Sewak Shergarh - kabaddi 'ਚ ਚਾਪਲੂਸੀ | Sultan Samaspur | Bittu Dugal | kabaddi interview | Sirlekh
Вставка
- Опубліковано 29 вер 2024
- Sewak Shergarh - kabaddi 'ਚ ਚਾਪਲੂਸੀ | Sultan Samaspur | Bittu Dugal | kabaddi interview | Sirlekh
ਮਾਹਲਾ ਗੋਬਿੰਦਪੁਰਾ ਦੇ ਚਾਚਾ ਕੀ ਕਹਿੰਦਾ ?
ਸੁਲਤਾਨ ਦਾ ਨਾਮ ਕਿਵੇਂ ਰੱਖਿਆ ?
ਕਬੱਡੀ 'ਚ ਚਾਪਲੂਸੀ ਹੁੰਦੀ ਐ !
sultan samaspur kabaddi,sultan samaspur kabaddi raider,sultan samaspur interview,kabaddi live,kabaddi videos,kabaddi match,sandeep doda kabaddi interview,kabaddi live,kabaddi,kabaddi,mahla gobindpura best raid,kabaddi live,kabaddi,Gulzari munak,sandeep nangal ambia kabaddi,sandeep nangal ambian,sandeep nangal ambia news,sewak shergarh,shergarh,sewak,kabaddi live,kabaddi commentator in punjab,kabaddi,commentator,best kabaddi match,best kabaddi raids,kabaddi live,kabaddi video,kabaddi song,kabaddi match live,live kabaddi,bittu dugal kabaddi,bittu dugal news,dugal,bittu dugal kabaddi match,kabaddi,sultan samaspur,sultan samaspur biography
#sultansamaspur #kabaddi #bittudugal #kabaddiraide #kabaddilive #kabaddimatch #sandeepdoda #kabaddiinterview #mahlagobindpura #bestraid #Gulzarimunak #sandeepnangalambia #shergarh #sewakshergarh #kabaddicommentator #sirlekh #punjab #punjabi
Greeban da maseeha c bittu y… ohna sohna dasya prof sewak bro ne 👏🙏🏻👏
ਬਿਲਕੁੱਲ ਸੱਚ ਕਿਹਾ ਸੇਵਕ ਵੀਰ ਨਜ਼ਾਰਾ ਆ ਗਿਆ ਛਿੱਟੇਮਾਰ ਕੁਮੈਂਟੇਟਰਾਂ ਨੂੰ ਮਿਰਚ ਲੜੀ ਹੋਊ 😂
Bhut vadiya sawek veer👍👌
Boht vdia sewak veer ji badda bhraa apna siraa👌👌👌
Veere dhele da banda nahi hai ehe... Sara din apdi dhee te patni nu chadd k gair jnani nal kheh khanda firda shreaam... Ehoje bande haule kirdar wale hunde ne
ਖਿਡਾਰੀ ਵੀ ਮਤਬਲੀ ਨੇ ਬਿੱਟੂ ਹੁੰਦੇ ਸਲੂਟ ਮਾਰਦੇ ਸੀ
ਖੜ ਖੜ ਗੱਲਾਂ ਕਰਦੇ ਲੋਕੀ ਬਿੱਟੂ ਦੁਗਾਲ ਦੀਆਂ💯💔
Miss you Bittu dugal good interview
ਖੜ ਖੜ ਗੱਲਾਂ ਕਰਦੇ ਲੋਕੀ ਬਿੱਟੂ ਦੁਗਾਲ ਦੀਆਂ
ਬਹੁਤ ਹੀ ਵਧੀਆ । ਸੇਵਕ ਵਰਗੇ ਬੁਲਾਰਿਆਂ ਨੇ ਬਹੁਤ ਵਧੀਆ ਨਵੀਆਂ ਪਿਰਤਾਂ ਪਾਈਆਂ ਨੇ । ਬੜੀ ਵਧੀਆ ਤੇ ਨਪੀ ਤੁਲੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਪ੍ਰੋ ਸੇਵਕ । ਵਾਹਿਗੁਰੂ ਹੋਰ ਤਰੱਕੀਆਂ ਬਖਸ਼ਣ ।
ਜੇਕਰ ਟੂਰਨਾਮੈਂਟ ਕਮੇਟੀਆਂ ਨਿਰੋਲ ਪਿੰਡ ਵਾਰ ਓਪਨ ਕਬੱਡੀ ਕਰਾਉਣ ਲੱਗ ਜਾਣ ਤਾਂ ਕਬੱਡੀ ਦੇ ਵਿੱਚ ਹਨੇਰਾ ਖਤਮ ਹੋ ਸਕਦਾ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ਦੇ
ਸਹੀ ਕਿਹਾ ਬਾਈ ਜੀ ਜਿਸ ਖਿਡਾਰੀ ਨੂੰ 1 ਸਾਲ ਹੋ ਜਾਂਦਾ ਖੇਡ ਦੇ ਨੂੰ ਉਸਨੂੰ ਮਹਾਨ ਬਣਾ ਦਿੰਦੇ
. ygzvizsv
ਸੇਵਕ ਬਾਈ ਨੇ ਕਬੱਡੀ ਦੇ ਸੁਪਰਸਟਾਰਾਂ ਬਾਰੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ
ਬਹੁਤ ਵਧੀਆ ਬੁਲਾਰਾ ਵੱਡਾ ਭਰਾ ਆਪਣਾ ਗੁਰਸੇਵਕ ਸਿੰਘ ਸੇਰਗੜ ਜੀ ਵਧੀਆ ਸੋਚ ਦਾ ਮਾਲਕ ਆ ਵਾਈ
ਸਹੀ ਗੱਲ ਆ ਵਾਈ ਜੀ ਬਹੁਤ ਵਧੀਆ ਇਨਸਾਨ ਸੀ ਬਿੱਟੂ ਵਾਈ
Miss u Bittu Duggal
ਜਿਹਨਾ ਵਧੀਆ ਕੂਮੈਟਟਰ ਤੇ ਉਸ ਤੋਂ ਵੀ ਵਧੀਆ ਲੇਖਕ ਤੇ ਇਨਸਾਨ ਸੇਵਕ ਸੇਰਗੜ ਭਰਾ ਬਹੁਤ ਹੀ ਵਧੀਆ ਲੱਗਿਆ ਪੂਰੀ ਇੰਟਰਵਿਊ ਸੁਣ ਕੇ
ਮਨਪਸੰਦ ਬੁਲਾਰਾ
Ryt jii
Nice person
👍👍👍
Bhot vadia y ji
sira ❤❤😊
Bhut sohna bai
Nice sewak ❤❤❤❤ ji
Sewak shergarh good comtater
Yrr ma fast time dekhya verr nu matcha te bande da diyan ni jnda but Banda sirra yrr siyania Galla bro
Veere dhele da banda nahi hai ehe... Sara din apdi dhee te patni nu chadd k gair jnani nal kheh khanda firda shreaam... Ehoje bande haule kirdar wale hunde ne.. Ehoji kehdi syana... Jehdi apni dhee te wife d prwah na karke... 2 maawa d maa nal gair jnani nal kheh khawe
Sada Maan
Bai ekam vee Mahan aa
Nice 👍👍
🙏👍ਬਾਈ ਬਿੱਟੂ ਦੁਗਾਲ ਤਾਂ ਨਿਰਪੱਖ ਖਿਡਾਰੀ ਸੀ😭🙏
Bhut bhut vaida y ji 😍😍
Nice person sewak vrr 😍🙏
God bless you sawek vir ji
ਸੇਵਕ ਸੇਰਗੜ ਵੀਰ ਬਹੁਤ ਵਧੀਆ
Veere dhele da banda nahi hai ehe... Sara din apdi dhee te patni nu chadd k gair jnani nal kheh khanda firda shreaam... Ehoje bande haule kirdar wale hunde ne
Comnter tornament vichu thuk ke pesse Landa player nu kiraia ni melda
👍👍👍👍👍👍👌👌👌👌👌🙏🙏🙏🙏
Bhut vidya y sebak ji😊
Sawak sachi bola hun tornament theke te hunde 1 Banda rafri kal koch cominter
Kaintt banda te kaintt Bulara🙏❣️
Good sewak y
ਬਹੁਤ ਵਧੀਆ ਗੱਲ ਬਾਤ ਕੀਤੀ ਸੇਵਕ ਵੀਰ। ਪਰਮਾਤਮਾ ਚੜਦੀ ਕਲਾ ਬਖਸ਼ੇ 🙏🏽
❤❤❤
Sewak varge comenter he hone chahide ne tournament te pade likhe kayi ta sale ouui Pani Mari jandea eh bnda sirf kabbadi di gall krda jeoda vasda reh veer professor sewak shergarh bro rab tenu hor bulandia te laike jave🎉❤
👍👍👍👌👌👌💯💯
good y g
Intrvio lain wala bnda app hi kabaddi diya kmiya dsi jnda ohh bhrawa sewak nu puch tu api dsi jana tenu kabaddi da ki pta
ਸੇਵਕ ਸ਼ੇਰਗੜੵ ਸਾਡੇ ਇਲਾਕੇ ਦਾ ਮਾਣ ਹਨ
Veere dhele da banda nahi hai ehe... Sara din apdi dhee te patni nu chadd k gair jnani nal kheh khanda firda shreaam... Ehoje bande haule kirdar wale hunde ne.... Maan nahi.. Wadda kalank a....
Bht gaint vocal veer di
👌👌👍👍👍👍👍
Sirra y
Very nice Proffser Sahib ji Satguru bhuriwale kirpa banai rahkn Das te 💖
Good 👍
41:00
👌👌👌😍
Nice😊
Bitu bai nu hje use kr rhy aa kush bnde
very nice veer
Nycccc 22
Sade area Da Maan professor Sewak Shergarh ❤❤❤❤❤
Knt galbàat bhai Savak Sargarh ❤️❤️❤️🙏🙏👌
❤️❤️❤️❤️
@@lovedeepsharma2262 Veere dhele da banda nahi hai ehe... Sara din apdi dhee te patni nu chadd k gair jnani nal kheh khanda firda shreaam... Ehoje bande haule kirdar wale hunde ne
Siraa usatd ji ❤😍😍