🔴ਸ਼ਹੀਦੀ ਭਾਈ ਤਾਰੂ ਸਿੰਘ ਜੀ🔺ਕਵੀਸ਼ਰ ਜਗੀਰ ਸਿੰਘ ਮਸਤ//ਨਿਰਮਲ ਸਿੰਘ ਚੋਹਲਾ ਸਾਹਿਬ🔺Shaheed Bhai Taaru Singh Ji

Поділитися
Вставка
  • Опубліковано 16 вер 2020
  • ਕਵੀਸ਼ਰੀ ਪ੍ਰਸੰਗ-ਸ਼ਹੀਦੀ ਭਾਈ ਤਾਰੂ ਸਿੰਘ ਜੀ
    ਕਵੀਸ਼ਰ ਭਾਈ ਜਗੀਰ ਸਿੰਘ ਮਸਤ ਅਤੇ ਸਾਥੀ
    ਕਵੀਸ਼ਰ ਸ਼ਹੀਦ ਨਿਰਮਲ ਸਿੰਘ ਚੋਹਲਾ ਸਾਹਿਬ ਵਾਲੇ
    Kavishri - Shaheedi Bhai Taaru Singh Ji
    Kavishar Bhai Jagir Singh Mast and Sathi
    Kavishar Shaheed Bhai Nirmal Singh Chohla Sahib Wale
    For more videos subscribe our UA-cam channel Khalsa 1699 records and press 🔔 icon for more updates
    📞WhatsApp number +9197800-37146
  • Фільми й анімація

КОМЕНТАРІ • 34

  • @user-ls3me9oc2m
    @user-ls3me9oc2m 4 місяці тому +2

    ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਵਾਲਿਆਂ ਦੀ ਸ਼ਹੀਦੀ ਨੂੰ ਪ੍ਰਣਾਮ ਹੈ 🙏🙏

  • @bakhshishsingh5298
    @bakhshishsingh5298 3 роки тому +15

    ਨਿਰਮਲ ਸਿੰਘ ਜੀ ਚੋਹਲਾ ਸਾਹਿਬ ਵਾਲੇ ਨੂੰ ਬਹੁਤ ਤਸੀਹੇ ਦੇ ਕੇ ਸਹੀਦ ਕੀਤਾ ਸੀਂ ਪਰਨਾਮ ਸਹੀਦਾ ਨੂੰ ਸਹੀਦ ਭਾਈ ਨਿਰਮਲ ਸਿੰਘ ਸਹੀਦ ਦੀ ਜ਼ਬਾਨ ਕਟ ਦਿੱਤੀ ਸੀ

  • @sewaksidhu416
    @sewaksidhu416 Рік тому +2

    ਦਾਸ ਨੂੰ ਆਖਰੀ ਸਾਹਾਂ ਤੱਕ ਯਾਦ ਰਹਿਗਾਂ ਵੀਰ ਨਿਰਮਲ ਸਿੰਘ ਜੀ 🌹🙏🙏

  • @dilrajkaur2070
    @dilrajkaur2070 Місяць тому

    ਬਹੁਤ ਦੁੱਖ ਹੋਇਆ ਭਾਈ ਸਹਿਬ ਜੀ ਦਾ

  • @ishardhamtv7989
    @ishardhamtv7989 3 роки тому +9

    ਐਸੀ ਕਵੀਸ਼ਰੀ ਨੂੰ ਹਮੇਸ਼ਾਂ ਸ਼ੀਸ਼ ਝੁਕ ਦਾ

  • @JasvirSingh-zu8iw
    @JasvirSingh-zu8iw 10 місяців тому +2

    Waheguru ji

  • @HeeraSingh-kw5bv
    @HeeraSingh-kw5bv 2 роки тому +4

    ਧੰਨ ਭਾਈ ਚੋਹਲਾ ਸਾਹਿਬ ਜੀ

  • @ranjitsingh7231
    @ranjitsingh7231 3 роки тому +9

    ਵਾਹ ਬਈ ਵਾਹ, ਕਿਆ ਬਾਤ ਹੈ ਭਾਈ ਨਿਰਮਲ ਸਿੰਘ ਚੋਹਲਾ

  • @sewaksidhu416
    @sewaksidhu416 Рік тому +3

    ਧੰਨ ਧੰਨ ਅਮਰ ਸ਼ਹੀਦ ਭਾਈ ਨਿਰਮਲ ਸਿੰਘ ਚੋ੍ਹਲਾ ਸਾਹਿਬ ਜੀ ਵੀਰ ਤੂੰ ਸਦਾ ਹੀ ਜੀਉਂਦਾ ਹੈ 🙏🌹🙏

  • @JASKARANSingh-re8pd
    @JASKARANSingh-re8pd 3 місяці тому

    ਵਾਹ ਭਾਈ ਨਿਰਮਲ ਸਿੰਹਾਂ ਨਹੀਂ ਰੀਸਾਂ ਤੇਰੀਆਂ ਸ਼ਹੀਦੀ ਤੋਂ ਬਾਅਦ ਵੀ ਕੌਮ ਯਾਦ ਕਰਦੀ ਐ

  • @hardevsingh-ze3cu
    @hardevsingh-ze3cu Рік тому +3

    ਕਵੀਸ਼ਰ ਸ਼ਹੀਦ ਭਾਈ ਨਿਰਮਲ ਸਿੰਘ ਜੀ ਚੋਹਲਾ ਸਾਹਿਬ ਬੜੇ ਮਹਾਨ ਕਵੀਸਰ ਹੋਏ ਸਨ। ਅਸੀਂ ਸ਼ੁਰੂ ਤੋਂ ਸੁਣਦੇ ਆਏ ਹਾਂ।ਇਹਨਾਂ ਮੰਦਰਾਂ ਵਾਲੇ ਜੋੜ ਮੇਲੇ ਤੇ ਕਿਹਾ ਸੀ ਕੇ ਮੇਰੀ ਇੱਛਾ ਹੈ ਕੇ ਕੲੀ ਨਿਰਮਲ ਸਿੰਘ ਵਰਗੇ ਕੲਈ ਕਵੀਸ਼ਰ ਬੰਨਣ।ਫਿਰ ਰਾਹੁਲ ਚਾਹਲ ਦੇ ਬੱਚੇ ਕਵੀਸ਼ਰ ਬਣੇ।
    ਦਾਸ ਹਰਦੇਵ ਸਿੰਘ ਸੰਗਤਪੁਰਾ ਪੱਕਾ ਫੈਨ

  • @gurbanichanantv6944
    @gurbanichanantv6944 3 роки тому +10

    ਚੋਹਲਾ ਸਾਹਿਬ ਅਮਰ ਹਨਜੀ

  • @darmsinghdarmsingh1558
    @darmsinghdarmsingh1558 29 днів тому

    Waheguru ji waheguru ji

  • @sukhdevsingh-qg1pb
    @sukhdevsingh-qg1pb Рік тому +2

    ਸਤਿ ਨਾਮ ਵਾਹਿਗੁਰੂ

  • @ishardhamtv7989
    @ishardhamtv7989 3 роки тому +14

    ਧੰਨ ਭਾਈ ਨਿਰਮਲ ਸਿੰਘ ਜੀ

  • @shamnumberdar2954
    @shamnumberdar2954 Рік тому

    Exe,

  • @gurjitsingh4467
    @gurjitsingh4467 2 роки тому +3

    Vaheguru Ji

  • @NishanSingh-et2lm
    @NishanSingh-et2lm 3 місяці тому +1

    ਵਾਹਿਗੁਰੂ ਜੀ 🙏🏻

  • @DilbagSingh-sp2yp
    @DilbagSingh-sp2yp Рік тому +1

    Waheguru ji, shukar hai ji shukar, asi thak jawange par aap ji datta di bakshih kari jande ho na aakde ho na thakde ho, rehmat hoi jo kavishri rupi dawai tusa de diti, jo chardikala, honsla, te attah payar sahaj subah hi pargat ho reha hai.

  • @saabsandhu407
    @saabsandhu407 2 роки тому +1

    ਭਾਈ ਨਿਰਮਲ ਸਿੰਘ

  • @parmindersinghgadhra8982
    @parmindersinghgadhra8982 2 роки тому +1

    Bhut vdhia ji

  • @avneetsingh1098
    @avneetsingh1098 Рік тому

    ਵਾਹਿਗੁਰੂ ਜੀ

  • @sonaladhuwala2060
    @sonaladhuwala2060 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @goalzilla111
    @goalzilla111 3 роки тому +3

    waheguru ji

  • @avtarsinghchahal5062
    @avtarsinghchahal5062 Рік тому +1

    ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਕੋਟਿਨ ਕੋਟ ਪ੍ਰਣਾਮ ਵਾਹਿਗੁਰੂ ਜੀ

  • @ManpreetSingh-ti8qy
    @ManpreetSingh-ti8qy 5 місяців тому

    WAHEGURUJIKAKHALSAVAHEGURUJIKIFATEHFATEHJIKHALSJAICHARHDIKALAJIKHALSAJICHARHDIKALAJIGURUPYAREOGURUPYARISAADHSANGATJIFATEHJIBABAJI

  • @mehtabsinghmehtab4992
    @mehtabsinghmehtab4992 3 роки тому +4

    ਸ਼ਹੀਦ ਕੌਮਾਂ ਦਾ ਸਿਰਮਾਇਆ ਹੁੰਦੇ ਨੇ

  • @anuragmishra8853
    @anuragmishra8853 2 роки тому +2

    Bhai nirmal singh chohla bot tashadat chelya ko ko k shaheed kita c police valya

  • @Gurmeetsingh-hl6di
    @Gurmeetsingh-hl6di 3 роки тому +2

    ਵਾਹਿਗੁਰੂ

  • @gurjodhbajwa6840
    @gurjodhbajwa6840 2 роки тому +1

    Waheguru ji

  • @gurjitsingh4467
    @gurjitsingh4467 2 роки тому +1

    Vaheguru Vaheguru vaheguru vaheguru Ji