80 ਕੁ ਸਾਲ ਦੇ ਬਜ਼ੁਰਗ ਆਉਦੇ ਜਾਂਦੇ ਰਾਹੀਆਂ ਨੂੰ ਦੇਖ ਰਹੇ ਸਨ

Поділитися
Вставка
  • Опубліковано 16 лис 2024

КОМЕНТАРІ • 395

  • @inderkaur1535
    @inderkaur1535 10 місяців тому +31

    ਰੱਜਿਆ ਨੂੰ ਰੱਜਾਨ ਦੀ ਬਜਾਏ ਇਦਾ ਦੇ ਬਜ਼ੁਰਗਾਂ ਦੀ ਮਦਦ ਕਰੋ ਅਪਾ ਪਾਠ ਕਰਾਉਂਦੇ ਆ ਲੰਗਰ ਲਾਉਂਦੇ ਆ ਇਦਾ ਦੇ ਲੋਕਾਂ ਦੀ ਮਦਦ ਕਰੋ ਬਾਬਾ ਨਾਨਕ ਜ਼ਿਆਦਾ ਸਬਾਬ ਦਾਉ 🙏🙏🙏

  • @parminderkaur-tl6rw
    @parminderkaur-tl6rw 10 місяців тому +68

    ਧੰਨਵਾਦ ਵੀਰ ਮੇਰੇ, ਤੁਸੀਂ ਬਹੁਤ ਵਧੀਆ ਕੰਮ ਕੀਤਾ, ਗੁਰੂ ਰਾਮਦਾਸ ਜੀ ਤੁਹਾਨੂੰ ਚੜੵਦੀ ਕਲਾੵ ਵਿੱਚ ਰੱਖੇ 🙏🙏

  • @ChetSingh-e7k
    @ChetSingh-e7k 10 місяців тому +10

    ਬਹੁਤ ਵਧੀਆ ਜੀ, ਬਹੁਤ ਵੀਰਾਂ ਦੇ ਮਨ ਅੰਦਰ ਇਹ ਖਿਆਲ ਆਇਆ ਹੋਵੇਗਾ ਕਿ ਵੀਡੀਓ ਨਹੀਂ ਬਣਾਉਣੀ ਚਾਹੀਦੀ ਸੀ । ਨਹੀਂ ਜੀ ਇਸ ਤਰ੍ਹਾਂ ਵੀਡੀਓ ਬਣਾਉਣ ਦਾ ਮਕਸਦ ਇਕੋ ਹੁੰਦਾ ਕਿ ਲੋੜਬੰਦ ਲੋਕਾਂ ,ਬਜ਼ੁਰਗਾਂ ਦੀ ਹੋਰ ਵੀ ਲੋਕ ਮਦਦ ਲਈ ਅੱਗੇ ਆਉਣ। ਸੰਗਤਾਂ ਨੂੰ ਬੇਨਤੀ ਆ ਕੁੱਝ ਵੀ ਨਹੀਂ ਘਟਦਾ ਕਿਸੇ ਦੀ ਮਦਦ ਕਰਨ ਨਾਲ ਪਰ ਲੋੜਬੰਦ ਨੂੰ ਬਹੁਤ ਵੱਡਾ ਸਹਾਰਾ ਮਿਲ ਜਾਂਦਾ।

  • @SukhSran204
    @SukhSran204 10 місяців тому +62

    ਵਾਹਿਗੁਰੂ ਜੀ ਗਰੀਬ ਦੀ ਮਦਦ ਗੁਰੂ ਜੀ ਗੋਲਕ ਚੜ੍ਹਦੀ ਕਲਾ ਵਿੱਚ ਰਹੋ

  • @kamaljitkaur4438
    @kamaljitkaur4438 5 місяців тому +2

    ਦੇਖ਼ ਕੇ ਮੈਨੂੰ ਮੇਰਾ ਬਾਪੂ ਯਾਦ ਆ ਗਿਆ ਜੋਂ ਇਸ ਦੁਨਿਆ ਵਿੱਚ ਨਈ ਹੈ ਸਾਰੀ ਉਮਰ ਕੰਮ ਕਰਦਾ ਹੋਇਆ ਗਿਆ ਇਸਦੁਨੀਆ ਤੋਂ😢ਮੈਨੂੰ ਆਖਣਾ ਆਖਣਾ ਪੁੱਤ ਰੱਬ ਜਿਸ ਦਿਨ ਮੇ ਕੰਮ ਨਾ ਕਰਾ ਬੀਮਾਰ ਹੋ ਜਾਣਾ ਸਾਰਾ ਦਿਨ ਪਾਠ ਕਰਦੇ ਸੀ ਜਾਣ ਲੱਗੇ v ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਦੀ ਫਤਹ ਬੋਲ k ਗਏ 😢😢

  • @CharanjeetKaur-d3o
    @CharanjeetKaur-d3o 10 місяців тому +19

    ਬਹੁਤ ਵਧੀਆ ਕੰਮ ਕੀਤਾ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ❤🙏🙏🙏🙏

  • @JaswinderSinghKulaar
    @JaswinderSinghKulaar 10 місяців тому +11

    ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਉ ਕਿਰਪਾ ਕਰਕੇ ਕੁੱਲ ਆਲਮ ਦਾ ਭਲਾ ਕਰੋ ਜੀ ਨਾਲੇ ਜਿਹੜੇ ਇਹ ਮੇਰੇ ਵੀਰ ਲੋਕ ਭਲਾਈ ਸੇਵਾ ਕਰ ਰਹੇ ਹਨ ।। ਪਾਤਸ਼ਾਹ ਜੀਉ ਇਹਨਾਂ ਵੀਰਾਂ ਦੇ ਪਰਿਵਾਰਾ ਉਪਰ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ 🙏🙏

  • @Paramjitkaur-xu7tf
    @Paramjitkaur-xu7tf 10 місяців тому +11

    Dil ron lg ਪਿਆ ਬਜ਼ੁਰਗ ਬਾਪੂ ਜੀ ਲੀ

  • @JkHundal
    @JkHundal 10 місяців тому +22

    ਬਸ ਸਬਰ ਰੱਖਣਾ ਤੇ ਰਜਾ ਵਿਚ ਰਹਿਣਾ ,,, ਤਾਂ ਵਕਤ ਤੁਹਾਡੇ ਹਕ ਞਿਚ ਹੋ ਜਾਂਦੈ ,,,, 🙏

  • @HarpritamKaur
    @HarpritamKaur 9 місяців тому +1

    ਵੀਰ ਜੀ ਇਸ ਉਮਰ ਵਿੱਚ ਬਜ਼ੁਰਗ ਦੋ ਵਖ਼ਤ ਦੀ ਰੋਟੀ ਲਈ ਕੰਮ ਕਰਦੇ ਹਨ ਨਾ ਕੇ ਮਹਿਲ ਉਸਾਰਨ ਲਈ ਬਹੁਤ ਵਧੀਆ ਸੇਵਾ ਕਰ ਰਹੇ ਤੁਸੀਂ ਵੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ

  • @JaswinderKaur-v4o
    @JaswinderKaur-v4o 10 місяців тому +17

    ਵਾਹਿਗੁਰੂ ਜੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਆ ਬਹੁਤ ਵਧੀਆ ਕੀਤਾ ਬਾਈ

  • @harwinderbassi6927
    @harwinderbassi6927 10 місяців тому +31

    ਬਹੁਤ ਧੰਨਵਾਦ ਤੇਰਾ ਬਾਈ ਜੀ ਤਦਰਉਸਤੀ ਬਖ਼ਸ਼ੇ ਰੱਬ ਤੈਨੂੰ

  • @kuwindersinghsingh4369
    @kuwindersinghsingh4369 10 місяців тому +9

    ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਨ

  • @HEALTHANDWELLNESS.Bhagatsingh
    @HEALTHANDWELLNESS.Bhagatsingh 10 місяців тому +23

    ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ।

  • @SukhrajSingh-li7vy
    @SukhrajSingh-li7vy 10 місяців тому +2

    ਵਹਿਗੁਰੂ ਜੀ ਵੀਰ ਜੀ ਦੀ ਚੜ੍ਹਦੀ ਕਲਾ ਕਰਨੀ ਇਸ ਤੋਂ ਵੱਡਾ ਦਾਨ ਨਹੀਂ ਹੋ ਸਕਦਾ ਕਿਸੇ ਨੂੰ ਖੁਸ਼ੀ ਦੇਨੀ 🙏🙏🙏🙏🙏

  • @amanroyalcheema707
    @amanroyalcheema707 10 місяців тому +16

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਆਪਣੀ ਸਿੱਖ ਕੌਮ ਤੇ ਹਮੇਸ਼ਾ ਆਪਣੀ ਕਿਰਪਾ ਬਣਾਈ ਰਾਖਉ ਮਾਹਰਾਜ ਜੀ .ਬਾਬਾ ਜੀ ਸਬ ਨੂੰ ਰੋਟੀ ਦਿਓ ਮਹਾਰਾਜ ਜੀ .ਸਾਰੇ ਖੁਸ਼ ਰਹਿਣ ਮਹਾਰਾਜ ਜੀ . ਸਤਿਨਾਮ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ. ਸਾਰੇ ਚੜਦੀਕਲਾ ਚ ਰਹਿਣ ਮਹਾਰਾਜ ਜੀ . ਸਤਿਨਾਮ ਵਾਹਿਗੁਰੂ ਜੀ.

  • @balwinderbath4184
    @balwinderbath4184 10 місяців тому +15

    ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ। ਮਨੁੱਖਤਾ ਦੀ ਸੇਵਾ

  • @sahildeepsingh5433
    @sahildeepsingh5433 10 місяців тому +10

    ਬਾਬੇਆ ਨੂੰ ਸਰੋਪੇ ਦੇਂਣ ਨਾਲੋਂ ਇਹਨਾਂ ਨੂੰ ਦਸਤਾਰ ਲੈ ਕੇ ਦਵੋ

  • @whistlersingh8112
    @whistlersingh8112 10 місяців тому +1

    Bhut wadiya ਸੇਵਾ ਹੈ. ਰੱਬ ਮੇਹਰ kare tere te ਵੀਰ

  • @GurpreetSingh-is4ff
    @GurpreetSingh-is4ff 10 місяців тому +14

    Dhan Dhan Sri Guru Ramdas Sahib ji

  • @javarsinghjavarsingh6227
    @javarsinghjavarsingh6227 10 місяців тому +9

    WAHEGURUJI KIRPA RAKHI SAB TEH JI 😢😢😢😢😢😢

  • @avtaarsingh8950
    @avtaarsingh8950 10 місяців тому +11

    ਧੰਨ ਧੰਨ ਗੁਰੂ ਰਾਮਦਾਸ ਜੀ 🙏🙏🙏

  • @kaurkharoud899
    @kaurkharoud899 10 місяців тому +6

    ਗੋਲਕਾਂ ਵਿੱਚ ਪੈਸੇ ਨਾ ਪਾਈਂ ਜਾਵੀ। ਇਸ ਤਰ੍ਹਾਂ ਮਦਦ ਕਰੋ ਜੀ

  • @morgansingh8186
    @morgansingh8186 10 місяців тому +5

    ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ।।
    ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ

  • @walimohammad1921
    @walimohammad1921 10 місяців тому +9

    Subhanallah
    Allah bless Sardar ji best of health and all success in life.

  • @sonyfoujigurdaspur
    @sonyfoujigurdaspur 10 місяців тому +22

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @VarinderSingh-yl2pr
    @VarinderSingh-yl2pr 10 місяців тому +5

    Waheguru g meriya akhiyan cho athru aaa gye eh video dekh k
    Rabb thunu
    salamt rakhe mere veer
    Vishwash hai rabb te es bapu nu

  • @kirpalsingh4786
    @kirpalsingh4786 10 місяців тому +16

    This old man has great things to see, smell, to eat ,to walk and so so ,but he is straight man and just believes on God.thanks for video

  • @Ginny.thukral
    @Ginny.thukral 10 місяців тому +5

    Waheguru ji apne bandaya te mehar karo kisi nu pukha na rekhna🙏🙏🙏

  • @surinderkaur-lk6ex
    @surinderkaur-lk6ex 10 місяців тому +5

    Waheguru ji bless you veer ji.

  • @HardeepSingh-pn8os
    @HardeepSingh-pn8os 10 місяців тому +7

    Dhan dhan dhan Guru Ramdas app ji nu bhuta deve vere tuhanu

  • @Monitaak-ms13m
    @Monitaak-ms13m 10 місяців тому +7

    Waheguru ji sabnu chadhdi kala ch rakhan 💗💗

  • @Manjeetsingh-mg3zk
    @Manjeetsingh-mg3zk 10 місяців тому +10

    Saanu gursikha di madad karni chahidi ji !! Respect 🙏🙏

  • @baloursingh4851
    @baloursingh4851 10 місяців тому +1

    Nirvar singh ji God bless you

  • @neenasingh9491
    @neenasingh9491 10 місяців тому +27

    Always give to people who recite Guru Sahib's naam

  • @BhumikaDogra-tp7de
    @BhumikaDogra-tp7de 10 місяців тому +4

    Dhan Dhan Shri Guru Ram Das Ji Maharaj Ji Sab Da Bhla Kro 🙏🙏🙏🙏🙏

  • @baljitsidhu8912
    @baljitsidhu8912 7 місяців тому

    ਤੇਰਿਆਂ ਭਗਤਾਂ ਦੇ ਬਲਿਹਾਰੀ ਜਾਈਏ ਮੇਰੇ ਸਤਿਗੁਰਾ ਮੈਂਨੂੰ ਅਤਿ ਢੀਠ ਨੂੰ ਤੂ ਇੰਨਾ ਕੁੱਝ ਦਿੱਤਾ ਕਦੇ ਸ਼ੁਕਰ ਕਰਨ ਦੀ ਖੇਚਲ ਨਹੀਂ ਕੀਤੀ, ਨਾ ਸਮਝੀ ਕਦੇ। ਮੇਰੇ ਸਤਿਗੁਰਾ ਬਖ਼ਸ਼ ਲਵੀਂ ਬਖ਼ਸ਼ ਲਵੀਂ ਬਖ਼ਸ਼ ਲਵੀਂ।❤❤❤❤❤

  • @jassbhinder2028
    @jassbhinder2028 10 місяців тому +3

    ਧੰਨ ਗੁਰੂ ਰਾਮਦਾਸ ਜੀ l

  • @HarjitMalhi-y1x
    @HarjitMalhi-y1x 10 місяців тому +5

    God bless you veere parmatma tuhanu tarakkia bakshan bahut bhale da kam kita tusi🙏🙏

  • @societenaturelle9005
    @societenaturelle9005 10 місяців тому +8

    *Waheguru ji, aap ji nu chaddi kala vich rakhan 🙏🏻🙏🏻*

  • @kewalkrishan-r1u
    @kewalkrishan-r1u 10 місяців тому +13

    Rabh tuhanu chardi kala vich rakhe waheguru

  • @carrydon7383
    @carrydon7383 10 місяців тому +9

    Humanity is great azehe gariba di seva vich lage raho waheguru mehar kare thank you

  • @rithik4108
    @rithik4108 9 місяців тому

    ਇਹ ਸੀਮੇਂਟ ਦੀਆਂ ਬੋਰੀਆਂ ਪਰਮਾਤਮਾ ਕਦੇ ਨਾ ਮਿਲਣ ।❤

  • @SunnySunny-iw9mr
    @SunnySunny-iw9mr 10 місяців тому +4

    Bai g rab tuhanu sariyaan khushiyan den ehda hi tusi help krde rho g Waheguru g

  • @SandeepKumar-qt1np
    @SandeepKumar-qt1np 10 місяців тому +4

    Waheguru g tuhanu chardikala wich rakhe

  • @tencomplustwo
    @tencomplustwo 7 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਜੀ ਸਰਬੱਤ ਸੰਗਤਾਂ ਤੇ ਸਪੈਸ਼ਲੀ ਇਹਨਾਂ ਸੇਵਦਾਰ ਵੀਰਾਂ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ❤❤❤❤❤❤ ਇਹ ਹੈ ਜੀ ਅਸਲੀ ਰੂਪ ਗੁਰੂ ਨਾਨਕ ਦੇਵ ਜੀ ਦੇ ਗੋਲਕਾਂ ਵਿੱਚ ਮਾਇਆ ਪਾਉਣ ਦਾ ਯਤਨ

  • @JagjitSingh-pn6qy
    @JagjitSingh-pn6qy 10 місяців тому

    ਮੇਰੇ ਵੀਰ ਬਹੁਤ ਹੀ ਭਲਾਈ ਦਾ ਨੇਕ ਕੰਮ ਕੀਤਾ ਜੀ 🙏🙏ਧੰਨ ਗੁਰੂਰਾਮਦਾਸ ਜੀ 🙏🙏

  • @ranjitsinghjhunir3794
    @ranjitsinghjhunir3794 10 місяців тому

    ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।

  • @gurdevkaur1209
    @gurdevkaur1209 6 місяців тому

    ਜੁਗ ਜੁਗ ਜੀਓ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਗਰੀਬ ਦਾ ਮੂੰਹ ਗੁਰੂ ਜੀ ਦੀ ਗੋਲਕ ਹੁੰਦੀ ਹੈ

  • @singhsaab6992
    @singhsaab6992 10 місяців тому +2

    ਆਪਣੇ ਬਜ਼ੁਰਗਾਂ ਦੀ ਮਦਦ ਕਰਿਆ ਕਰੋ ਸਭ ਨੂੰ ਸਿੱਖਣ ਦੀ ਲੋੜ ਹੈ

  • @Gurleen-l6j
    @Gurleen-l6j 10 місяців тому +5

    Lots of respect to you waheguru g❤❤

  • @SurinderKaur-k4i
    @SurinderKaur-k4i 10 місяців тому +1

    Wahe guru ji bhut mehnat krani pendi a ess tidd nu palan lai ❤ wahe guru mehar karn ਬਜ਼ੁਰਗ ਘਰ ਹੀ ਚੰਗੇ ਲਗਦੇ ਆ

  • @Singh-yz2qt7py8m
    @Singh-yz2qt7py8m 10 місяців тому +1

    ਜੇ ਪੰਜਾਬ ਅਬਾਦ ਕਰਨਾ ਖੁਸ਼ਹਾਲ ਬਣਾਉਣਾ ਤਾਂ ਪੰਜਾਬ ਦੇ ਕਿਰਤੀ ਦਾ ਹੱਥ ਫੜ ਨਾ ਹੋਵੇ ਗਾ ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖਸ਼ਣ

  • @flashsingh8685
    @flashsingh8685 4 місяці тому

    ਰਾਮਦਾਸ ਸਾਹਿਬ ਜੀ ਸਬਦਾ ਭਲਾ ਕਰੋ🙏🙏

  • @arunjasuja4244
    @arunjasuja4244 10 місяців тому

    ਹੇ ਮੇਰੇ ਪਾਤਸ਼ਾਹ ਸਾਹਿਬ ਜੀ ਇਹਨਾ ਤੇ ਮੇਹਰ ਕਰਨਾ

  • @SukhwinderSingh-uj6of
    @SukhwinderSingh-uj6of 10 місяців тому +4

    🙏❤🙏ਵਾਹਿਗੁਰੂ ਜੀ 🙏❤🙏

  • @jaspaldhindsa3421
    @jaspaldhindsa3421 10 місяців тому +5

    ਧੰਨ ਧੰਨ ਰਾਮਦਾਸ ਗੁਰ ਜੀ

  • @AishveerSidhu-t8z
    @AishveerSidhu-t8z 10 місяців тому +2

    Sab ton vaddi sewa ehi a.. Waheguru ji tuhade te mehar bharya hath rakhn ... Ese tra sewa krde raho hmesha . Dekh k mann bgar aya

  • @sikandersingh6507
    @sikandersingh6507 10 місяців тому +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ

  • @jaskiratkaur16
    @jaskiratkaur16 9 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏

  • @manjitkaur2422
    @manjitkaur2422 10 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤ ਵੀ ਰ ਜੀ ਤੁਸੀਂ ਬਹੁਤ ਵਦੀਆ ਕੰਮ ਕੀਤਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਤੇ ਤਰੱਕੀਆਂ ਬਖਸ਼ੇ ❤❤❤❤

  • @Teri-Maan--jatti
    @Teri-Maan--jatti 10 місяців тому +1

    Waheguru tuhnu ਚੜਦੀਕਲਾ ਚ ਰਖਨ g

  • @udhamsingh7246
    @udhamsingh7246 10 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @dr.soniaahuja8216
    @dr.soniaahuja8216 10 місяців тому +3

    Waheguru ji bless you veer ji for this Nobel cause

  • @amarbhaiya1858
    @amarbhaiya1858 10 місяців тому +2

    Good paji wahe guru ji meher karn ❤

  • @flashsingh8685
    @flashsingh8685 4 місяці тому

    ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ 🙏🙏

  • @MandeepKaur-xs2yz
    @MandeepKaur-xs2yz 10 місяців тому +1

    Waheguru ji tuhanu hamesha vhdrdi kela vich rakhan

  • @Baljitkaur-ec7ls
    @Baljitkaur-ec7ls 10 місяців тому

    Waheguru Waheguru Waheguru Waheguru Waheguru Waheguru Waheguru Waheguru griba di laaj rkhi

  • @satwinderkaur9763
    @satwinderkaur9763 10 місяців тому +1

    Tuhadi sewa dekh k hanju aa gae akhan ch
    Waheguru dhan Teri sikhi

  • @InderjitDil
    @InderjitDil 10 місяців тому

    Dhan Dhan guru Ramdaas sahib ji

  • @amitakumari5152
    @amitakumari5152 10 місяців тому +1

    Dhan tuhadi soch veer ji🙏🏻🙏🏻🙏🏻🙏🏻

  • @pindadalifestyle682
    @pindadalifestyle682 10 місяців тому +4

    ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ

  • @ronakpunjaban6373
    @ronakpunjaban6373 10 місяців тому +1

    Bhut sohna kita veer ji

  • @SatpalSingh-ms3hq
    @SatpalSingh-ms3hq 10 місяців тому +3

    ਵਾਹਿਗੁਰੂ ਜੀ ❤ ਬਾਬਾ ਜੀ ਤੇ ਕਿਰਪਾ ਕਰੋ।,

  • @Gurmeetsingh-be8tb
    @Gurmeetsingh-be8tb 10 місяців тому

    Heart touching ron a gya sachi bapu ji di condition dekh ke😢

  • @harbindersingh1220
    @harbindersingh1220 10 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurmeetsinghBal-x3m
    @GurmeetsinghBal-x3m 3 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @sukhwinder374
    @sukhwinder374 10 місяців тому +2

    Great Job, Bhaji

  • @MalkitSingh-xf1xf
    @MalkitSingh-xf1xf 9 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਮਿਹਰ ਕਰੋ ਜੀ

  • @ankitgaming9236
    @ankitgaming9236 10 місяців тому +2

    Person who helps others is the richest person in the world❤

  • @rajanjasleen5647
    @rajanjasleen5647 10 місяців тому +10

    Waheguru ji tuade sewa vich barkat bakshish karan ❤

  • @mangatsingh670
    @mangatsingh670 9 місяців тому

    ਧੰਨਵਾਦ ਜੀ ਗੁਰੂ ਦੇ ਸਿੱਖ ਦਾ ਜੋ ਗਰੀਬਾ ਦੀ ਮਦਦ ਕਰਦਾ ਹੈ
    ਇਕ ਨੇ ਅਖੌਤੀ ਪੰਥਕ ਪਾਰਟੀ ਬਾਦਲ ਜਿਨ੍ਹਾਂ ਨੇ ਲੁੱਟਣ ਦੀ ਕੋਈ ਥਾਂ ਨਹੀਂ ਛੱਡਿਆ

  • @rimpykajal7802
    @rimpykajal7802 10 місяців тому +3

    bahut sohni sewa tuhadi parmatma chardikala vich rakhe thanu hmesha

  • @teksingh3389
    @teksingh3389 10 місяців тому +1

    App Ji Ko hi waheguru Ji ne bheja Hai Ji
    Khalsa ji❤❤

  • @shivkaran6487
    @shivkaran6487 10 місяців тому

    ਗਰੀਬ ਦੀ ਦੁਆ ਰੱਬ ਦੀ ਦਰਗਾਹ 🙏🙏🙏🙏

  • @kuljeetsingh8075
    @kuljeetsingh8075 10 місяців тому +4

    ਵਾਹਿਗੁਰੂ ਜੀ 🙏🏻🙏🏻

  • @sukhvira
    @sukhvira 10 місяців тому

    Tuhade es uprale lyi tuhanu malak charhdi kala ch rakhe

  • @karanvir116
    @karanvir116 10 місяців тому +1

    Waheguru ji
    Veer nu chardi kla vich rakhan
    Sarbat da bhala

  • @vinay0302
    @vinay0302 10 місяців тому +1

    Satnaam waheguru ji🙏🪯

  • @AvtarSingh-mc8en
    @AvtarSingh-mc8en 10 місяців тому

    Dhan Dhan guru ramdas ji Dhan tere Sikh t sewa sewadar team

  • @goldyk80
    @goldyk80 10 місяців тому +1

    Je har ek acha khanda peenda insaan edda de loka di bah farre ta koi bhukha na sowe na thandd ch suffer kare god bless you brother

  • @mansukhrai6954
    @mansukhrai6954 8 місяців тому

    Waheguru ji waheguru ji Dhan guru Ramdas ji kip karo waheguru ji waheguru ji waheguru

  • @AvtarSingh-bm7st
    @AvtarSingh-bm7st 10 місяців тому

    Waheguru ji......meharbani Guru de Sikho.. ....Guru ghar sone di sewa kuchh nhi isde sahmne.....

  • @Theal-qb8pz
    @Theal-qb8pz 10 місяців тому +2

    ਵਾਹਿਗੂਰੁ ਜੀ 🙏

  • @GurmeetKaur-zz8nk
    @GurmeetKaur-zz8nk 10 місяців тому +3

    Lambi umra bkhse veere tnu permatma 🙏🏻🙏🏻🙏🏻🙏🏻

  • @kalgidhardashmesh7288
    @kalgidhardashmesh7288 8 місяців тому

    ਕੀ ਕੀ ਸਿਫ਼ਤਾਂ ਕਰੀਏ ਆਪਣੇ ਸਾਹਿਬ ਦੀਆ

  • @prod464
    @prod464 8 місяців тому

    ਧਨ ਗੁਰੂ ਧਨ ਗੁਰੂ ਪਿਆਰੇ ❤❤

  • @JagjeetSingh-op7ey
    @JagjeetSingh-op7ey 10 місяців тому

    Wahe guru ji shri ram das ji ne tohade wargea di ta deauty lai wa garib di madat karan di chardikala ch rahkhe wahe guru ji

  • @sarbjitsingh7608
    @sarbjitsingh7608 8 місяців тому

    Veer ji good very good bhot Vida soch wahaguru chardikala kare🙏🙏🙏🙏🙏🙏

  • @sukhmailkaur5002
    @sukhmailkaur5002 10 місяців тому

    ਸਵਾਸ ਸਵਾਸ ਗੁਰੂ ਰਾਮਦਾਸ