChamkaurSingh-uu1uy
    @ChamkaurSingh-uu1uy 8 місяців тому +1

    God bless you both ❤❤

  • @pushwindersingh3584
    @pushwindersingh3584 Рік тому +13

    Khush raho veer loka di tension ni layi di parmatma Tuhanu hamesha khush rakhe love'you vadde veere

  • @manpreekaur4263
    @manpreekaur4263 Рік тому +2

    Dil di sakoon milda....tuhadi jodi da pyaar mahobbat dekh ke

  • @PoojaPooja-ov8qd
    @PoojaPooja-ov8qd Рік тому +5

    ਤੁਹਾਡੀ ਜੋੜੀ ਬਹੁਤ ਸੋਹਣੀ ਹੈ।🌹🌹❤️❤️🙏🙏

  • @gurwinderkaur1579
    @gurwinderkaur1579 Рік тому +15

    Waheguru ji ka Khalsa waheguru ji ki Fateh

  • @lovepreetsinghsidhu9114
    @lovepreetsinghsidhu9114 Рік тому +1

    Hmm g bohut cute Jodi a vase lok ta bhut kuj kehde aa gussa ni karida keep smile on your face

  • @DaljinderKaur-deol
    @DaljinderKaur-deol Рік тому +1

    So nice hamesha pyaar dil ton kita janda kida ve face ton pyaar nhi kita janda thode dona de jodi boht sohne aa❤❤❤❤so nice couple

  • @kamalkaur6357
    @kamalkaur6357 Рік тому +2

    Sahi gall ji thudi jodi word da best a jodi a bas eda hi hmesha kathe raho thunu dkh k bhuth khusi hundi a

  • @SandeepSingh-er6zl
    @SandeepSingh-er6zl Рік тому +2

    Bhut vdia jori a veer merya ❤️❤️❤️❤️rabb chardikla ch rakhe mere praa nu❤️❤️💥💥💥🙏🙏🙏🙏🙏🙏

  • @satishgoyal80
    @satishgoyal80 Рік тому +4

    Brother very nice Jodi hai waheguru hamesha khush rakhe ji❤

  • @nasibsingh-kr3of
    @nasibsingh-kr3of Рік тому +1

    Nice couple jii ❤❤❤ siraaaa 👌👌👌 ਲੋਕਾਂ ਨੇ ਤਾਂ ਜੋ ਕਹਿਣਾ ਕਹਿ ਹੀ ਦੇਣਾ tension ni lai nii ਜਿੰਨੇ ਲੋਕਾਂ ਦੇ ਮੂੰਹ ਉਹਨੀਆਂ ਗੱਲਾਂ nice couples ooo tuc veere ❤❤❤👌👌👌

  • @DaljinderKaur-deol
    @DaljinderKaur-deol Рік тому +2

    So nice couple❤❤❤❤thode dona de jodi boht sohne aa ji rabb thoñu dona nu hamesha khush rekhe❤❤

  • @RajveerSingh-pe5vm
    @RajveerSingh-pe5vm 8 місяців тому

    ਇਹ ਭੈਣ ਤੇ ਵੀਰੇ ਦੀ ਜੋੜੀ ਬਹੁਤ ਸੋਹਣੀ ਆ ਵਾਹਿਗੁਰੂ ਇਨ੍ਹਾਂ ਦੀ ਜੋੜੀ ਸਲਾਮਤ ਰੱਖਣ 🙏

  • @skvirk2669
    @skvirk2669 Рік тому +7

    Physical beauty melts away in no time but inner beauty last long, “ sundar hai gunwan “~

  • @JaspalMaan-gb8ir
    @JaspalMaan-gb8ir Рік тому +9

    Beautiful couple god bless you both 🙏🏻❤️💐

  • @Gurlalsingh-oo9dq
    @Gurlalsingh-oo9dq Рік тому +3

    ਕਿਸੇ ਆਖਿਆ ਮਜਨੂੰ ਤੇਰੀ ਲੈਲਾ ਰੰਗ ਦੀ ਕਾਲੀ ਅੱਗੋ ਮੰਜਨੂ ਬੋਲਿਆ ਤੇਰੀ ਅੱਖ ਨਾ ਦੇਖਣ ਵਾਲੀ ਜੈ ਮੇਰੀਆ ਅੱਖਾ ਨਾਲ ਦੇਖੇ ਤੈਥੋ ਸੂਰਤ ਨਾ ਸੰਭਾਲੀ

  • @Gurlalsingh-oo9dq
    @Gurlalsingh-oo9dq Рік тому +1

    ਬਾਈ ਜੀ ਜਿਸ ਨੇ ਤੁਹਾਡੀ ਵੀਡਿਓ ਐਲਬਮ ਵਿੱਚ ਜਾਣਕਾਰੀ ਦਰਸ਼ਕਾਂ ਨਾਲ ਕਈ ਮਾ ਪਿਓ ਆਪਣੀ ਬੁੱਧੀ ਦੇ ਹਿਸਾਬ ਓਹਨਾ ਦੀ ਜਿੰਦਗੀ ਨਰਕ ਬਣ ਜਾਂਦੀਆਂ

  • @hardipbains3053
    @hardipbains3053 Рік тому +8

    Rabba Hamesha khushi dei apniy Bachya Nu 🙏

  • @yadwindersaini1327
    @yadwindersaini1327 Рік тому +4

    So beautiful couple ❤❤ loka di parwah nhi krni . Enjoy your life and God bless you ♥️♥️❤❤❤

  • @baljeetbaljeetkour-pe4hg
    @baljeetbaljeetkour-pe4hg Рік тому +2

    Rab Ada da payar sb nu deve

  • @HarmeetManoor
    @HarmeetManoor Рік тому +2

    Thodi jori bhot Sohni aa Maa kalka thonu hamesha khush rakhe 🎉 God bless you

  • @PatientPLAY
    @PatientPLAY Рік тому +2

    Waheguru ji mehar karo j
    Sab nu tan waheguru ji ney hi tan banayahai hai
    Pher kon sohna tey kon sohna nahi
    waheguru ji sab nu akal bakhsho ji
    God bless both of you

  • @anmolsandhu2082
    @anmolsandhu2082 Рік тому +13

    ਕੁੜੀ ਤਾ ਸੌਹਣੀ ਐ ਬਸ ਥੌੜੇ ਦੰਦ ਉਚੇ ਨੇ

  • @jinderrai6354
    @jinderrai6354 Рік тому +8

    Baba ji app nu bhut khus rekhan ji

  • @arman__90-e1q
    @arman__90-e1q Рік тому +5

    ਏਹ ਗੱਲ ਤਾਂ ਪੱਕੀ ਬਾਈ ਕੋਈ ਰੱਬ ਰੁੱਬ ਹੈਨੀ ਬਕਵਾਸ ਗਲਾ ਨੇ ਲੋਕ ਪਾਗ਼ਲ ਹੋਇ ਫਿਰਦੇ ਨੇ ਮੰਦਰਾਂ ਗੁਰੂ ਘਰਾਂ ਵਿੱਚ ਆਪਣੀ ਕਿਸਮਤ ਖ਼ੁਦ ਹੀ ਬਣੋਨੀ ਪੈਂਦੀ ਆ ਏਹੀ ਸੱਚ ਆ ਮਨੁ ਜਾ ਨਾ ਬਾਕੀ ਜੋੜੀ ਬਹੁਤ ਸੋਹਣੀ ਆ ਕਿਹੜੇ ਬਾਦਰ ਕਹਿੰਦੇ ਕੁੜੀ ਨਹੀਂ ਸੋਹਣੀ ਪਾਗ਼ਲ ਲੋਕ

  • @YMoney-
    @YMoney- Рік тому +5

    God bless this. Couple

  • @Lakhvindersingh-df5lm
    @Lakhvindersingh-df5lm Рік тому +3

    Bhut hi pyari jodi aa tuhadi dona di veere ... love u God bless u always .bhut hi sone aa tusi dono..

  • @DeepDeep-oz9nf
    @DeepDeep-oz9nf Рік тому +6

    Very nice veer Jii and didi ji. God bless you. Waheguru tuhanu dova nu harmesh khush rakhe . ❤❤❤😊😊😊

  • @gurkiratsinghsingh3701
    @gurkiratsinghsingh3701 Рік тому +14

    god bless you both waheguru ji tahanu dona nu hamesha khush rakhe

  • @KulwantSingh-wh8nj
    @KulwantSingh-wh8nj Рік тому +6

    ਕੁੜੀ ਨੂੰ ਕਿਹੜਾ ਚਿੱਚੜ ਪਏ ਨੇ ਤੇ ਨਾ ਹੀ ਕੁੜੀ ਵਿਚ ਕਮੀ ਹੈ। ਇਹ ਸਭ ਏਨਾ ਦੋਵਾਂ ਦਾ ਪੁਬਲੀਸਟੀ ਲੈਣ ਦਾ ਤਰੀਕਾ ਹੈ

    • @shanayaonly9868
      @shanayaonly9868 Рік тому +1

      Best Comment👌👌👌👌👌👌👌👌👌👌👌👌👌👌👌👌👌👌👌

    • @KulwantSingh-wh8nj
      @KulwantSingh-wh8nj Рік тому

      @@shanayaonly9868 thanks

  • @JsPLayzZYt
    @JsPLayzZYt Рік тому +3

    Chalo rabb ne boht vdiaaa kita🙏....pr main ik gal soch riha ke ehna da interview laina kyun jaruri c🤔

  • @bhagwantgurm6492
    @bhagwantgurm6492 Рік тому +2

    vaheguru ji tuhanu hamesha chardikla vich rukhe ji God bless

  • @gurmeensingh9925
    @gurmeensingh9925 Рік тому +2

    Tusi dono boht cute ho ji Waheguru ji tuhanu hamesha khush rakhan ji

  • @JUNGkookie366-i9q
    @JUNGkookie366-i9q Рік тому +3

    Parmatma tuhanu bohut khush rakhn ❣️💫 tuhada pyaar evi bneya rawe❣️💫

  • @LovepreetkaurKaur-v5v
    @LovepreetkaurKaur-v5v 7 місяців тому

    Your so sweet couple yrr...lok ta rabb nu v ni bakshde...... enjoy kro babba g tuhau har khusi dengey.....balle balle kra deo

  • @GurpreetSingh-kt6xb
    @GurpreetSingh-kt6xb Рік тому +1

    ਸਕੂਲ ਵਿੱਚ ਜਰੂਰੀ ਪੜ੍ਹਾਈ ਜਾਣੀ ਤੁਹਾਡੀ ਪਿਆਰ ਦੀ ਕਹਾਣੀ 😂😂😂😂😂😂

  • @DaljitKaur-hv2rq
    @DaljitKaur-hv2rq Рік тому +4

    Beautiful couple God bless you both

  • @rakeshmp7174
    @rakeshmp7174 Рік тому +16

    Beautiful couple ❤

  • @mukhtiarsingh4970
    @mukhtiarsingh4970 Рік тому +3

    Enjoy karo yar nice jodi god bless you 👌👍

  • @desiRecipes755
    @desiRecipes755 Рік тому +1

    Sister tuhadi Jodi bohut a lok Jo kede Kiran dyo rabh ne tuhanu bnaya instant ne nhi baaki main tuhadiya video jroor dekhdi a god bless you👍👍👍👍👍

  • @ranjitsinghbuttar5643
    @ranjitsinghbuttar5643 Рік тому +1

    Ristha bsa pyaar hona juri Jo ana vicha hai dona hi shone ❤️❤️manu dona di jodi vadyia lga di e keep up it didi jii and veera ❤️❤️❤️

  • @satwantkaurkanda4722
    @satwantkaurkanda4722 Рік тому +1

    Vry nice and beautiful couple GBU beta khush raho

  • @BalwinderSingh-yn8eq
    @BalwinderSingh-yn8eq Рік тому +6

    Waheguru ji tuhanu hamesha khush rakhan

  • @surinderaujla3513
    @surinderaujla3513 Рік тому +3

    Very Cute Jodi ❤❤❤❤❤❤❤🥰🥰🥰🥰🥰🥰🥰🥰👌👌👌👌👌👌👌👌👌👌

  • @narinderkaur1025
    @narinderkaur1025 Рік тому +3

    ਮੈਨੂੰ ਤੁਹਾਡੀ ਜੋੜੀ ਬਹੁਤ ਸਹੋਣੀ ਲੱਗਦੀ ਮੈ ਤਾ
    ਤੁਹਾਡੀਆ ਸਾਰੀਆ ਵਡੀਊ ਵੇਖਦੀ ਆ

  • @simugujjar0001
    @simugujjar0001 Рік тому

    ❤❤thode jodi att aa veere ਲੋਕਾਂ ਦਾ ਤਾਂ ਕੰਮ ਹੀ ਬੋਲਣਾ ਹੁੰਦਾ ❤❤wmk ਦੋਨਾਂ ਤੇ ❤😊

  • @HarpreetKaur-mr9dr
    @HarpreetKaur-mr9dr Рік тому +2

    Tuhadi jodi bhut bdiya ji tusi dono khush rHo loka da km bolna ,jindgi tusi katni tusi kise to ki laina

  • @mahirajput8230
    @mahirajput8230 Рік тому +8

    waheguru ji hamesha sareya ta apna mehar phreya hath rakhn ji

  • @gamermaster8296
    @gamermaster8296 Рік тому +8

    Beautiful couple

  • @buntisingh7350
    @buntisingh7350 Рік тому +11

    ਬਹੁਤ ਸੋਹਣੀ ਜੋੜੀ ਏ

  • @rajveerkaur4640
    @rajveerkaur4640 Рік тому +5

    God bless you both🙏❤️

  • @SunitaVerma-vg3od
    @SunitaVerma-vg3od Рік тому +3

    Surat dekh kr to rishte hote hai pyr to sirat sy hi hota ...true love to esa hi hota h❤❤

  • @surinderpalkaur5273
    @surinderpalkaur5273 Рік тому +3

    hello, you guys made for each other don’t worry about the people there big mouth make your life happy take care of each and your family. You both looks good.ਸਿਆਣੇ ਕਹਿੰਦੇ ਹੁੰਦੇ ਨੇ ਕੇ ਕੁੱਤੇ ਨੇ ਚੋਰ ਨੂੰ ਵੀ ਭੋਕਦੇ ਨੇ ਤੇ ਸਾਦ ਨੂੰ ਵੀ ਉੱਨਾਂ ਨੂੰ ਚੋਰ ਤੇ ਸਾਦ ਦਾ ਕੋਈ differenceਨੀ ਪਤਾ ਹੁੰਦਾ do whatever you like it don’t worry to the people Stay happy. Love you guys. God bless you again.

  • @gurgur7061
    @gurgur7061 Рік тому +1

    Rab eda da life partner sab nu dawe

  • @kaurharjit3611
    @kaurharjit3611 Рік тому +1

    Jeada sohni le k sarea nu age lai ferdi fer ki hona c skl sda ni rhndi sweet sda rhndi e tension ni Leni jindagi jio 🎉❤

  • @RanjeetSingh-nd4tf
    @RanjeetSingh-nd4tf Рік тому +1

    My favourite couple nimal and lovepreet rooha da pyar a thda loka di prwaah nhi kridi ...

  • @sukhasarari7285
    @sukhasarari7285 Рік тому +2

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @gurleendeol3604
    @gurleendeol3604 Рік тому

    Bahot sohni Jodi khush rho hmesha God bless you 😍😍😍😍😍😍😍😍😍😍😍😍😍😍

  • @reenayadav-jw4dz
    @reenayadav-jw4dz 11 місяців тому

    Waheguru ji thnu dona nu khush rkhn ❤God bless you 🥰...... ❤💙

  • @BaljitKaur-bv1bd
    @BaljitKaur-bv1bd Рік тому +2

    WAHEGURU tahnu hamesha Khush rakhan. 🎉❤❤

  • @parmeetsingh4804
    @parmeetsingh4804 Рік тому +1

    Soooooooo cute ji tusi rabb kare tusi sada khush rakhe sone chaee lakh hon par jo pyar karda dil to rooh to oh sona nhi dekhde bus ohunu aapnj zindagi banan lyi sochda a bus rabb kare tuhanu duniya di sariaa khushiaa mile wahegur sada tuhade te mehre kare bus eda hi pyar karde rho ek duje nu

  • @satindersaini5768
    @satindersaini5768 Рік тому +1

    Very nice couple Didi ji tuc bahut sohne ho God bless you always 🤗 may God live long ur life 🙏

  • @vickyjosan1632
    @vickyjosan1632 Рік тому +2

    Mnu bht shone lge🎉🎉🎉🎉 congratulations bro ... Bht shoni jodi... Loka da apda ghr smbhla nhi jnda

  • @ajmerbrar7490
    @ajmerbrar7490 2 місяці тому

    Very nice and Very Beautiful pic Couple Joari di God bless you beta ji Super and congratulations

  • @Musu8080
    @Musu8080 Рік тому +1

    Don't worry veer ji bhabhi ji duniya ta kise nu vi khush nhi rhen dindi bhabhi ji duniya diya gallan toh ki lena thanu veer ji ina pyarr krde ne bas tusi khus raho God bless you❤ ❤❤❤❤❤❤❤

  • @karanbrar8172
    @karanbrar8172 Рік тому +2

    Behan tu jiju nalo Jada sohni aa
    Tere veer keh reha aa
    J Tere Dil ena changaa
    Tan tu duniaa Dee sab ton sohni kudi aa
    Koi v Tere takkar da nai aa
    🙏

  • @vdhillon4382
    @vdhillon4382 Рік тому +14

    ਪੱਤਰਕਾਰ ਯਾਰ ਇਹ ਕੀ ਭੋਰਤੀ ਕੀ ਮੁੰਡੇ ਨੇ ਸੂਰਤ ਦੇਖੀ ਕੁੜੀ ਦੀਂ ਸੀਰਤ ਨੀ ਦੇਖੀ, ਕਹਿਣਾ ਜਦਕਿ ਉਲਟ ਸੀ 😁😆🤫🤭😳

  • @seemarani6402
    @seemarani6402 Рік тому +1

    Main nu yh jodi 👌👌👌👌👌 duniya ta muh hilondi ae muh da kam hilna bas Dil ni hilna chida hamsafer Sona na hove chal janda par je ohi hmsfar pyar Karn ch koi kasar nahi chdda ta jindgi jarur sohni lagdi aa

  • @JashanSandhu-hx7fm
    @JashanSandhu-hx7fm 7 місяців тому

    Best couple . God bless you .😊

  • @SumandeepKaur-d8b
    @SumandeepKaur-d8b 6 місяців тому +1

    👍👍

  • @gunusharma-xq6
    @gunusharma-xq6 11 місяців тому +1

    😊Very nice couple ♥️

  • @RahulKumar-pj7ch
    @RahulKumar-pj7ch Рік тому +4

    God bless sister you are so beautiful and your husband is also very good and beautiful don't worry what people think about yourself ❤️❤️ god bless us

  • @christinagrewal
    @christinagrewal Рік тому +1

    So cute bro nd siso.. GOD bless you dear

  • @sunrisesunset979
    @sunrisesunset979 Рік тому +2

    Made for each other 🙌

  • @shubhpreetghuman1344
    @shubhpreetghuman1344 Рік тому +3

    Ager tade husband de nigha ch tusi sohne oo te duniya te kehn nll fark nhi pena chida koi ni. ager tuse Khush oo te gbu both of u duniyaa ch har koi aapne jagha sohna ae ager koi kise de bad comment karda ae te oo comment tanu nhi god nu krda ae comment sb loog sakal suraat oos rab de bnaai hoye ae

  • @harpreetdassmbbs7431
    @harpreetdassmbbs7431 Рік тому +1

    Very beautiful couple 😘😘😘😘👍👍👍👍love you

  • @uhinobyacoupleofjaguarsbym3686

    ਬਹੁਤ ਵਧੀਆ a verre ji

  • @khanSaab-hb3hy
    @khanSaab-hb3hy Рік тому

    Veera Tahudi souch da NO WORDS aw ♥️♥️♥️

  • @Airtel-b2p
    @Airtel-b2p Рік тому +1

    Beautiful couples God bless you

  • @mamtajassal178
    @mamtajassal178 Рік тому

    Dii tuc ਮਨੂੰ ਬਹੁਤ jaida cute ਲਗਦੇ ਆ tuc ਲੋਕਾਂ ਦੀ ਟੈਨਸ਼ਨ ਨਾ ਲਿਆ ਕਰੋ ਉਹ ta ਰੱਬ ਤੋਹ ਵੀ ਤੰਗ ਆ ਤੁਹਾਡੀ ਤੇ paji ਦੀ ਜੋੜੀ ਬਹੁਤ ਸੋਹਣੀ ਲਗਦੀ ਤੇ ਮਨੂੰ ਤੁਹਾਡੀਆਂ ਵੀਡੀਓ ਵੀ ਬਹੁਤ ਪਸੰਦ ਆ ਮੈਂ ਦੇਖਦੀ hundi❤❤😍😍

  • @KiranjitKaur-u8l
    @KiranjitKaur-u8l Рік тому +1

    ਮੈਨੂੰ ਤਾਂ ਕੁੜੀ ਵੀ ਬਾਉਤ ਸੋਹਣੀ ਲਗਦੀ ਆ ਲੋਕਾਂ ਨੇ ਤਾਂ ਬੋਲੀ ਜਾਣਾ