Ik Saunk Kabooter Bazi Da | Episode 14 | More Bapiana | ਟਰੈਕਟਰਾਂ ਦਾ ਜੇਤੂ ਖਿਡਾਰੀ ਮੋਰ ਬੱਪੀਆਣਾ

Поділитися
Вставка
  • Опубліковано 13 гру 2024

КОМЕНТАРІ • 331

  • @bindersingh7976
    @bindersingh7976 4 роки тому +21

    ਜੋਦਾ ਰਹਿ ਬਾਪੂ ਜੀ ਵਾਹਿਗੁਰੂ ਜੀ ਥੋਡੀ ਉਮਾਰ ਲੰਬੀ ਕਰੇ

  • @ranagill2676
    @ranagill2676 4 роки тому +42

    ਵੀਰੇ ਜਿਥੋਂ ਤੱਕ ਮੇਰਾ ਖਿਆਲ ਆ '' ਬਾਈ ਮੋਰ ਨੇਂ ਤੈਨੂੰ ਆਉਣ ਲੱਗੇ ਨੂੰ ਇਕ ਜੋੜਾ ਦੇ ਵੀ ਦਿੱਤਾ ਹੋਣਾਂ '' ਕਿਉਕਿ ਬੰਦਾ ਦਿੱਲ ਦਾ ਸਾਫ ਆ 🙏👌

  • @fanustaadmorbuppianede8494
    @fanustaadmorbuppianede8494 5 років тому +17

    ਨੇਕ ਤੇ ਨਰਮ ਦਿਲ ਸੱਚਾ ਸੁੱਚਾ ਇਨਸਾਨ ਆ ਬਾਈ ਮੋਰ ਬੱਪੀਆਣਾ। ਕਬੂਤਰਬਾਜ਼ੀ ਜਗਤ ਨੂੰ ਮਾਣ ਹੈ ਬਾਈ ਮੋਰ ਬੱਪੀਆਣੇ ਤੇ। ਰੱਬ ਲੰਬੀ ਉਮਰ ਬਖਸ਼ੇ ਬਾਈ ਨੂੰ।

  • @KulwinderSingh-lv3jq
    @KulwinderSingh-lv3jq 5 років тому +19

    ਵਹਿਗੁਰੂ ਮੋਰ ਵੀਰ ਤੇ ਮੇਹਰ ਭਰਿਆ ਹੱਥ ਰੱਖੀ

  • @amangill5912
    @amangill5912 4 роки тому +15

    ਬਹੁਤ ਵਧੀਆ ਸਪੀਚ ਬਾਈ ਦੀ ਸਾਫ ਸੁਥਰੀਆਂ ਗੱਲਾਂ ਕਹੀਆਂ

  • @RanjitSingh-mj9ju
    @RanjitSingh-mj9ju 5 років тому +64

    ਪਰਮਾਤਮਾ ਮਿਹਰ ਕਰੇ ਮੋਰ ਬਾਈ ਤੇ। ਲੰਮੀ ਉਮਰ ਬਖਸ਼ੇ। ਕਬੂਤਰ ਬਾਜੀ ਜਿੰਦਾਬਾਦ।

    • @sukhveersingh3371
      @sukhveersingh3371 5 років тому

      Bhai ji sat shri Akaal Bhai bhai please call me Jarur62842.56119

  • @jagdeepchand12
    @jagdeepchand12 3 роки тому +4

    ਸਿਰਾ ਬਾਈ ਜੀ,,ਦਿੱਲ ਖੁਸ਼ ਹੋ ਗਿਆ ਬਾਈ ਦੀਆ ਗੱਲਾਂ ਸੁਣ ਕੇ,ਖੁਸ਼ ਦਿੱਲ ਆ ਬਾਈ

  • @Jatinder259
    @Jatinder259 5 років тому +78

    ਗੱਗੇ ਵੀਰ ਹੁਣ ਤੱਕ ਦੀਆਂ ਸਾਰੀਆਂ ਇੰਟਰਵਿਊ ਨਾਲੋਂ ਸਭ ਤੋਂ ਵੱਧ ਦਿਲਚਸਪ ਅਤੇ ਸਿੱਧ ਪੱਧਰੀਆਂ ਗੱਲਾਂ ਵਾਲੀ ਇੰਟਰਵਿਊ ਹੈ ਕਿਉਂਕਿ ਇਸ ਵਿਚ ਤੁਸੀਂ ਹਰ ਪਹਿਲੂ ਬਾਰੇ ਗੱਲ ਕੀਤੀ ਹੈ ਬਾਕੀ ਬਾਈ ਮੋਰ ਨੇਕ ਦਿਲ ਇਨਸਾਨ ਹੈ ਮੈਂ ਇਹਨਾਂ ਨੂੰ ਮਿਲਿਆ ਹਾਂ ਮੇਰੇ ਉਸਤਾਦ ਜੀ ਨਾਲ ਮੋਰ ਬਾਈ ਦਾ ਬਹੁਤ ਵਧੀਆ ਮੋਹ ਪਿਆਰ ਹੈ

  • @gurpreetsandhusandhu5400
    @gurpreetsandhusandhu5400 5 років тому +24

    ਸਿਰਾ ਉਸਤਾਦ ਜੀ

  • @lovegarments1313
    @lovegarments1313 5 років тому +41

    ਮੋਰ ਬੱਪੀਆਣਾ ਵੀ ਸਟਾਰਾਂ ਵਿੱਚ ਆਉਂਦਾ ਹੈ
    ਕਹਿੰਦੇ ਤੇ ਕਹਾਉਂਦਿਆ ਨੂੰ ਖੁੰਜੇ ਫਿਰ ਲਾਉਂਦਾ ਏ
    ਕਰਮਾ ਵਿੱਚ ਜਿੱਤ ਆ ਜੱਟ ਜਿੱਤ ਕਿ ਹੀ ਆਉਂਦਾ ਹੈ

  • @kakagunachauriakabootarclu9046
    @kakagunachauriakabootarclu9046 5 років тому +7

    ਬਾੲੀ ਸਿਰ੍ਹਾ ਗੱਲ ਬਾਤ ਮੋਰ ਬਾੲੀ ਜੀ ਨੇ ਬਹੁਤ ਵਧਿਅਾ ਸਿੱਧੀਅਾ ਤੇ ਸਾਫ ਗੱਲਾ ਕੀਤੀਅਾ ਕੋੲੀ ਵੱਲ ਸ਼ੱਲ ਵਾਲੀ ਨੀਤੀ ਨੀ ਵਰਤੀ ਤੇ ਗੱਗਾ ਰਾੲੇਸਰ ਨੇ ਵੀ ਪੂਰੀ ੲਿਮਾਨਦਾਰੀ ਨਾਲ ਗੱਲ ਸੁਣੀ ਤੇ ਕੈਚ ਕਰਕੇ ਸਾਡੇ ਸੱਭ ਕਬੂਤਰ ਖਿਡਾਰੀਅਾ ਤੱਕ ਮੋਰ ਬਾੲੀ ਦੇ ਦਿਲ ਦੀ ਗੱਲ ਪਹੁੰਚਾੲੀ ਅੱਜ਼ ਤੋ ਪਹਿਲਾ ਬਹੁਤ ੲਿੰਟਰਵਿੳੁ ਦੇਖਿਅਾ ਪਰ ਮੋਰ ਬਾੲੀ ਦੀ ਗੱਲ ਬਾਤ ਸੱਭ ਤੋ ਵੱਖ ਅਾ ਜੀ ਸਾਫ ਤੇ ਸਿੱਧੀ ਗੱਲ ਪ੍ਰਮਾਤਮਾ ਸਾਡੀ ਖੇਡ ਦੇ ਸਾਰੇ ਸਿਨੀਅਰ ਖਿਡਾਰੀਅਾ ਦੀ ੳੁਮਰ ਲੰਮੀ ਕਰੇ ਤਾਂ ਜੋ ਸਾਨੂੰ ਸਦਾ ੲਿਨ੍ਹਾਂ ਤੋ ਸਿੱਖਣ ਨੂੰ ਮਿਲਦਾ ਰਹੇ
    ਬਹੁਤ ਬਹੁਤ ਧੰਨਵਾਦ ਫਤਿਹ ਚੈਨਲ ਤੇ ਵੀਰ ਗੱਗਾ ਰਾੲੇਸਰ ਜੀ

  • @jagtarjagtar6661
    @jagtarjagtar6661 4 роки тому +5

    ਬਹੁਤ ਸਾਫ ਇਨਸਾਨ ਐ ਬਾਈ ਮੋਰ ਬੱਪੀਆਣਾ

  • @brarvlogs5531
    @brarvlogs5531 3 роки тому +4

    ਭਗਤ ਬੰਦਾ ਲੱਗਦਾ ਗੱਲਾਂ ਤੋਂਂ ਬਾਕੀ ਆਪਾਂ ਕਦੇ ਕਬੂਤਰ ਰਖੇ ਨੀਂ ਨਾਂ ਕਬੂਤਰਬਾਜ਼ੀ ਵੇਖੀ ਬਸ ਬਾਈ ਦੀਆਂ ਗੱਲਾਂ ਤੋਂਂ ਅਂਦਾਜਾ ਲਾਇਆ

  • @KulwinderSingh-lv3jq
    @KulwinderSingh-lv3jq 5 років тому +21

    ਮੋਰ ਵੀਰ ਦਿਲ ਦਾ ਨੇਕ ਬੰਦਾ ਸਾਨੂੰ ਧਮੋਟ ਬਾਜ਼ੀ ਤੇ ਮਿਲਿਆ ਸੀ

  • @jaggimanupur9710
    @jaggimanupur9710 3 роки тому +3

    Apa ta bass iko bande de fain aa bai mor Bapiyana 🕊️❤️

  • @sagarkumar-jd7rs
    @sagarkumar-jd7rs 5 років тому +7

    Bht vdia ne jnab..... Video to pata lgda a dilo saff ne ... Jo dil vch ohi muh te bht vdia lgya interview 👌👌👌🙏

  • @mrj3342
    @mrj3342 5 років тому +52

    ਫੱਕਰ ਬੰਦਾ ਬਾਈ...ਮੋਰ 👍

  • @maninderdhillon5540
    @maninderdhillon5540 5 років тому +52

    ਪਹਿਲੀ ਵੀਡੀਓ ਜਿਸ ਨੂੰ ਸਭ ਤੌ ਵੱਧ 30k VIEW ਹੋਏ ਿੲੱਕ ਿਦਨ ਵਿੱਚ ...👌🏻👌🏻👌🏻👌🏻👌🏻👌🏻🔥🔥

    • @jotidhillon8054
      @jotidhillon8054 5 років тому

      Uday Veer kaafi time baad interview ayi aa tnn krke

  • @ambalacity8633
    @ambalacity8633 3 роки тому +2

    Ana to milda kuch sikhn nu aahi interview vekh k Dil nu sekun milda yr baar baar vekhda me ta

  • @dalveersingh3389
    @dalveersingh3389 5 років тому +4

    Hun tak jinia dekhia sab tu Sirra interview si bai Mor bapiana di baki bht e jyda nek dil insaan lgya bai

  • @mannpardeepmann9502
    @mannpardeepmann9502 4 роки тому +3

    good video top kabutr baj thla batna vala nu grrna da Drr nahi Honda love you changa kabuter baj

  • @m.ksalwaniya7100
    @m.ksalwaniya7100 2 роки тому +1

    Top bro

  • @Saleemkhan.354
    @Saleemkhan.354 5 років тому +6

    Mor bai siraaa banda 😘😘👌👌👌👌👌

  • @SONI_KHANGURA_JUTT-Englandia
    @SONI_KHANGURA_JUTT-Englandia 4 роки тому +2

    wow super Duper great 👍 kabooter
    very good great mor bai
    very good work channel bro

  • @harkamaljhajjz7842
    @harkamaljhajjz7842 5 років тому +3

    Gagga raisar VeeR boht vadia interview kiti more bapiana bai bohat nice person NE dil khush krta bhra good job

  • @Shaunk_Rangle_PunjabDe
    @Shaunk_Rangle_PunjabDe 5 років тому +10

    Very nice man mor sahib 👍👍👍 love you aaa 😘😘😘 ustad mor dill da saf insan jiii🙏🙏🙏

  • @kuljitbrar6135
    @kuljitbrar6135 4 роки тому +2

    Siraaaaaaaaaa Bai

  • @VarinderSingh-wt4nt
    @VarinderSingh-wt4nt 4 роки тому +4

    Sky blue shirt wala Cyprus reh k gea bahout vadda kabootar baaz aa eh

  • @jagjeetdhillon4741
    @jagjeetdhillon4741 5 років тому +6

    Hun tkk di sbb toh top interview sirra bnda yrrr rabb roopi

  • @Ghjjihjii
    @Ghjjihjii 5 років тому +16

    Saanu wait rehnda h tvadi videos daa

  • @GurmeetSingh-bf3kv
    @GurmeetSingh-bf3kv 4 роки тому +5

    Bai ji mor bai da buht fain aa

  • @gurpreetwarring8916
    @gurpreetwarring8916 4 роки тому +5

    Good banda baii jii ❤️

  • @kamalgrewal7560
    @kamalgrewal7560 5 років тому +8

    Balle jatta mor 👌🏻

  • @JaswinderSingh-sm6ig
    @JaswinderSingh-sm6ig 3 роки тому +2

    More.super.

  • @vipinchahalchahal5223
    @vipinchahalchahal5223 5 років тому +3

    Bahut badhiya

  • @manindersingh5356
    @manindersingh5356 3 роки тому +1

    Mor mor kehndi duniya Sacha sucha insan 🦚🦚

  • @GurpreetSingh-uo4ox
    @GurpreetSingh-uo4ox 4 роки тому +2

    Atttt veer g 👌👌👌👌👌👌👌

  • @bawamandikalanpb0352
    @bawamandikalanpb0352 5 років тому +4

    Bhuta gud banda y mor

  • @ambalacity8633
    @ambalacity8633 3 роки тому +1

    Sabdo vdiya lgi bai di interview bhut vdiya insaan Moor g

  • @CharanjitSingh-gy2me
    @CharanjitSingh-gy2me 5 років тому +11

    Best Interview...

  • @mangatmakhan1332
    @mangatmakhan1332 5 років тому +7

    Parmatma Lambi Umar kre sade Ustaad ji di

  • @ਡਾ.ਵਹਿਮਾਦਾ
    @ਡਾ.ਵਹਿਮਾਦਾ 5 років тому +3

    Sira veer gagge

  • @ArshadAli-bk6qv
    @ArshadAli-bk6qv 5 років тому +10

    ਮੋਰ ਬੱਪੀਆਣਾ ਸੁਪਰ ਸਟਾਰ ਕਬੂਤਰ ਬਾਜ

  • @mohanjitchahal3452
    @mohanjitchahal3452 5 років тому +9

    ਸਹੀ ਮੋਰ ਵੀਰ ਜੀ

  • @buttaattwal6169
    @buttaattwal6169 5 років тому +3

    Sirra y mor bappiana

  • @officialpunjabimedia1742
    @officialpunjabimedia1742 5 років тому +7

    Dhanbaad sarea Veera da jina Sade ustaad nu changa keha onna da v te jinna mada keha onna da v ......🤗🤝

    • @mrj3342
      @mrj3342 5 років тому

      ਐਨੀ ਟੇਂਸ਼ਨ ਨੀ ਲਈ ਦੀ ਵੀਰਿਆ ਦੁਨੀਆਂ ਦੀ👍

  • @mandeepmani9544
    @mandeepmani9544 5 років тому +4

    ਉਸਤਾਦਾਂ ਦਾ ਉਸਤਾਦ ਆ ਮੋਰ👌👌👌💯👌

  • @ambalacity8633
    @ambalacity8633 3 роки тому +2

    Dil ni parda aa interview vekh k bs baar baar vkhi jayo

  • @amanjotdhaliwalboy6566
    @amanjotdhaliwalboy6566 5 років тому +6

    Siraa 22

  • @mangaldeepsingh7732
    @mangaldeepsingh7732 5 років тому +6

    Ustad siraaa

  • @bindusingh504
    @bindusingh504 2 роки тому

    Bhot vadia interview ji

  • @ramanpreet4604
    @ramanpreet4604 3 роки тому +4

    ਰਾਜਨ ਦੇ ਕਬੂਤਰਾਂ ਕਰਕੇ ਟੱਪਦਾ ਮੋਰ 🕊

  • @sarbjeetcreativity
    @sarbjeetcreativity 4 роки тому +2

    ਵਾਹਿਗੁਰੂ

  • @aw_bhatti_jatt_hoshiarpuria
    @aw_bhatti_jatt_hoshiarpuria 4 роки тому +3

    Nice video . Love from Lahore . Both awlla

  • @SimranSingh-bo7nl
    @SimranSingh-bo7nl 5 років тому +4

    Bagga mour vr more 👌👌👌👌👌

  • @kuldipsigh
    @kuldipsigh 5 років тому +4

    👏👏👏👏end life story maare di charat te har koyi sarda ta hi ta hkudde pattvaode aa

  • @farmingsuccess4485
    @farmingsuccess4485 5 років тому +2

    ਦਾਨ ਨਹੀਂ ਹੁੰਦਾ ਸੇਵਾ ਹੁੰਦੀ ਆ

  • @duniyadari7967
    @duniyadari7967 2 роки тому

    Siraa Bai. Jma

  • @jasssukhi5071
    @jasssukhi5071 3 роки тому +1

    Sira 👍

  • @nirmalsingh4513
    @nirmalsingh4513 5 років тому +3

    Sira22

  • @tarsamsingh2579
    @tarsamsingh2579 2 роки тому +1

    Mor ta mor hi a 💯👌 sirra khidari

  • @kanwaljitsinghgill6467
    @kanwaljitsinghgill6467 5 років тому +1

    Top player of kabuter bazzi

  • @rahulchouhan9
    @rahulchouhan9 5 років тому +16

    One of the best interview....god bless u mor bhapiana

  • @gurpreetgill913
    @gurpreetgill913 4 роки тому +2

    siraaaa banda 22

  • @Dharnaat_Group_855
    @Dharnaat_Group_855 5 років тому +2

    Bai. Mor bapiana siraa banda bai dilo salute aa bai nu

  • @jeetsangha8924
    @jeetsangha8924 5 років тому +6

    siraaaa player

  • @jasvirbadesha1033
    @jasvirbadesha1033 5 років тому +11

    Nice interview

  • @officialbalbuntymusical6138
    @officialbalbuntymusical6138 5 років тому +4

    Top ustad je

  • @Ghjjihjii
    @Ghjjihjii 5 років тому +3

    Top video bhai g

  • @avtarbrarbrarjatt1702
    @avtarbrarbrarjatt1702 4 роки тому +11

    ਅੱਤ ਆ ੳਸਤਾਦ ਜੀ

  • @SukhwinderSingh-fo5pj
    @SukhwinderSingh-fo5pj 5 років тому +2

    Good fateh production

  • @RamanKaur-m8d
    @RamanKaur-m8d 8 місяців тому

    Good aa bro

  • @navigamer1903
    @navigamer1903 3 роки тому

    22 ji sirra krata ji

  • @gindacommentator9477
    @gindacommentator9477 4 роки тому +2

    Ustad banda

  • @singhphotography6333
    @singhphotography6333 4 роки тому +2

    Good ji

  • @brothersclub5828
    @brothersclub5828 5 років тому +3

    Very nice

  • @ateeqrehmanvlogs1526
    @ateeqrehmanvlogs1526 3 роки тому +1

    Masha allah

  • @avtarsingh649
    @avtarsingh649 5 років тому +4

    Pigeon👍👍💋🙏😁 very nice

  • @nirvailgill9344
    @nirvailgill9344 4 роки тому +2

    Sira interveo veer ji tran taran

  • @fansidhumossewalada2176
    @fansidhumossewalada2176 4 роки тому +2

    Bhot name Sonia ji more bapiana ji da tevaj darshan v hoge

  • @RajwinderKaur-fg1kh
    @RajwinderKaur-fg1kh 5 років тому +6

    Good mor ji

  • @nirbhaisingh3718
    @nirbhaisingh3718 4 роки тому +2

    Honest topper player 22 g

  • @gurkiratsingh9681
    @gurkiratsingh9681 4 роки тому +2

    Bai mor g bht vdia insan lge g

  • @puneetsingh8726
    @puneetsingh8726 5 років тому +4

    Nyc

  • @singhbhullar2851
    @singhbhullar2851 3 роки тому +2

    Bai ne right 👍keha

  • @johnysahni00786
    @johnysahni00786 5 років тому +5

    Dil da saaf bnda a more bapiyana y g.daan kran ch pichhe ni hatde jite inam kayi waar daan kite ne waheguru chardikalah ch rakhan

    • @gorasinghnaruana8842
      @gorasinghnaruana8842 Рік тому

      ਗਰੀਬਾਂ ਤੋ ਗੁ ਰ ਲੈਕੇ ਆਈ ਬੋਲਦੇ ਹਨ ਉਸਤਾਦ ਕਿਉ ਧਾਰਨ ਕੀਤਾ ਸੀ

  • @JassS634
    @JassS634 9 місяців тому

    ਰਾਜਨ ਦਾ ਯੋਗਦਾਨ ਆ ਸੁਪਰ ਸਟਾਰ ਬਨੌਣ ਦਾ ਮੋਰ ਨੂੰ ਹੁਣ ਕੋਈ ਕੁਝ ਕਹਿ ਜਾਵੀਂ

  • @satnamboparai8470
    @satnamboparai8470 5 років тому +3

    Nic veer g

  • @sukhabhodipura1017
    @sukhabhodipura1017 5 років тому +9

    Siraa interview

  • @ravidhaliwal8646
    @ravidhaliwal8646 5 років тому +5

    Punjab da sir kad khadri a moor dunia oyi ni pani pardi moor y da lambi omer bhakse parmatma 🙏🙏🙏

  • @GurpreetSingh-uo4ox
    @GurpreetSingh-uo4ox 4 роки тому +1

    Love you mour Bai g

  • @puvanes3173
    @puvanes3173 5 років тому +6

    Waheguru ji

  • @jobanchahal4495
    @jobanchahal4495 5 років тому +4

    Sirra

  • @surjeetdabwali3370
    @surjeetdabwali3370 4 роки тому +5

    Sahi gl baat aaa mor bai g

  • @HaiderKhan-jj1nv
    @HaiderKhan-jj1nv 5 років тому +4

    Sab. Say ashi our nasli to Rajan Kay Ghar wali h jis nay itna ASHA gift thia good vedio

  • @gurisunam6911
    @gurisunam6911 3 роки тому +1

    Super

  • @LovepreettSingh5993
    @LovepreettSingh5993 3 роки тому +1

    Nice interview 22

  • @amrindermann6771
    @amrindermann6771 5 років тому +1

    Siraa mor y

  • @manikokrikokri9134
    @manikokrikokri9134 5 років тому +1

    Ba oye mora sira