ਛੇ ਫੁੱਟਾਂ ਦਿੱਤਾ ਸੀ ਮੈਂ ਪੁੱਤ ਦੇਸ਼ ਨੂੰ-✍ JANG DHILLON 🎤DEEP BAASIAN

Поділитися
Вставка
  • Опубліковано 18 гру 2024
  • Subscribe Our Channel #JangDhillon #DeepBaasian
    ਕਲਮ ਚੋਂ ਡਿੱਗਦੇ ਨੇ ਹੰਝੂ “ਢਿੱਲੋਂ” ਦੇ
    ਲਿਖਦਾ ਪੁੜੈਣੀਆ ਮੁਰੀਦ ਬਣਕੇ,
    ਛੇ ਫੁੱਟਾਂ ਦਿੱਤਾ ਸੀ ਮੈਂ ਪੁੱਤ ਦੇਸ਼ ਨੂੰ
    ਟੋਟਿਆਂ ਚ’ ਮੁੜਿਆ ਸ਼ਹੀਦ ਬਣਕੇ,
    ਪੁਲਵਾਮਾ ਆਤੰਕੀ ਹਮਲੇ ਚ’ ਸ਼ਹੀਦ ਹੋਏ ਫੌਜੀ ਵੀਰਾਂ ਲਈ ਸਾਡੇ ਦੋਨਾਂ ਭਰਾਵਾਂ ਵੱਲੋਂ ਸ਼ਰਧਾਜਲੀ....ਅਰਦਾਸ ਕਰਕੇ ਹਾ ਕਿ ਪਰਮਾਤਮਾ ਵੀਰਾਂ ਦੇ ਪਰਿਵਾਰਾਂ ਨੂੰ ਏਸ ਦੁੱਖ-ਭਰੀ ਘੜੀ ਦਾ ਸਾਹਮਣਾ ਕਰਨ ਦਾ ਬਲ ਬਖਸ਼ੇ ।।
    ਜੰਗ ਢਿੱਲੋਂ

КОМЕНТАРІ • 7