ਬਾਈ ਕਹਿੰਦਾ ਆ ਟ੍ਰੈਕਟਰ ਤੁਹਾਡੇ ਚੈਨਲ ਤੇ ਹੀ ਲਾਂਚ ਕਰਨਾ ਦੁਨੀਆਂ ਦਾ ਪਹਿਲਾ ਟਰੈਕਟਰ 9464200077

Поділитися
Вставка
  • Опубліковано 23 лют 2021
  • #tractorvideo
    #modifyford
    #fordtractor

КОМЕНТАРІ • 284

  • @GaganDeep-hc1sk
    @GaganDeep-hc1sk 3 роки тому +131

    ਬਾਈ ਜੀ ਇੱਕ ਕਿਸਾਨੀ ਝੰਡਾ ਲਾ ਦਿਉ ❤️

  • @devball9179
    @devball9179 3 роки тому +25

    ਬਾਈ ਜੀ ਨੇ ਤਾਂ ਉਹ ਕਹਾਵਤ ਸੱਚ ਕਰ ਦਿੱਤੀ ਕੀ ਮੂਰਦੇ ਜਾਨ ਪਾ ਦਿੱਤੀ ਨਹੀਂ ਹੋਣਾ ਇਹੋ ਜਿਹੇ ਆਰਟੀਟੈਕ

  • @rupindersingh5747
    @rupindersingh5747 3 роки тому +64

    Kis kis nu video de starting ch asli lageya like karo g

  • @jagdevsingh5432
    @jagdevsingh5432 3 роки тому +3

    ਬਾਈ ਜੀ ਨਿਸ਼ਾਨ ਸ਼ਹਿਬ ਜਰੂਰ ਲਾਈਓਂ, ਪੰਜਾਬ ਵਸਦਾ ਗੁਰਾ ਦੇ ਨਾਮ ਤੇ, ਜੱਟ ਦਾ ਪੁੱਤ ਗੁਰੂ ਦਾ ਸਿੱਖ, ਬਾਈ ਜੀ ਬਹੁਤ ਵਧੀਆ ਕੰਮ ਕੀਤਾ, good wishing for you

  • @sonuchauhan879
    @sonuchauhan879 3 роки тому +2

    ਵਾਹ ਜੀ ਵਾਹ, ਬਾ-ਕਮਾਲ ਕਲਾਕਾਰੀ ਹੈ ਵੀਰ ਜੀ ਦੀ 👌👌👌👌

  • @gurlalsinghsandhu2135
    @gurlalsinghsandhu2135 3 роки тому +14

    ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਉਤੇ ਮੇਹਰ ਕਰਨ

  • @chahalhollanwali
    @chahalhollanwali 3 роки тому +58

    ਬਹੁਤ ਵਧੀਆ ਕਲਾਕਾਰੀ

  • @gurjeetmaan2488
    @gurjeetmaan2488 3 роки тому +3

    V nic work bai ji shabbad ne tareef karn lyi Aina wdia Kam keta .stay blessed 👍

  • @GagandeepSingh-qy9tp
    @GagandeepSingh-qy9tp 3 роки тому

    ਬਹੁਤ ਵਧੀਆ ਕਲਾਕਾਰੀ ਜਮਾ ਰਿਜ਼ਨਲ ਲਗਦਾ ਛੱਦਕੇ ਵਾਈ 3600ਬਨੋਣਂਵਾਲਿਆ ਸਿਰਾ ਕਰਤਾ👍👍👍👍👍👌👌👌👌👌

  • @balvirdhaliwal6440
    @balvirdhaliwal6440 3 роки тому

    ਬਾਈ ਜੀ ਦੀ ਕਲਾਂ ਨੂੰ ਦਿਲੋਂ ਸ਼ਲਾਮ ਹੈ। ਧੰਨਵਾਦ

  • @Rajeshkumar-wf3hw
    @Rajeshkumar-wf3hw 3 роки тому +2

    ਮੁਹਰੇ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਲਿੱਖ ਦੋ 🙏

  • @dilpreetsidhu066
    @dilpreetsidhu066 3 роки тому +1

    Ford da shaunk bhut aaa loka vich hle v salute to art

  • @user-tk2ev3wc6w
    @user-tk2ev3wc6w 3 роки тому

    ਬਾਈ ਮੁਰਦੇ ਚ ਜਾਨ ਪਾਉਣ ਵਾਲੀ ਗੱਲ ਹੈ ਕਿ ਕੋਈ ਮੰਨਿਆ ਨੀ ਇਹ ਅਸਲੀ ਹੈ ਖਿਡੌਣਾ ਕਿਵੇ ਕਹਿ ਦੇ ਲੋਕ ਸ਼ਰਤ ਲਾਉਣ ਨੂੰ ਤਿਆਰ ਹੈ

  • @SonuSingh-hb3sp
    @SonuSingh-hb3sp 3 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਕੀ ਸਾਰੇ ਕੰਮ ਵਧੀਆ ਬਣਾਉਣ ਵਾਲੇ ਵੀਰ ਦੇ
    ਪਰ ਵੀਰ ਜੀ ਗੁਰਦੁਆਰਾ ਸਾਹਿਬ ਜੀ ਦੀ ਕਾਪੀ ਨਾ ਕਰੋ ਕਿਉਂ ਕਿ ਡੁਪਲੀਕੇਟ ਚੀਜਾਂ
    ਖਾਲਸ ਚੀਜਾਂ ਦੀ ਕਦਰ ਬਹੁਤ ਘਟਾਉਂਦੀਆਂ
    ਸਾਡੀ ਤਾਂ ਹਥ ਜੋੜ ਬੇਨਤੀ ਆ
    ਬਾਕੀ ਤੇਰੀ ਆਪਣੀ ਸੋਚ ਆ ਵੀਰੇ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @BhupinderSingh-ul8im
    @BhupinderSingh-ul8im 3 роки тому

    ਬਹੁਤ ਵਧੀਆ ਜੀ, ਖੁਸ਼ ਰਹੋ, ਤਰੱਕੀਆਂ ਕਰਦੇ ਰਹੋ ਜੀ।

  • @deepsaini7536
    @deepsaini7536 3 роки тому

    Paji tuci sachi att kraati love you paji so much paji ji bohat sohna bnaya tuci sachi dil ni bharda dekh dekh ke paji

  • @chyasirslife1225
    @chyasirslife1225 3 роки тому +3

    Buhat vadiya kayak bat ay zabardast 👍💯 sukhdeep veer ji Bhai ji day sonay day hath na 🙏 zandabad 💞 nice video 👍 silanwali Sargodha Punjab Pakistan

  • @gurinderkharoud5658
    @gurinderkharoud5658 3 роки тому +61

    Kya baat aa y mainu taan pehla lageya v asali tractor aa😲

  • @sarajmanes4505
    @sarajmanes4505 3 роки тому

    Sat Shri Akal Ji Lajawab Kalakari So Beautiful Tarctor Thanks Ji

  • @user-ef4xc4po2u
    @user-ef4xc4po2u 3 роки тому

    ਸਬਰ ਸਿਦਕ ਤੋਂ ਡੋਲੀ ਨਾ ਗਭਰੂ ਦੇਸ਼ ਪੰਜਾਬ ਦੀਆ
    ਘਰ ਘਰ ਤੇਰੀ ਮਿਹਕ ਪੁਹੰਚੇ ਫੁੱਲ ਵੇ ਗੁਲਾਬ ਦਿਆ

  • @rajveermander3217
    @rajveermander3217 3 роки тому +1

    Wmk Ji Waheguru Ji Sabna te Hamesha Meher Krna Ji God bless you Ji

  • @babbucheema8116
    @babbucheema8116 3 роки тому +1

    ਵਾਹਿਗੁਰੂ ਮਿਹਰ ਰੱਖੇ ਜੀ

  • @punjabpunjabiatzindabad2702
    @punjabpunjabiatzindabad2702 3 роки тому +4

    ਬਾਈ ਜੀ ਤੁਹਾਡੀ ਕਲਾ ਦਾ ਕੋਈ ਮੁੱਲ ਨੀ

  • @balwindermatharu106
    @balwindermatharu106 3 роки тому

    Att aa ji sabh kuch
    God bless you Iqbal Singh ji

  • @JoginderSingh-nq4ci
    @JoginderSingh-nq4ci 3 роки тому +1

    Waheguru ji kirpa karan very nice veer JI

  • @allraundergroup3635
    @allraundergroup3635 3 роки тому +3

    Wah o mare vir att e kra te rab tenu din dugne ta rat cugne treke kra

  • @kulwindersng6109
    @kulwindersng6109 3 роки тому

    ਵਾਹਿਗੁਰੂ ਭਲੀ ਕਰੇ ਅਤੇ ਤੁਸੀਂ ਤਰੱਕੀਆਂ ਕਰੋਂ ਜੀ ਵਾਹਿਗੁਰੂ ਜੀ ਵਾਹਿਗੁਰੂ

  • @sheraaujla9516
    @sheraaujla9516 3 роки тому +2

    Kya baat aa bai ji..bahut sohna 👌 👌 👌 👌 👌

  • @bantypawar7169
    @bantypawar7169 3 роки тому +2

    1 year bad me jhaj di sai den ana paji 👍👍 . Pave 5 lakh lagje jhaj. Te pr eda wada te ehe g chij bnani aa nall de 10 pind jhaj dekhen aan .👍👍👍❤️❤️❤️❤️❤️ . Cahe 5 da v 10 lakh lagje .❤️❤️

  • @jaghusingh2706
    @jaghusingh2706 3 роки тому +2

    Wah Ji wah Nice Paaji God bless you

  • @gurisidhu5263
    @gurisidhu5263 3 роки тому +6

    Siraa 22 ji

  • @amanbrar7370
    @amanbrar7370 3 роки тому +1

    ਵੀਰ ਸੁਖਦੀਪ ਮਾਇਕ ਹੋਰ ਕਵਾਲਟੀ ਲੈਣ ਦੀ ਲੋੜ ਹੈ ਵੀਡੀਓ ਵਿੱਚ ਅਵਾਜ਼ ਧੋੜਾ ਜਿਹਾ ਵੀ ਦੂਰ ਹੋਣ ਤੇ ਆਵਾਜ਼ ਪੂਰੀ ਕੈਚ ਨਹੀਂ ਕਰਦਾ
    ਡਬਲ ਵਾਲਾ ਮਾਇਕ ਆੳਂਦਾ ੳੁਹ ਵਰਤੋਂ ਵੀਰ ਅਵਾਜ਼ ਕੈਚ ਕਰਦਾ ਡਬਲ ਵਾਲਾ
    ਫੇਰ ਵੀਡੀਓ ਵਿੱਚ ਹੋਰ ਕੈਮ ਲੱਗੂ

  • @jasjit67
    @jasjit67 3 роки тому

    Waheguru aap di kala nu uchaieaan bakshey

  • @tractorandfarmingvlogs8931
    @tractorandfarmingvlogs8931 3 роки тому

    Bahut ghant veer. Tu ek Sacha artist aa . ✊🙏👍🏻✌️

  • @myland973
    @myland973 3 роки тому +1

    ਸ਼ਾਬਾਸ਼ੇ ਵੀਰ ਤੇਰੀ ਕਲਾ ਕਮਾਲ ਦੀ ੲੇ

  • @kindasingh6235
    @kindasingh6235 3 роки тому +2

    ਭਰਾ ਬਹੁਤ ਸਿਆਣਾ ਤਾ ਹੈ ਨਹੀ ਮੈਂ ਪਰ ਜੋ ਤੁਸੀ ਟਰੈਕਟਰ ਨੂੰ ਲਾਈਟ ਦਾ ਸਿਸਟਮ ਸੈਟ ਕੀਤਾ ਉਸ ਨਾਲ ਸੋਰਟ ਸਰਕਟ ਦਾ ਖਤਰਾ ਰਹਿਣਾ ਜਿਸ ਨਾਲ ਪਲਾਸਟਿਕ ਟਰੈਕਟਰ ਨੂੰ ਅੱਗ ਲੱਗਣ ਦਾ ਖਤਰਾ ਰਹਿਣਾ ਜਿਆਦਾ ਬੋਲਟਜ ਨਾਲ ਸੋ ਇਸ ਲਾਈਟ ਸਿਸਟਮ ਨੂੰ ਸੋਚ ਕੇ ਸੈਟ ਕੀਤਾ ਜਾਵੇ

  • @hardeepaulakh7779
    @hardeepaulakh7779 3 роки тому

    Bht vadia kalakari bai da👍👍👍

  • @HarjinderSingh-pz1sz
    @HarjinderSingh-pz1sz 3 роки тому +2

    ਬਾਈ ਜੀ ਟਰੈਕਟਰ ਦੀ ਅਵਾਜ਼ ਵੀ ਰੀਕਾਰਡ ਕਰਕੇ ਸਪੀਕਰ ਫਿਟ ਕਰਦੋ

  • @gillsaabji6804
    @gillsaabji6804 3 роки тому

    Vadiya Bhai ji bhut good

  • @amanbrar7370
    @amanbrar7370 3 роки тому

    ਬਹੁਤ ਵਧੀਆ ਵੀਡੀਓ ਵੀਰ
    ਮਾਇਕ ਡਬਲ ਵਾਲਾ ਵਰਤੋਂ

  • @nirmaljeetsingh2075
    @nirmaljeetsingh2075 3 роки тому +1

    Bhout wdia Artist aa veer g slute aa sir g

  • @jugalkishore5785
    @jugalkishore5785 3 роки тому +1

    Bhot vadiya veer

  • @sunnydholanwal6056
    @sunnydholanwal6056 3 роки тому +1

    baba kirpa kra jldi hi ava 22 tra kol 🙏

  • @rishisaini1450
    @rishisaini1450 3 роки тому +1

    Bhut vadiya g 👍🏻👍🏻👍🏻👍🏻👌👌👌👌👌👌

  • @ravidhanesar2372
    @ravidhanesar2372 2 роки тому

    Kamaal krti aa ta veer sira banda

  • @lovepreetkaursandhu4376
    @lovepreetkaursandhu4376 3 роки тому

    Great art..high end 🚜🚜

  • @shamshersinghsingh6876
    @shamshersinghsingh6876 3 роки тому +2

    Siraaaaaaa km bro

  • @rajindersinghpannu3030
    @rajindersinghpannu3030 3 роки тому

    Bai je kya baat hai sirra latta

  • @DharamVeer-vb4qi
    @DharamVeer-vb4qi 3 роки тому

    ਵਾਹ 22 ਜੀ ਬਹੁਤ ਵਧੀਆ 👌👌👌👌🔥🔥🔥🔥🔥👌

  • @PB02PINDAWALE
    @PB02PINDAWALE 3 роки тому +15

    Eda de tractor bus truck bullet te hor saman v tyar karda a munda ramdass dera baba nanak ajnala road te

    • @lovesandhu4056
      @lovesandhu4056 3 роки тому

      price ki a bai tractor da

    • @gurpalshah1039
      @gurpalshah1039 3 роки тому

      Rohit. Hji ramdas lga krda a veer aho jha jdo jaii da ramdas otha dkha C

    • @mohitsihmar8459
      @mohitsihmar8459 3 роки тому

      Kine ak daam h veere es model de

  • @virkjasdeepgamer4439
    @virkjasdeepgamer4439 3 роки тому +2

    God bless you

  • @GurjeetSingh-gg2eb
    @GurjeetSingh-gg2eb 3 роки тому

    Sera y bhut sona good job

  • @parrymarahar3029
    @parrymarahar3029 3 роки тому

    ਬਹੁਤ ਵਧੀਆ ਕਲਾ ਵੀਰ ਜੀ

  • @sukhdevsinghkhehra8537
    @sukhdevsinghkhehra8537 3 роки тому

    Att veere bhut vadiya 🙏

  • @deepabassi7537
    @deepabassi7537 3 роки тому

    So good weheguru g

  • @sukhdevrao5699
    @sukhdevrao5699 3 роки тому +1

    Good luck with your friends and family Kisan morcha zindabaad js MUNDI ludhiana

  • @jasvindrabrar8781
    @jasvindrabrar8781 3 роки тому

    Bahut vadhia, kisani jhanda la deo..

  • @sukhdevsingh-gz9cd
    @sukhdevsingh-gz9cd 3 роки тому +4

    congrts brother

  • @mdhr1029
    @mdhr1029 3 роки тому

    Bohot khoob bhaji

  • @jasvirpandher4624
    @jasvirpandher4624 3 роки тому +1

    ਜਵਾਂ ਹੀ ਸਿਰਾ ਕਰਤਾ।

  • @dharminderbadesha4539
    @dharminderbadesha4539 3 роки тому

    Full end bai ji

  • @jagmeetsingh8798
    @jagmeetsingh8798 3 роки тому +1

    Waheguru Maher kor

  • @lovelydhaliwal3266
    @lovelydhaliwal3266 3 роки тому

    22 ਕੰਮ ਤਾਂ sira ਪਰ ਗੈਰ aaa ਨੀ ਹੁੰਦੇ ford ਦੇ

  • @sandeepbrar9691
    @sandeepbrar9691 3 роки тому

    Very good bai g God bless you

  • @bobbysingh2194
    @bobbysingh2194 3 роки тому +3

    Bohat he wadya veer ji Kamal e karti

  • @jagbirsingh1878
    @jagbirsingh1878 3 роки тому

    ਸਿਰਾ ਕਰਾਤਾ ਬਾਈ ਜੀ ਜਵਾਂ ਈਂ

  • @satnamdhillon1548
    @satnamdhillon1548 3 роки тому

    Bhoot vdiaa

  • @sukhjeetsingh-mx7ui
    @sukhjeetsingh-mx7ui 3 роки тому

    Wahiguru tu dhan tere jiv vi dhan

  • @G9_5911_Jhotta
    @G9_5911_Jhotta 3 роки тому +2

    😱 good bai

  • @manjindersekhon5030
    @manjindersekhon5030 3 роки тому

    ਬਹੁਤ ਵਧੀਆ ਵੀਰ ਜੀ __ ਬਾ-ਕਮਾਲ 👍

  • @ManjeetSingh-eu3ig
    @ManjeetSingh-eu3ig 3 роки тому

    Very nice 22 ji kya baat hai

  • @amanSingh-bz2xf
    @amanSingh-bz2xf 3 роки тому

    Gaint Bhai ji

  • @tirathsinghtoormaur8998
    @tirathsinghtoormaur8998 3 роки тому

    Bahut vadia g

  • @amandeepsinghghumansaab4911
    @amandeepsinghghumansaab4911 3 роки тому +1

    Sira karta bai ne

  • @sukhjindermistrymehtewala1766
    @sukhjindermistrymehtewala1766 3 роки тому +4

    Sirrrrraaa lata bai,,,,,,,,,,,, mistry mehte wala

  • @piyushduhoonjaat9763
    @piyushduhoonjaat9763 3 роки тому +2

    🇮🇳 🇮🇳 Koi res ne hoti 3600 ke 👌 👌

  • @tarandeepsandhu6809
    @tarandeepsandhu6809 3 роки тому +2

    👌👌❤️❤️👍👍

  • @preetam3415
    @preetam3415 3 роки тому +1

    Wah ji wah

  • @farmarlife3018
    @farmarlife3018 3 роки тому +2

    Siraa karva deta

  • @Lovepreet-rq9vn
    @Lovepreet-rq9vn 3 роки тому +1

    Wah 22 💝👌

  • @allwindersingh8573
    @allwindersingh8573 3 роки тому +1

    Very good 👍👌 brother

  • @lovbijra3708
    @lovbijra3708 3 роки тому

    ਬਹੁਤ ਵਧਿਆਂ

  • @gurmitgurmit8232
    @gurmitgurmit8232 3 роки тому

    Bhut vdeaa

  • @pyassbypanghal7347
    @pyassbypanghal7347 3 роки тому

    Super hai bhai ji

  • @kamalbajwa8330
    @kamalbajwa8330 3 роки тому +1

    ❤️❤️

  • @jarnailsingh1698
    @jarnailsingh1698 3 роки тому

    Sirra krata 22 g

  • @jaskaransingh2283
    @jaskaransingh2283 3 роки тому +2

    👌👌👌

  • @GurdeepSingh-ye2zs
    @GurdeepSingh-ye2zs 3 роки тому +2

    Excellent

  • @NarinderSingh-qg6gr
    @NarinderSingh-qg6gr 3 роки тому +1

    Very good 🙏🏽🙏🏽🙏🏽

  • @bluepen215
    @bluepen215 3 роки тому +1

    Boht vadia

  • @rajwinderdhanoa402
    @rajwinderdhanoa402 3 роки тому

    ਸਲੂਟ ਆ y ਜੀ ਸੋਡੀ ਕਲਾਕਾਰੀ ਨੂੰ ਜੀ

  • @tejindersingh6665
    @tejindersingh6665 3 роки тому

    Priceless art

  • @baljitsingh-bt7vf
    @baljitsingh-bt7vf 3 роки тому

    Very good. Baba sahib di murti v bnai bai ne. 👍👍👍

  • @sukhpalsinghdhillon7684
    @sukhpalsinghdhillon7684 3 роки тому +1

    Good job aa

  • @rohiram114
    @rohiram114 3 роки тому

    Siraa a bay

  • @jantasandhu5217
    @jantasandhu5217 3 роки тому +4

    Sirra bro

  • @atmasingh2516
    @atmasingh2516 3 роки тому +1

    22 g siraaaa 👌👌👌

  • @charanjitsingh7011
    @charanjitsingh7011 3 роки тому +1

    Sirra 22G

  • @SatnamSingh-kz5je
    @SatnamSingh-kz5je 3 роки тому +3

    🙏🙏🙏🙏🙏

  • @abhaymore0054
    @abhaymore0054 3 роки тому

    Chatri de uper solar panel lagao vr ji lite bhi khat jayegi