ਜਿਗਰੇ ਵਾਲੀ ਤੀਵੀਂ (ਭਾਗ -31) Jigre wali tiwi (Ep-31)!! New punjabi Short movie 2023 !! Aman dhillon

Поділитися
Вставка
  • Опубліковано 28 сер 2024
  • Jigre wali tiwi (Ep-31)
    !! New punjabi Short movie 2023 !! Aman dhillon
    #Amandhillon #Dhillonmansawala #dhillonfilmproduction #punjabishortmovie2023 #punjabiwebseries #punjabishortvideo
    Artists***
    AMAN DHILLON
    RAJVEER DHILLON
    MANJEET KAUR
    ANJNI SHARMA
    SUKHWINDER SINGH KAKA
    CHARNJEET KAUR
    NAVJOT BUTTER
    HARDEEP SINGH
    HARJEET SINGH KUKKAD
    KARMPREET SAMRA
    Sonia-Sonia
    Preet Dirba
    CHARNJEET Channi
    Rajwinder Singh Raj
    Hardeep Kaur Babbu
    Lovepreet Cheema
    Abhi Bhangu
    Gurpreet Singh Ubhia
    *****************************************
    CONCEPT*****
    AMAN DHILLON
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER DHILLON
    KARMPREET SAMRA
    Join 👇
    facebook page 👥
    / amandhillon02
    / aman_dhillon_mansa___
    Our New Video link Click here 👇
    ***********************
    Jigre wali tiwi (Ep-23)
    • ਜਿਗਰੇ ਵਾਲੀ ਤੀਵੀਂ( ਭਾਗ ...
    Jigre wali tiwi (Ep-24)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi (Ep-25)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi (Ep-27)
    • ਜਿਗਰੇ ਵਾਲੀ ਤੀਵੀਂ (ਭਾਗ ...
    Jigre wali tiwi ( Ep-28)
    • ਜਿਗਰੇ ਵਾਲੀ ਤੀਵੀਂ (ਭਾਗ-...
    Jigre wali tiwi (Ep-29)
    • ਜਿਗਰੇ ਵਾਲੀ ਤੀਵੀਂ ( ਭਾਗ...
    Jigre wali tiwi (Ep-30)
    • ਜਿਗਰੇ ਵਾਲੀ ਤੀਵੀਂ (ਭਾਗ ...
    Do Not Re-upload Our Content We are Rigid Taking Action
    Credit Copyright Holder - Aman dhillon
    Thank you 🙏🙏🙏

КОМЕНТАРІ • 609

  • @kuldeeppatto1865
    @kuldeeppatto1865 11 місяців тому +10

    ਸਾਰੀ ਟੀਮ ਨੇ ਆਪਣੇ ਰੋਲ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਅਮਨ ਭੈਣ ਤੇ ਰਾਜ ਵੀਰ ਇਸੇ ਲਈ ਤੁਹਾਡੀ ਵੀਡਿਉ ਹਰ ਰੋਜ਼ ਉਡੀਕ ਰੱਖਦੇ ਆ

  • @nishansinghdhillon1034
    @nishansinghdhillon1034 11 місяців тому +14

    ਅਮਨ ਧੀਏ ਬਹੁਤ ਵਧੀਆ ਲੱਗੀ ਵੀਡੀਓ. ਸਿਖਿਆ ਬਹੁਤ ਮਿਲਦੀ,ਆ ਜੇਕੋਈ,ਸਮਝੇ. ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ❤🙏🙏🙏🙏🙏🙏🙏🙏🙏

  • @bindergahlot6920
    @bindergahlot6920 11 місяців тому +4

    ਸਾਰੀ ਹੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਜੀ ਪਰੀਤ ਨੇ ਆਪਣੇ ਕਿਰਦਾਰ ਨਾਲ ਪੂਰਾ ਇੰਨਸਾਫ ਕੀਤਾ. ..!

  • @priyak543
    @priyak543 11 місяців тому +15

    ਗੁਰੀ ਦਾ ਭਰਾ ਕਿਧਰ ਆਗਿਆ 😂😂😂😂😂😂😂 ਸੀਬੋ ਹੱਟੀ ਕੱਟੀ ਦਾ ਪਤਲਾ ਮੁੰਡਾ ...ਸੀਬੋ ਸਾਰੀ ਖੁਰਾਕ ਆਪ ਈ ਖਾ ਜਾਂਦੀ ਹੋਣੀ ਆ ਤਾਂ ਈ ਮੁੰਡੇ ਨੂੰ ਖੁਰਾਕ ਨੀ ਲੱਗੀ 😂😂😂😂😂😂😂

  • @gurdeeptejay7295
    @gurdeeptejay7295 11 місяців тому +10

    ਬਹੁਤ ਵਧੀਆ ਵੀਡੀਓ ਐ ਜੀ।Very-Very Nice.❤❤

  • @sukhrajkaurgrewal3782
    @sukhrajkaurgrewal3782 11 місяців тому +8

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ

  • @Sitare_Punjabde
    @Sitare_Punjabde 11 місяців тому +7

    ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰਿਓ ਜੀ ਧੰਨਵਾਦ
    Karampreet Samra 😊🙏❤️❤️

  • @balwantsingh-sm6be
    @balwantsingh-sm6be 11 місяців тому +3

    Very nice video acting n Dialogues in Pendu Panjabi boli of Aman, Charanjeet kour,Sonia,Ami, Harjeet, Anjali, Seebo, Preeto nLovepreet are very nice looks real God bless team Seebo tan bahut Shatir h

  • @priyak543
    @priyak543 11 місяців тому +6

    ਅਭੀ ਪਿੱਛੇ ਖੜਾ ਭੂਆ ਦੀ ਧੌਣ ਚ ਮੁੱਕੀ ਮਾਰਦਾ 😂😂😂😂😂 ਨਾਲੇ ਸੀਬੋ ਦੀ ਗੱਲ ਸੱਚ ਹੋ ਜਾਂਦੀ 😂😂😂

  • @suchiarsingh7837
    @suchiarsingh7837 11 місяців тому +3

    ਸੀਬੋ ਕਦੇ ਸੁਧਰਦੀ ਨਹੀ ਸਾਰੀ ਟੀਮ ਨੇ ਬਹੁਤ ਸੋਹਣਾ ਰੋਲ ਕੀਤਾ ਹੈ ਪਰਮਾਤਮਾ ਤੁਦਰੁਸਤੀ ਦੇਵੇ

  • @yadwindersingh2253
    @yadwindersingh2253 11 місяців тому +18

    ਜਦੋ ਕਹਿੰਦਾ ਮੈਨੂੰ ਬਹੁਤ ਕੁਟਿਆ ਬਹੁਤ ਹਾਸੀ ਆਉਂਦੀ ਆ ਭਾਈ ਹਰਜੀਤ ਤੇਰਾ ਕਿਰਦਾਰ ਹੀ ਅਜਿਹਾ ਹੈ

  • @user-rt9fx2ut8c
    @user-rt9fx2ut8c 11 місяців тому +1

    ਜੋ ਇਨਸਾਨ ਤੁਹਾਡੇ ਪਿਆਰ ਨਾਲ ਤੁਹਾਡਾ ਨਹੀ ਹੋਈਆ .
    .
    ਓਹਨੂ ਰੱਬ ਕੋਲੋ ਦੂਆਵਾ ਕਰ ਕਰ ਮੰਗਣ ਦਾ ਵੀ ਕੋਈ ਫਾਈਦਾ ਨਹੀ

  • @user-et5ej2ty8e
    @user-et5ej2ty8e 11 місяців тому +7

    Very nice episode di gbu rabb sonu hmesha khush rakhe stey blessd always 😊😊

  • @Virk-2022
    @Virk-2022 11 місяців тому +3

    ਬਹੁਤ ਘੈਟ ਵੀਡੀਓ ਆ 👍👍
    ਭੂਆ ਕੀ ਅਜੇ ਤਾਂ ਚਾਚੇ ਨੇ ਘਰ ਆਉਣਾ 😅

  • @veerpalkaur4499
    @veerpalkaur4499 11 місяців тому +2

    Very nice acting and massage God bless 🙏 you all team 👍👍👍👍

  • @gagandeepkaur6833
    @gagandeepkaur6833 11 місяців тому +2

    ਬਹੁਤ ਘੈਟ ਵੀਡੀਓ ਅਮਨ ਭੈਣ ਜੀ ਅਭੀ ਵੀਰ ਦੀ ਅਕੈਟਿੰਗ ਸੁਪਰਹਿੱਟ ਆ

  • @999sachdev
    @999sachdev 11 місяців тому +2

    ਬਹੁਤ ਵਧੀਆ best of luck 🤞 amazing story ❤❤❤❤from 🇨🇦

  • @manpreetsidhu8721
    @manpreetsidhu8721 11 місяців тому +1

    ਅੰਜਲੀ ਬਹੁਤ ਵਧੀਆ

  • @mandeepgrewal1451
    @mandeepgrewal1451 11 місяців тому

    ਬਹੁਤ ਮਨੋਰੰਜਨ ਵਾਲੀ ਵੀਡੀਓ ਆ ਜੀ
    ਅਮਨ ਤੇ ਰਾਜ ਦਾ ਰੋਲ ਬਹੁਤ ਵਧੀਆ
    ਸੀਬੋ ਬੇਬੇ ਦੀ ਐਕਟਿੰਗ ਲਾਜਵਾਬ

  • @sukhdeepsidhu2342
    @sukhdeepsidhu2342 11 місяців тому +4

    Aman dhillon sister Rajveer Dhillon veer very nice video ji 👍👍👍

  • @singhharminder6307
    @singhharminder6307 11 місяців тому +7

    ਡਾਕੂ ਹਸੀਨਾ ਸੀਬੋ 😂😂😂😂😂

    • @priyak543
      @priyak543 11 місяців тому

      😂😂😂😂

  • @priyak543
    @priyak543 11 місяців тому +8

    ਚਾਰ ਹੱਡ ਇਹਦੇ ਚ ਰਹਿਗੇ😂😂😂😂😂

  • @parmjeetkaur6247
    @parmjeetkaur6247 11 місяців тому +16

    ਬਹੁਤ ਸੋਹਣੀ ਆ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤❤❤

  • @user-ct3nm9qz2p
    @user-ct3nm9qz2p 11 місяців тому +2

    ਅਮਨ ਬਹੁਤ ਹੀ ਵਧੀਆ ਸਾਰੇ ਭਾਗ ਸਾਰੀ ਟੀਮ ਦਾ

  • @GurpreetSingh-ui7vq
    @GurpreetSingh-ui7vq 11 місяців тому

    ਵਾਹ ਜੀ ਵਾਹ ਮਾਤਾ ਸੀਬੋ ਸੋਸ਼ਲ ਮੀਡੀਆ ਤੇ ਧੱਕ ਪਾਈਂ ਪਈ ਆ ਨਹੀਂ ਰੀਸਾਂ ਸੀਬੋ ਦੀ ਐਕਟਿੰਗ ਦੀਆਂ

  • @HarjinderSingh-nr4ky
    @HarjinderSingh-nr4ky 11 місяців тому +1

    Sonia ji bahut sohni kiti Seebo naal

  • @amarjitsingh1946
    @amarjitsingh1946 11 місяців тому +6

    ਬਹੁਤ ਵਧੀਆ ਵੀਡਿਓ ਆ ਬਾਈ ਰਾਜ ਬਹੁਤ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💯💯🧡🧡

  • @KulbirSivia-jt6gs
    @KulbirSivia-jt6gs 11 місяців тому +4

    Bhut vadiya video aman di permatma tuhadi team no khush reken 🙏🙏🙏❤❤❤

  • @jaswinderjawanda9652
    @jaswinderjawanda9652 11 місяців тому +5

    Aman didi very good job Waheguru ji mehar karna sare team members te

  • @laddipooja1891
    @laddipooja1891 11 місяців тому +1

    ਅਮਨ ਵੀਡੀਓ ਬਹੁਤ ਵਧੀਆ ਇਹੇ ਜਿਹੀ ਭੂਆਂ ਰੱਬ ਕਿਸੇ ਨੂੰ ਨਾ ਦੇਵੇ

  • @gursharanjeetkaur5469
    @gursharanjeetkaur5469 11 місяців тому +1

    Very nice video ❤🎉❤🎉

  • @amandeepkaur9868
    @amandeepkaur9868 11 місяців тому +4

    ਸੋਨੀਆ ਗਾਲਾ ਕੱਢ ਦੀ ਬਹੁਤ ਸੋਹਣੀ ਲੱਗਦੀ ਆ 😂😂

  • @boharsingh7725
    @boharsingh7725 11 місяців тому +4

    ਬਾਈ ਬਹੁਤ ਹੀ ਵਧੀਆ ਜੀ
    👍👍👍👍👍

  • @user-qs6qk5lr9h
    @user-qs6qk5lr9h 11 місяців тому

    Very nice video God bless you hamesha Khush raho aman de Raj Veer ji

  • @BinderPal-kv5nc
    @BinderPal-kv5nc 11 місяців тому +7

    Very nice video Aman di ji waheguru ji waheguru ji 🙏🙏🙏🙏🙏🙏

  • @jsa-bb2mf
    @jsa-bb2mf 11 місяців тому +6

    Vary nice video aman di

  • @manjeetkaur4056
    @manjeetkaur4056 11 місяців тому +10

    Waheguru ji mehar Karan all family members ty ❤❤❤❤❤

  • @gurvinderkullar5431
    @gurvinderkullar5431 11 місяців тому +17

    ਅਮਨ ਮਿਠੀਆਂ ਮਸ਼ਕਰੀਆਂ ਕਰਦੀ,ਕਹਿੰਦੀ ਦੁੱਧ ਵਿੱਚ ਹਲਦੀ ਪਾਕੇ ਪੀ ਲੈ, ਵੀਡੀਓ ਬਹੁਤ ਵਧੀਆ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤

    • @kirpalkaur6398
      @kirpalkaur6398 11 місяців тому +1

      ਨਹੀਂ ਨਹੀਂ ਮਿੱਠੀ ਮਸ਼ਕਰੀਆਂ ਨੀ ਮਾਰਦੀ, ਰੱਬ ਤੋਂ ਡਰਨ ਵਾਲੀ ਐ ਸੁੱਘੜ ਸਿਆਣੀ ਧੀ।

    • @PinkyPinky-he9de
      @PinkyPinky-he9de 8 місяців тому

      😂😂😂😂

  • @user-manjindersingh9023
    @user-manjindersingh9023 11 місяців тому +3

    Waheguru ji kush rakhe sari teem nu very nice video 👍👍👌👌❤❤

  • @Neelam-eb6yj
    @Neelam-eb6yj 11 місяців тому +1

    Very nice satori Aman Ji ❤❤❤❤🎉🎉🎉🎉🎉

  • @harpreetsinghsra7253
    @harpreetsinghsra7253 11 місяців тому +1

    ਭੂਆ ਦਾ ਲੜਕਾ gangstar

  • @harvinderdhillon3389
    @harvinderdhillon3389 11 місяців тому +1

    ਸੋਨੀਆ ਬਹੁਤ ਵਧੀਆ ਰੋਲ

    • @soniasonia1865
      @soniasonia1865 11 місяців тому

      ਧੰਨਵਾਦ ਜੀ 🙏🏻

  • @palisingh6663
    @palisingh6663 11 місяців тому +1

    ਸੀਬੋ ਦੀ ਲੱਤ ਤੋੜ ਦਿਉ ਵੱਧੀਆ ਰਹੋਗੇ

  • @harpreetsidhu3333
    @harpreetsidhu3333 11 місяців тому +1

    ਬਹੁਤ ਵਧੀਆ ਹੈ ਵੀਡੀਓਜ਼ ਮਨਜੀਤ ਹਿੰਮਤਪੁਰਾ ਮੋਗਾ

  • @agampreetsingh2850
    @agampreetsingh2850 11 місяців тому +6

    Very nice video aman di ❤❤❤

  • @priyak543
    @priyak543 11 місяців тому +3

    ਟੋਆ ਪੁੱਟੋ ਹੋਰ ਵਾਸਤੇ ਵਿਚ ਇਹਨੂੰ ਸਿੱਟੋ 😂😂😂😂😂😂

  • @priyak543
    @priyak543 11 місяців тому +4

    ਤੇਰਾ ਸਰੀਰ ਹੈਨੀ ਓਹਦੀ ਲੱਤ ਤੋੜਨ ਆਲਾ ਤੇਰੇ ਇਕ ਮੁੱਕੀ ਮਾਰੀ ਨਾ ਤੈਨੂੰ ਰੱਬ ਤੇ ਚੜਾ ਦੂ ਓਹੋ😂😂😂😂😂

  • @JasvirSingh-mo8ur
    @JasvirSingh-mo8ur 11 місяців тому +47

    ਪਰੀਤ ਨੇ ਆਪਣੇ ਕਿਰਦਾਰ ਨਾਲ ਪੂਰਾ ਇੰਨਸਾਫ ਕੀਤਾ. ..!

    • @bholladesu7556
      @bholladesu7556 11 місяців тому

      ❤❤❤❤❤❤❤❤❤❤

    • @user-pg6bk1dw3j
      @user-pg6bk1dw3j 11 місяців тому

      ❤️❤️❤️❤️❤️❤️❤️❤️❤️❤️

    • @manavirksingh310
      @manavirksingh310 11 місяців тому +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

    • @GurbhejSingh-yl8xp
      @GurbhejSingh-yl8xp 11 місяців тому

      Very nice

    • @shersinghgill6807
      @shersinghgill6807 11 місяців тому

      ​@@bholladesu7556😮😢😮😮😮😮😮😮😮😮😮😢😢 hi bik bhi nij ni you are use by the ni ro dev

  • @jaspalkaur1552
    @jaspalkaur1552 11 місяців тому +1

    Very nice video , ਐਨੇ ਜਣਿਆਂ ਤੋਂ ਕੱਲੀ ਭੂਆ ਹੀ ਸੂਤ ਨਹੀਂ ਆਉਂਦੀ 😄,ਉਹ ਕੱਲੀ ਸਾਰਿਆਂ ਨੂੰ ਟਿਕਣ ਨਹੀਂ ਦਿੰਦੀ😄 ਵੈਸੇ ਤਾਂ ਭੂਆ ਵਰਗੇ ਢੀਠ ਜਿਹੇ ਲੋਕ ਹੀ , ਤੰਗ ਪ੍ਰੇਸ਼ਾਨ ਕਰਦੇ ਹੁੰਦੇ ਆ ਲੋਕਾਂ ਨੂੰ 😄

  • @jagdeepsingh2918
    @jagdeepsingh2918 11 місяців тому +6

    ਬਹੁਤ ਵਧੀਆ ਵੀਡਿਉ ❤❤❤❤🎉🎉

  • @manjindersingh1822
    @manjindersingh1822 11 місяців тому +2

    Very nice video ji waheguru bless u all team members ji

  • @Meenu67793
    @Meenu67793 11 місяців тому +4

    Beautiful Beautiful Amazing Super duper 👍👍👍God Bless U All ❤❤

  • @ekamdhaliwal6235
    @ekamdhaliwal6235 11 місяців тому +1

    Very nice video JASDEEP Singh wander Moga

  • @anitabali4077
    @anitabali4077 11 місяців тому +5

    ਬਹੁਤ ਸੋਹਣੀ ਸਟੋਰੀ ਅਮਨ ਭੈਣ

  • @harwinderkaur6468
    @harwinderkaur6468 11 місяців тому +6

    ਬਹੁਤ ਵਧੀਆ ਵੀਡੀਓ ਅਮਨ ਤੇਰੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਪੁੱਤਰ ਲਹਿਰਾਂ ਗਾਗਾ ਤੋ ਬੇਬੇ

  • @BalbirSingh-pk9kc
    @BalbirSingh-pk9kc 11 місяців тому +2

    ਪਰੀਤ ਦਾ ਰੋਲ ਬਹੁਤ ਵਧੀਆ

  • @gagagndeepsingh5250
    @gagagndeepsingh5250 11 місяців тому +2

    Preet ne aapna vdiaa farz poora kita so nice video gbu Aman sister ❤❤❤

  • @ranjeet1529
    @ranjeet1529 11 місяців тому

    ਬਹੁਤ ਵਧੀਆ ਵੀਡੀਓ ਅਮਨ ਦੀਦੀ ❤❤❤❤🎉🎉🎉🎉🎉🎉

  • @kiranarora8354
    @kiranarora8354 11 місяців тому +2

    Very nice story aman sister God bless you ❤❤

  • @lakhwinderkaur4664
    @lakhwinderkaur4664 11 місяців тому +4

    Very nice video's❤Aman didi ji👌👌 Waheguru ji tahnu hamesha khush Rakhne❤❤

  • @gurbaxjohal9359
    @gurbaxjohal9359 11 місяців тому +1

    A very very nice drama ❤

  • @gurkaransingh1254
    @gurkaransingh1254 11 місяців тому +2

    Mam pehli bar sab ton pehla comment

  • @kulvirgill5881
    @kulvirgill5881 11 місяців тому +2

    Very very nice 👌👌👌 parmatma chadhadi kala vich Rakhe sari team nu 👍❤️

  • @SimranKaur-xp8xy
    @SimranKaur-xp8xy 11 місяців тому +1

    Very nice god bless you 🙏🙏👍👍

  • @ManjitKaur-lu7oy
    @ManjitKaur-lu7oy 11 місяців тому

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 31ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਹਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤

  • @atindersingh8853
    @atindersingh8853 11 місяців тому +2

    ਹਰਜੀਤ ਨੂੰ ਮਿੰਨਤਾਂ ਤਰਲੇ ਕਰਨ ਦਾ ਵਧੀਆ ਤਰੀਕੇ ਨੇ

  • @gurpreetsingh4552
    @gurpreetsingh4552 11 місяців тому +1

    Paramjit kaur video good c

  • @sakindersingh5057
    @sakindersingh5057 11 місяців тому

    Aman didi gana video thodi bahut badhiya Laga Diya bahut bahut dhanyvad❤❤1

  • @jasspreetkaur7902
    @jasspreetkaur7902 11 місяців тому +1

    All team members VV nice to much video.. All the very best wishes 👍🏻👍🏻👍🏻👍🏻👍🏻👍🏻👍🏻Aman Di and maata g VV brave lady 👍🏻👍🏻👍🏻👍🏻👍🏻

  • @baljeetsidhu2417
    @baljeetsidhu2417 11 місяців тому

    Dii sariya he videos bhut gaint hudiya dii 👌dil khush ho janda video dekh ke te video di bhut wait rehndi aa dii

  • @Sandeep_Kaur.124
    @Sandeep_Kaur.124 11 місяців тому +2

    Harjeet te ਸੂਕੇ ਡੰਡੇ ਵਰਗਾ😂 but video is very beautiful ❤️

  • @priyak543
    @priyak543 11 місяців тому +1

    ਲਵਪ੍ਰੀਤ ਦਾ dialogue ਤੇਰੇ ਚ ਤਾਂ ਕਾਸੇ ਚ ਦਮ ਨੀ ਹੈਗਾ marnya 😂😂😂😂😂😂😂😂😂 ਲਵਪ੍ਰੀਤ ਸੋਨੀਆ ਦੀ ਕਾਪੀ ਲਗਦੀ a ਜਵਾ e

  • @someelse-ui6kf
    @someelse-ui6kf 11 місяців тому +1

    ਟਉਹੀ ਨੀ ਮਾਰਦੀ ਇਸ ਦਾ ਕਿ ਮਤਲਵ ਹੈ ਦੱਸੋ ਜੀ 26:11 26:14

  • @parmjeetdhaliwal9208
    @parmjeetdhaliwal9208 11 місяців тому +3

    ਬਹੁਤ ਵਧੀਆ ਵੀਡੀਓ ਅਮਨ ਦੀਦੀ ❤❤❤❤

  • @ashmanigarg1777
    @ashmanigarg1777 11 місяців тому +1

    Nice veido beautiful😍😍

  • @sanwarsidhu
    @sanwarsidhu 11 місяців тому +3

    Very nice video God bless all family 👍👍❤❤

  • @Lovepreet87084
    @Lovepreet87084 11 місяців тому +5

    Very nice video ji 👏👏👏👏👏❤❤❤❤

  • @SanjeevSodni-lo2vm
    @SanjeevSodni-lo2vm 11 місяців тому +5

    ਚੰਦਰੀ ਤਕਦੀਰ ਵਾਲਾ ਅਪੀਸੋਡ ਨਹੀ ਪਾਇਆ ਤੁਸੀਂ

  • @parvinderkaur-fl1ke
    @parvinderkaur-fl1ke 11 місяців тому +1

    Nice lagi video Veera Aman di God bless you 👌🙏

  • @user-tr5sp5rx6y
    @user-tr5sp5rx6y 11 місяців тому +1

    Very nice 👍👍👍👍 video ji Aman didi ji ❤❤❤❤❤❤🎉🎉🎉🎉🎉🎉🎉🎉🎉

  • @manjotkaur9523
    @manjotkaur9523 11 місяців тому +2

    ਬਹੁਤ ਵਧੀਆ 👌

  • @RanaJaveed-hg4lc
    @RanaJaveed-hg4lc 11 місяців тому

    Video bahot hi wadhiya ay.

  • @user-hu9hr6kd8i
    @user-hu9hr6kd8i 11 місяців тому +1

    ਕੰਮੇ ਤੇਰੀ ਮਾਸੀ ਦਾ ਮੁੰਡਾ ਕਾਲਾ
    ਬਹੁਤ ਵਧੀਆ ਵੀਡੀਓ ਬਨਾਈ ❤❤🎉🎉

  • @teacher3279
    @teacher3279 11 місяців тому

    Bhout e wadia vdo.

  • @baljitkaur6940
    @baljitkaur6940 11 місяців тому +6

    Very very best series. All team members doing good job. Always waiting ur videos.Thanks dear Aman for amazing series ❤

    • @amandhillon
      @amandhillon  11 місяців тому +4

      Thank you so much 😀

  • @user-pe3nv4vi9o
    @user-pe3nv4vi9o 11 місяців тому

    Roll harjeet da bhout nice a or funny hai

  • @paramjitkaur6146
    @paramjitkaur6146 11 місяців тому

    ਬਹੁਤ ਵਧੀਆ ਵੀਡਿਓ ਆ 😊❤

  • @user-nt7os3hy5o
    @user-nt7os3hy5o 11 місяців тому +3

    Very nice video thanks for next part

  • @beena4851
    @beena4851 11 місяців тому +4

    Very nice video Aman Di God bless you❤❤❤❤❤❤❤❤❤

  • @harpreetsharma4125
    @harpreetsharma4125 11 місяців тому

    ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਓਂ

  • @BhinderKaur-vl8qk
    @BhinderKaur-vl8qk 11 місяців тому +7

    ਰੁਪਿੰਦਰ ਕੌਰ ਪਿੰਡ ਬਨੇਰਾ ਖੁਰਦ ਜਿਲਾ ਪਟਿਆਲਾ, ਸਾਰੇ, ਫੈਮਿਲੀ, ਵੱਲੋਂ, ਬਹੁਤ ਬਹੁਤ ਧੰਨਵਾਦ ਵਾਈ ਜੀ ਸਾਰੀ ਟੀਮ ਦਾ ❤❤❤❤❤❤❤❤🎉🎉🎉🎉🎉🎉🎉

  • @jasnoorsingh1424
    @jasnoorsingh1424 11 місяців тому +7

    😇😇😇 Ur videos are Masterpiece 😇😇😇

  • @jagdeeppandher0753
    @jagdeeppandher0753 11 місяців тому +2

    Very nice very nice very good 😊👍❤🎉

  • @kamalpreet5539
    @kamalpreet5539 11 місяців тому +2

    Bahut sohni video didi ❤❤❤

  • @gurjitdeol1401
    @gurjitdeol1401 11 місяців тому

    Lovepreet de actaing be ghaint aa😂😂😂

  • @darshanlal6892
    @darshanlal6892 11 місяців тому

    Bahut badhiya video heavy

  • @babybansal7679
    @babybansal7679 11 місяців тому +2

    God bless you all team members

  • @yadwindersingh2253
    @yadwindersingh2253 11 місяців тому +8

    ਹਰਜੀਤ ਦੇ ਰੋਲ ਤੇ ਬਹੁਤ ਹਾਸਾ ਆਉਂਦਾ ਹੈ ਵਿਚਾਰਾ ਮਿੰਨਤਾਂ ਈ ਬਹੁਤ ਜ਼ਿਆਦਾ ਕਰਦਾ

  • @RohitBhatti-on4cx
    @RohitBhatti-on4cx 11 місяців тому +4

    ❤very nice video Aman de❤

    • @vmix-ki3zs
      @vmix-ki3zs 11 місяців тому

      Very nice vedioamandi jassi moga

    • @amandhillon
      @amandhillon  11 місяців тому

      So nice

  • @KulwinderShergill-qj5tv
    @KulwinderShergill-qj5tv 11 місяців тому

    ਬੰਦਾ ਧੀਆਂ ਪੁੱਤਰਾਂ ਬਾਰੇ ਕਿੰਨੀਆਂ ਠੱਗੀਆਂ ਮਾਰਦਾ ਹੈ। ਚੋਰੀਆਂ ਸੱਪੀਆਂ ਕਰਦਾ। ਪਰ ਝੱਲਣੀਆਂ ਜਰਨੀਆ ਉਹਨੂੰ ਪੈਂਦੀਆਂ ਜਿੰਨੇ ਕੀਤੀਆਂ ਹੁੰਦੀਆਂ ਹਨ।।। ਹੁਣ ਹਰਜੀਤ ਤੇ ਚਾਚੀ ਕਰਮੇਂ ਚਾਚੇ ਨੂੰ ਘਰ ਨਹੀਂ ਵੜਣ ਦੇਣਾ ਚਾਹੁੰਦੇ । ਕੀ ਮਿਲਿਆ ਚਾਚੇ ਨੂੰ ਠੱਗੀਆਂ ਮਾਰ ਕੇ।। ਸਿਆਣੇ ਸੱਚ ਹੀ ਕਹਿੰਦੇ ਆ ਕਿ ਜਿੰਨਾ ਲਈ ਪਾਪ ਕਮਾਉਦਾ ਏ ਉਹਨਾਂ ਤੇਰੇ ਨਾਲ ਨੀ ਜਾਣਾ। । ਲਉ ਹੁਣ ਭੂਆ ਨੇ ਹੋਰ ਪੰਗਾ ਪਾ ਦਿੱਤਾ ਕਿ ਮੈਨੂੰ ਘਰ ਵੜਣ ਦੇਣ ਇਨੀ ਬੇਜ਼ਤੀ ਕਰਵਾ ਕੇ ਤਾਂ ਵੀ ਨੀ ਲਗਦੀ। ਬਾਕੀ ਬਹੁਤ ਸੋਹਣੀ ਸੀ ਵੀਡਿਓ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੀ ਟੀਮ ਤੇ। ❤️ ਕੁਲਵਿੰਦਰ ਕੌਰ ਸ਼ੇਰਗਿੱਲ ❤️