ਕਦੋਂ ਤੇ ਕਿਵੇਂ ਕਰਨਾ ਹੈ ? Chandi Di Vaar De Paath Di Maryada || ਪਾ 10 ਚੰਡੀ ਦੀ ਵਾਰ ਪਾਠ ਦੀ ਮਰਿਆਦਾ

Поділитися
Вставка
  • Опубліковано 23 сер 2024
  • ਚੰਡੀ ਦੀ ਵਾਰ ਦੇ ਪਾਠ ਦੀ ਮਰਿਆਦਾ ||
    Giani Gurpreet Singh Ji || Knowledge About Chandi Di Vaar Paath ||
    ਗਿਆਨੀ ਗੁਰਪ੍ਰੀਤ ਸਿੰਘ ਜੀ

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    ਏਸੇ ਚੈਨਲ ਤੇ ਬਾਕੀ ਹੋਰ ਸ਼ਬਦ ਅਤੇ ਬਾਣੀਆਂ ਦੀ ਸ਼ੁੱਧ ਸੰਥਿਆ ਦੀਆਂ ਵੀਡੀਓ ਅਪਲੋਡ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਬਾਣੀਆਂ ਦੀ ਸ਼ੁੱਧ ਉਚਾਰਣ ਸੰਥਿਆ , ਪਾਠਾਂ ਦੇ ਭੇਦਾਂ ਬਾਰੇ, ਗੁਰਬਾਣੀ ਅਤੇ ਇਤਿਹਾਸ ਦੀ ਕਥਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕੀਤੀਆਂ ਜਾਣਗੀਆਂ | ਹੋਰ ਗੁਰਬਾਣੀ ਅਤੇ ਇਤਿਹਾਸਿਕ ਕਥਾ ਸ੍ਰਵਣ ਕਰਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ ।
    Subscribe to channel for more Gurbani santhia , Gurbani & historical Katha.
    LIKE || COMMENT || SHARE
    #chandidivaar #gurugobindsinghji #gurbani

КОМЕНТАРІ • 410

  • @yoursubscriber1749
    @yoursubscriber1749 3 роки тому +167

    ਬਹੁਤ ਬਹੁਤ ਧੰਨਵਾਦ ਆਪ ਜੀ ਦਾ ਸਿੰਘ ਸਾਬ੍ਹ ਜੀ । ਮੈ ਅਣਜਾਣੇ ਵਿੱਚ ਚੰਡੀ ਦੀ ਵਾਰ ਦਾ ਪਾਠ ਰਾਤ ਨੂੰ ਸੌਣ ਲੱਗਿਆਂ ਕਰਦਾ ਹੁੰਦਾ ਸੀ। ਹੁਣ ਮੈਂ ਮਰਿਯਾਦਾ ਦਾ ਖਿਆਲ ਰੱਖੂਗਾਂ , ਕਿ ਇਹ ਬਾਣੀ ਮੈਂ ਰਹਿਰਾਸ ਸਾਹਿਬ ਤੋਂ ਪਹਿਲਾਂ ਪਹਿਲਾਂ ਹੀ ਪੜ੍ਹਾਂ ।

    • @sarcasticgirl1573
      @sarcasticgirl1573 Рік тому +4

      Ah banni krn lyi jot londe o tuc ma baki sb te kr skdi pr gr vich jot ni la skdi plz dseo jrur

    • @sarcasticgirl1573
      @sarcasticgirl1573 Рік тому +4

      Ma ah sunea a k agr chandi di var da path asi suraj Chadn te krde aa te apne ap nu gusa bot onda a k ah sch a plz dseo mainu te pehla hi bot gusa onda

    • @jagpreetsingh713
      @jagpreetsingh713 Рік тому +13

      ​@@sarcasticgirl1573ਦਸਮ ਬਾਣੀ ਨਾਲ ਵੀਰ ਰਸ ਪੈਦਾ ਹੁੰਦਾ ਹੈ ਗੁੱਸਾ ਨਹੀਂ।

    • @gurditkaur18
      @gurditkaur18 Рік тому +4

      ​@@jagpreetsingh713 vir rass nhi veerji bir rass

    • @jagpreetsingh713
      @jagpreetsingh713 Рік тому +3

      ​@@gurditkaur18ਜੀ ਮਾਫੀ
      ਬੀਰ ਰਸ ਲਿਖਿਆ ਸੀ auto correction ਕਰਕੇ ਵੀਰ ਲਿਖਿਆ ਗਿਆ ਭੈਣ ਜੀ

  • @nsingh5779
    @nsingh5779 3 роки тому +80

    ਵੀਡੀਓ ਅਣ-ਲਾਇਕ ਕਰਨ ਵਾਲੇ ਨੂੰ ਵੀ ਸੱਚੇ ਪਾਤਸ਼ਾਹ ਗੁਰਬਾਣੀ ਦੀ ਦਾਤ ਬਖਸ਼ਣ🙌🏻

  • @bhindersekhonsekhon4481
    @bhindersekhonsekhon4481 3 роки тому +30

    Meri life Badal Diti Chaddi di varr me bhutt bhutt bhutt vadiya power wali bani hai ji jekar kise nu koi vi shall ik vrr mariyadaa nll krke deko money di kise gll di kmi nhi Mera Dil satkar a bani nu

  • @JasvirKaur-xd4ft
    @JasvirKaur-xd4ft Рік тому +11

    ਬਹੁਤ ਬਹੁਤ ਧੰਨਵਾਦ ਬਾਬਾ ਜੀ ਮੈ ਤਾਂ ਬਹੁਤ ਦੁਵਿਧਾ ਵਿੱਚ ਸੀ ਕਿ ਮਰਿਯਾਦਾ ਦਾ ਪਤਾ ਲੱਗੇ ਤਾਂ ਹੀ ਪਾਠ ਕੀਤਾ ਜਾਵੇ
    ਕਲਗੀਧਰ ਦਸਮੇਸ਼ ਪਿਤਾ ਜੀਓ ਅਾਪ ਜੀ ਦਾ ਰੋਮ ਰੋਮ ਕਰਕੇ ਧੰਨਵਾਦ ਬਹੁਤ ਜਲਦੀ ਮੇਰੀ ਬੇਨਤੀ ਸੁਣ ਲਈ ਸੱਚੇ ਪਾਤਸ਼ਾਹ ਜੀਓ

    • @Akaall100
      @Akaall100 Рік тому

      Behan ji mera b koi kam sett nai ho reha pareshani bhot aa

  • @jagdishsingh9965
    @jagdishsingh9965 2 роки тому +9

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ,,, ਮਹਾਂ ਪੁਰਖੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @Anmoldeepsingh-tv8ix
    @Anmoldeepsingh-tv8ix 7 місяців тому +3

    ਗਿਆਨੀ ਜੀ ਤੁਹਾਡਾ ਬਹੁਤ ਧੰਨਵਾਦ ਜੀ 🙏🙏

  • @happy4628
    @happy4628 Рік тому +21

    ਇਸ ਪਾਠ ਮੋਬਾਇਲ ਤੋ ਲਾਕੇ ਘਰ ਵਿੱਚ ਸੁਣਿਆ ਜਾ ਸਕਦਾ ਹੈ ਦਿਨ ਵਿੱਚ ਜੀ,...

    • @pamkamboj4760
      @pamkamboj4760 7 місяців тому

      Hji g m khud path la k sundi hundi aa g

    • @user-oc2pn6er4x
      @user-oc2pn6er4x 6 місяців тому +2

      ​@@pamkamboj4760tusi aap v galat ho te hami v bharr diti k

    • @AmanDeep-qk6wc
      @AmanDeep-qk6wc 3 місяці тому

      Bani parn da koi time ni hunda

    • @arbinderkohli2720
      @arbinderkohli2720 3 місяці тому +1

      I'm sorry to say fer ta thoda uthan te saun da v koi sma nii hoyega🙏​@@AmanDeep-qk6wc

  • @charanjtsingh2679
    @charanjtsingh2679 3 роки тому +10

    ਧੰਨਵਾਦ ਗਿਆਨੀ ਜੀ ਬਹੁਤ ਸੁੰਦਰ ਤਰੀਕੇ ਨਾਲ ਦੱਸਿਆ ਹੈ ਜੀ

  • @parvindersingh7937
    @parvindersingh7937 Рік тому +2

    ਵਾਹਿਗੁਰੂ ਜੀ ਭਾਈ ਸਾਹਬ ਜੀ ਨੂੰ ਤੰਦਰੁਸਤ ਰੱਖਣ👏🏻👏🏻👏🏻👏🏻👏🏻

  • @jassisingh819
    @jassisingh819 2 роки тому +7

    ਏਦਾ ਵੀ ਸੁਣਿਆ ਹੈ ਜੀ ਕਿ ਦੁਪਹਿਰ 12 ਵਜੇ ਇਹ ਬਾਣੀ ਨਹੀਂ ਪੜ੍ਹਨੀ ਚਾਹੀਦੀ । ਦੱਸਣਾ ਕਰਨਾ ਜੀ🙏🏻

  • @gurmeetkhatri2041
    @gurmeetkhatri2041 2 роки тому +6

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @harmindersinghpammu553
    @harmindersinghpammu553 2 роки тому +6

    ਸਤਿ ਸ੍ਰੀ ਅਕਾਲ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੈ ਜੀ
    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਸੀਂ
    ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ
    ਏਕਤਾ ਪਿਆਰ ਭਾਵਨਾ ਵਿੱਚ ਰਹਿਣ ਦੇ ਬਲ ਬਖਸ਼ਣ ਜੀ
    ਵੀਡੀਓ ਅਨਲਾਈਕ ਕਰਨ ਵਾਲਿਆਂ ਦਾ ਵੀ ਵਾਹਿਗੁਰੂ ਸਾਹਿਬ ਜੀ ਭਲਾ ਕਰਨ ਜੀ 🌹🙏

  • @MangalSingh-je3bt
    @MangalSingh-je3bt 3 роки тому +14

    ਧੰਨ ਗੁਰੂ ਧੰਨ ਗੁਰੂ ਪਿਆਰੇ
    🙏🙏🙏

  • @ravneetpari1996
    @ravneetpari1996 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @r_shayar0091
    @r_shayar0091 4 місяці тому +1

    Bohot bohot dhanwaad veer ji mai hale hale ik amritdhari nhi haiga te mai sham de vele padhan lga c bani nu 🙏ap ji ne samja ke galti krn do rok lea ❤ mai phele guru da hoke fr bani nu dilo vicharu gaa 🙏bhul chuk di khima

  • @DAVINDERSINGH-uq9bt
    @DAVINDERSINGH-uq9bt 2 роки тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀੳ🙏🏼🙏🏼

  • @GyanSingh-uu8nl
    @GyanSingh-uu8nl 3 роки тому +8

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻❤️❤️

  • @ukmkukmk7563
    @ukmkukmk7563 3 роки тому +11

    BAUHAT DHANVAAD KHALSA JI... 🙏

  • @drjaspindernarulakirandeep342
    @drjaspindernarulakirandeep342 20 днів тому +1

    Thank u so much Ji

  • @gurdipsingh8628
    @gurdipsingh8628 2 роки тому +7

    ❤️✨ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀਉ✨❤️

  • @darbarasingh915
    @darbarasingh915 3 роки тому +6

    ਖਾਲਸਾ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਚ ਰਖਣ ਜੀ

    • @gianigurpreetsinghji
      @gianigurpreetsinghji  3 роки тому +8

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @hamrajsandhu9735
    @hamrajsandhu9735 6 місяців тому

    Khalsa sahib ji

  • @mahaluxmichamicals4730
    @mahaluxmichamicals4730 Рік тому +1

    Waheguru ji ka Khalsa waheguru ji ki fateh

  • @Sunny_Yadav_SAM
    @Sunny_Yadav_SAM 29 днів тому

    Waheguru Ji ❤️ 🙇‍♂️

  • @harpreetgill6524
    @harpreetgill6524 2 місяці тому

    Waheguru ji

  • @gurpreetbrxr13
    @gurpreetbrxr13 Рік тому +2

    Waheguru ji waheguru ji waheguru ji waheguru ji waheguru ji waheguru ji

  • @Rebel.s.king.9004
    @Rebel.s.king.9004 2 роки тому +5

    ਕੋਟਿਨ ਕੋਟਿ ਧੰਨਵਾਦ ਜੀ 🙏❤️❤

  • @DeepuSingh-dx1wg
    @DeepuSingh-dx1wg 6 місяців тому

    ਵਾਹਿਗੁਰੂ ਜੀ

  • @navdishkaur5243
    @navdishkaur5243 3 роки тому +13

    Very good way to guide and best of all Gyani ji talked to the point explained everything in very short time ,Thank you very much ji 🙏🙏🌷🌻🌷

  • @gianisatnamsingh448
    @gianisatnamsingh448 3 роки тому +3

    ਧੰਨਵਾਦ ਗਿਆਨੀ ਜੀ

  • @khalsaforever531
    @khalsaforever531 10 місяців тому +1

    🙏🏻🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀਉ ਮਹਾਰਾਜ ਜੀਉ🌹🙏🏻❤💘❤

  • @gurtejsingh7624
    @gurtejsingh7624 3 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🍒🍒🍒🍒🍁🍁🍁🍁🍁🙏🙏🙏🙏🙏🙏🙏🙏🙏🙏🙏

    • @gianigurpreetsinghji
      @gianigurpreetsinghji  3 роки тому +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @malwaair13
    @malwaair13 3 роки тому +4

    ਧੰਨ ਵਾਹਿਗੁਰੂ ਜੀ

  • @kamaljeetcheema3413
    @kamaljeetcheema3413 4 місяці тому

    Waheguru ji 🙏🙏

  • @sewakmatharu6441
    @sewakmatharu6441 11 місяців тому +1

    ਧੰਨਵਾਦ ਸਿੰਘ g 😊

  • @HarjinderSingh-gv3qx
    @HarjinderSingh-gv3qx 3 роки тому +11

    ਵਾਹਿਗੁਰੂ ਜੀ ਇਸ ਪਾਠ ਨੂੰ ਕਰਨ ਦੀ ਬਜਾਇ ਜ ਸੌਨਿਆ ਜਾਵੇ ਤਾਂ ਫਰ ਜੀ ਕਿਹੜੇ ਨਿਯਮ ਹੋਣਗੇ

  • @NarinderSingh-zw8qp
    @NarinderSingh-zw8qp 6 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gursaab213
    @gursaab213 11 місяців тому +1

    Waheguru ji ❤❤❤❤❤

  • @RajuSingh-cq1qt
    @RajuSingh-cq1qt 3 роки тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @user-mg6gs6jn9b
    @user-mg6gs6jn9b 7 місяців тому

    Waheguro je 🙏💯🌄🌄🌄🌄🌄🌄💐💐💐💐💐

  • @BalvinderSingh-kh5zg
    @BalvinderSingh-kh5zg Рік тому +1

    Bhai sahab ji ne bahut wadiya jankari diti h danwad ji

  • @KhushpreetSingh-hz6ru
    @KhushpreetSingh-hz6ru Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਹਿੰਦੇ ਬਾਬਾ ਜੀ ਚੰਡੀ ਦੀ ਵਾਰ ਪਾਠ ਸੰਗਤ ਕਹਿੰਦੀ ਹੈ ਤਾਰਿਆਂ ਦੀ ਛਾਵੇਂ ਕਰਨਾ ਦਿਨ ਵਿੱਚ ਨਹੀਂ ਕਰਨਾ

  • @niranjansinghjhinjer1370
    @niranjansinghjhinjer1370 7 місяців тому

    Waheguru ji Ka Khalsa Waheguru ji Ki Fateh 🙏

  • @malkeetkaurchahalqyu.735
    @malkeetkaurchahalqyu.735 2 роки тому +3

    Waheguru g waheguru g waheguru g waheguru g waheguru g 🌹🌹🌺🌺🌹🌺🌹🌹🙏🙏🙏🙏🌺🌹🌺🌹🌺🌹🌹🌺🌹

  • @harbhajansingh2936
    @harbhajansingh2936 3 роки тому +2

    ਗਿਅਾਨੀ ਜੀ ਬਹੁਤ ਬਹੁਤ ਮੇਹਰਬਾਨੀ

  • @harsimransingh4483
    @harsimransingh4483 3 роки тому +5

    Waheguru ji ka khalsa waheguru ji ki fateh ji🌺🌻🌹🌷

  • @Rajpalsingh11222
    @Rajpalsingh11222 2 місяці тому

    Waheguru g

  • @nattymamman6938
    @nattymamman6938 Рік тому +1

    ਵਾਹਿਗੁਰੂ ਜੀ ਧੰਨਵਾਦ ਜੀ 🙏ਮੈਂ ਬਹੁਤ ਦੁਬਿਦਾ ਵਿਚ ਸੀ ਮਰਯਾਦਾ ਦੀ ਜਾਣਕਾਰੀ ਨਹੀਂ ਸੀ 🙏

  • @urmilaranarana1046
    @urmilaranarana1046 2 роки тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏

  • @jasveerkhalsa6548
    @jasveerkhalsa6548 3 роки тому +6

    Waheguru ji🙏🙏💕

  • @KuldeepSingh-cn8sk
    @KuldeepSingh-cn8sk 7 місяців тому

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @jagroopsinghkhalsa6827
    @jagroopsinghkhalsa6827 2 роки тому +2

    Waheguru ji ka khalsa waheguru ji ke fahte 🙏

    • @gianigurpreetsinghji
      @gianigurpreetsinghji  2 роки тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @BALWANTSINGH-rq4lp
    @BALWANTSINGH-rq4lp 8 місяців тому

    Waheguru ji ❤

  • @RIVERLYHILL
    @RIVERLYHILL 8 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਹਿ ।
    ਏਥੇ ਇਕ ਟਿੱਪਣੀ ਕਰਨੀ ਚਾਹੁੰਦਾ ਹਾਂ ਸਾਨੂੰ ਬਚਪਨ ਤੋਂ ਇਹ ਦਸਿਆ ਗਿਆ ਹੈ ਕੇ ਚੰਡੀ ਦੀ ਵਾਰ ਦਾ ਪਾਠ ਦਾ ਭੋਗ ਸਵੇਰੇ ਪਹਿਲੀ ਕਿਰਨ ਨਾਲ ਹੋਣਾ ਚਾਹੀਦਾ ਹੈ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਹਿ ।

  • @dilpreetsingh2201
    @dilpreetsingh2201 3 роки тому +3

    WAHEGURU JI 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sehmbi1364
    @sehmbi1364 Рік тому +1

    Dhan dhan Shri guru gobind singh ji maharaj 🙏

  • @manpritsingh2229
    @manpritsingh2229 Рік тому

    Waheguru waheguru waheguru ji

  • @koursarbjeet1561
    @koursarbjeet1561 3 роки тому +2

    Dan Dan Ramdas gur🙏🙏

  • @jyotikaur6751
    @jyotikaur6751 2 роки тому +1

    Waheguruji ka khalsa waheguruji ki fateh

  • @gurpreetkaur-1111
    @gurpreetkaur-1111 2 роки тому +1

    Waheguruji ka Khalsa ji waheguruji ki fateh minu na pta hon kar ke mai aj shaam vele eh chandi di var ji da paath sun leya

  • @Gurvinderromana007
    @Gurvinderromana007 Рік тому +3

    ਸੁਕਰੀਆ ਬਾਬਾ ਜੀ🙏

  • @bhinderkaur462
    @bhinderkaur462 Рік тому

    Waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @amandeepsandhu1976
    @amandeepsandhu1976 2 роки тому +3

    Waheguru ji 🌹🌹🌹🌹🌹🌹

  • @yoursubscriber1749
    @yoursubscriber1749 3 роки тому +3

    ਵਾਹਿਗੁਰੂ ਜੀ 🙏🙏

  • @RamanAman-lg8kh
    @RamanAman-lg8kh 2 місяці тому

    ਖਾਲਸਾ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈ ਮੋਨਾ ਤੇ ਕਲੀਨ ਸੇਵ ਬੰਦਾ ਜੀ ਕੀ ਮੈ ਵੀ ਇਹ ਪਾਠ ਕਰ ਸਕਦਾ ਹਾ ਜਾ ਨਹੀ ਕਰ ਸਕਦਾ ਜੀ 🙏🙏

  • @sukhdavesingh6554
    @sukhdavesingh6554 2 місяці тому +1

    ਬਾਬਾ ਜੀ ਨਾਵੇ ਪਾਤਸ਼ਾਹ ਜੀ ਦੇ ਸਲੋਕ ਵੀ ਕਿਰਪਾ ਕਿਉਂਕਿ ਤੁਹਾਡੀ ਆਵਾਜ ਬਹੁਤ ਪਿਆਰੀ ਹੈ ਜੀ

  • @kiratkaur7293
    @kiratkaur7293 3 роки тому +2

    Bahut bahut dhanwaad khalsa ji

  • @ravneetpari1996
    @ravneetpari1996 Рік тому

    Waheguru ਜੀ

  • @kulwinderkaur83
    @kulwinderkaur83 7 місяців тому

    ਵਾਹਿਗੁਰੂ ਜੀ ❤🙏

  • @gurjotsingh9707
    @gurjotsingh9707 9 місяців тому

    Dhan guru nanak

  • @ManjitSingh-od6xe
    @ManjitSingh-od6xe 3 роки тому +2

    Thanks Giani ji

  • @jasveerkaur3183
    @jasveerkaur3183 Рік тому

    ਬਹੁਤ ਬਹੁਤ ਧੰਨਵਾਦ ਸਿੰਘ ਸਾਬ

  • @JashandeepSingh-oc2jb
    @JashandeepSingh-oc2jb 9 місяців тому +1

    ❤❤❤❤❤❤

  • @bhaiavtarsinghbudhajohad
    @bhaiavtarsinghbudhajohad 8 місяців тому

    Waheguru waheguru waheguru waheguru ji ❤❤

  • @seeh4751
    @seeh4751 3 роки тому +1

    ਵਾਹਿਗੁਰੁੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @darbarasingh915
    @darbarasingh915 3 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gagansidhu9634
    @gagansidhu9634 Рік тому

    Waheguru Waheguru Waheguru Waheguru Waheguru ji mihr kro Sab te🙏😇👏🏻

  • @RanjeetSingh-qj6lu
    @RanjeetSingh-qj6lu Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @seeh4751
    @seeh4751 3 роки тому +2

    ਧੰਨਵਾਦ ਜੀ

  • @nischintkaurshahi6873
    @nischintkaurshahi6873 2 роки тому +1

    Waheguruji ka khalsa Waheguruji ki fate shuker Waheguruji shuker

  • @gouravgrewal8315
    @gouravgrewal8315 11 місяців тому

    Waheguru ji 🙏 Mera te v Mehar bhariea hath rekhna Ji 🙏

  • @angelbeauu4834
    @angelbeauu4834 3 роки тому +3

    Waheguruji..

  • @akempreet8677
    @akempreet8677 11 місяців тому

    Waheguru Mehar kri

  • @ukmkukmk7563
    @ukmkukmk7563 3 роки тому +4

    PAATH DA MAHATAM KI HEH KHALSA JI... 🙏

  • @usbaljindersi
    @usbaljindersi 7 місяців тому

    Emk

  • @ramindersingh9056
    @ramindersingh9056 2 роки тому +1

    Waheguru

  • @narindermultan400
    @narindermultan400 3 роки тому +2

    Waheguru Ji

  • @lovepreetsanghera9000
    @lovepreetsanghera9000 Рік тому

    Waaheguru Ji

  • @j-xc1vj
    @j-xc1vj Рік тому

    Waheguru ji 🙏❤️ dhanwad

  • @lovely_x06
    @lovely_x06 Рік тому +4

    Hazur sahib vich dushere to 10 din pehla daily chandi di vaar da path hunda hai par oh raati 9/10 vajey krdey han tey 11:30 tak smaapati kr dindey han oh puri raaat nhi krdey….

  • @thetruetalker5911
    @thetruetalker5911 3 роки тому +2

    great ji 😇😍

  • @kalvinderkaur6423
    @kalvinderkaur6423 3 роки тому +3

    ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿ

    • @gianigurpreetsinghji
      @gianigurpreetsinghji  3 роки тому +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-tc7fb2pb6j
    @user-tc7fb2pb6j 8 місяців тому +1

    (Nite, prayer) god know everything its dosent matter the times

  • @GurveerSingh-fc9ko
    @GurveerSingh-fc9ko 2 роки тому +4

    Veer Ji Jehda Vi Eh Baani Parhda hai
    Kirpa Krke🙏🙏 Swere Amrit Vele Suraj Chadan ton pehla hi kreo nhi taan iss da anjaam bahut bura ho skda hai. .
    Aggon aap ji di marji hai ji🙏

    • @iamjashansingh951
      @iamjashansingh951 Рік тому +1

      Veer ji menu is path di suchmta bary das do ji kiwe di rakhni hai

    • @sandhusaab4319
      @sandhusaab4319 Рік тому

      Ki hoyea veere me amrit nhi shkya ki me eh bani pd skda ja nhi

  • @inderrandhawa7102
    @inderrandhawa7102 Місяць тому +1

    Baba ji je Keshh na hon ta ki eh path nhi kr skda?

  • @Singhmandip
    @Singhmandip 3 роки тому +2

    Very very nice 🌷

  • @ParmpreetKaur-d1o
    @ParmpreetKaur-d1o 4 дні тому +1

    Mera bhut dil krda chandi di waar da path krn nu but mai amrit nhi shakya naale lokki bolde ne ki eh path sirf nihang krde ne je Sade vrge aam insaan eh path krn ta eda result bhut maara hunda aaa

    • @preetsidhu2457
      @preetsidhu2457 2 дні тому

      Bhain tuc @ATAM YATRA TV chnl te sunlo sb uljn door hoju oh mhapush ena vdiya guide krde a bs mn himt te vishwas nl bhr jnda,,,, naale kise v path nh krn lyi amritdhari hon lyi jroori ni eh apne sb lyi daat bkhshi hai apne guru mharaj ne koi v kr skda bs mreada naal tuc es chnl te ja k ona diya videos jroor dekho sb bhulkhe door ho jange

  • @MSingh-jq5me
    @MSingh-jq5me 2 роки тому +2

    Aapji Sant Harnam Singh Rampur Khere wale de bachan suna rahe ho jee. But aapni aapni birti hundi hai, nihung singh taa raati v pr lende hun. Aapni Aapni mauj hai

  • @VarinderSingh-ik7bp
    @VarinderSingh-ik7bp 3 роки тому +2

    🙏

  • @sadhurrr1605
    @sadhurrr1605 Рік тому

    Thanks brother 🙏🙏🙏