ਦਿੱਲੀ ਦੇ ਰਾਹ ਪਏ ਖਾਲਿਸਤਾਨੀ ਅਖਵਾਉਣ ਵਾਲ਼ਿਆਂ ਤੋਂ ਦੂਰ ਰਹਿਣ ਦੀ ਲੋੜ -ਮੰਡ-

Поділитися
Вставка
  • Опубліковано 30 січ 2025

КОМЕНТАРІ •

  • @AmarSingh-gp2hd
    @AmarSingh-gp2hd 13 днів тому +6

    ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ ⛳ ਐਸ ਐਫ਼ ਜੇ ਜਿੰਦਾਬਾਦ 🚩🚩

  • @malkitsingh5925
    @malkitsingh5925 12 днів тому

    Wahegurugi Wahegurugi ❤️ 🙏🏻 👍 ❤️ 🙏🏻

  • @PANJABisnotindia-1984
    @PANJABisnotindia-1984 13 днів тому +7

    ਬਿਲਕੁਲ ਹੱਲ ਖ਼ਾਲਿਸਤਾਨ ਹੈ ਜਿਸਦੇ ਲਈ Referendum ਹੋਣਾ ਬਹੁਤ ਜਰੂਰੀ ਹੈ ਜਿਸਨੂੰ Referendum ਦੀ ਅਹਿਮੀਅਤ ਦਾ ਨਹੀਂ ਪਤਾ ਫੇਰ ਉਸਨੂੰ ਕੁੱਝ ਨਹੀਂ ਪਤਾ

  • @CharanjitAtwal-km5cn
    @CharanjitAtwal-km5cn 11 днів тому

    🙏🙏❤

  • @satwinderkaur3706
    @satwinderkaur3706 6 днів тому

    🙏👍

  • @KalaJk-m8b
    @KalaJk-m8b 13 днів тому +3

    ਬਾਈ ਜੀ ਇਕ ਬੰਦਾ ਮੰਜ਼ਿਲ ਦੀ ਪ੍ਰਾਪਤੀ ਨਹੀਂ ਕਰ ਸਕਦਾ ਸਭਨਾਂ ਨੂੰ ਰਲ਼ ਮਿਲ਼ ਹੰਭਲਾ ਮਾਰੀਏ ਅਤੇ ਇਕ ਦੂਜੇ ਦਿਆਂ ਲਤਾ ਨਾਂ ਖਿਚੋ ਜਿਨ੍ਹਾਂ ਚਿਰ ਤੁਸੀਂ ਇਕਠੇ ਹੋ ਸਭ ਕੁਝ ਹੋ ਸਕਦਾ ਜੇਕਰ ਤੁਸੀਂ ਆਪਣੇ ਰਾਹ ਵਖਰੇ ਕਰ ਲਏ ਫੇਰ ਕੋਮ ਕਿਹਦੇ ਆਸਰੇ ਤੁਰੁਗੀ

  • @KitKat-s6u
    @KitKat-s6u 10 днів тому

    ਰਾਜ ਕਰੇਗਾ ਖਾਲਸਾ
    ਆਕੀ ਰਹੇ ਨਾ ਕੋਈ
    ਖੁਆਰ ਹੋਏ ਸਭ ਮਿਲੇਂਗੇ
    ਬਚੇ ਸ਼ਰਨ ਜੋ ਹੋਏ
    ਖਾਲਿਸਤਾਨ ਜਿੰਦਾਬਾਦ

  • @gurpreetsingh4070
    @gurpreetsingh4070 13 днів тому +2

    ਸਿਰਫ ਭਾਈ ਅੰਮ੍ਰਿਤਪਾਲ ਸਿੰਘ ਸੀ ਐੱਮ ਹੋਣੇ ਚਾਹੀਦੇ ਐ ਪੰਜਾਬ ਦੇ।।। ਛੱਡੋ ਸਭ ਆਪਸੀ ਵਖਰੇਵੇਂ ਛੱਡੋ ਕੁਰਸੀਆਂ ਚੇਅਰਮੈਨੀਆ ਅਤੇ ਪ੍ਰਧਾਨਗੀਆਂ ਦੀ ਭੁੱਖ।।। ਇੱਕੋ ਪਲੇਟਫਾਰਮ ਤੇ ਇਕੱਠੇ ਹੋਜੋ ਜੇ ਪੰਜਾਬ ਨੂੰ ਪੰਜਾਬ ਬਣਾਉਣਾ ਨਹੀਂ ਫਿਰ ਯੂਪੀ ਬਿਹਾਰ ਤਾਂ ਬਣਿਆ ਪਿਐ।।। ਇੱਥੇ ਹਰ ਰੋਜ ਭਈਏ ਸਾਡੇ ਸਿੱਖ ਵੀਰਾਂ ਨੂੰ ਕੁੱਟ ਕੁੱਟ ਕੇ ਮਾਰ ਰਹੇ ਆ।।। ਜੇਕਰ ਨਾਂ ਇੱਕਠੇ ਹੋਏ ਤਾਂ ਇਹਨਾਂ ਭਈਆਂ ਨੇ ਛੱਡਣਾ ਕਿਸੇ ਨੂੰ ਵੀ ਨਹੀਂ।।। ਸਟੇਜਾਂ ਤੇ ਖਲੋ ਜਿੰਨੀਆਂ ਮਰਜੀ ਵਿਦਵਾਨੀਆਂ ਘੋਟੀ ਜਾਓ ਕੁਝ ਨਹੀਂ ਹੋਣਾ।।।।

  • @drreshamsingh
    @drreshamsingh 12 днів тому

    ਖਾਲਿਸਤਾਨ ਦੀ ਮੰਗ ਭਾਈ ਅਮ੍ਰਿਤਪਾਲ ਨੇ ਵੀ ਰੱਖੀ ਉਸਨੂੰ ਜੇਲ ਮਿਲੀ ਤੁਸੀਂ ਕਿਸੇ ਨੇ ਕੋਈ ਸਾਥ ਨਹੀਂ ਦਿੱਤਾ ਤੁਹਾਡੇ ਤੇ ਕੋਈ ਕਾਰਵਾਈ ਨਹੀਂ ਇਹ ਗੱਲ ਨੌਜਵਾਨਾਂ ਨੂੰ ਦੁਬਿਦਾ ਵਿੱਚ ਹਨ

  • @KitKat-s6u
    @KitKat-s6u 10 днів тому

    26 ਜਨਵਰੀ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ, ਸਾਡਾ 26 ਜਨਵਰੀ ਨਾਲ ਕੋਈ ਲੈਣਾ ਦੇਣਾ ਨਹੀਂ,

  • @PargatSingh-dl5me
    @PargatSingh-dl5me 12 днів тому

    ਜਦੋਂ ਉਹ ਖਾਲਿਸਤਾਨ ਦੇ ਮੁੱਦੇ ਤੇ ਬੁੱਕਦਾ ਫਿਰਦਾ ਸੀ, ਉਦੋਂ ਤੁਸੀਂ ਅੰਮ੍ਰਿਤਪਾਲ ਨਾਲ ਕਿੰਨਾਂ ਕੁ ਸਹਿਮਤ ਸੀ ?,, ਉਦੋਂ ਵੀ ਤੁਸੀਂ ਇਵੇਂ ਵਿਰੋਧੀ ਸੀ। ਖਾਲਸਾ ਜੀ

  • @Dilsher_brar2006
    @Dilsher_brar2006 13 днів тому +1

    ਸਾਡੇ ਆਪਣੇ ਹੀ ਹਕੂਮਤ ਦੇ ਨਾਲ ਮਿਲ ਕੇ ਅੰਮ੍ਰਿਤਪਾਲ ਸਿੰਘ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਤੇ ਲੱਗੇ ਹੋਏ ਹੈਂ ਫਿਰ ਤੁਹਾਨੂੰ ਕੀ ਲੈਣਾ ਅਗਲਾ ਜੋਂ ਮਰਜ਼ੀ ਕਰੇ ਜਦੋਂ ਤੁਸੀਂ ਉਸਨੂੰ ਆਪਣਾਂ ਮੰਨਦੇ ਹੀ ਨਹੀਂ ਬੱਸ ਤੁਸੀਂ ਬਣਾ ਲਵੋ ਖਾਲਿਸਤਾਨ

  • @drreshamsingh
    @drreshamsingh 12 днів тому

    ਨਾ ਤੁਹਾਨੂੰ ਕੈਨਡਾ ਅਮਰੀਕਾ ਜਾਣ ਤੋਂ ਕੋਈ ਰੋਕਦਾ ਭਾਈ ਅਮ੍ਰਿਤਪਾਲ ਸਿੰਘ ਦੀ wife ਨੂੰ ਰੋਕਿਆ ਜਾਂਦਾ ਕਕਈ ਲੋਕਾਂ ਨੂੰ ਖਾਲਿਸਤਾਨ ਦੀ ਕਿਤਾਬ ਰੱਖਣ ਤੇ ਹੀ ਜੇਲ ਹੋ ਗਈ ਤੁਹਾਨੂੰ ਕੋਈ ਪੁੱਛਦਾ ਹੀ ਨਹੀਂ ਜਿਸ ਤਾਕਤ ਨਾਲ ਤੁਸੀਂ ਖੁੱਲੀ ਗੱਲ ਕਰ ਸਕਦੇ ਹੋ ਉਹ ਆਮ ਸਿੱਖਾਂ ਨੂੰ ਵੀ ਦਸੋ

  • @Dilsher_brar2006
    @Dilsher_brar2006 13 днів тому +1

    ਸਾਡੇ ਆਪਣੇ ਹੀ ਹਕੂਮਤ ਦੇ ਨਾਲ ਮਿਲ ਕੇ ਅੰਮ੍ਰਿਤਪਾਲ ਸਿੰਘ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਤੇ ਲੱਗੇ ਹੋਏ ਹੈਂ ਫਿਰ ਤੁਹਾਨੂੰ ਕੀ ਲੈਣਾ ਅਗਲਾ ਜੋਂ ਮਰਜ਼ੀ ਕਰੇ ਜਦੋਂ ਤੁਸੀਂ ਉਸਨੂੰ ਆਪਣਾਂ ਮੰਨਦੇ ਹੀ ਨਹੀਂ ਬੱਸ ਤੁਸੀਂ ਬਣਾ ਲਵੋ ਖਾਲਿਸਤਾਨ