Singhu border | ਅੰਬਾਨੀਆਂ ਦੇ Jio ਦੀ ਮਿੱਟੀ ਬਣਾ ਰਹੇ ਪੰਜਾਬੀ | KHALAS TV
Вставка
- Опубліковано 8 лют 2025
- Singhu border | ਅੰਬਾਨੀਆਂ ਦੇ Jio ਦੀ ਮਿੱਟੀ ਬਣਾ ਰਹੇ ਪੰਜਾਬੀ | KHALAS TV
ਜੇ ਤੁਸੀਂ ਜੀਉ ਦੇ 1000 ਨੰਬਰ ਬੰਦ ਕਰਵਾਉਂਦੇ ਹੋ ਤਾਂ ਅੰਬਾਨੀ ਨੂੰ 22 ਲੱਖ ਦਾ ਘਾਟਾ ਪਊਗਾ
ਤੁਸੀਂ ਕਿੰਨੇ ਬੰਦ ਕਰਾਉਗੇ
ਸਿੰਘੂ ਬਾਰਡਰ ਤੋਂ ਨੌਜਵਾਨਾਂ ਦਾ ਸੁਨੇਹਾ
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
Read news at www.khalastv.com
ਧੰਨਵਾਦ ਬਹੁਤ ਵਧੀਆ ਜੀ
ਵੀਰੋ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਉਪਰਾਲਾ ਕੀਤਾ ਧੰਨਵਾਦ ਸਾਰੇ ਦੇਸ਼ ਵਿੱਚ ਵੱਧ ਤੋ ਵੱਧ ਜੀਉ ਰਿਲਾਇਸ ਪੰਪ ਦਾ ਬਾਈਕਾਟ ਕਰੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਹੁਤ ਵਧੀਆ ਜੀ ਏਅਰਟੈਲ ਦੀ ਰੇਜ ਫੁੱਲ ਵਧਾ ਦਿਉ👍👍🙏🙏
ਏਨ੍ਹਾ ਦਾ ਕਰਿਆਨਾ ਜਿਵੇਂ ਕਿ fortune marka ਪ੍ਰੋਡਕਟ ਖਰੀਦਣਾ ਬੰਦ ਕਰ ਦਿਓ
ਬਿਲਕੁਲ ਸਹੀ ਹੁਣ ਸਭ ਨੂੰ ਚਾਹਿਦਾ ਹੈ ਜਿਉ ਦਾ ਬਾਈਕਾਟ ਕਰਨ ਇੰਨਾ ਦੇ ਸਾਰੇ ਸਮਾਨ ਦਾ ਬਾਈਕਾਟ ਕਰੋ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਭਾਰਤ ਸਰਕਾਰ ਮੁਰਦਾਬਾਦ
ਬਾਈ ਜੀ ਹੈ ਤਾਂ ਠੀਕ ਹੈ ਪਰ ਉਸਦਾ ਸ਼ੇਅਰ ਫੇਸ ਬੁੱਕ ਵਿੱਚ ਵੀ ਹੈ ਉਹ ਵੀ ਬੰਦ ਕਰ ਦੇਈਏ। ਕੋਈ ਸਕੀਮ ਲਗਾਉ।
ਸਿਰਾਂ ਕਰਵਾ ਤਾਂ ਵੀਰ ne
Bahut vadhia veero. Jai kisaan
Bohut vadia kriya🙏🏻🙏🏻🙏🏻
ਏਅਰ ਟੈਲ ਵਾਲਾ ਵੀ ਕੋਈ ਕਿਸਾਨਾ ਦੀ ਆਰਥਿਕ ਮਦਦ ਕਰੇ ਐਵੇ ਘਰ ਬੈਠਾ ਮੁਫਤ ਚ ਹੀ ਫਾਇਦਾ ਨਾ ਲੈ ਜਾਇ
Idea v adani di aa only airtel ja bsnl
Great work great promis salute to this person
ਕਰਤਾ ਬਾਈ ਆਪਾਂ ਤਾ ਬਾਈਕਾਟ
Good job Bai
good chainnel good job
Very nice
asi ajj e bnd krde aa sade v 1 no chlda jio da
WAHEGURU MEHAR KARI SAB KISSAN TE
20 no m band kroga
Very good mere veero
BSNL
Perfect solution
Bye cott kro jio sim
very good decision.
ਅੰਬਾਨੀ ਅਤੇ ਅੰਡਾਨੀ ਦੇ ਹਰ ਇਕ ਪਰੋਡਕਟ ਦਾ ਬਾਈਕਾਟ ਕਰੋ ਸਿਰਫ ਕਿਸਾਨਾ ਦਾ ਹੀ ਨਹੀਂ ਆਪਣਾ ਵੀ ਬਚਾਓ ਕਰਨ ਦੀ ਕੋਸ਼ਿਸ਼ ਕਰੋ ਜੀ ਧੰਨਵਾਦ
👍👍👍👍👍👍👍
Good moove
v good bro we also ported jio sim
Mai tuhade nal a veer . mera v jio band ajj to .
sab veer bena nu apeel aasab jio di sim band kro
Sade khar Ch ek SIM c ASI o v port kra lyi
Vdia
Jio sim ni kalla ,realance v band kro , ambani de har product da buycot kro . sare mall band kro .
ਅੰਬਾਨੀ ਦੇ ਭਾਂਡੇ ਤੱਕ ਵਿਕਵਾ ਦਿਓ ਨਹੀਂ ਤਾਂ ਇੱਦਾਂ ਨੀ ਗਲ ਬਣਨੀ, ਇਸ ਦੀ ਹਾਲਤ ਐਸੀ ਕਰ ਦਿਓ ਕਿ ਇਹ ਬੰਦਾ ਆਪਣੀ ਜਨਾਨੀ ਤਕ ਵੇਚ ਦੇਵੇ
ਇਸ ਦੀ ਜਨਾਨੀ ਮੈਨੁੰ ਦੇ ਦੇਣਾ
Yrr lady nu respect deo appni fight srif illegal law NAL na ke abani di wife nal
Joi sim shall be closed village vise..
Teams on block level shall be made to close jio sim
Jio ab tu giyo kissan jindabadh
Boycott jio...fortune...patanjli......adani....ambani....lotu.ramdev
Please tell which products are related to ambani adani
Fortune R/Oil items, Romance petrol ,Jio Sim be Band karo Please
Mai karwana jio da no. Bd
Ambani de sb sim bad kro
Baba ramdev da khuch karu
BSNL ਨੂੰ ਅਪਣਾਉਣ ਦੀ ਲੋੜ ਹੈ ਜੋ ਬਿਲਕੁਲ ਸਹੀ ਹੈ ਤੇ ਬਿਲਕੁਲ ਸਸਤੀ ਹੈ ਨਾਲ਼ੇ ਆਪਣੇ ਦੇਸ਼ ਦੀ ਕੰਪਨੀ ਹੈ ਭਾਰਤੀਆਂ ਸੰਚਾਰ ਨਿਗਮ ਲਿਮਟਿਡ ਨੂੰ ਅਪਣਾਉਣ ਦੀ ਲੋੜ ਹੈjio company ਦੇਸ਼ ਦੇ ਗੱਦਾਰਾਂ ਦੀ ਹੈ idea Vi vodafone Airtel ਬਾਕੀ ਜਿਨੇਂ ਵੀ Comunicatin ਹਨ ਉਨ੍ਹਾਂ ਨਾਲ ਨਾਂ ਹੀ ਨੂੰ ਤੇ ਨਾਂ ਹੀ ਤਾਂ ਭਾਰਤ ਦੀ ਜਨਤਾ ਨੂੰ ਕੋਈ ਫ਼ਾਇਦਾ ਹੈ ਸਾਰੇ ਲੁੱਟ-ਖਸੁੱਟ ਕਰਨ ਵਾਲੇ ਹਨ
sade ghar de 5 bandya kol jio si
ohna ne 5de 5 band kar dite.
So that those be boycotted
ਮੈ 5 ਸਿਮ ਬੰਦ ਕਰੁਗਾ
Kissana ne airtel vi bsnl ki laatry lag gai hai very good kissan jindabadh
Ramdev de we buy cat karo
Ehna de aaps vi band karo
Sade pind de sare loka ne .....karte band
For tusi chuk dou phata band kar do jio chip
'