Bibi Ji Satsiri Akal Tusin Bilkul Sahi Keh Rahe Ho Rahul Gandhi Bilkul Sahi Kaha Hai Modi De Hunde Bharat vich Hindu Sikh Musalman Hona Hi Hai Cong Ne Kadi Hindu Sikh Muslim Nhi Kita Guru Sahiban Ne Apne Dharm Nu Bachaya Hindu Bhain Bhai Ajj Sefe Ne
Bilkul sahi keh rehi hai mein v sehmat haa apeni behan de naal.haa Q ki sahi bol nyae di varti kiti meri behan nu meri 2 hath jorh ke,waheguru ji ka khalsa waheguru ji ki fathe
BHOT SUCHIAAN GULAN KUR RHE BEBE JI S,G,P, C AND JUTHEDAR HORA NOO CHOORRHIAAN PA LAINIAA CHAHIDEEA HUN LOKO GULTI RAHUL GANDHI JI NE NHI CEEKITEE JIS NE GULTI KITEE OHE AAPNE KITE DA FUL PAA GIAA HAI SIKH DA .UTLUB HAI KUJH SIKHO BEBE JI DIAAN GULA KOLO RSDHALIWALL ❤
ਸੈਂਕੜੇ ਵਾਰ ਜਹਾਜ਼ਾਂ ਵਿੱਚ ਸਿੱਖਾਂ ਦੇ ਵੱਡੇ ਲੀਡਰਾਂ, ਸ਼੍ਰੋਮਣੀ ਕਮੇਟੀ ਪ੍ਰਧਾਨਾ, ਮੈਂਬਰਾਂ, ਜਥੇਦਾਰਾਂ ਨਾਲ ਵਾਪਰਿਆ,ਪਰ ਕੋਈ ਨਹੀਂ ਬੋਲਿਆ,, ਜੋ ਰਾਹੁਲ ਨੇ ਬੋਲਿਆ ??
ਰਾਹੁਲ ਗਾਧੀਂ ਨੇ ਬਿਲਕੁਲ, ਸੱਚ ਬੋਲਿਆ, ਸੱਚੀ। ਗੱਲ ਤਾਂ ਸੱਚ ਆ,
ਜੇ ਸਾਡੇ ਆਪਣੇ ਸਿੱਖੀ ਦੇ ਭੇਸ ਵਿੱਚ ਪਿੱਠ ਵਿੱਚ ਛੁਰਾ ਨਾਂ ਮਾਰਨ ਤਾਂ ਅੱਜ ਸਾਡੇ ਖ਼ਾਲਸੇ ਦਾ ਰਾਜ ਹੋਣਾ ਸੀ,
ਗੱਲਾਂ 101% ਸਹੀ ਨੇ ਬਾਦਲ ਦੇ ਰਾਜ ਵਿੱਚ ਸਿੱਖ ਸਿੱਖੀ ਪੰਜਾਬੀ ਪੰਜਾਬ ਸ਼੍ਰੋਮਣੀ ਕਮੇਟੀ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਪੁਰੀ ਤਰ੍ਹਾਂ ਆਰ ਐਸ ਐਸ ਦੇ ਹੱਥਾਂ ਵਿੱਚ ਦੇ ਦਿੱਤਾ
ਗੁਲਾਮੀ ਦਾ ਸੰਗਲ ਤੋੜੋ ਪੰਜਾਬ ਰੇਫਰੈਡਮ ਹੀ ਹਲ ਖਾਲਿਸਤਾਨ ਜਿੰਦਾਬਾਦ
ਭਾਈ ਅੰਮ੍ਰਿਤਪਾਲ ਸਿੰਘ ਅਤੇ
ਬੰਦੀ-ਸਿੰਘ ਰਿਹਾਈ ਲਈ ਮੋਹਾਲੀ
ਵਿੱਚ ਲੱਗੇ 'ਕੌਮੀਂ ਇੰਨਸਾਫ ਮੋਰਚਾ'
ਵਿੱਚ ਵਧ-ਚੜ੍ਹਕੇ ਪਹੁੰਚੋ ਜੀ ❤❤
ਬੀਬਾ ਜੀ ਜੇ ਇਨਾ ਜੋਰ ਪੰਜਾਬ ਦੀਅਾ ਜਥੇਬੰਦੀਅਾ ਨੂੰ ਇਕ ਕਰਨ ਤੇ ਲਾ िਦਤਾ ਜਾਵੇ ਤੇ ਇਕ ਚੰਗਾ ਲੀਢਰ ਜੋ ਸਮੇ ਦੀ ਲੋੜ ਹੈ ਚੁਣ ਲਵੋ ਤਾ ਸਰਕਾਰਾ ਤਾ ਥਰ ਥਰ ਕੰਬਦੀਅਾ ਹਨ ਪਰ ਤੁਸੀ ਲੋਕ ਇਕ ਨਹੀ ਹੋ ਸਕਦੇ
ਜਥੇਦਾਰ ਸੁਤੇ ਨਹੀਂ ਵਿਕੇ ਹੋਏ ਹਨ।
ਸਤਿ ਸ੍ਰੀ ਆਕਾਲ ਜੀ,, ਬਹੁਤ ਵਧੀਆ ਜੀ,, ਬੀਬੀ ਜੀ ,, ਧੰਨਵਾਦ ਜੀ।
ਵਧੀਆ ਵਿਚਾਰ ਨੇ ਮਾਤਾ ਜੀ ਦੇ
ਹੁਣ ਤਾਂ ਚਾਹੇ ਕੋਈ ਇਨਸਾਨੀਅਤ ਰੱਖੇ ਜਾ ਰਾਜਨੀਤੀ, ਹੁਣ ਪਾਣੀ ਸਿਰ ਤੋਂ ਲੰਘ ਚੁੱਕਾ! ਇੱਕੋ ਹੱਲ ਹੈ, ਖਾਲਸਾ ਰਾਜ ! ਬੜੀ ਜਲਦੀ ਭਾਰਤ ਮਾਤਾ ਦੀ ਘੱਗਰੀ ਪਾਟਣ ਜਾ ਰਹੀ ਹੈ, ਖਾਲਸਾ ਰਾਜ ਬਹੁਤ ਜਲਦੀ ਆ ਰਿਹਾ!
🦁🦁
Punjab da raj bjp khatam ho jao
ਬਿਲਕੁਲ ਠੀਕ
ਬਿਲਕੁਲ ਸਹੀ ਬੀਬਾ ਜੀ
ਬੀਬੀ ਰਜਿੰਦਰ ਕੌਰ ਜੀ ਨੇ ਬੜੀ ਜੁਰਅਤ ਨਾਲ ਕੌੜਾ ਸਚ ਬੋਲਿਆ ਹੈ । ਅਜਿਹੇ ਲੀਡਰਾਂ ਦੀ ਕੌਮ ਨੂੰ ਲੋੜ ਹੈ ।
Ihi kihri kom dee humdard a gui is dia gula ta kom dee varan valia
ਬੀਬੀ ਜੀ ਨੇ ਸੱਚ ਬੋਲਿਆ ਹੈ, ਭਾਵੇਂ ਕੁੱਝ ਲੋਕਾਂ ਨੂੰ ਕੌੜਾ ਲੱਗਦਾ ਹੈ ਪ੍ਰੰਤੂ ਸੱਚੇ ਲੋਕਾਂ ਨੂੰ ਸ਼ਹਿਦ ਵਰਗਾ ਮਿੱਠਾ ਲੱਗਦਾ ਹੈ।
Right now
ਜਿੰਨਾ ਜਿੰਨਾ ਵਣਜਾਰਿਆਂ ਨਾਲ ਕੀਤੀ ਗਦਾਰੀ ਜੁਲਮ ਨਾ ਖੋਲਾ ਨਾ ਰਹਿਣੀ ਕੰਧ ਨਾ ਬੂਹਾ ਨਾ ਬਾਰੀ ਸਭ ਕੁਝ ਨਾਸ਼ ਸਰਬਸਤਿਆਨਾਸ਼ ਕੁਲਾਂ ਸਮੇਤ
👍👍
ਮੋਰਿੰਡਾ ਵਿਖੇ ਮਾਂ ਗੁਜਰੀ ਜੀ ਦੇ ਮਾਰਗ ਤੇ ਪ੍ਰਤਾਪ ਰਾਣੇ ਦਾ ਬੁੱਤ ਲਗਾਇਆ ਗਿਆ ਮੋਰਿੰਡੇ ਚ। ਕੋਈ ਵੀ ਸਿੱਖ ਨਹੀਂ ਬੋਲਿਆ ਸ਼ਰਮ ਦੀ ਗੱਲ ਨਹੀਂ ਮਰਨ ਦੀ ਗੱਲ ਹੈ
ਵਾਹਿਗੁਰੂ ਜੀ
ਬੀਬੀ ਜੀ ਦੀਆਂ ਗੱਲਾਂ ਬਿਲਕੁੱਲ ਸਹੀ ਨੇ
Bibi g sat Siri akal very very good
Bibi Rajinder Kaur ji, Absolutely right. Waheguru ji bless you. Really. Voice of Punjabi s.
ਮੈਂ ਰਾਹੁਲ ਗਾਂਧੀ ਦੇ ਨਾਲ ਓਸ ਇਨਸਾਨ ਹਕਾਰ ਛੱਡਕੇ ਹਰਿਮੰਦਰ ਸਾਹਿਬ ਆ ਸੇਵਾ ਕੀਤੀ ਏ ਹਕਾਰ ਛੱਡਕੇ ਆਇਆ ਹੈ
ਬਹੁਤ ਹੀ ਸਹੀ ਕਿਹਾ ਬੀਬੀ ਜੀ ਅੱਜ ਲੋੜ ਹੈ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਾਲੇ ਲੀਡਰ ਦੀ
ਇਸ ਭੈਣ ਨੇ ਪੁਰੀ ਸਚ ਅਤੇ ਧਰਮ ਦੀ ਗੱਲ ਕਰੀਏ ਧਨਵਾਦ ਧਨਵਾਦ ਧਨਵਾਦ ਧਨਵਾਦ
ਕਮੇਟੀ ਤੋ, ਕੋਈ ਉਮੀਦ ਨਹੀਂ ਰਖਣੀ ਚਾਹੀਦੀ
ਵਾਹਿਗੁਰੂ ਬੀਬੀ ਜੀ ਨੂੰ ਚੜ੍ਹਦੀ ਕਲਾ ਰੱਖਣ
Bibi ji head of you almighty bless you am agrry with you
ਬੀਬੀ ਜੀ ਅਮ੍ਰਿਤ ਪਾਲ ਸਿੰਘ ਨਾਲ ਵੀ ਖੜ੍ਹੇਹੋਵੋ ਉਹ ਵੀ ਬਚੀਆਂ ਦੀਆਂ ਇਜ਼ਤਾਂ ਬਚਾਉਣ ਲਈ ਆਪਣੇ ਪਰਚੇ ਕਰਵਾੲਏ
ਰਾਹੁਲ ਗਾਂਧੀ ਨੇ ਜਿਹੜਾ ਬਿਆਨ ਦਿੱਤਾ ਉਹ ਬਿਲਕੁਲ ਸਿੱਖਾਂ ਦੇ ਹੱਕ ਚ ਦਿੱਤਾ ਕਿਉਂਕਿ ਉਹਨੇ ਤੇ ਜੋ ਕੁਝ ਸਿੱਖਾਂ ਨਾਲ ਹੋ ਰਿਹਾ ਇੰਡੀਆ ਚ ਉਹ ਦੱਸਿਆ ਵਾ ਉਹ ਜਿਹੜਾ ਉਹਨੂੰ ਗਲਤ ਕਹਿੰਦਾ ਉਹ ਬਿਲਕੁਲ ਖੁਦ ਆਪ ਹੀ ਗਲਤ ਹੈ
ਬਿਲਕੁਲ ਸਹੀ ਗੱਲਾਂ ਕੀਤੀਆਂ ਬੀਬੀ ਜੀ ਕੋੜਾ ਸੱਚ ਬਿਆਨ ਕੀਤਾ
ਭੈਣ ਬੀਬੀ ਜੀ ਵਰਗੀਆਂ ਹੀ ਅੱਜ ਸਿੱਖ ਕੌਮ ਦੀ ਅਗਵਾਈ ਕਰਨ ਦੇ ਕਾਬਲ ਹਨ। ਅੱਜ ਦੀਆ ਰਾਜਨੀਤੀ
ਬਿਲਕੁਲ ਠੀਕ ਕਿਹਾ ਜੀ
2011 ਚ ਮੈਨੂੰ ਵੀ ਜਹਾਜ ਚੜਨ ਮੌਕੇ ਸ੍ਰੀ ਸਾਹਿਬ ਲੂਹਣ ਬਾਰੇ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਸ ਤਰ੍ਹਾਂ ਹੀ ਕਰਦੇ ਹਨ 😂😂
ਬੀਬੀ ਜੀ ਨੇ ਗੱਲਾਂ ਸੋਲਾਂ ਆਨੇ ਸੱਚ ਕਹੀਆਂ ਹਨ ਬਾਦਲਾਂ ਨੇ ਪੰਜਾਬ ਪੰਜਾਬੀ ਪੰਜਾਬੀਅਤ ਦਾ ਜੋ ਨੁਕਸਾਨ ਕੀਤਾ ਹੈ ਉਨ੍ਹਾਂ ਨੁਕਸਾਨ ਮੁਸਲਮਾਨਾਂ ਦੇ ਰਾਜ ਵਿੱਚ ਨਹੀਂ ਹੋਇਆ ਬਾਦਲਾਂ ਦੇ ਟਾਈਮ ਆਰ ਐਸ ਐਸ ਅਤੇ ਭਾਜਪਾ ਨੇ ਘੁਸਪੈਠ ਕਰਨੀ ਸ਼ੁਰੂ ਕੀਤੀ ਜੋ ਪਟਨਾ ਸਾਹਿਬ ਅਤੇ ਦਿੱਲੀ ਦੇ ਗੁਰਦੁਆਰਾ ਸਾਹਿਬ ਦੇ ਉਪੱਰ ਕਬਜ਼ਾ ਕੀਤਾ ਜੋ ਸਿੱਖੀ ਦਾ ਨੁਕਸਾਨ ਕਰ ਰਹੇ ਹਨ
Bibi ji sahi keha tu c
ਰਾਵਣ ਤੇ ਭਵੀਸ਼ਨ ਇਕੋ ਪਰਿਵਾਰ ਦੇ ਸਨ ਵੀਚਾਰ ਵਖਰੇ ।
ਭੈਣ ਜੀ ਤੁਸੀ ਠੀਕ ਕਹਿੰਦੇ ਹੋ ਪੰਥ ਖ਼ਾਲਸਾ ਜ਼ਿੰਦਾਬਾਦ ਼਼਼਼਼਼਼਼਼ਵਾਹਿਗੁਰੂ ਜੀ ਪੰਥ ਦੇ ਸਿਰ ਉਤੇ ਮੇਹਰ ਭਰਿਆ ਹੱਥ ਰੱਖਣ ਜੀ।
Punjab da leader bibi Rajinder Kaur barge hone chahida he.well done bibi ji
Brave lady 🙏🙏🙏🙏🙏🙏🙏
ਵਾਹਿਗੁਰੂ ਜੀ🙏
ਧਨ ਬਿਬੀ ਜੀ ਗਦਾਰਾ ਦੀਗਦਾਰੀ ਨੂੰ ਨਗੇਂਕਰ ਦਿਤਾ ਹੈ
Bibi ji the vichar bahut good Han thank you very much jindabad jindabad jindabad
Waheguru ji🙏🙏
Good ❤mataa g ❤
ਬਿਲਕੁਲ ਸਹੀ ਗੱਲ ਹੈ
ਜਥੇਦਾਰ ਰਘਵੀਰ ਸੁਖਬੀਰ ਦਾ ਵਜ਼ੀਰ ਜਾ ਪੰਥਕ ਪਦਵੀ ਛੱਡਦੇ ਨਹੀਂ ਤੇ ਬਾਦਲਕਿਆਂ ਦਾ ਜੂੜ ਵੱਢਦੇ ਧਾਮੀ ਤੁਹਾਨੂੰ ਪ੍ਰਧਾਨ ਬਣਾਇਆ ਪੰਥ ਦੇ ਕਦੇ ਕਿਸੇ ਕੰਮ ਨਹੀਂ ਆਇਆ ਕਿਉਂ ਬਈ ਤੁਹਾਡੇ ਕੰਨ ਬੰਦ ਨੇ ਬਲਟੋਹਾ ਜੀ ਨੇ ਅੱਜ ਭਗਵੰਤ ਮਾਨ ਦੇ ਹੱਕ ਚ ਬਿਆਨ ਦਿੱਤਾ ਇਸ ਬੁੱਤ ਬਾਰੇ ਕਿਉਂ ਨਹੀਂ ਬੋਲੇ ਚਲਦਾ ਕੀ ਪਿਆ ਅਸੀਂ ਕੀ ਸਮਝੀਏ ਸਾਡੇ ਪੰਜਾਬ ਦਾ ਮੰਤਰੀ ਆ ਠੀਕ ਹ ਮੈਨੂੰ ਲਿਆ ਤੁਹਾਡਾ ਇਤਿਹਾਸ ਕਿੱਥੇ ਆ ਕੀ ਕਰਦੇ ਪਏ ਨੇ ਇਹ ਉਹਦੇ ਲਈ ਕਿਉਂ ਨਹੀਂ ਬੋਲਿਆ ਬਾਦਲ ਦਾ ਪੁੱਤ ਤੇ ਕਿਸੇ ਨੇ ਤੋੜਿਆ ਨਹੀਂ ਜੋ ਡੱਬ ਵਾਲੀ ਸਾਈਡ ਲੱਗਿਆ
ਸ਼ਾਬਾਸ਼ ਭਾਈ ਬੀਬਾ, ਬਹੁਤ ਵਧੀਆ ਸਪੀਚ। ਸਾਰੀ ਕੌਮ ਨੂੰ ਹਲੂਣਾ ਮਾਰਿਆ। ਸਿੱਖ ਕੌਮ ਦਾ ਮਹਾਨ ਉਸਰਈਏ ਹੀਰੋ ,ਜਿਸਨੇ ਜ਼ੁਲਮ ਦੀ ਜੜ ਪੁੱਟੀ,ਜਟਵ੍ਹੈੜਾਂ ਨੂੰ ਜ਼ਮੀਨ ਦੇ ਮਾਲਕ ਬਣਾਇਆ,ਸਾਰੇ 😂ਅਕ੍ਰਿਤਘਣ ਨਿੱਕਲੇ । ਕੋਈ ਨਹੀਂ ਬੋਲਿਆ। ਅੰਬੇਡਕਰ ਜਾਂ ਬਾਬਾ ਜੀਵਨ ਸਿੰਘ ਦਾ ਬੁੱਤ ਛੇੜਕੇ ਦੇਖਣ, ਅੱਗ ਨਾ ਲਾ ਦੇਣ।
1. Point eh h ki, jammu ch mrathi raja shivaji daa buut laa taa ...... kyo ohh butt sikh raje daa hona cahida hai, ,
2. Pure Haryan chh baba banda singh bahadur nhi , baba beragi likhde hai.
3. Ehi likhn lyi oh but mihali wala todya gya...... singh htaa ke beragi likhn gy Haryan wale ...,
Bibi Ji bilkul sahi keh rahe han ji waheguru ji jaspal Singh Ambala
1. Point eh h ki, jammu ch mrathi raja shivaji daa buut laa taa ...... kyo ohh butt sikh raje daa hona cahida hai, ,
2. Pure Haryan chh baba banda singh bahadur nhi , baba beragi likhde hai.
3. Ehi likhn lyi oh but mihali wala todya gya...... singh htaa ke beragi likhn gy Haryan wale ...,
Bibi Ji Satsiri Akal Tusin Bilkul Sahi Keh Rahe Ho Rahul Gandhi Bilkul Sahi Kaha Hai Modi De Hunde Bharat vich Hindu Sikh Musalman Hona Hi Hai Cong Ne Kadi Hindu Sikh Muslim Nhi Kita Guru Sahiban Ne Apne Dharm Nu Bachaya Hindu Bhain Bhai Ajj Sefe Ne
ਅਸੀਂ ਬੀਬੀ ਜੀ ਨਾਲ ਸਹਿਮਤ ਹਾ
Right 👍
Very good 👍👍👍👍👍👍
Waheguru jathedar sute nhi vike he a waheguru ji
Right
ਬੀਬੀ ਬਸ ਕਰ ਅਫਗਾਨਾਂ ਨੂੰ ਔਰਤਾਂ ਦੇ ਧਰਮ ਨਾਲ ਕੋਈ ਸਬੰਧ ਨਹੀ ਸੀ ਉਹ ਇਹ ਨਹੀਂ ਦੇਖਦੇ ਸੀ।
Waheguru.ji
ਮਾਤਾ ਭਾਗੋ ਦੀ ਵਾिਰਸ ਬੀਬੀ 🙏🙏🙏🙏🙏
ਮਾਈ ਭਾਗ ਕੌਰ ਦੀ ਯਾਦ ਆ ਰਹੀ ਹੈ।ਬੀਬੀ ਅਗੇ ਬੇਨਤੀ ਹੈ ਕਿ ਮਾਈ ਭਾਗ ਕੌਰ ਬਣ ਕਿ ਬੇਮੁੱਖ ਹੋਏ ਜਥੇਦਾਰਾਂ ਨੂੰ ਹਲੂਣਾ ਦੇ ਕੇ ਜਗਾਓ ਤੇ ਸਿੱਖ ਕੌਮ ਨੂੰ ਬਚਾਓ।
ਸਹੀ ਕਿਹਾ ਰਾਹੁਲ ਗਾਂਧੀ ਦੀ ਕੋਈ ਗਲਤੀ ਨਹੀਂ
Bhut he sone gal karda ho
Bot vadiay par Aik hon de lor❤❤
ਮੋਹਰਾ। ਲੱਭਦੇ
Rahla very good ❤❤❤❤❤❤❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ ਬੀਬੀ ਜੀ ਬਹੁਤ ਵਧੀਆ ਗੱਲਾ ਕੀਤੀਆ
Right ji
Right❤❤❤❤❤
Bhut vadhia bibi ji ne keha eh punjab da dard hai
ਅਸੀ ਬੀਬੀ। ਨਾਲ ਸਹਿਮਤ।ਹੈ
Bibi ji je Rakha hi khet nu khan lag jae tan Rab hi Rakha hai ok Thanks
Sachiaan gallan bibi ji
Very good
Sgpc nu sikhan dian dardan. Naal koi matlab nahi
Bilkul right gal a aap govt ha hi BJP ta RSS di B team a jo Sikh Kom nu nafrat kardi a
ਬਾਕੀ ਸਾਡੇ ਸਿੱਖਾਂ ਵਾਸਤੇ ਮੋਦੀ ਨਾਲੋਂ ਤਾਂ ਰਾਹੁਲ ਗਾਂਧੀ ਹੀ ਚੰਗਾ ਹੈ
ਬੱਲੇ ਬਈ ਬੱਲੇ ਬੀਬੀ ਜੀ ਬਹੁਤ ਹੀ ਬਹੁਤ ਜੁਰਤ ਹੈ
ਸਚ ਜੋ ਕੋਠੇ ਚੜ ਨਚੇ ।ਬੇ ਬਾਕ ਬੋਲ ਭੈਣ ਦੇ ।ਵਾਹਿਗੁਰੂ
Bilkul sahi keh rehi hai mein v sehmat haa apeni behan de naal.haa Q ki sahi bol nyae di varti kiti meri behan nu meri 2 hath jorh ke,waheguru ji ka khalsa waheguru ji ki fathe
1. Point eh h ki, jammu ch mrathi raja shivaji daa buut laa taa ...... kyo ohh butt sikh raje daa hona cahida hai, ,
2. Pure Haryan chh baba banda singh bahadur nhi , baba beragi likhde hai.
3. Ehi likhn lyi oh but mihali wala todya gya...... singh htaa ke beragi likhn gy Haryan wale ...,
SGPC is not aware for Sikhism issues Jathedar & SGPC still sleeping.
ਇਸ ਭੈਣ ਜੀ ਨੂੰ ਸਿਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਬਨਾਉਣਾ ਚਾਹੀਦਾ ਹੈ ਜੀ
101% right waheguru ji Maher karn ji
ਅਕਾਲੀਦਲਖਤਮਹੋਣਤੇਆਗਿਆਤੇਇਹੋਜਿਹੇਸੱਚਬੋਲਦੇਹਨਪਹਿਲਾਤਾਇਹਵੀਅਕਲੀਆਨਾਲਸਨੳਦੋਕਦੀਕੋਈਬਿਆਨਨਹੀਦਿੰਦੇ
ਊਲ ਜਲੂਲ ਬੋਲਣ ਤੋਂ ਕੋਈ ਪ੍ਰਸਿੱਧੀ ਪ੍ਰਾਪਤ ਨਹੀਂ ਹੋਣੀ। ਅਣਪੜ੍ਹ ਲੋਕ ਵੀ ਸੋਚ ਸਮਝ ਨਾਲ ਗੱਲ ਕਰਦੇ ਨੇ।
ਮੋਰਿੰਡਾ ਵਿਖੇ ਰਾਣਾ ਪ੍ਰਤਾਪ ਦਾ ਬੁੱਤ ਲਾਇਆ ਪੰਜਾਬ ਦੇ ਲਈ ਕੀ ਕੀਤਾ ਸੀ ਉਸ ਨੇ ਲਾਉਣ ਵਾਲੇ ਬੇਸ਼ਰਮ ਕੰਪਨੀ ਨੂੰ ਸ਼ਰਮ ਨਹੀਂ ਆਉਂਦੀ
100%agree
Bibi r kaour sach boldi s g p nu vee edan hee bolna chahida
Bibi Rajindar Kaur Zindabad hai Rahegi ok Thanks
Rahul Gandhi ji IS Right
BHOT SUCHIAAN GULAN KUR RHE BEBE JI S,G,P, C AND JUTHEDAR HORA NOO CHOORRHIAAN PA LAINIAA CHAHIDEEA HUN LOKO GULTI RAHUL GANDHI JI NE NHI CEEKITEE JIS NE GULTI KITEE OHE AAPNE KITE DA FUL PAA GIAA HAI SIKH DA .UTLUB HAI KUJH SIKHO BEBE JI DIAAN GULA KOLO RSDHALIWALL ❤
right je
ਬੀਬੀ ਜੀ ਸਤ ਸ਼੍ਰੀ ਅਕਾਲ। ਜਦੋ ਬਾਦਲ ਸਾਹਿਬ ਜੀ ਨੇ 25। ਸਾਲ ਭਾਜਪਾ ਵਿੱਚ ਰਹਿ ਕੇ ਰਾਜ ਕੀਤਾ ?
Teeka la ke Dekhde aa gal thik hai Bibi ji di ok Thanks
Sade Jathedar Sahib Badal family da Gulam a Sanu ajid Jathedar Sahib di Selection karne pane a
Bibi Rajindar kaur di gal bilkul thik hai par Jathedar. Tan lafave vichon nikle aa thik hai ok Thanks
❤ good 👍
Bibi ne sare Ragarte thik hal par ihnanu samjh aoni chahide hai vi thik ho jayega ok Thanks
You are Right bibi ji 🙏🙏🙏❤️
ਬੁੱਤ ਨੂੰ ਲਾਹੁੰਦੇ ਕਿਸੇ ਨੇ ਵੀ ਨੀ ਵੇਖਿਆ ਕਿਸੇ ਨੂੰ
Shai keha
Raight
ਬੀਬੀ ਜੀ ਕਿਹੜੇ ਜਥੇਦਾਰਾ ਦਾ ਪ੍ਰਬੰਧ ਸੋਚਦੇਓ,,,,,,ਇਹ ਸਭਜਿਹੜੇ ਜਥੇਦਾਰ ,,,,ਇੱਕ ਪ੍ਰਵਾਰ ਦੇ ਸੀਰੀ ਕਹਿ ਲਵੋ। ਜਾਂ ਗੋਲੇ ਕਬੂਤਰ,,,,,ਕਹਿਣਾ ਝੂਠ ਨਹੀਂ ,,,,,ਏਜੰਟ ਐ ਆਰ,ਐਸ,ਐਸ ਦੇ,,,,,ਭੀੜੀਆਂ ਪਜਾਮੀਆ ਥੱਲੇ ਖਾਖੀ ਨਿਕਰਾਂ ਪਾਈ ਫਿਰਦੇ ,,,ਐ
is bibi ji nu saromni commety di jathedar lagauna chahida ji waheguru ji ih deserve karde ne
1. Point eh h ki, jammu ch mrathi raja shivaji daa buut laa taa ...... kyo ohh butt sikh raje daa hona cahida hai, ,
2. Pure Haryan chh baba banda singh bahadur nhi , baba beragi likhde hai.
3. Ehi likhn lyi oh but mihali wala todya gya...... singh htaa ke beragi likhn gy Haryan wale ...,
Bibi.ji100.100.sahi
She is great. Speaking true
ਜਥੇਦਾਰ ਵਿਕੇ ਹੋਏ ਨੇ ਸੁਤੇ ਹੋਏ ਨਹੀਂ