ਅਸ਼ਲੀਲ ਵੀਡਿਉ ਵਾਲੇ 2 ਮੰਤਰੀਆਂ ਨੂੰਭਗਵੰਤ ਨੇ ਦਿੱਤੀ ਵੱਡੀ ਜ਼ਿੰਮੇਵਾਰੀ ! 1 ਬੀਬੀ MLA ਵੀ ਫਸਾਊ ਫਾਨਾ !

Поділитися
Вставка
  • Опубліковано 13 тра 2024
  • ਅਸ਼ਲੀਲ ਵੀਡਿਉ ਵਾਲੇ 2 ਮੰਤਰੀਆਂ ਨੂੰ
    ਭਗਵੰਤ ਨੇ ਦਿੱਤੀ ਵੱਡੀ ਜ਼ਿੰਮੇਵਾਰੀ!
    1 ਬੀਬੀ MLA ਵੀ ਫਸਾਊ ਫਾਨਾ !
    ਚੋਣਾਂ 'ਚ ਪੁੱਠਾ ਪੈ ਜਾਉ ਖੇਡਿਆ ਦਾਅ?
    ਕੁੰਵਰ ਤੋਂ ਕਿਉੰ ਡਰੇ ਕੇਜਰੀਵਾਲ?
    #rozanaloknaadtv #LatestPunjabiNews #LatestNews2024
    For Advertising queries, please call on +91 7087641702

КОМЕНТАРІ • 41

  • @gill-punjab
    @gill-punjab 25 днів тому +3

    ਕੁਵਰ ਵਿਜੇ ਪ੍ਰਤਾਪ ਨੂੰ ਮੁੱਖ ਮੰਤਰੀ ਬਣਾਉ

  • @gurchransingh5674
    @gurchransingh5674 25 днів тому +2

    ਬਹੁਤ ਵਧੀਆ ਵਿਚਾਰ ਜੀ ਧੰਨਵਾਦ ਦਿਲੋ ਸਲੂਟ

  • @amarjitsinghsandhu2908
    @amarjitsinghsandhu2908 25 днів тому +4

    ਕੁੰਵਰ ਜੀ ਨੂੰ ਝਾੜੂ ਛੱਡ ਦੇਣਾ ਚਾਹੀਦਾ ਹੈ ਕਿਰਪਾਨ ਫੜ ਲੈਣੀ ਚਾਹੀਦੀ ਹੈ

  • @charanjeetsingh7782
    @charanjeetsingh7782 25 днів тому +9

    ਕੋਠੀ ਨੱਪ ਸਟਾਰ ਪ੍ਰਚਾਰਕ

  • @SukhBeer-hc8vf
    @SukhBeer-hc8vf 25 днів тому

    ਬਿਲਕੁਲ ਸਹੀ ਗੱਲ

  • @harmailsingh8109
    @harmailsingh8109 25 днів тому +5

    ਬੀਬੀ ਮਾਣੂਕੇ ਨਾਂ ਕਹੋ , ਠੱਗਣੀ ਮਾਣੂਕੇ ਕਹੋ ਜੀ

  • @RanjitSingh-co9he
    @RanjitSingh-co9he 25 днів тому +2

    ssa sidhu sahib ji
    Bahut badia Punjabi nirpakh khabra hai ji

  • @chhinderpalsingh9105
    @chhinderpalsingh9105 25 днів тому +3

    SSA ji 🙏 Sukhwinder Sidhu ji 🙏 app ki gal bat Super hit 👍 Love Sada Punjab 🙏 Love Sada India 🇮🇳

  • @user-xl7wm7qb3l
    @user-xl7wm7qb3l 25 днів тому

    Sahi gall aa

  • @rakeshkumarsharma8422
    @rakeshkumarsharma8422 25 днів тому +3

    Very good bhai ji

  • @simmi1334
    @simmi1334 25 днів тому +1

    🙏🙏🙏🙏

  • @harjitlitt1375
    @harjitlitt1375 25 днів тому

    Very good analysis ji

  • @tarsemwalia2401
    @tarsemwalia2401 24 дні тому

    सही पकड़े है पत्र कार साहिब जी

  • @yadwindersingh8894
    @yadwindersingh8894 25 днів тому +3

    ਏਸ ਛਿੱਟੇਮਾਰ ਨੂੰ ਪੁੱਛੋ ਬਈ Objective Opinion ਨਾਮ ਦੀ ਵੀ ਕੋਈ ਚੀਜ ਸੁਣੀ ਐ ਕਦੇ ?
    7:25 ਨਵਜੋਤ ਸਿੱਧੂ ਨੂੰ ਇਮਾਨਦਾਰ, ਨਿਧੜਕ ਦੱਸਣ ਵਾਲ਼ਾ ਇਹ ਵੀ ਦੱਸੇ ਕਿ ਭਾਰਤ ਭੂਸ਼ਣ ਆਸ਼ੂ ਦੇ ਕੇਸ ਵਿੱਚ ਉਹ ਗਵਾਹੀ ਤੋਂ ਕਿਉਂ ਮੁੱਕਰਿਆ ? ਡੀਐਸਪੀ ਸੇਖੋਂ ਦਾ ਸਾਥ ਕਿਉਂ ਨੀਂ ਦਿੱਤਾ ?
    ਜੇ ਨਹੀਂ ਜਵਾਬ ਤਾਂ ਇਹ ਵੀ ਟੁੱਕੜਬੋਚ ਈ ਹੋਇਆ ਫੇਰ, ਵੱਡਾ ਸਕਾਲਰ ਬਣਦਾ

  • @kanwalpreets1181
    @kanwalpreets1181 25 днів тому +5

    ਕਟਾਰੂ ਚੂਪੇ ਮਾਰਨ ਦੇ ਤਰੀਕੇ ਦੱਸੇਗਾ ਪੀਲੀਆ ਭੰਡੀਆਂ ਨੂ😂😂

  • @bhagwantsingh2037
    @bhagwantsingh2037 25 днів тому +8

    ਬਿਲਕੁਲ ਸਹੀ ਸਿੱਧੂ ਸਾਹਿਬ ਜੀ ਬਲਾਤਕਾਰੀਆਂ ਬਦਫੈਲੀਆਂ ਕਰਨਵਾਲੇ ਕੋਠੀਆਂ ਦਬਣ ਵਾਲਿਆਂ ਨੂੰ ਸਟਾਰ ਪ੍ਰਚਾਰਕਾਂ ਨਾ ਹੋਣਾ ਇਸ‌ਪਾਰਟੀ ਦੀ ਘਿਨਾਉਣੀ ਤਸਵੀਰ ਪੇਸ਼ ਕ,ਦੀ ਹੈ।

  • @manjitkaur1705
    @manjitkaur1705 25 днів тому

    💯💯🙏🏻❤️

  • @SukhBeer-hc8vf
    @SukhBeer-hc8vf 24 дні тому

    ਵੀਰਾਂ ਕਿਸੇ ਕੁਝ ਨਹੀਂ ਕਰਨਾ

  • @mangalsinghkhosa4503
    @mangalsinghkhosa4503 24 дні тому +1

    ਸਿੱਧੂ ਸਾਹਿਬ ਵਧੀਆ ਵਿਚਾਰ ਪੇਸ਼ ਕਰਦੇ ਹਨ ਪ੍ਰੰਤੂ ਨਵਜੋਤ ਸਿੱਧੂ ਦਾ ਪਤਾ ਨਹੀਂ ਕਿਉਂ ਅੱਖਾਂ ਮੀਟ ਕੇ ਜੋਰ ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ ਜੋ ਕਿ ਸਿਰੇ ਦਾ ਰਾਜਨੀਤਕ ਕਚਘਰੜ ਹੈ ਅਤੇ ਉਸ ਕਾਰਨ ਹਮੇਸ਼ਾ ਕਾਂਗਰਸ ਵਿੱਚ ਖਿਲਾਰਾ ਹੀ ਪਿਆ ਹੈ।

  • @user-no7sq7fo6o
    @user-no7sq7fo6o 25 днів тому +7

    ਪਾਰਟੀ ਪੰਜਾਬ ਵਿੱਚ ਖ਼ਤਮ ਹੋ ਗਈ ਸਮਝੋ ਕਟਾਰੂ ਚੱਕ ਵਰਗੇ

  • @user-ir9cg1rc9o
    @user-ir9cg1rc9o 25 днів тому +1

    Sss said very bad

  • @MohinderSingh-hr6pk
    @MohinderSingh-hr6pk 25 днів тому

    Kunwar ji should be star परचार्क of APP

  • @kaurjapp998
    @kaurjapp998 25 днів тому

    GoodJagdiJameerwalioJagoLoku

  • @amarjitsinghsandhu2908
    @amarjitsinghsandhu2908 25 днів тому +5

    ਰੂਹ ਖੁਸ਼ ਕਰਤੀ ਖਰੀਆਂ ਦਸ ਕੇ

  • @tarsemwalia2401
    @tarsemwalia2401 24 дні тому

    ਜਿੱਥੇ ਝੂੱਠ ਫਰੇਬ ਓਥੈ ਹੈ ਪਾਰਟੀ ਆਪ
    ਜਿਸ ਦੇ ਕੋਲ਼ ਸੱਚ ਉਹ ਹੈ ਕੁਵਰ ਵਿਜਯ ਪ੍ਰਤਾਪ

  • @gurmejmand7208
    @gurmejmand7208 23 дні тому

    Punjab da cm kuver g

  • @radhesham7613
    @radhesham7613 25 днів тому +2

    ਜੈ ਸ੍ਰੀ ਰਾਮ ਰਾਮ ਜੀ ❤❤❤

  • @gurmejmand7208
    @gurmejmand7208 23 дні тому

    Kuver nu cm bnavo sir

  • @waarisghumman3856
    @waarisghumman3856 25 днів тому

    Please describe the work done by sidhu for Punjab except kartarpur

  • @varinderjitgill4962
    @varinderjitgill4962 25 днів тому +1

    ਵਧੀਆ ਪੱਤਰਕਾਰ ਅਤੇ ਵਧੀਆ ਚੈਨਲ

  • @bains313
    @bains313 25 днів тому +1

    👏👍👍👏👏👏👏❤❤🎉🎉🎉🎉🚜🚜👍👍👍👏👏👏

  • @gurpreetsingh-ri7jw
    @gurpreetsingh-ri7jw 25 днів тому

    Jihrhian 4 votan AAP nu painian si hun oh vi nahi painian 😂😂😂😂😂😂

  • @MohinderSingh-hr6pk
    @MohinderSingh-hr6pk 25 днів тому

    Only on jhooth basis party does not prolong

  • @user-hj3ww3xx2j
    @user-hj3ww3xx2j 25 днів тому

    Singh is proud of you 🥰🥰🥰🥰🥰🥰🥰🥰🥰🥰🥰🥰🥰

  • @gurnamsingh7464
    @gurnamsingh7464 25 днів тому

    Aap jumlewaj aa

  • @DUSHMAN-bk4in
    @DUSHMAN-bk4in 25 днів тому +3

    ਔਖਾਂ

  • @user-hj3ww3xx2j
    @user-hj3ww3xx2j 25 днів тому

    Enna thaga tha supada saf

  • @srs670
    @srs670 25 днів тому

    Kya baat a Bai yar tu panjab da ik Azad patarkar a 5hor patarkar a jehre Azad ne jehre panjab De loka di gal krde vich hi tu a Bai eve hi lgea reh panjab tere nal khda sikh koam tere nal a