ਕਿਉਂ ਵੱਖ-ਹੋਏ Tik-Tok ਵਾਲਾ ਨੂਰ ਤੇ Sandeep Toor, ਨੂਰ ਦੇ ਮਾਪਿਆਂ ਨੇ ਕੀਤੇ ਵੱਡੇ ਖੁਲਾਸੇ

Поділитися
Вставка
  • Опубліковано 5 лют 2025
  • #Tiktok #SandeepToor #Noor #SocialMedia #DainikSavera
    हमारी मोबाइल एप आईफोन पर करें डाउनलॉड
    apple.co/3aI0NyB
    हमारी एंड्रायड एप डाउनलॉड करें
    bit.ly/2TajL9G
    हमारे टेलीग्राम चैनल से जुड़ें
    t.me/dainiksav...
    Free Hindi ePaper Download App
    bit.ly/2TajL9G
    Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera

КОМЕНТАРІ • 359

  • @No_Name9046
    @No_Name9046 Рік тому +222

    ਲਾਲਚੀ ਆ ਨੂਰ ਦੇ ਮਾਂ ਬਾਪ ""'
    ਵੀਚਾਰਾ ਸੰਦੀਪ ਬਾਈ ਕਿਸੇ ਗੱਲ ਚ ਗਲਤ ਨਈ ਆ '' ਉਹ ਤਾਂ ਇਹਨਾ ਦੇ ਬੱਚੇ ਦੀ ਮਿਹਨਤ ਦਿੰਦਾ ਸੀ ! ਪਰ ਇਹ ਲਾਲਚੀ ਲੋਕ ਅੱਧ ਮੰਗ ਰਹੇ ਉਹਦੇ ਤੋਂ

    • @Mani6126
      @Mani6126 Рік тому +5

      Jma shi gl aa bai

    • @chiragchhabra555
      @chiragchhabra555 Рік тому +2

      kam ta sara ehda karka chalda se famous ta ehi se hun shahrukhan warga eva tah nhi karoda rupee lenda kisa gal nu lenda a oh lakha kamayi jave ehda na ta ehnu 5 10 hazar ch hi nipta dinda se eh tah bacha nal dhokha sahi kita ma baap na ohi banda lalchi se eh ta haq mang rha na

    • @PinderSandhu3280
      @PinderSandhu3280 Рік тому

      Ololoo
      Ll

    • @luckymaan415
      @luckymaan415 Рік тому +1

      ​@@chiragchhabra555 motu nu ta is bachi ne famous kita o yad nhi

    • @parmjitkaur-ih1qb
      @parmjitkaur-ih1qb Рік тому

      ​@@Mani6126 kaur

  • @kidslearningisfun122
    @kidslearningisfun122 2 роки тому +208

    ਇਹ ਗੱਲ ਕੋਈ ਇੰਨੀ ਵੱਡੀ ਨਹੀਂ ਸੀ ਚੈਨਲ ਵਾਲੀ ਪਰ ਨੂਰ ਨੂੰ ਇਸ ਸਭ ਲਈ ਤਿਆਰ ਓਹਨਾ ਨੇ ਹੀ ਕੀਤਾ ਹੋਇਆ ਮੇਹਨਤ ਓਹਨਾ ਦੀ ਸਕਰਿਪਟ ਓਹਨਾ ਦੀ

    • @Honeyswa
      @Honeyswa Рік тому +5

      News Channel Da Kam Ki Hai ..Siapa Pvana Ehi Kam Hunda Ehna Da Kehnde Asi Sachai Dikhande

    • @harpreetkaur5022
      @harpreetkaur5022 Рік тому +4

      Absolutely right

    • @rajniminhas7956
      @rajniminhas7956 Рік тому +1

      Daffa karo noor tey noor dey buraa burii

  • @gurbhejsingh6918
    @gurbhejsingh6918 Рік тому +59

    ਸਹੀ ਗੱਲ ਆ ਬਈ ਜੀ ਇਹ ਸੰਦੀਪ ਦਾ ਅਹਿਸਾਨ ਭੁੱਲ ਗਏ ਨੇ। ਸੰਦੀਪ ਸਹੀ ਸੀ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ Рік тому +49

    ਸੰਦੀਪ ਸਿੰਘ ਨੂੰ ਵਾਹਿਗੁਰੂ ਬਹੁਤਾ ਦੇਵੇ

  • @sehajpreetsingh7288
    @sehajpreetsingh7288 Рік тому +49

    ਜਦੋਂ ਕਿਸੇ ਦਾ ਮਤਲਬ ਨਿਕਲ ਗਿਆ ਬਹੁਤ ਹੀ ਲੋਕ ਇਸ ਤਰ੍ਹਾਂ ਦੇ ਹੁੰਦੇ ਹਨ ਵੀਰ ਜੀ ਆਪ ਨੂੰ ਇਦਾਂ ਨਹੀਂ ਸੀ ਕਰਨਾ ਚਾਹੀਦਾ

  • @nishansidhu4938
    @nishansidhu4938 Рік тому +79

    ਬਾਈ ਜੀ ਨਾਂਮ ਹੀ ਬਣਣਾ ਹੀ ਸਭ ਤੋਂ ਵੱਡੀ ਗੱਲ ਹੈ ਨੂਰ ਦਾ ਨਾਮ ਸੰਦੀਪ ਤੂਰ ਕਰਕੇ ਹੀ ਬਣਿਆ ਹੈ ਬੱਚੇ ਦੇ ਮਾਪੇ ਕਿਸੇ ਦੀਆਂ ਗੱਲਾਂ ਵਿਚ ਆ ਗਏ ਲਗਦੇ ਤੂਰ ਨੇਂ ਇਹਨਾਂ ਦਾ ਕੋਈ ਮਾੜਾ ਨਹੀਂ ਕੀਤਾ ਇਹ ਸੰਦੀਪ ਸਿੰਘ ਦਾ ਦੇਣ ਕਦੀ ਨਹੀਂ ਦੇ ਸਕਦੇ

  • @Gurdeepsingh_2682
    @Gurdeepsingh_2682 Рік тому +23

    ਜੇਕਰ ਨਾ ਸੰਦੀਪ ਅੱਗੇ ਕਰਦਾ ਨੂੰਰ ਨੂੰ ਤੇ ਫਿਰ ਕੌਣ ਜਾਣਦਾ ਤੁਹਾਡੀ ਨੂਰ ਨੂੰ, ਤੇ ਨਾ ਹੀ ਤੁਹਾਨੂੰ ਨੂਰ ਦੇ ਹੁਨਰ ਦਾ ਪਤਾ ਲੱਗਦਾ!!

  • @sunitamehra.1313Panjab
    @sunitamehra.1313Panjab Рік тому +27

    Sandeep veere di mehnat sdke Noor aj ethe ae kdi kisi di kiti bhulni ni chahidi Dhanwaad krida ae salute ae sandeep veere nu🙏🙏🙏

  • @Buttar-yr1qc
    @Buttar-yr1qc Рік тому +144

    ਨੂਰ ਲੜਕੀ ਆ ਮੁੰਡਾ ਨਹੀ ੁ ਲਾਲਚੀ ਮਾਪੇ 😦😦

  • @deepjandoria3545
    @deepjandoria3545 Рік тому +25

    7 ਤੋਪਾਂ ਦੀ ਸਲਾਮੀ ਤੁਹਾਨੂੰ ਐਡੀ ਮਹਿੰਗੀ ਖ਼ਬਰ ਦਰਸ਼ਕਾਂ ਸਾਮਣੇ ਲੈ ਕੇ ਆਉਣ ਲਈ,,,

  • @jassaldairyfarm
    @jassaldairyfarm Рік тому +29

    ਇਕ ਗੱਲ ਨੂਰ ਦੇ ਮਾ ਬਾਪ ਲਈ ਤੁਸੀ ਬਾਈ ਲਾਲਚੀ ਹੋ ਓਸ ਤੋਂ ਮਾਫ਼ੀ ਮੰਗ ਲਉ ਓ ਦਿਲ ਦਾ ਸਾਫ਼ ਇਨਸਾਨ ਆ ਉਹ ਮਾਫ਼ ਕਰ ਦਊ।

  • @thewarrior679
    @thewarrior679 2 роки тому +123

    ਐਨੇ ਵੱਡੇ ਮੁੱਦੇ ਬਾਰੇ ਜਾਣਕਾਰੀ ਦੇਣ ਲਈ ਤੁਹਾਨੂੰ ਪਦਮ ਸ਼੍ਰੀ ਐਵਾਰਡ ਤਾਂ ਮਿਲਣਾ ਚਾਹੀਦਾ ਚੈਨਲ ਵਾਲਿਓ

  • @mehto..boy9362
    @mehto..boy9362 Рік тому +11

    ਇਹ ਪੂਰੀ ਉਮਰ ਕੰਮ ਕਰਦਾ ਤਾਂ ਘਰ ਦੀ ਛੱਤ ਨੀ ਸੀ ਬਦਲ ਹੋਣੀ ਇਸ ਕੋਲੋਂ ਅੱਠ ਦਸ ਲੱਖ ਦਾ ਘਰ ਪੈ ਗਿਆ ਹੋਰ ਦੱਸ ਕੀ ਚਾਹੀਦਾ

  • @Panji2000
    @Panji2000 2 роки тому +38

    I think you are totally wrong. Noor is nothing without Sandeep. Sandeep gave Noor alots of training .

  • @deepjelly5514
    @deepjelly5514 Рік тому +95

    ਸੰਦੀਪ ਦੇ ਸਿਰ ਤੋਂ ਘਰ ਪੇ ਗਿਆ ਤੁਹਾਡਾ ਹੋਰ ਪਤਾ ਨਈ ਕਿ ਚਾਹੀ ਦਾ

    • @happynotrious4233
      @happynotrious4233 Рік тому +3

      Ohne awdi jeb cho pvaya.eve yr fuddu galan kiyo krde rehne o.

    • @X.JB.FENCER.X
      @X.JB.FENCER.X Рік тому +4

      @@happynotrious4233 fer pehla kyu ni payea

    • @khushdeep7172
      @khushdeep7172 Рік тому +2

      ਸੱਚੀਂ ਗੱਲ ਆਂ

    • @deepjelly5514
      @deepjelly5514 Рік тому +1

      @@happynotrious4233 22 hak ta one v nai rakhea

  • @lakhbirgir2875
    @lakhbirgir2875 Рік тому +52

    ਦੁਨੀਆਂ, ਮਤਲਬੀ,

  • @ashutweets8824
    @ashutweets8824 Рік тому +14

    Sandeep Bhai bhut vdia insan hai lok kise da ehsan pata ni kyo bhull jande ne bhut galt gall hai ena lyi eh ajj Jo v han Sandeep krke Han baki waheguru sb janda waheguru Sandeep nu v humesha khush rkhe🙏🏻🙏🏻🙏🏻

  • @GurpreetSingh-le7vc
    @GurpreetSingh-le7vc Рік тому +2

    ਯਾਰ ਤੁਸੀਂ ਬਹੁਤ ਵਧੀਆ ਕੀਤਾ ਇਹਨਾਂ ਨੂੰ ਸਾਹਮਣੇ ਲਿਆ ਕੇ ਇਹੋ ਮਸਲਾਂ ਰਹਿ ਗਿਆ ਸੀ ਬਾਕੀ ਸਾਰੇ ਮਸਲੇ ਪੰਜਾਬ ਦੇ ਹੱਲ ਹੋ ਗਏ.. ਇਹਨਾਂ ਦੀ ਇੰਟਰਵਿਊ ਕਰਨ ਨਾਲ ਇੰਡੀਆ ਵਿੱਚੋਂ ਗਰੀਬੀ ਘੱਟ ਗਈ

  • @pawanharinder1646
    @pawanharinder1646 Рік тому +1

    ਨੂਰ ਦੇ ਮਾਤਾ-ਪਿਤਾ ਦੀ ਗਲਤੀ ਹੈ

  • @bhindatoor554
    @bhindatoor554 Рік тому +6

    ਪਹਿਲਾ ਤਾ ਲੋਕ ਧੀਆਂ ਨੂੰ ਬਾਹਰ ਕੁੜੀ ਦੀ ਉਮਰ ਤੋਂ ਵੱਡੇ ਬੰਦੇ ਨਾਲ ਵਿਆਹ ਕਰਵਾਕੇ ਬੇਜਦੇ ਸੀ ਤੇ ਉਸਦੀ ਕਮਾਈ ਖਾਂਦੇ ਸੀ ਹੁਣ ਨਵਾਂ ਟਾਈਮ ਨਵੀ ਟੇਕਨੋਲਜੀ ਆਪਾ ਕਿੱਸੇ ਦਾ ਸ਼ੁਕਰੀਆਂ ਤਾ ਕੀ ਕਰਨਾ ਆਪਣੀ ਕੁੜੀ noor ਦਾ ਵੀ ਕੌਂਫੀਡੈਂਸ ਤੋੜ ਰਹੇ ਹੋ ਜਦੋਂ ਹੁਣ ਬੱਚੇ ਨੂੰ ਕੁਸ਼ ਏਕਟ ਕਰਦੇ 1,2,3, ਵਾਰੀ ਭੁੱਲਿਆ ਤਾ ਤੁਹਾਨੂੰ ਵੀ ਚੰਗਾ ਨੀ ਲੱਗਾ ਹੁਣਾ ਆਪਣੇ ਵੱਲੋ ਤਾ ਤੁਸੀਂ ਉਸਨੂੰ ਪੂਰਾ ਤਿਆਰ ਕਿੱਤਾ ਹੁਣਾ ਪਰ ਉਸ ਦਾ ਜੋ ਟੀਮ ਟਾਈਮ ਸੰਦੀਪ ਤੂਰ ਨਾਲ ਸੀ ਉਹ ਆਪਣੇ ਨਾਲ ਕਰਨ ਲਈ ਬੁਹਤ hard work ਕਰਨਾ ਪੈਣਾ ਤੁਹਾਨੂੰ ਉਹ ਕਰੋ ਨਹੀਂ ਤਾ ਜਦੋਂ ਤੁਹਾਡੇ ਮੁਤਾਬਕ ਤੁਹਾਡੀ ਧੀ noor ਨਾ ਕਰ ਪਾਈ ਤੁਸੀਂ ਖਿਜਣਾ ਉਸਨੂੰ ਜਿਦਾਂ ਉਥੇ ਕਰਦੀ ਸੀ ਉਦਾ ਹੀ ਕਰ ਪੁੱਤ ਪੱਰ ਤੁਹਾਨੂੰ ਪੱਤਾ ਹੀ ਨਹੀਂ ਲੱਗਣਾ ਤੁਸੀਂ ਕਦੋ ਉਸ ਨਾਲ ਧੱਕਾ ਕਰਕੇ ਉਸਦਾ ਦਿਮਾਗ ਕਿਦਾ ਕਰ ਦੇਣਾ ਇਕ ਪੈਸੇ ਲਈ ਬਾਕੀ ਬਾਬਾ ਨਾਨਕ ਜੀ ਤੁਹਾਡੀ ਧੀ ਨੂੰ ਤਰੱਕੀ ਦੇਣ ਵਾਹਿਗੁਰੂ ਜੀ.

  • @punjjaabdesh8659
    @punjjaabdesh8659 Рік тому +6

    ਲੋਕ ਸੋਨੇ ਦੇ ਆਂਡੇ ਨੀ ,ਮੁਰਗੀ ਮਾਰਕੇ ਖਾਣ ਨੂੰ ਪੈਂਦੇ ਆ ।
    ਖਾਓ ਖਾਓ ਤੁਸੀਂ ਵੀ ਮੁਰਗੀ ਮਾਰਕੇ ਈ ਖਾਓ ।
    ਫਿਊਚਰ ਬਣਾਓ ।

  • @sukh5957
    @sukh5957 Рік тому +21

    ਆਹ ਚਵਲ ਫੈਮਲੀ
    ਹੁਣ ਗਲਾ ਆਉਣ ਲਗ ਗਈਆ ਇਹਨਾ ਨੂੰ
    ਸੰਦੀਪ ਤੂਰ ਵਧਿਆ ਹੈ।

  • @sukhmanjeet7877
    @sukhmanjeet7877 2 роки тому +55

    Bai g saari umar Lang jaani c dihari krdiya ghr nai banna c.aaj kal bhlayi da jmana nai. Paisa bande di Matt maar dinda

  • @gurmukhsingh9717
    @gurmukhsingh9717 Рік тому

    ਇੱਕ ਗੱਲ ਚੇਤੇ ਰੱਖੀਂ ਸੀ ਸਨਦੀਪ ਨੇ ਨੂਰ ਨੂੰ ਤਿਆਰ ਕਿਤਾ ਸੀ ਸਨਦੀਪ ਨੇ ਆਪਣੇ ਪੈਸੇ ਖਰਚ ਕਰਕੇ ਕੈਮਰੇ ਖ਼ਰੀਦੇ ਫਿਰ ਸਨਦੀਪ ਨੂਰ ਨੂੰ ਪੈਸੇ ਘੱਟ ਦਿੰਦਾ ਸੀ ਤਾਂ ਵਖਰੇ ਹੋ ਗਏ ਸੀ ਜਦੋਂ ਸਨਦੀਪ ਆਪਣੀ ਮੈਹਤ ਕਰਦਾ ਸੀ ਜਦੋਂ ਨੂਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪੈਸੇ ਦਿਤੇ ਤੁਸੀਂ ਵੀ ਸਨਦੀਪ ਨੂੰ ਦੈਣੇ ਉਸ ਵੇਲੇ ਤੁਸੀਂ ਬਦਲ ਗਏ ਇਹ ਗੱਲ ਪੱਕੀ ਜਦੋਂ ਚਾਰ ਪੈਸੇ ਆ ਜਾਂਦੇ ਉਸ ਵੇਲੇ ਆਪਸ ਵਿੱਚ ਲੜਦੇ ਨੇ ਅਸੀਂ ਤਾਂ ਸਨਦੀਪ ਦੀ ਗੱਲ ਕਰਦੇ ਹਾਂ ਜਿਸ ਨੇ ਨੂਰ ਨੂੰ ਆਪਣੇ ਪੈਸੇ ਖਰਚ ਕੇ ਅੱਗੇ ਵਧਣ ਲਈ ਤਿਆਰ ਕਿਤਾ ਸੀ

  • @naginderkahlon5590
    @naginderkahlon5590 2 роки тому +26

    Noor’s mother is too smart that’s problem

  • @baliharsingh3840
    @baliharsingh3840 Рік тому +34

    ਮਤਲਬੀ ਲੋਕ

  • @jassrandhawa2508
    @jassrandhawa2508 Рік тому +2

    10 ਲੱਖ ਵਿੱਚੋਂ 5 ਲੱਖ ਸੰਦੀਪ ਨੂੰ ਦਿਉ

  • @poojahanspoojahans2895
    @poojahanspoojahans2895 Рік тому +29

    Yr kise da ehsan ni bhulna chahida kina lalchi ho gye yr tusi ohda ehsan zindgi bhr ni bhul skde

  • @happyasi9544
    @happyasi9544 2 роки тому +35

    sorry to say that noor's family 👪 😔 😅 😬 😕 to bad

  • @resputin8012
    @resputin8012 Рік тому +4

    ਯਾਰ ਕਿਸ ਨੂੰ ਹਾਸਾ ਆਉਂਦਾ ਇਹਨਾਂ ਦੀਆ ਵੀਡੀਓਜ਼ ਦੇਖ ਕੇ।

  • @jassrandhawa2508
    @jassrandhawa2508 Рік тому +2

    ਮਾਂ ਬਾਪ ਕਰਕੇ ਨੂਰ ਵੀ ਫੇਲ ਹੋ ਜਾਣਾ

  • @manjotsinghmehra7180
    @manjotsinghmehra7180 Рік тому +26

    Yr captain ne 10 Lakh dita ena .. fr ena ne adha kyu ni dita.. Sandeep toor nu.. eh addh mangde ne ohto

  • @yosoysandhupreetspain
    @yosoysandhupreetspain Рік тому +4

    Paseya di. Lari. Sari. - sandeep. Sara. Karcha. Karda. Si. Video. Te. Hun. Tusi. Ta. Adha. Hesa. Chaunde. ❤

  • @GurvinderSingh-bj7hw
    @GurvinderSingh-bj7hw 2 роки тому +35

    Hnji tusi ehsaan bhul gae

  • @minturajput800
    @minturajput800 Рік тому

    ਨੂਰ ਦਾ ਪੇਜ ਬਣਾਉਣ ਲਈ ਤੁਸੀਂ ਜਨਾਬ ਸੰਦੀਪ ਨੂੰ ਕੀ ਦਿੱਤਾ ਧੋਖਾ ਬੇਈਮਾਨੀ

  • @navdeepsinghbrar1016
    @navdeepsinghbrar1016 Рік тому +3

    ਨਵਾ ਘਰ ਪੈ ਗਿਆ ਇੱਕ ਬੱਚੇ ਦੀ ਕਲਾ ਨਾਲ ਹੋਰ ਕੀ ਭਾਲਦਾ

  • @Jogindersingh-is5ig
    @Jogindersingh-is5ig Рік тому

    ਜੇ ਤੁਹਾਨੂੰ ਭੋਰਾ ਵੀ ਸ਼ਰਮ ਹੈ ਤਾਂ ਨੂਰ ਦੀਆਂ ਸੰਦੀਪ ਨਾਲ ਵੀਡਿਓ ਬਣਾਓ

  • @Aman-pm5wc
    @Aman-pm5wc Рік тому +10

    Jy Sandeep na hunda ty Noor da kise nu pta hi na hunda

  • @arvindgill1534
    @arvindgill1534 Рік тому +11

    Eh girl hai tanhi ani inteligent and telented hai, so esdi look boy wali kyon bnai hai, girl hi show kro, apni soch nu positive rkho , and achhi soch rkho

  • @ti_esports4074
    @ti_esports4074 Рік тому +2

    Sandeep very good man👍👍

  • @tajindartajindar4025
    @tajindartajindar4025 Рік тому +4

    ਅਸਾਨ ਫਰਾ ਮੋਸ ਏ

  • @ShamsherSingh-sn4ni
    @ShamsherSingh-sn4ni Рік тому +2

    ਵੀਰੇ ਜੋ ਵੀ ਕਰਦਾ ਰੱਬ ਚੰਗਾ ਹੀ ਕਰਦਾ ਜੋ ਵੀ ਦਿੰਦਾ ਪਰਮਾਤਮਾ ਦਿੰਦਾ ਕਿਸੇ ਨੂੰ ਕੋਈ ਨਹੀ ਜਾਂਦਾ ਉਸ ਗੁਰੂ ਜੀ ਕੋਲੋਂ ਮੰਗੋ

  • @simratbhullar3861
    @simratbhullar3861 Рік тому +2

    Sandeep good 👍 g ha

  • @jassaldairyfarm
    @jassaldairyfarm Рік тому +4

    ਮੈ ਸਾਰੇ ਕਮੈਂਟਸ ਪੜ੍ਹ ਲਏ। ਇੱਕ ਵੀ ਨੂਰ ਦੇ ਮਾ ਬਾਪ ਦੇ ਹੱਕ ਚ ਨਈ ਨੂਰ ਤਾਂ ਵਿਚਾਰੀ ਬੱਚੀ ਆ ਓ ਦਾ ਕੀ ਕਸੂਰ ਆ ਓਹ ਲਾਲਚੀ ਮਾਪਿਉ। ਕਰ ਲੈਣ ਦਿਉ ਬੱਚੀ ਨੂੰ ਕੁੱਸ਼ ਸਬਰ ਤਾਂ ਕਰਦੇ ਤੁਸੀ । ਤੁਸੀ ਤਾਂ ਮਲੋ ਮਾਲ ਹੋ ਜਾਣਾ ਸੀ। ਮਾਫ਼ ਕਰੋ j ਮੈ ਗਲਤ ਬੋਲਿਆ ਮੇਰਾ ਨੰਬਰ ਵੀ ਆ ਨਿਚੇ ਗੱਲ ਕਰ ਲਿਓ

  • @tajimmigrationfzr
    @tajimmigrationfzr Рік тому +10

    sari sandeep di mahenat a ehna ne bhut mada kam kita a sandeep nal haje ve sandeep nal ral k kam kro

  • @honeykang990
    @honeykang990 Рік тому +4

    10 lakh Jehra mileya c ohde cho v dende fer Sandeep nu ….. o ta ikale rakh gye

  • @reetapuri-gy8wi
    @reetapuri-gy8wi Рік тому

    sandeep honest imandar insan hay bless you beta

  • @mrskarwal1137
    @mrskarwal1137 Рік тому +4

    Waheguru ji mehar karo🙏❤️👌

  • @soniabhagti6793
    @soniabhagti6793 Рік тому +12

    Sandeep tuhade lai rabb c tusi Jo kita glt kita

  • @Lovegillsidhu
    @Lovegillsidhu Рік тому

    Sandeep toor kar k hi Noor famous hoi and oh da talent lokha agge aya. Nhi tn ohne eda di life nhi milni c....

  • @jobanjanjua8824
    @jobanjanjua8824 Рік тому +2

    Sandeep toor G.O.•A.T ……… greatest personality of all time

    • @LuckySingh-yc6xl
      @LuckySingh-yc6xl Рік тому

      Nor take good decision vir g nor nu dabo na

    • @jobanjanjua8824
      @jobanjanjua8824 Рік тому

      @@LuckySingh-yc6xl daban nu bhaji mein kehra bulldozer leke aya… sandeep toor na hunda Noor ds ghr v nhi bnana c duja sarkara naukri mili oh v nhi milni c teeja har vedeo de oh paise dinda c jihne bnde c inna ne Ki kita dhoka Dita te hun pshtande v pye aa

  • @mintu139
    @mintu139 2 роки тому +16

    Waheguru meher kare 🥰🙏🏻

  • @STG_Stars
    @STG_Stars Рік тому +6

    Money is important for every one

  • @mpsingh3445
    @mpsingh3445 Рік тому +2

    Lakh Lahnat aa tuhade te paisiyan piche hi lar pae

  • @saabbullar4442
    @saabbullar4442 Рік тому +1

    ਜੋ ਮਰਜ਼ੀ ਕਰ ਲਵੋ ਜੇਕਰ ਇਕੱਠੇ ਨਾ ਹੋਏ ਤਾ ਦੋਵੇਂ ਹੀ ਘਰ ਬੈਠ ਕੇ ਸਾਗ ਖਾਇਆਂ ਕਰਨ ਗੇ

  • @ramandeepkaur1153
    @ramandeepkaur1153 Рік тому +2

    Platform ta odhe dady ewe keh rhe aa b Pata ni Noor ne ki achieve kr lea sqndeel veera nyc lgg ria

  • @PrinceSharmaChicago
    @PrinceSharmaChicago Рік тому +13

    Rabb ne thonu ena kuch ditta. Par tusi hun paise piche e pege… jwaakan nu v ki sikha rhe ooo…

  • @gurmeetkaur-ox1nl
    @gurmeetkaur-ox1nl 2 роки тому +13

    Waheguru ji meher karo

  • @user-gz292
    @user-gz292 Рік тому +10

    Sandeep toor ne hi naa bnaya c noor daa.

  • @jobanjanjua8824
    @jobanjanjua8824 Рік тому

    Well done sandeep toor ni new guy greatest human being

  • @harjinderkaur9203
    @harjinderkaur9203 Рік тому +13

    sandeep very pure hearted person...parents doesn't know

  • @ggkk4579
    @ggkk4579 Рік тому +2

    Sandeep karke agge wade ho tusiiiii

  • @jobanjanjua8824
    @jobanjanjua8824 Рік тому +2

    Sandeep toor ik real Insaan hai… tuc pair chad gye….. uncle g….

  • @manjotsinghmehra7180
    @manjotsinghmehra7180 Рік тому +13

    Jo marji aa thonu ki to ki bna dita Sandeep toor ne.. sirf id di gal ni.. gal ta sare paise di aa ..

  • @karmanjotsingh7489
    @karmanjotsingh7489 Рік тому +15

    Noor de mata bhut tej a kivn winga teda monh krdi a

    • @Gamingwar02
      @Gamingwar02 Рік тому

      Sandeep di maa winga tedha mooh krdi🤣🤣🤣

    • @rubykn8030
      @rubykn8030 Рік тому +1

      Ohda moh he teda a ki kare vichri kuri di kami kha kha k hogea mufat da wakwas karda na ma ta peo kamal mudhdna English bolan the try karda n now they wants to make her singer they teaching her sidhu song to get famous. 👵👵👵👵👵👵

  • @ramanmalhi8179
    @ramanmalhi8179 Рік тому +1

    Sandeep veer g vadea c

  • @moneysingh2618
    @moneysingh2618 Рік тому +1

    Bhut gult gul aa thode lalchyam layi.ustaad daa dita ਗੁਣ taa loki sari umer ni bhulde.tuci sandeep to ado aadh bhalde c.odo kithe c jado 10.lakh milayam thonu ohcho v adha hisa sandeep noo dinde fer thoda hak banda c adho adh pese magan daa

  • @manjotsinghmehra7180
    @manjotsinghmehra7180 Рік тому +8

    Noor da hun page ta bna ta .. jodidar v hor mill jau.. fer odhe nal ladai ho jau.. paise de addh layi.. eni ghatt age de vich 15 to 20 thousand kma reha c..

  • @Mr.sains_gurdeep
    @Mr.sains_gurdeep Рік тому

    sudeep bai di mehnat or ona de dilog jis krke aaj tusi vdiya roti kha rahe ho....es lyi ona nu kde bhuleyo na

  • @saarvsingh5372
    @saarvsingh5372 Рік тому +3

    Camera ohna da editing ohna di mehanat oh karvonde rahe Noor kolo Noor da channel kade te bnonde

  • @abdulrazzak8135
    @abdulrazzak8135 Рік тому +2

    ਪੈਸੇ ਕਰ ਕੇ ਕੀਤਾ ਹੋਰ ਦਸ ਕੀ ਕੀਤਾ

  • @rajeshgoyal2447
    @rajeshgoyal2447 Рік тому

    Apani mehnat karkay pada bachaya nu Noor dey bapu

  • @Gavysahota777
    @Gavysahota777 2 роки тому +3

    Thnku ji jhrde meri support 😊 krde and jhrde nahi krde ohna da v dhanwad 😊❤🙏🏻😊

    • @life-scaler
      @life-scaler Рік тому

      Laahnat aa tuhade te, dhee di kamaayi khaan waaleo kan j ro...... laalchi te girey hoe kan jar lok....harhdu laahnat tuhade te

  • @mitraaa691
    @mitraaa691 Рік тому +3

    Sandeep good guy ral mil ke Raho please sukhar karo God da

  • @jashankhehra2731
    @jashankhehra2731 Рік тому +6

    Eh lalachi ho gye , ehna nu ta eh v pta ni c hona k video kive bndi but jine tanu rijak payea ohnu e tusi mara bolde o, jada de lalach ne tanu thore to v guva dita , tusi page nu Ki krna c jad tanu money mildi c , bache nu mohre krke tusi lalach karn lg gye, it’s not Gud

  • @devindersingh4714
    @devindersingh4714 Рік тому +2

    Lok payse peche alag ho jande ne

  • @ManjeetSingh-ge8jn
    @ManjeetSingh-ge8jn Рік тому +2

    Tusi Sandeep nu ki Dita aj tak

  • @deepakmehra7409
    @deepakmehra7409 Рік тому +3

    Bache lyi pyr nhi Paisa mng reha ehda peo

  • @user-gz292
    @user-gz292 Рік тому +6

    Noor parents look like greedy

  • @jasvirsingh5148
    @jasvirsingh5148 Рік тому +13

    Sandeep thik c

  • @honeykang990
    @honeykang990 Рік тому +2

    Jaan k interview krde firde ne hun k chal jawe kmm

  • @parampreetsinghmakar
    @parampreetsinghmakar Рік тому +10

    Ustad bina chela kise km da ni

  • @SPJ58
    @SPJ58 Рік тому

    ਤੁਸੀਂ ਸੰਦੀਪ ਨਾਲ ਠੀਕ ਨਹੀਂ ਕੀਤਾ

  • @naitiksharma615
    @naitiksharma615 Рік тому

    Tuhanu hi stand krn wala Sandeep hi ha... ghr v tn v bnea noor super star ha ya script likhdi hh

  • @GodBless_1313
    @GodBless_1313 Рік тому

    ਚੈਨਲ ਬਣਾ ਲਏ ਆਵਦੇ ਤੇ ਹੁਣ ਕਿਵੇਂ ਆ? ਹੁਣ ਮਿਲ ਗਏ ਮੀਲੀਅਨ ਵਿਉ ਤੇ ਮੀਲੀਅਨ ਸਬਸਕਰਾਇਬਰ

  • @mansimarn1332
    @mansimarn1332 Рік тому +1

    ਲੋਕਾਂ ਨੂੰ ਖਾਣਾ ਨਹੀਂ ਆਉਂਦਾ । ਲਾਲਚੀ ਲੋਕ

  • @daljitsinghsangrur
    @daljitsinghsangrur Рік тому

    Sandeep ne ese video da nakli roop banyia 😂😂😂😂😂

  • @PakkePindaAale
    @PakkePindaAale Рік тому +2

    bai main thodya video tan nai dekhya ik do k nu shadke kde par captan time jrur dekhya c thonu jo v ajj milya sara sandeep krke hi milya bai tuc tan sarri umar ohda den ni de skde

  • @dhanwantmoga
    @dhanwantmoga Рік тому +1

    Jadh video nahi ce aondiya os time vi tan sarda he ce..nalle hon tan ah Hollywood challe gaie honi ah..

  • @Jogindersingh-is5ig
    @Jogindersingh-is5ig Рік тому

    ਤੁਸੀਂ ਸੋਚੋ ਐਸਾ ਘਰ ਤੁਸੀਂ ਸਾਰੀ ਉਮਰ ਨੀਬਣਾ ਸਕਦੇ ਸੀ

  • @jobanjanjua8824
    @jobanjanjua8824 Рік тому +1

    Sandeep toor tan pehla hi famous c jd Noor hegi v nhi c oda pehla hi 5 lakh UA-cam te hega c Noor toh pehla oh v bht chlda c pehla v Noor krke nhi hoya famous Mtlb Noor nu ohne kreya famous and thada ghr bn gya plus job sarkari mil gyi te bki oh paise v vdia dinda c hmesha hun dhakke khao please phir pta lgguga hankaar kruge c tuc

  • @ਪੁਆਧੀਏਰੀਆ

    ਸਿਆਣੇ ਕਹਿੰਦੇ ਨੇ ਕੁਤਆ ਘਿੳ ਨੂੰ ਨਹੀਂ ਹਜਮ ਹੁਦਾ ੲਹਨਾ ਸੋਹਰਤ ਨਹੀਂ ਹਜਮ ਹੲ

  • @Kaur-ym2jr
    @Kaur-ym2jr Рік тому +2

    8-10 lakh da ghar bnn gya noor da.. je ohda apna page hunda ta one ena paisa kma laina c kya???

  • @gulabsinghgulabsingh4636
    @gulabsinghgulabsingh4636 Рік тому +1

    Eh galt bolde ne Sandeep bilkul sahi hai

  • @MohanSingh-ky4fe
    @MohanSingh-ky4fe Рік тому +3

    ਸੰਦੀਪ ਨੂੰ ਭੁੱਲ ਗਏ ਤੁਸੀਂ

  • @NavjotSingh-ev3le
    @NavjotSingh-ev3le Рік тому +4

    when you gets to greedy, that's what happens

  • @gurpreetsingh-lf5sl
    @gurpreetsingh-lf5sl Рік тому

    Thada ghar sandeep larke banya thano kon janda se rab da sukar karo thada ghar ban gaya

  • @ashutweets8824
    @ashutweets8824 Рік тому +2

    Har tha Paisa Kam ni auna naam v bhut Kam aunda jo ajj sirf Sandeep veere kol aa rab sb nu khush rkhe par sandeep Veera bhut vdia insan hai

  • @tajindartajindar4025
    @tajindartajindar4025 Рік тому

    ਨੂਰ ਦੀ ਜੱਗਦੀ ਏ ਮਾ ਪਿਉ ਨੇ ਖਰਾਬ ਕਰ ਦੇਣੀ

  • @sidhusaab-lr6pi
    @sidhusaab-lr6pi Рік тому +4

    Uncle ji sabar da phal mitha hunda,
    Par tusi thoda Kali kar ge
    Noor nu ik pehchan mili, but, mili Sandeep naal hi aa . Tusi Galt ho uncal ji