Це відео не доступне.
Перепрошуємо.

Bhai Sarabjit Singh Laddi - Eh Jag Tera - Atam Ras 2019 [San Jose, CA]

Поділитися
Вставка
  • Опубліковано 19 сер 2024
  • Subtitles courtesy of SikhiToTheMax: sttm.co/s/1610/...
    Recorded live at Mahaan Atam Ras Kirtan Smagam at Sikh Gurdwara San Jose, June 2019 to celebrate 550 years Gurpurab of Sri Guru Nanak Dev Ji and to commemorate the Shaheedi of Sri Guru Arjan Dev Ji.

КОМЕНТАРІ • 145

  • @banisanchar8345
    @banisanchar8345 4 роки тому +34

    ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਿਨਾਈ ॥
    ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥
    ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥1॥
    ਇਹੁ ਜਗ ਤੇਰਾ ਤੂ ਗੋਸਾਈ ॥
    ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਈ ॥1॥ਰਹਾਉ ॥
    ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥
    ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥
    ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥2॥
    ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥
    ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥
    ਜਿਸ ਨੋ ਆਪ ਖੁਆਏ ਕਰਤਾ ਖੁਸਿ ਲਏ ਚੰਗਿਆਈ ॥3॥
    ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥
    ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮਿਛ ਕੁਇਰ ਰੁਲਾਇਆ ॥
    ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥4॥
    ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥
    ਓਨ੍ਹੀ ਤੁਪਕਿ ਤਾਣਿ ਚਲਾਈ ਓਨ੍ਹੀ ਹਸਤਿ ਚਿੜਾਈ ॥
    ਜਿਨ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹਾ ਮਰਣਾ ਭਾਈ ॥5॥
    ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥
    ਇਕਨ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹਾ ਵਾਸੁ ਮਸਾਣੀ ॥
    ਜਿਨ੍ਹ ਕੇ ਬੰਕੇ ਘਰੀ ਨ ਆਇਆ ਤਿਨ੍ਹ ਕਿਉ ਰੈਣਿ ਵਿਹਾਣੀ ॥6॥
    ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ ॥
    ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥
    ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥7॥12॥(417)॥

    • @panchhitv4502
      @panchhitv4502 4 роки тому +1

      ਇਹ ਸਬਦ ਕਿੰਨੇ ਅੰਗ ਤੇ ਹੈ ਜੀ

    • @banisanchar8345
      @banisanchar8345 4 роки тому +4

      417 ਅੰਗ

    • @jaspalsingh3098
      @jaspalsingh3098 3 роки тому +1

      Feed

    • @jaspalsingh3098
      @jaspalsingh3098 3 роки тому

      Jaspal 2

    • @gur1027
      @gur1027 2 роки тому +1

      @@banisanchar8345 bhut bhut bhut
      Dhanwad jii tuc shabad likheya
      Bhut e Vadiya samj ayea kirten 🙏🙏🙏🙏🙏🙏

  • @radhavanshibihari
    @radhavanshibihari 3 роки тому +9

    ਇਹੁ ਜਗ ਤੇਰਾ ਤੂ ਗੋਸਾਈ, ॥ ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਈ ॥1॥ਰਹਾਉ ॥
    ਹੇ ਪ੍ਰਭੂ! ਇਹ ਜਗਤ ਤੇਰਾ (ਬਣਾਇਆ ਹੋਇਆ) ਹੈ, ਤੂੰ ਇਸ ਜਗਤ ਦਾ ਮਾਲਕ ਹੈਂ। (ਉਸ ਮਾਲਕ ਦੀ ਅਚਰਜ ਖੇਡ ਹੈ) ਜਗਤ ਰਚ ਕੇ ਇਕ ਘੜੀ ਵਿਚ ਹੀ ਤਬਾਹ ਭੀ ਕਰ ਦੇਂਦਾ ਹੈ, ਤੇ ਧਨ ਦੌਲਤ ਵੰਡ ਕੇ ਹੋਰਨਾਂ ਨੂੰ ਦੇ ਦੇਂਦਾ ਹੈ।1। ਰਹਾਉ।
    ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਿਨਾਈ ॥
    (ਅਜੇ ਕੱਲ ਦੀ ਗੱਲ ਹੈ ਕਿ ਸੈਦਪੁਰ ਵਿਚ ਰੌਣਕ ਹੀ ਰੌਣਕ ਸੀ, ਪਰ ਹੁਣ) ਕਿੱਥੇ ਹਨ (ਫ਼ੌਜੀਆਂ ਦੇ) ਖੇਡ ਤਮਾਸ਼ੇ? ਕਿੱਥੇ ਹਨ ਘੋੜੇ ਤੇ (ਘੋੜਿਆਂ ਦੇ) ਤਬੇਲੇ? ਕਿੱਥੇ ਗਏ ਨਗਾਰੇ ਤੇ ਤੂਤੀਆਂ?
    ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥ ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥1॥
    ਕਿੱਥੇ ਹਨ ਪਸ਼ਮੀਨੇ ਦੇ ਗਾਤਰੇ? ਤੇ ਕਿੱਥੇ ਹਨ ਉਹ (ਫ਼ੌਜੀਆਂ ਦੀਆਂ) ਲਾਲ ਬਰਦੀਆਂ?
    ਕਿੱਥੇ ਹਨ ਸ਼ੀਸ਼ੇ? ਤੇ (ਸ਼ੀਸ਼ਿਆਂ ਵਿਚੋਂ ਵੇਖੇ ਜਾਣ ਵਾਲੇ) ਸੋਹਣੇ ਮੂੰਹ? (ਅੱਜ) ਇਥੇ (ਸੈਦਪੁਰ ਵਿਚ ਕਿਤੇ) ਨਹੀਂ ਦਿੱਸਦੇ।1।
    ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ ॥
    ਕਿੱਥੇ ਹਨ ਉਹ ਸੋਹਣੇ ਘਰ ਮਹਲ-ਮਾੜੀਆਂ ਤੇ ਸੋਹਣੀਆਂ ਸਰਾਵਾਂ? ਕਿੱਥੇ ਹੈ ਉਹ ਸੁਖ ਦੇਣ ਵਾਲੀ ਇਸਤ੍ਰੀ ਤੇ ਉਸ ਦੀ ਸੇਜ, ਜਿਸ ਨੂੰ ਵੇਖ ਕੇ (ਅੱਖਾਂ ਵਿਚੋਂ) ਨੀਂਦ ਮੁੱਕ ਜਾਂਦੀ ਸੀ?
    ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ ॥2॥
    ਕਿੱਥੇ ਹਨ ਉਹ ਪਾਨ ਤੇ ਪਾਨ ਵੇਚਣ ਵਾਲੀਆਂ, ਤੇ ਕਿੱਥੇ ਉਹ ਪਰਦੇਦਾਰ ਜ਼ਨਾਨੀਆਂ? ਸਭ ਗੁੰਮ ਹੋ ਚੁਕੀਆਂ ਹਨ।2।
    ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ ॥
    ਇਸ ਧਨ ਦੀ ਖ਼ਾਤਰ ਬਹੁਤ ਲੋਕਾਈ ਖ਼ੁਆਰ ਹੁੰਦੀ ਹੈ ਇਸ ਧਨ ਨੇ ਬਹੁਤ ਦੁਨੀਆ ਨੂੰ ਖ਼ੁਆਰ ਕੀਤਾ ਹੈ।
    ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ ਜਿਸ ਨੋ ਆਪ ਖੁਆਏ ਕਰਤਾ ਖੁਸਿ ਲਏ ਚੰਗਿਆਈ ॥3॥
    ਪਾਪ ਜ਼ੁਲਮ ਕਰਨ ਤੋਂ ਬਿਨਾ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ, ਤੇ ਮਰਨ ਵੇਲੇ ਇਹ (ਇਕੱਠੀ ਕਰਨ ਵਾਲੇ ਦੇ) ਨਾਲ ਨਹੀਂ ਜਾਂਦੀ। (ਪਰ ਜੀਵ ਦੇ ਕੀਹ ਵੱਸ?) ਪਰਮਾਤਮਾ ਜਿਸ ਨੂੰ ਆਪ ਕੁਰਾਹੇ ਪਾਂਦਾ ਹੈ (ਪਹਿਲਾਂ ਉਸ ਪਾਸੋਂ ਉਸ ਦੀ) ਚੰਗਿਆਈ ਖੋਹ ਲੈਂਦਾ ਹੈ।3।
    ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥
    ਜਦੋਂ ਪਠਾਣ ਹਾਕਮਾਂ ਨੇ ਸੁਣਿਆ ਕਿ ਮੀਰ ਬਾਬਰ ਹੱਲਾ ਕਰ ਕੇ (ਵਗਾ ਤਗ) ਆ ਰਿਹਾ ਹੈ, ਤਾਂ ਉਹਨਾਂ ਅਨੇਕਾਂ ਹੀ ਪੀਰਾਂ ਨੂੰ (ਜਾਦੂ ਟੂਣੇ ਕਰਨ ਲਈ) ਰੋਕ ਰੱਖਿਆ।
    ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮਿਛ ਕੁਇਰ ਰੁਲਾਇਆ ॥
    (ਪਰ ਉਹਨਾਂ ਦੀਆਂ ਤਸਬੀਆਂ ਫਿਰਨ ਤੇ ਭੀ) ਪੱਕੇ ਥਾਂ ਮੁਕਾਮ ਪੱਕੇ ਮਹਲ (ਮੁਗ਼ਲਾਂ ਦੀ ਲਾਈ ਅੱਗ ਨਾਲ) ਸੜ (ਕੇ ਸੁਆਹ ਹੋ) ਗਏ। ਉਹਨਾਂ ਨੇ ਪਠਾਣ ਸ਼ਾਹਜ਼ਾਦਿਆਂ ਨੂੰ ਟੋਟੇ ਕਰ ਕਰ ਕੇ (ਮਿੱਟੀ ਵਿਚ) ਰੋਲ ਦਿੱਤਾ।
    ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥4॥ ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥
    (ਪੀਰਾਂ ਦੀਆਂ ਤਸਬੀਆਂ ਨਾਲ) ਕੋਈ ਇੱਕ ਭੀ ਮੁਗ਼ਲ ਅੰਨ੍ਹਾ ਨਾ ਹੋਇਆ, ਕਿਸੇ ਭੀ ਪੀਰ ਨੇ ਕੋਈ ਕਰਾਮਾਤ ਕਰ ਨਾ ਵਿਖਾਈ।4। ਜਦੋਂ ਮੁਗ਼ਲਾਂ ਤੇ ਪਠਾਣਾਂ ਦੀ ਲੜਾਈ ਹੋਈ, ਲੜਾਈ ਦੇ ਮੈਦਾਨ ਵਿਚ (ਦੋਹਾਂ ਧਿਰਾਂ ਨੇ) ਤਲਵਾਰ ਚਲਾਈ।
    ਓਨ੍ਹੀ ਤੁਪਕਿ ਤਾਣਿ ਚਲਾਈ ਓਨ੍ਹੀ ਹਸਤਿ ਚਿੜਾਈ ॥ ਜਿਨ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹਾ ਮਰਣਾ ਭਾਈ ॥5॥
    ਉਹਨਾਂ ਮੁਗ਼ਲਾਂ ਨੇ ਬੰਦੂਕਾਂ ਦੇ ਨਿਸ਼ਾਨੇ ਬੰਨ੍ਹ ਬੰਨ੍ਹ ਕੇ ਗੋਲੀਆਂ ਚਲਾਈਆਂ, ਪਰ ਪਠਾਣਾਂ ਦੇ ਹੱਥ ਵਿਚ ਹੀ ਚਿੜ ਚਿੜ ਕਰ ਗਈਆਂ। ਪਰ ਹੇ ਭਾਈ! ਧੁਰੋ ਹੀ ਜਿਨ੍ਹਾਂ ਦੀ ਉਮਰ ਦੀ ਚਿੱਠੀ ਪਾਟ ਜਾਂਦੀ ਹੈ, ਉਹਨਾਂ ਮਰਨਾ ਹੀ ਹੁੰਦਾ ਹੈ।5।
    ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥
    ਇਕਨ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹਾ ਵਾਸੁ ਮਸਾਣੀ ॥
    ਕੀਹ ਹਿੰਦੂ-ਇਸਤ੍ਰੀਆਂ, ਕੀਹ ਮੁਸਲਮਾਨ ਔਰਤਾਂ ਤੇ ਕੀਹ ਭੱਟਾਂ ਤੇ ਠਾਕੁਰਾਂ ਦੀਆਂ ਜ਼ਨਾਨੀਆਂ = ਕਈਆਂ ਦੇ ਬੁਰਕੇ ਸਿਰ ਤੋਂ ਲੈ ਕੇ ਪੈਰਾਂ ਤਕ ਲੀਰ ਲੀਰ ਹੋ ਗਏ, ਤੇ ਕਈਆਂ ਦਾ (ਮਰ ਕੇ) ਮਸਾਣਾਂ ਵਿਚ ਜਾ ਵਾਸਾ ਹੋਇਆ।
    ਜਿਨ੍ਹ ਕੇ ਬੰਕੇ ਘਰੀ ਨ ਆਇਆ ਤਿਨ੍ਹ ਕਿਉ ਰੈਣਿ ਵਿਹਾਣੀ ॥6॥ ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ ॥
    (ਜੇਹੜੀਆਂ ਬਚ ਰਹੀਆਂ, ਉਹ ਭੀ ਵਿਚਾਰੀਆਂ ਕੀਹ ਬਚੀਆਂ?) ਜਿਨ੍ਹਾਂ ਦੇ ਸੋਹਣੇ ਖਸਮ ਘਰਾਂ ਵਿਚ ਨਾਹ ਆਏ, ਉਹਨਾਂ (ਉਹ ਬਿਪਤਾ ਦੀ) ਰਾਤ ਕਿਵੇਂ ਕੱਟੀ ਹੋਵੇਗੀ?।6। ਪਰ ਇਹ ਦਰਦ-ਭਰੀ ਕਹਾਣੀ ਕਿਸ ਨੂੰ ਆਖ ਕੇ ਸੁਣਾਈ ਜਾਏ? ਕਰਤਾਰ ਆਪ ਹੀ ਸਭ ਕੁਝ ਕਰਦਾ ਹੈ ਤੇ ਜੀਵਾਂ ਤੋਂ ਕਰਾਂਦਾ ਹੈ।
    ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥7॥12॥(417)॥
    ਹੇ ਕਰਤਾਰ! ਦੁਖ ਹੋਵੇ ਚਾਹੇ ਸੁਖ ਹੋਵੇ ਤੇਰੀ ਰਜ਼ਾ ਵਿਚ ਹੀ ਵਾਪਰਦਾ ਹੈ। ਤੈਥੋਂ ਬਿਨਾ ਹੋਰ ਕਿਸ ਪਾਸ ਜਾ ਕੇ ਦੁੱਖ ਫਰੋਲੀਏ?
    ਹੇ ਨਾਨਕ! ਰਜ਼ਾ ਦਾ ਮਾਲਕ ਪ੍ਰਭੂ ਆਪਣੀ ਰਜ਼ਾ ਵਿਚ ਹੀ ਜਗਤ ਦੀ ਕਾਰ ਚਲਾ ਰਿਹਾ ਹੈ ਤੇ (ਵੇਖ ਵੇਖ ਕੇ) ਸੰਤੁਸ਼ਟ ਹੋ ਰਿਹਾ ਹੈ। (ਆਪੋ ਆਪਣੇ ਕੀਤੇ ਕਰਮਾਂ ਅਨੁਸਾਰ) ਲਿਖਿਆ ਲੇਖ ਭੋਗੀਦਾ ਹੈ।7।12।
    Dass walo kiti translation kabool krn di kirpalta karni ji. Aap ji di badi meharbani hovegi.

  • @ravinderkumar-il5dg
    @ravinderkumar-il5dg 2 роки тому +2

    ਇਹੁ ਜਗੁ ਤੇਰਾ ਤੂ ਗੋਸਾਈ ॥ ਆਸਾ ਮਹਲਾ ੧ ॥ (417-13) ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ॥ ਕਹਾ ਸੁ ਆਰਸੀਆ ਮੁਹ ਬੰਕੇ ਐਥੈ ਦਿਸਹਿ ਨਾਹੀ ॥੧॥ ਇਹੁ ਜਗੁ ਤੇਰਾ ਤੂ ਗੋਸਾਈ ॥ ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥੧॥ ਰਹਾਉ ॥ ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ ॥ ਕਹਾਂ ਸੁ ਸੇਜ

  • @RajinderKaur-oe4cl
    @RajinderKaur-oe4cl 3 роки тому +2

    Bahoot he wadhia shbd gaya mun nu shanti milli .

  • @gurnamsinghvirk2469
    @gurnamsinghvirk2469 Місяць тому +1

    🙇🏻‍♂️🙏❤️🌹 Piyaare Waheguru ji

  • @harjiharpreet1524
    @harjiharpreet1524 3 роки тому +3

    Eh Jag tera tu Gosain… waheguru ji mehar sab te

  • @shinderpalsingh4794
    @shinderpalsingh4794 4 роки тому +8

    ਵਾਹ ਵਾਹ ਭਾਈ SAHIB ਜੀ ਬਹੁਤ ਖੂਬ

  • @jasminderkaur7704
    @jasminderkaur7704 4 місяці тому

    ❤❤❤ so beautiful n soulful rendition!!🙏🏻🙏🏻🙏🏻🙏🏻🙏🏻waheguruji Waheguruji Waheguruji 🌷🌷🌷🌷🌷🌷🙏🏻🙏🏻🙏🏻🙏🏻

  • @parvindertakkar3677
    @parvindertakkar3677 3 роки тому +7

    Awesome! My all tym favorite. Laddi veer Guru da laadla🙏.

  • @JarnailSingh-bl2ss
    @JarnailSingh-bl2ss 2 дні тому

    Most amazing kirtan

  • @RajinderKaur-oe4cl
    @RajinderKaur-oe4cl 3 роки тому +1

    Ruhani kirtan kitta Bhai sahib ji ny

  • @harjiharpreet1524
    @harjiharpreet1524 3 роки тому +2

    Waheguru 🙏🏼mehar Karoo

  • @bsingh1310
    @bsingh1310 2 роки тому +1

    ਵਹਿਗੁਰੂ ਜੀ

  • @narinderpalsingh5349
    @narinderpalsingh5349 5 місяців тому

    ਵਾਹਿਗੁਰੂ ❤

  • @Gurmailsingh-nt4jx
    @Gurmailsingh-nt4jx 6 місяців тому

    Superb Bhai sahib waheguru

  • @kamikarsingh746
    @kamikarsingh746 3 роки тому +1

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻EH ਜੱਗ tera tu gussayie 🙏🏻🙏🏻🙏🏻🙏🏿🙏🏿🙏🏻🙏🏻🙏🏻🙏🏻🙏🏻🙏🏻🙏🏻waheguru ji sab te Mehar Karn ji sab te 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻waheguru ji sab de dukh katt den ji waheguru ji Apne ਚਰਨਾਂ ਤੋਂ ਦੂਰ ਨਾ ਕਰਨ ਜੀ ਕਿੱਸੇ ਨੂੰ ਵੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jashandeepsingh3305
    @jashandeepsingh3305 3 роки тому +4

    🙏🙏🙏🙏🙏🙏🙏🙏🙏🙏🙏🙏🙏🙏🙏Waheguru ji mehar karn 🙏🙏🙏🙏🙏🙏🙏🙏🙏

  • @sketch.artist1505
    @sketch.artist1505 4 роки тому +8

    Jisne like ni kita oh please unlike bhi na karo ehde nal bani di baedbi hondi hai

  • @bhaigurmeetsinghmeetalwarw1454
    @bhaigurmeetsinghmeetalwarw1454 4 роки тому +5

    Varry varry 9yc eh jag tera tu gosai..👌👌👌👌🙏🙏👍👍

  • @simmisidhu3980
    @simmisidhu3980 Рік тому

    Ba kamaal kirtan karde bhai sahb

  • @gineetkaur918
    @gineetkaur918 3 роки тому +5

    Very touching shabad waheguruji

  • @harjiharpreet1524
    @harjiharpreet1524 3 роки тому +2

    Waheguru mehar kro Please end this difficult time

    • @anmol2549742
      @anmol2549742 3 роки тому +1

      Sat shri akal jeo, nothing is difficult times,the nature is taking its course and we have to abide by it as this is what God wants to do,i am.speaking in context with the pendamic situation.Just see our history, when guru Arajn dev was brutally executed,did he said end the difficult times,he said tera kiya meetha lagye,when guru teg bahdur was sagrificed he never said end difficult times,and whene the sons family of King of kings Guru gobind singh ji were executed,he wrote the letter of victory to auranzeb,so these are the conditions which god decide.and even in this shabad in last min,,the nanak dev ji says all has to be done in accprance with him

  • @devendersingh4953
    @devendersingh4953 2 роки тому

    Wahegur 🌹 🙏 Wahegur 🌹🙏Wahegur 🌹 🙏 Wahegur 🌹🙏Wahegur 🌹 🙏 Wahegur 🌹🙏

  • @user-nm2qs2bu7t
    @user-nm2qs2bu7t Рік тому

    Very good sweet voice and sweet shabad

  • @gurvinderkauraustralia
    @gurvinderkauraustralia 3 роки тому +1

    Wah bhai sahib ji kmaal

  • @harsharansinghkukreja6944
    @harsharansinghkukreja6944 4 місяці тому

    Dhan Guru Nanak

  • @kathreenbitantes6354
    @kathreenbitantes6354 4 роки тому +5

    Bhai sarabjit singh ji tuhaade warga koi ni

  • @gineetkaur918
    @gineetkaur918 3 роки тому +3

    Melodious voice bhai ji

  • @simmisidhu3980
    @simmisidhu3980 Рік тому

    Guru dee apar baķshish

  • @renulamba563
    @renulamba563 17 днів тому

    Melodious voice ❤

  • @balwinderdhillon5308
    @balwinderdhillon5308 4 роки тому +3

    Very nice Very sweet Kirtan Bhai sahib ji 😎🙏💐

  • @arushikhuranaarushikhurana2816
    @arushikhuranaarushikhurana2816 4 роки тому +8

    Waheguru jii

  • @Unknown-rj6vp
    @Unknown-rj6vp Рік тому

    Waheguru Ji 🙏🏻🙏🏻🙏🏻🙏🏻🙏🏻

  • @mandeepsandhu2438
    @mandeepsandhu2438 Місяць тому

    Waheguru ji ❤

  • @gulabchandramandvi9402
    @gulabchandramandvi9402 3 роки тому +1

    Shri Bahe Guru sahebji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kulvindersingh8895
    @kulvindersingh8895 4 роки тому +3

    Wah ji wah bhai saab ji

  • @harjiharpreet1524
    @harjiharpreet1524 2 роки тому +2

    Waheguru ji bless everyone ..
    you are the lord of the universe 🙏🙏🙏

  • @SukhdevSingh-jf6us
    @SukhdevSingh-jf6us 2 місяці тому

    Waheguru ji 🙏🙏🙏🙏🙏

  • @johnsteeves9570
    @johnsteeves9570 3 роки тому +16

    Made my day listened this first time altogether this particular beautiful shabad

  • @GurjaapSinghSandhu
    @GurjaapSinghSandhu 4 роки тому +1

    Wah wah bhai sahib ji bahut sehj and sweet rasna hai

  • @user-yl1ni5bq2z
    @user-yl1ni5bq2z 4 роки тому +1

    ਸਤਿ ਸ੍ਰੀ ਅਕਾਲ 🙏ਬੁਹਤ ਵਧੀਆ ਰਾਗਾ ਵਿੱਚ ਕੀਰਤਨ ਕੀਤਾ ਹੈ ਅਤੇ ਅਵਾਜ ਰਸੀਲੀ ਵੱਡੀ ਗਲ ਇਹ ਕੇ ਇੱਕੋ ਸੁਰ ਵਿੱਚ ਸਬਦੁ ਗਾਆਣ ਕੀਤਾ ਸਾਰੇ ਜਥੇ ਨੇ ਵਾਹ ਜੀ ਵਾਹ।👌👌👌👌👌🙏🚩🚩🚩🚩🚩🙏🙏🙏🙏🙏🙋‍♂️💐🌹🌷🌾🌻🌴🌿🌾🥀🌺 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ravip7000
    @ravip7000 2 роки тому +2

    Beautiful voice ,,beautiful bhajan...cant stop listening to it again and again,Guruji ki jai ho.,

  • @gurvinderkauraustralia
    @gurvinderkauraustralia 3 роки тому +1

    Really make me cry

  • @AvtarSingh-sj5uu
    @AvtarSingh-sj5uu Рік тому

    Waheguru ji 🙏

  • @GurjaapSinghSandhu
    @GurjaapSinghSandhu 4 роки тому +1

    Bhai sahib ji baba nanak bless you healthy long life and more skill in keertan life

  • @sumitpalsingh1995
    @sumitpalsingh1995 3 роки тому +1

    Wah Wah ji

  • @manjitdevgun5822
    @manjitdevgun5822 3 місяці тому

    Kirtan sarvan Kar KY man Nirmal ho gye ji
    Waheguru ji sab te mehar karo ji 🙏 from Canada

  • @KulwantSingh-do9kf
    @KulwantSingh-do9kf 3 роки тому +1

    Waheguru Ji Ka Khalsa Waheguru Ji Ki Fateh 🙏

  • @GurjaapSinghSandhu
    @GurjaapSinghSandhu 4 роки тому +1

    Bhai sahib ji charh di kalla howe ji

  • @sakhimandal5961
    @sakhimandal5961 3 роки тому +4

    🙏🙏 kahna ji bless you always

  • @iqbalsinghkalsiraj22g92
    @iqbalsinghkalsiraj22g92 Рік тому

    ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਮਿਹਰ ਕਰੋ ਜੀ।

  • @GurvinderSingh-ug3xe
    @GurvinderSingh-ug3xe Рік тому

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @khanFayaz-gy9ks
    @khanFayaz-gy9ks 4 роки тому +5

    Masha Allah(ustad srbjeet g)

  • @pardeepkaur2612
    @pardeepkaur2612 4 роки тому +5

    waheguru ji

  • @SunderSingh-ni8ix
    @SunderSingh-ni8ix 4 роки тому +1

    All time Fav ❤️💙 Bhai Sarabjit Singh ji

  • @sowbhagyads2323
    @sowbhagyads2323 3 роки тому +3

    Kirtan very melodious in its finest version with best tabla beats. Ye kirtan jag aapke hai. The video support is very extraordinary made it more fine.

  • @kathreenbitantes6354
    @kathreenbitantes6354 4 роки тому +15

    Waheguru meri umar v tuhaanu la deve guru raamdaas ji de pyaryo

    • @tarwindersingh4449
      @tarwindersingh4449 4 роки тому

      Wah JI wah mera mana khush kar deta

    • @kamalsinghsingh6953
      @kamalsinghsingh6953 4 роки тому

      kathreen bitantes wahaguru

    • @godscreation3863
      @godscreation3863 3 роки тому

      these people dont need more age. they just need Darshan and Mukati from this world.
      Explore these Gurbani, you will find universe inside from you

  • @-SimranjeetSingh
    @-SimranjeetSingh 3 роки тому +1

    WAHEGURU Ji 🙏🏻🙏🏻❤️

  • @harijitsingh3238
    @harijitsingh3238 4 роки тому +4

    Waheguru g

  • @amritrawal3312
    @amritrawal3312 3 роки тому +1

    Waheguru ji tuhi Waheguru ji tuhi Waheguru ji tuhi Waheguru ji tuhi heart touching 😢♥💙 ĺovely gurbani nice ĺove very much ❤with happiness thanks 😊

  • @manjitsingh-mj3vj
    @manjitsingh-mj3vj 4 роки тому +2

    ਰੂਹਾਨੀ ਕੀਰਤਨ

  • @harjiharpreet1524
    @harjiharpreet1524 3 роки тому +3

    Amazing

  • @nkk25668
    @nkk25668 11 місяців тому

    Superb

  • @kamikarsingh746
    @kamikarsingh746 3 роки тому +1

    🙏🙏❤🙏🙏❤🙏🙏❤🙏❤🙏❤🙏❤🙏Waheguru ji mehar karn ji sab te🙏🙏🙏🙏🙏🙏🙏❤❤🙏🙏🙏❤

  • @gineetkaur918
    @gineetkaur918 3 роки тому +2

    So good

  • @RajinderKaur-oe4cl
    @RajinderKaur-oe4cl 3 роки тому +1

    Bhai Sahib ji tuhadi awaz bahoot he mithi hai .Shabd sun k ruhan takt mildi hai.GBU

  • @RavinderSingh-ts4is
    @RavinderSingh-ts4is 4 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ragiboharsinghmehma5763
    @ragiboharsinghmehma5763 4 роки тому +1

    ਵਾਹ ਜੀ ਕਿਆ ਬਾਤ ਹੈ

  • @surenderpal9617
    @surenderpal9617 4 роки тому +4

    Great voice god bless you

  • @Gamingshots252
    @Gamingshots252 4 роки тому +2

    Waheguru Ji

  • @surenderpal9617
    @surenderpal9617 4 роки тому +2

    Sarabjeet Singh ji great great voice god bless you mere pass toh aapke kiya shabad nahi you are my favourite

  • @ekamsingh4120
    @ekamsingh4120 3 роки тому +1

    WAHEGURUji

  • @AmritpalSingh-jh3tl
    @AmritpalSingh-jh3tl 5 років тому +3

    Sira sab end krati aa

  • @sukhbirsingh7270
    @sukhbirsingh7270 2 роки тому

    If some one knows everything belongs to God He never fail in this dreamed life where we think everything is our .... WaheGuru.....

  • @Unknown-oc3cq
    @Unknown-oc3cq 3 роки тому +1

    Waheguru ji 🙏🏻🙏🏻🙏🏻🙏🏻🙏🏻

  • @RajinderKaur-oe4cl
    @RajinderKaur-oe4cl 2 роки тому

    Very soothing kirtan Bhai sahib ji

  • @EkOnkarGurbaniChannel
    @EkOnkarGurbaniChannel 5 років тому +4

    Goldy bhaji kamaal. As always:))

  • @harpalsingh1003
    @harpalsingh1003 4 роки тому +2

    God bless you long life to serve Sikhism

  • @surenderpal9617
    @surenderpal9617 4 роки тому +1

    Great sarabjeet Singh God bless you

  • @manjitsingh-mj3vj
    @manjitsingh-mj3vj 4 роки тому +1

    Bhai sahib's voice is butter soft

  • @Vikramjeetsinghmeet
    @Vikramjeetsinghmeet 4 роки тому +2

    Sabaas hai

  • @karanjeetsandhu7964
    @karanjeetsandhu7964 2 роки тому

    🙏🙏🙏🙏🙏🙏🙏

  • @Sukhjinder1
    @Sukhjinder1 4 роки тому +1

    ਵਾਹ ਜੀ ਵਾਹ

  • @mohinderpalsingh1703
    @mohinderpalsingh1703 2 роки тому

    Waheguruji Waheguruji 🙏🙏

  • @Devildbrown32
    @Devildbrown32 3 роки тому +1

    Aasaa, First Mehla:
    aasaa mahalaa 1 ||
    eih jag teraa too gosaae'ee ||
    This world is Yours; You are the Lord of the Universe.
    kahaa su khel tabelaa ghore kahaa bheree sahanaae'ee ||
    Where are the games, the stables, the horses? Where are the drums and the bugles?
    kahaa su tegabandh gaadderar kahaa su laal kavaae'ee ||
    Where are the sword-belts and chariots? Where are those scarlet uniforms?
    kahaa su aaraseeaa muh banke aaithai dhisahi naahee ||1||
    Where are the rings and the beautiful faces? They are no longer to be seen here. ||1||
    ek gharee mahi thaap authaape jar vandd dhevai bhaa(n)e'ee ||1|| rahaau ||
    In an instant, You establish and disestablish. You distribute wealth as it pleases You. ||1||Pause||
    kahaa(n) su ghar dhar manddap mahalaa kahaa su bank saraae'ee ||
    Where are the houses, the gates, the hotels and palaces? Where are those beautiful way-stations?
    kahaa(n) su sej sukhaalee kaaman jis vekhi needh na paae'ee ||
    Where are those beautiful women, reclining on their beds, whose beauty would not allow one to sleep?
    kahaa su paan tanbolee haramaa hoe'eeaa chhaae'ee maae'ee ||2||
    Where are those betel leaves, their sellers, and the haremees? They have vanished like shadows. ||2||
    eis jar kaaran ghanee vigutee ein jar ghanee khuaae'ee ||
    For the sake of this wealth, so many were ruined; because of this wealth, so many have been disgraced.
    paapaa baajhahu hovai naahee mueiaa saathi na jaae'ee ||
    It was not gathered without sin, and it does not go along with the dead.
    jis no aap khuaae karataa khus le changiaae'ee ||3||
    Those, whom the Creator Lord would destroy - first He strips them of virtue. ||3||

  • @gurbindersingh-yn5tw
    @gurbindersingh-yn5tw 5 років тому +2

    Super..... Bhai Saab

  • @JAGDEEPSINGH-nu2xk
    @JAGDEEPSINGH-nu2xk 2 роки тому

    very nice and soothing. No words can praise this. Beyond words. Guru Sahib wah wah wah........

  • @gurmeetkaur7084
    @gurmeetkaur7084 2 роки тому

    🙏🙏🙏🙏

  • @paligill8475
    @paligill8475 2 роки тому

    WAHEGURU Ji WAHEGURU Ji WAHEGURU Ji WAHEGURU Ji WAHEGURU Ji

  • @harjiharpreet1524
    @harjiharpreet1524 3 роки тому +1

    🌸🌸🌸

  • @jatinderkaur4169
    @jatinderkaur4169 3 роки тому

    No words to type !!!

  • @harvindersinghbindra7311
    @harvindersinghbindra7311 10 місяців тому

    ❤️

  • @amritkaur793
    @amritkaur793 Рік тому

    🙏🏼😊❤️👍🏻

  • @mathsmaths8210
    @mathsmaths8210 3 роки тому +1

    Mesmerized, tearful

  • @joroboam
    @joroboam 2 роки тому

    WHJKK WGJKF greetings and akaal!

  • @sikandersinghkomal1389
    @sikandersinghkomal1389 5 років тому +2

    Kia bat ji

  • @allroundvideosallroundvide8605
    @allroundvideosallroundvide8605 4 роки тому +1

    Waya

  • @rajtheangrydj2711
    @rajtheangrydj2711 3 роки тому +1

    Raag Bilaskhani Todi

  • @gurmansingh4737
    @gurmansingh4737 Рік тому

    Shahbad incomplete bolya ae ji
    4 pad “ koti hu peer ….” Nahi padya ji

  • @vickbean1
    @vickbean1 4 роки тому +4

    Bhai sahab ji di awaaz vich koi “mul kharidi lalla gola mera naam sohaga” full version jo ohna ne Darbar sahib ji vich pareya si oho koi please upload kar deyo fer to. UA-cam channel TheShradhasuman valeya ne upload kita hoya si oho channel delete kar ditta gya hai. Please koi darbar sahib vich pareya gya bhai sahib ji walo kar do upload. Shabad de to pehela bhai sahib ji ne “Kabir kookar Ram ko” vi pare si. Please koi upload kar do, if possible.

    • @harjotsinghaaa1374
      @harjotsinghaaa1374 4 роки тому

      bhaji. i have those recordings ypu talking about... even i use to listen those recordings that u mentioned .. let me know. if u need. i will upload on my channel ..
      akaal

    • @harjotsinghaaa1374
      @harjotsinghaaa1374 4 роки тому

      bhaji. i know. the recordings u talking about. i have those. i will upload on my youtube channel. if u want

    • @vickbean1
      @vickbean1 4 роки тому

      Harjot Saggu Paaji please menu send kar do if you can on my id (markanda.vikram@gmail.com). Bahut ehsaan hoyega tuhada

    • @harjotsinghaaa1374
      @harjotsinghaaa1374 4 роки тому

      bhaji. check my channel.. i have uploaded

    • @harjotsinghaaa1374
      @harjotsinghaaa1374 4 роки тому

      upload krta bhaji. youtube te..