Landcruiser : Veet Baljit & Gurlez Akhtar (Full Song) MixSingh | Satti Dhillon | GK | Geet MP3

Поділитися
Вставка
  • Опубліковано 8 гру 2019
  • Geet MP3 & GK DIGITAL Presenting New Song "Landcruiser" By Veet Baljit & Gurlez Akhtar
    Make Sure You Will Like It And Spread it As Much As You Can.
    Subscribe To Our Channel For Upcoming Songs : bit.ly/SubscribeGEETMP3
    Also Available On
    Itunes : apple.co/2PJ7DLl
    Apple Music : apple.co/2PJ7DLl
    Wynk : bit.ly/349WM2c
    Gaana : gaana.com/album/landcruiser
    Spotify : spoti.fi/2P5bWRU
    JioSaavn : bit.ly/2Z20s4W
    Google Play : bit.ly/357L21t
    Amazon Music : amzn.to/2E5M5Tr
    UA-cam Music : bit.ly/3480rx6
    Hungama : bit.ly/2sidOxx
    Song : Landcruiser
    Singer : Veet Baljit, Gurlez Akhtar
    Starring : Kamal Khangura
    Lyrics : Veet Baljit
    Music : MixSingh
    Poster : The Town Media
    Video By : Satti Dhillon
    Produced By : KV Dhillon
    Online Promotions : GK DIGITAL
    Music Label : Geet MP3
    Music Consultant & Digital Partner : GK Digital
    Instagram : / gk.digital
    Enjoy and stay connected with us 📲 / @geetmp3
    Website : GeetMP3.com
    UA-cam : / geetmp3
    Facebook : / geetmp3official
    Instagram : / geetmp3
    Twitter : / geetmp3
    SnapChat : / geetmp3 Enjoy & Stay Connected With us On Social Media.
    Linkedin: / geet-mp3
    UA-cam: / geetmp3
    Facebook: / igeetmp3
    Instagram: / geetmp3
    Twitter: htt / geetmp3universe
    Snapchat: / geetmp3
    Website: GeetMP3.com

КОМЕНТАРІ • 6 тис.

  • @GeetMP3
    @GeetMP3  4 роки тому +3162

    Hit Like For Veer Baljit 🤙🏼🤙🏼

  • @Panjabale
    @Panjabale 4 роки тому +264

    ਵੀਤ ਬਾਈ ਹਰ ਵਾਰ ਕੁੱਛ ਅਲੱਗ ਕਰਦਾ
    ਪਰ ਜੋ ਵੀ ਕਰਦਾ ਸਿਰਾ ਲੈ ਦਿੰਦਾ ਬਾਈ
    ਬਹੁਤ ਵਧੀਆ ਗਾਣਾ ਬਾਈ
    👇❤️

  • @harrydhaliwal4997
    @harrydhaliwal4997 4 роки тому +88

    ਚਮਕੀਲਾ ਮਰ ਗਿਆ ਗੀਤ ਅੱਜ ਵੀ ਜਿਉਂਦੇ ਆ

  • @JaswinderSingh-kd1eb
    @JaswinderSingh-kd1eb 3 роки тому +7

    ਅੱਜ ਕੱਲ੍ਹ ਦੇ ਕਲਾਕਾਰ ਚਮਕੀਲੇ ਦੇ ਦੋਗਾਣਿਆਂ ਦੀਆਂ ਤਰਜਾ ਤੇ ਗੀਤ ਬਣਾਈ ਜਾਦੇ ਐ ਪਰ ਅਫਸੋਸ ਉਸ ਮਹਾਨ ਕਲਾਕਾਰ ਦਾ ਨਾਮ ਕੋਈ ਵੀ ਨਹੀਂ ਲੈਦਾ

  • @lyricsbindabangarmoranwali2685
    @lyricsbindabangarmoranwali2685 3 роки тому +4

    ਚਮਕੀਲਾ ਸਦਾ ਹੀ ਅਮਰ ਰਹੇਗਾ ਇਹ ਬੀਤ ਬਲਜੀਤ ਨੇ ਵੀ ਸਾਬਤ ਕਰ ਦਿੱਤਾ
    ਚਮਕੀਲੇ ਤੋਂ ਬਿਨਾਂ ਪੰਜਾਬੀ ਗਾਇਕੀ ਅਧੂਰੀ ਹੈ
    ਚਮਕੀਲਾ ਧਰੂਹ ਤਾਰੇ ਦੀ ਤਰ੍ਹਾਂ ਹਮੇਸ਼ਾ ਚਮਕਦਾ ਰਹੇਗਾ

  • @giansingh149
    @giansingh149 4 роки тому +565

    ਵੀਤ ਬਲਜੀਤ ਵੀਰ ਦੀ ਕਲਮ ✍️ ਦੇ ਕੌਣ ਕੌਣ ਫ਼ੈਨ ਨੇ ਜੀ
    ਤੇ ਕਿਹੜੇ ਕਿਹੜੇ ਵੀਤ ਬਲਜੀਤ ਵੀਰ ਨੂੰ ਲੰਮੇ ਸਮੇਂ ਤੋਂ ਸੁਣ ਰਹੇ ਨੇ ਜੀ
    ਜ਼ਰੂਰ ਦੱਸਣਾ ਜੀ
    ਦੱਸਣ ਵਾਲੇ ਆ ਨੂੰ love you ਆ ਜੀ

  • @gurwinderhathoa7234
    @gurwinderhathoa7234 4 роки тому +53

    ਇਕ ਲਾਈਕ ਉਸ ਲੀਜੈਂਡ ਦੇ ਲੲਈ
    ਜਿਸ ਦੇ ਮਿਉਜਿਕ ਨੂੰ ਅੱਜ ਵੀ ਮਣਾਮੂਹੀਂ ਪਿਆਰ ਕਰਿਆ ਜਾਂਦਾ 😍😍

  • @InqlaabiBulletin
    @InqlaabiBulletin 4 роки тому +44

    ਚਮਕੀਲੇ ਦੀਆਂ ਤਰਜ਼ਾਂ ਤੇ ਗੀਤ ਬਹੁਤ ਵਧੀਆ ਜੀ

  • @SukhbirGill1
    @SukhbirGill1 3 роки тому +107

    Played this to my Toyota now It’s a landcruiser

  • @ursmahakdeep9484
    @ursmahakdeep9484 4 роки тому +340

    Gurlej aktar ਦੇ ਫੈਨ like Karn
    ✍️✍️✍️👍👍👍

  • @Fanni_81
    @Fanni_81 4 роки тому +55

    ਇਹ ਗੀਤ ਨੇ ਜਿਣਾ ਨੂ ਸੁਣਕੇ ਵਿਰਸਾ ਯਾਦ ਆਉਦਾਂ ਸਹੀ ਗੱਲ ਆ ਨਾ ਮਿੱਤਰੋ

  • @barjindersandhu5526
    @barjindersandhu5526 3 роки тому +9

    ਗਿਦੇ ਵਿਚੋਂ ਲੈਜੂੰ ਚੱਕ ਕੇ ਸੋਹਣੀ ਲੱਗਦੀ ਵੈਰਨੇ ਵਾਹਲੀ

  • @Hapee23
    @Hapee23 3 роки тому +13

    1:56 acting dekho ustadddd
    Att krati kudi ne

  • @mohammadakram539
    @mohammadakram539 4 роки тому +204

    ਕਉਂਕਿਆਂ ਆਲਿਆ......ਆਹ ਕਮਲ ਖੰਗੂੜਾ ਨੂੰ ਮਾਡਲ ਲੈਕੇ ਤਾਂ ਧਰਮ ਨਾਲ ਸੋਨੇ ਤੇ ਸੁਹਾਗੇ ਆਲਾ ਕੰਮ ਕਰਤਾ.......... ਅੱਜ ਈ ਪਤਾ ਲੱਗਾ ਗਾਣੇ ਦਾ ਤੇ .....ਤੇ ਰਿਪੀਟ ਤੇ ਈ ਲਾ ਕੇ ਰੱਖਿਆ...!

  • @razzdeepdhaliwal2008
    @razzdeepdhaliwal2008 4 роки тому +59

    ਵਾਹਲੇ ਟਾਇਮ ਬਾਅਦ ਬੀਤ ਸਾਮੇ ਰੰਗ ਚ ਆਇਆ
    ਵਾਹ

  • @pb77_reels
    @pb77_reels Рік тому +9

    ਚਮਕੀਲੇ ਦੀ ਅਵਾਜ਼ ਦਾ ਭੁਲੇਖਾ ਪੈਂਦਾ

  • @lavisingh3560
    @lavisingh3560 3 роки тому +9

    ਬਹੁਤ ਵਧੀਆ ਗਾਣਾ ਮੇਰਾ ਮਨਪਸੰਦ ਗੀਤ ਆ ਇਹ 👍👍👍

  • @davinder4319
    @davinder4319 4 роки тому +178

    ਇਹ ਗੀਤ Dj ਤੇ full ਚੱਲੂਗਾ ਇਸ ਵਾਰ🤗👍👍😍

  • @HappySingh-os1zf
    @HappySingh-os1zf 4 роки тому +225

    ਕਮੈਟ ਪੜ੍ਹਨ ਦੀ ਆਦਤ ਸਾਰੇ ਗੀਤ ਦਾ ਸਵਾਦ ਗਾਲ ਦਿੰਦੀ ਆ

  • @13amritdeep
    @13amritdeep 4 роки тому +146

    lockdown ch ਗਾਣੇ ਨੂੰ ਕੌਣ ਕੌਣ ਸੁਣ ਰਿਹਾ ਹੀ ਹੈ??

  • @ghuggichotay4261
    @ghuggichotay4261 3 роки тому +2

    Veet baljit ਦੀ ਬੋਹਤ ਹੀ ਗੈਂਡ ਕਲਮ ਏ ਆਪਾ ਤਾ
    ਸ਼ੁਰੂ ਤੋ ਹੀ ਫੈਨ ਆ। Like Karo g Veet baljit da Fan

  • @khushimusic1638
    @khushimusic1638 4 роки тому +58

    Who is the best
    Panjabi like 👍
    Haryana comments ✍️

  • @lotusphotography32
    @lotusphotography32 4 роки тому +68

    ਮਨ ਨੀਵਾਂ ਤੇ ਮੱਤ ਉੱਚੀ ਰਹੇ,
    ਸਮੇਂ ਦੇ ਗੇੜ ਦਾ ਕੀ ਆ ਇਹ ਤਾਂ ਚੱਲਦਾ ਰਹਿਣਾ....Good veet

  • @Factella
    @Factella 2 роки тому +6

    Kon kon 21 te 18 Song Sunker Veet Baljit Search Se ye Song Sun raha hai 😂😂😂

  • @justinalexander7366
    @justinalexander7366 3 роки тому +52

    Different music and style something new

  • @sandeepbatish2121
    @sandeepbatish2121 4 роки тому +301

    ਵੀਤ ਬਲਜੀਤ ਬਾਈ ਤੇਰੇ ਫੈਨ ਆ ,
    ਤੂੰ ਸਿਰਾ ਗੀਤਕਾਰ ਐ

  • @vsvlogs3486
    @vsvlogs3486 4 роки тому +27

    ਬਾਈ ਅੱਗ ਲਾ ਕੇ ਰੱਖ ਕਾਇਮ ਗੀਤ ਹੋਰ ਦੇ ਇੰਡਸਟਰੀ ਨੂੰ ਪਹਿਲਾ ਵਾਂਗ

  • @bittusarpach8629
    @bittusarpach8629 Місяць тому +2

    Veet bai eah
    gana kithe lukya riha ajj sunya March 2024 ch boht vdia esnu dubara prmott kro

  • @Harry__Maherna
    @Harry__Maherna 2 роки тому +16

    ਮੁੰਡਿਆ ਦੀ ਮਾ ਮਰਜੇ ਜਦ ਤੂੰ ਕੋਠੇ ਤੇ ਚੜਦੀ 🙄🙄🙄🙄 ਕਿਨੀ ਗਲਤ ਲਾਇਨ ਅਾ . ਰੰਨ ਖਸਮ ਤਾਂ ਬ੍ਥੇਰੇ ਮਿਲ ਜਾਂਦੇ ਨੇ ਪਰ ਮਾਪੇ ਨੀ ਮਿਲਦੇ ਜੇਕਰ ਇਕ ਵਾਰ ਚਲੇ ਜਾਣ .ਬੁਹਤ ਗਲਤ ਗਲ ਕਹੀ ਅਾ ਤੁਸੀਂ ਬਲਜੀਤ ਵੀਰੇ🙄🙄👎👎👎👎

  • @RaunakRajput506
    @RaunakRajput506 4 роки тому +20

    Gurlej Akhtar Ka super hit song kisko kisko Pasand aaya like karo
    Gurlej Akhtar Ke Real Fans Dil se ek Like ♥️♥️ karo

  • @nk2661
    @nk2661 4 роки тому +69

    ਕੁੜਤੀ ਸਤ ਰੰਗ ਦੀ ਵੇ ਵਿੱਚ ਘੁੱਗੀਆ ਗਟਾਰਾ ਪਾਈਆਂ ❤

  • @shibubansal8545
    @shibubansal8545 3 роки тому +26

    Babbe lyricss sirra hi aaa 🤣🤣🤣

  • @smile1328
    @smile1328 3 роки тому +2

    Beautiful Gurlez Akhtar mam . best writer Veet Baljeet Sir osum.

  • @jagroopsinghdhillon3548
    @jagroopsinghdhillon3548 4 роки тому +217

    Aa model bdi prani a
    Kon Kon fan ne ade

  • @coolguy736
    @coolguy736 4 роки тому +311

    ਮਾਡਲ *ਕਮਲ ਖੰਗੂੜਾ* ਦਸ ਬਾਰਾਂ ਸਾਲ ਪਹਿਲਾਂ ਵੀ ਅੱਤ ਕਰਾਉਂਦੀ ਸੀ ਤੇ ਹੁਣ ਵੀ ਸਿਰਾ ਕਰੀ ਜਾਂਦੀ ਆ .... ਬਾਹਲੀ ਕੈਮ ਲਗਦੀ ਆ 👌👌

  • @karamsingh211
    @karamsingh211 Рік тому +1

    ਬਾਈ ਚਮਕੀਲਾ ਸਦਾ ਅਮਰ ਰਹੋ।।।
    ਵੀਰ ਜੀ ਨੇ ਬਹੁਤ ਪਿਆਰਾ ਗੀਤ ਗਾਇਆ।।।

  • @nnstoptravling2848
    @nnstoptravling2848 3 роки тому +1

    Hitt ji hitt
    Agla gana eho jeya soon na chonde Sare
    Cool ........ 😎

  • @ashishbhatti9370
    @ashishbhatti9370 4 роки тому +115

    Yarra da yarrr
    Veet baljit
    Love you veere 😍😍😍
    👇👇

  • @sandhuentertainmentgroup734
    @sandhuentertainmentgroup734 4 роки тому +190

    ਬਾਈ ਚਮਕੀਲੇ ਦੀਆਂ ਬਣਾਈਆਂ ਤਰਜ਼ਾਂ ਕਿਆ ਬਾਤਾਂ ਨੇ ਦੇਸੀ ਕਰੂਉ ਕੁਜ ਵੀ ਨਹੀਂ

  • @sukhvindersingh9935
    @sukhvindersingh9935 3 роки тому +5

    Chamkila di beat aa....kurti sat rang di❤️

  • @manjindersingh-vl9iu
    @manjindersingh-vl9iu 3 роки тому +18

    Kamal layi ik like banda chote hunde de fan a

  • @arvindersingh9065
    @arvindersingh9065 4 роки тому +32

    ਰਹਿੰਦੀ ਦੁਨੀਆਂ ਤੱਕ ਨਾਂਮ ਰਹੂ ਅਮਰ ਸਿੰਘ ਚਮਕੀਲਾ ਦਾ।
    👇
    👇
    👇
    👇
    👍

  • @meetbajwa7265
    @meetbajwa7265 4 роки тому +81

    ਗੁਡੀ ਜਿੰਨੀ ਸੋਹਣੀ ਅਾ ਓਦੇ ਨਾਲੋ ਸੋਹਣੀ ਅੈਕਟਿੰਗ
    ਬਹੁਤ ਸੋਹਣਾ ਗੀਤ
    ਬਾਬਾ ਮੇਹਰ ਰੱਖੇ ਤਰੱਕੀ ਬਖਸ਼ੇ

  • @deepsaroye588
    @deepsaroye588 3 роки тому +4

    Model badi sohni aa baabey😍😍😍

  • @ladwindersinghmashal1295
    @ladwindersinghmashal1295 3 роки тому +6

    Y siraa song a sorj sundeya ge end aa

  • @lovejeetsandhu1
    @lovejeetsandhu1 4 роки тому +60

    Bai chamkile de gaane wali feeling aayi.. 👌👌👌

  • @user-bg4tl3tk1f
    @user-bg4tl3tk1f 4 роки тому +16

    ਗੁਰਲੇਜ਼ ਅਖਤਰ ਦਾ ਮੁਕਾਬਲਾ ਦੱਸੋ ਮੈਨੂੰ ਕਿੱਥੇ ਆ

  • @navsandhu1718
    @navsandhu1718 2 роки тому +2

    ਕੁੜਤੀ ਸਤਰੰਗ ਦੀ.. ❤️❤️ ਚਮਕੀਲਾ💎

  • @DeadshotFrags
    @DeadshotFrags Рік тому +1

    here by jasmin sandlas snapchat story 18hr. ago ❤️❤️❤️

  • @vlogproductions4287
    @vlogproductions4287 4 роки тому +371

    KAMAL KHANGURA DE NAAM TE LIKE THOKO ❤️

  • @Punitsagwal
    @Punitsagwal 4 роки тому +80

    Model ke liye thoko Like

  • @Deep_bhullar13
    @Deep_bhullar13 3 роки тому +2

    Koi rees n 22 tere gania d chahe romantic hon chahe sad ja dharmik sare ghaint hi hunde aa💯💯🤘

  • @tarisarpanch1511
    @tarisarpanch1511 4 роки тому +15

    ਵੀਤ ਦਾ ਮੁਕਾਬਲਾ ਦਸ ਮੈਨੂੰ ਕਿਥੇ ਏ
    ਬਹੁਤ ਸੋਹਣੀ ਜੋੜੀ ਤੇ ਬਹੁਤ ਸੋਹਣਾ ਗੀਤ ਹੈ

  • @davindersinghlove8631
    @davindersinghlove8631 4 роки тому +123

    ਇਕ ਵਾਰ ਫਿਰ ਤੋਂ ਧੱਕ ਪਾਦੋ ਪੰਜਾਬੀ ਇੰਡਰਸਟੀ ਕਮਲ ਮੈਮ

  • @tech.aman.5666
    @tech.aman.5666 2 роки тому +2

    ਵੀਤ ਬਲਜੀਤ ਚਮਕੀਲੇ ਦਾ ਫੈਨ ਹੈ.

  • @abhishekkaushik6167
    @abhishekkaushik6167 3 роки тому +9

    Bamna nu khir puch k kude gal te panjali pali ♥️👏👏🤗

  • @amritkamboz7277
    @amritkamboz7277 4 роки тому +54

    ਅੱਜ ਵੀ ਚਮਕੀਲਾ ਵਸਦਾ ਸਿਗਰਾ ਚ😜😜😜😜😍😍

  • @rohitdumka8837
    @rohitdumka8837 4 роки тому +61

    Kon kon chahta hai ke ye song no1 trending me ae ❤️👇👇👇👇👇👇👇👇👇

  • @vishalchhabra1452
    @vishalchhabra1452 2 роки тому +2

    GURLEZ AKHTAR is special singer...aa pakka hai ji...out of the world singing n singing....FOR GURLEZ JI 👌👌👌👌👌👌👌👌👌👌👌🤙🤙🤙🤙🤙🤙🤟🤟🤟🤟👍👍👍👍💖💖💖

  • @gurpreetsinghsembhi8830
    @gurpreetsinghsembhi8830 2 роки тому +2

    Vibe like Chamkila 🔥🔥🔥🔥😍😍😍😍😍

  • @Techarbaz723
    @Techarbaz723 4 роки тому +36

    Kisko Song pasand Aya
    LIKE Thoko ❤❤❤🔥🔥

  • @Singhballi4887
    @Singhballi4887 4 роки тому +21

    ਪੁਰਾਣਾ ਖੁੰਡ 💪🏻💪🏻💪🏻

  • @brarkaur7991
    @brarkaur7991 3 роки тому +2

    Yaari shaaar da munda nal laaa laei 😉😉😘❤❤❤❤

  • @amitgautam560
    @amitgautam560 2 роки тому +1

    Ehna dowa Di awaaj wargi awaaj na ayi Te na auni all Time famous. 😍😍😍😍😍

  • @arwindergill4929
    @arwindergill4929 4 роки тому +38

    ਕੈਮ ਆ ਮਾਡਲ । old is gold✌

  • @veetkuljeet3329
    @veetkuljeet3329 4 роки тому +248

    Kon Kon Veet Baljit Ji Da Dil Ton Fan Aa Like Kro

  • @vikasllb8663
    @vikasllb8663 Рік тому +13

    A message to the future generation."don't let this Fefda touching song die."

  • @723rajveersingh8
    @723rajveersingh8 2 роки тому +15

    Veet Baljit Legend ❤️💯

  • @GetSetSan
    @GetSetSan 4 роки тому +47

    Anybody else thinks that Kamal Khangura looks like Rani Mukherjee?

  • @jindaginama9322
    @jindaginama9322 4 роки тому +10

    ਹਾਏ ਓ ਸਾਡਾ ਚਮਕੀਲਾ, ਕਾਸ਼ ਅੱਜ ਹੁੰਦਾ ਤਾਂ ਦੁਨੀਆਂ ਨੱਚਣ ਲਾ ਦਿੰਦਾ, ਗਾਇਕੀ ਦੀ ਪ੍ਰਭਾਸ਼ਾ ਹੀ ਹੋਰ ਹੁੰਦੀ,

  • @statusword3587
    @statusword3587 3 роки тому +9

    Camkile di tarjh aa 👌👌

  • @AbhishekSingh-mm9sp
    @AbhishekSingh-mm9sp 3 роки тому +16

    Play song at 0.75x speed.

  • @gopi.....pb418
    @gopi.....pb418 4 роки тому +8

    ਚਮਕੀਲੇ ਦਾ song new ਬਣਾਤਾ yaar attttttt 👍👍👍👍👌👌👌👌👌

  • @Karanmajithia81
    @Karanmajithia81 4 роки тому +11

    Astaad Babbu Maan Da Fan Kon Kon wekh Reya....Hit Like For Ustaad Veet baljit❣️❣️😍...Keya Kalam Bai Di

  • @unitedstateofamerica1970
    @unitedstateofamerica1970 2 роки тому +1

    Veet baljeet, satinder sartaj only fev❤🇺🇲

  • @sunilmaliya1167
    @sunilmaliya1167 3 роки тому +1

    गुरलेज अख्तर ने तो रड़क निकाल दी बहुत ही जोरदार बार-बार सुनने को मन करता है ऐसा ही एक और गीत निकालो फुल फराटे दार म्यूजिक बांसुरी बहुत ही जोरदार है

  • @satinderpalsinghsoni4264
    @satinderpalsinghsoni4264 4 роки тому +26

    ਐਵੇਂ ਨੀ ਚਮਕੀਲੇ ਦੀ ਸਮਾਧੀ ਤੇ ਮੇਲੇ ਲਗਦੇ। ਕੋਈ ਉਹਦੀ ਤਰਜ਼ਾਂ ਚੱਕਦਾ ਕੋਈ ਉਹਦੇ ਗੀਤਾਂ ਦੇ ਬੋਲ ਤੇ ਕੋਈ ਉਹਦਾ ਨਾਮ ਲੈਕੇ ਗੀਤ ਹਿੱਟ ਕਰਾਉਂਦਾ। ਮਰਨ ਤੋਂ ਬਾਅਦ ਵੀ ਲੋਕਾਂ ਦੀ ਰੋਟੀਆਂ ਪੱਕਦਾ ਕਰਦਾ।।

  • @eshangupta6223
    @eshangupta6223 4 роки тому +50

    Kamal khangura fans hit like...

  • @darshansingh6937
    @darshansingh6937 2 роки тому +1

    Al grt bt Gurlez akhtar mam..awsm singing

  • @user-bw1yl1hk9v
    @user-bw1yl1hk9v 2 місяці тому +2

    Very nice ji

  • @jasveersingh713
    @jasveersingh713 4 роки тому +44

    ਵੀਤ ਬਲਜੀਤ ਵੀਰ🙏🙏ਜਦੋਂ ਵੀ ਲਿਖਦਾ ਅੱਤ ਲਿਖਦਾ 💥💥

  • @nattrajoana7332
    @nattrajoana7332 4 роки тому +21

    ਵੀਤ ਬਾੲੀ ਦੇ ਫੈਨ ਠੋਕੋ Like

  • @gursimranrishi3075
    @gursimranrishi3075 3 роки тому +24

    This song deserves so many more views.

  • @user-bp8ff9ly2r
    @user-bp8ff9ly2r 9 місяців тому

    Bai ji main 2007 vich kamal eho jehi c so very cute g

  • @jaspindergill1220
    @jaspindergill1220 4 роки тому +62

    Veet baljeet da fan like Karo 😍👇👍👍

  • @niniyoutuber4827
    @niniyoutuber4827 4 роки тому +254

    Main Es song nu like Es lai Kita beacus now I like her modal chote hunde Sadi fvrt Hundi c hun v hain

  • @hellcatgaming4631
    @hellcatgaming4631 2 роки тому

    Land cruiser kaali🤙🤙🤙

  • @writer420jajbati7
    @writer420jajbati7 8 місяців тому

    composition by ustaad chmkila ji

  • @Techarbaz723
    @Techarbaz723 4 роки тому +4

    Song ke liya Like Thoko
    👇👇👇👇👇👇👇

  • @harmanpreetsingh6559
    @harmanpreetsingh6559 4 роки тому +1385

    ( 17 0 0 0 ) hazar gana likhya 22e ne interview ch dsya he 22e ne fer 1 like te bnda world record aa ☝☝✔✔🔥🔥

  • @deepanshupahuja2001
    @deepanshupahuja2001 3 роки тому +2

    Bai dil krda gaana khtm hi na hove🔥🔥🔥

  • @jagtarsinghsingh5478
    @jagtarsinghsingh5478 3 роки тому +1

    Very nice song ma ta sare day ahe song sonde aa 😃😃😃😃

  • @jassbhullarofficial
    @jassbhullarofficial 4 роки тому +142

    ਵੀਤ ਤਾਂ ਵੀਤ ਹੀ ਆ
    ਸਿਰਾ ਕੋਂਕਿਆਂ ਆਲਿਆ

  • @jattzimmidar1625
    @jattzimmidar1625 4 роки тому +673

    kamal kis kis nu soni lagdi aa like kario

  • @CrownYT07
    @CrownYT07 3 місяці тому +3

    2024?

  • @ManpreetKaur-ru1xg
    @ManpreetKaur-ru1xg 3 роки тому +8

    Her eyes are really osm... 😍😍

  • @manvirsingh4068
    @manvirsingh4068 4 роки тому +17

    Sirra ਬਲਜੀਤੇ 👌

  • @abdulhadibutt5513
    @abdulhadibutt5513 4 роки тому +7

    Rise your hand if you think your headphones are not working when song start 😂😂😂✌️

  • @pawanbatth1952
    @pawanbatth1952 4 роки тому +1

    Sirra song mein eh gaana 100 +times sun Lea roj eh song mein ik vaar jarur sunda

  • @RamandeepKaur-ns6ij
    @RamandeepKaur-ns6ij 4 роки тому +3

    My fvrt model she have awesome skills God bless her lvvv from Punjab and Canada