ਕੌਣ ਸੀ ਧੰਨ ਬਾਬਾ ਸਿਧ ਭੋਹੀ ਜੀ ? ਕਿਓਂ ਮੰਨਦੇ ਹਨ ਧਾਲੀਵਾਲ ਬਾਬਾ ਸਿਧ ਭੋਹੀ ਜੀ ਨੂੰ ?

Поділитися
Вставка
  • Опубліковано 25 вер 2024
  • ਕੀ ਹੈ ਧਾਲੀਵਾਲ ਗੋਤ ਦਾ ਇਤਿਹਾਸ?

КОМЕНТАРІ • 123

  • @rinkuchahal2708
    @rinkuchahal2708 4 роки тому +22

    ਧੰਨ ਧੰਨ ਬਾਬਾ ਸਿੱਧ ਭੋਇ ਜੀ ਦਾ ਮੁੱਖ ਅਸਥਾਨ ਪਿੰਡ ਲੱਲੂਆਣਾ ਜਿਲਾ ਮਾਨਸਾ ਵਿੱਚ ਹੈ ਜੀ

    • @dspknowledgecentre9590
      @dspknowledgecentre9590  4 роки тому +1

      ਹਾਂਜੀ ਮੁੱਖ ਅਸਥਾਨ ਪਿੰਡ ਲੱਲੂਆਨਾ ਜਿਲ੍ਹਾ ਮਾਨਸਾ ਵਿੱਚ ਹੀ ਹੈ ਜੀ,,ਓਥੋਂ ਮਿੱਟੀ ਲਿਆ ਕੇ ਅਲੱਗ ਅਲੱਗ ਜਗ੍ਹਾ ਤੇ ਇਹਨਾਂ ਤੇ ਅਸਥਾਨ ਬਣਾਏ ਹੋਏ ਨੇ

    • @nirpindersinghbrar9010
      @nirpindersinghbrar9010 4 роки тому

      @@dspknowledgecentre9590 qqqqqqqqqqqqą

    • @AnmolSingh-ku4br
      @AnmolSingh-ku4br Рік тому +1

      ​@@dspknowledgecentre9590 veer ji hor ve punjab de sirlath yodheya bare dasso jo bina sis to larde plz ohna da itehas vi sanjha karo

    • @dspknowledgecentre9590
      @dspknowledgecentre9590  Рік тому

      Jroor veer ji

    • @skullcrusher6894
      @skullcrusher6894 Рік тому +1

      Sara pind dhaliwalz da ga lalluana??

  • @Goldenpunjab2024
    @Goldenpunjab2024 3 роки тому +4

    ਅਸੀਂ ਵੀ ਧਾਲੀਵਾਲ ਹਾਂ ।
    ਧੰਨ-ਧੰਨ ਬਾਬਾ ਸਿੱਧ ਭੋਇ ਜੀ।

  • @gurpreetsinghgopi2155
    @gurpreetsinghgopi2155 3 роки тому +4

    ਬਹੁਤ ਬਹੁਤ ਧੰਨਵਾਦ ਛੋਟੇ ਵੀਰ ਜਿਉਂਦੇ ਵਸਦੇ ਰਹੋ ਜੀ ਮੈਂ ਗੁਰਪ੍ਰੀਤ ਸਿੰਘ ਗੋਪੀ ਧਾਲੀਵਾਲ ਸ੍ਰੀ ਮੁਕਤਸਰ ਸਾਹਿਬ ਤੋਂ

  • @GurpreetSingh-qm2wr
    @GurpreetSingh-qm2wr 4 місяці тому

    ਧੰਨ।ਧੰਨ। ਬਾਬਾ।ਸਿੱਧ।ਭੋਇ।ਜੀ

  • @JaswinderSingh-cy3hq
    @JaswinderSingh-cy3hq 6 місяців тому +2

    Dhan dhan bab sidh bhoi ji

  • @harminderdhaliwal7596
    @harminderdhaliwal7596 8 днів тому

    Dhan Baba Sidh Bhoi ji 🙏ji

  • @ranjitsinghranjitsingh6538
    @ranjitsinghranjitsingh6538 8 місяців тому +1

    ਧੰਨ ਧੰਨ ਬਾਬਾ ਸਿੱਧ ਭੋਈ ਜੀ 🌹🙏🌹

  • @ਹਰਮੇਲਸਿੰਘਧਾਲੀਵਾਲ

    ਬਾਬਾ ਜੀ ਦੀ ਮੁੱਖ ਜਗ੍ਹਾ ਤੇ ਲੱਲੂਆਣਾ ਸਾਹਿਬ ਜ਼ਿਲ੍ਹਾ ਮਾਨਸਾ ਤੇ ਰੂੜਕੇ ਕਲ੍ਹਾ ਜ਼ਿਲ੍ਹਾ ਬਰਨਾਲਾ ਹੈ ਬਾਕੀ ਦੂਰ ਨੇੜੇ ਦੀਆਂ ਸੰਗਤਾਂ ਨੇ ਲੱਲੂਆਣਾ ਸਾਹਿਬ ਤੋਂ ਮਿੱਟੀ ਲੈਜਾਕੇ ਆਪਣੇ ਪਿੰਡਾਂ ਵਿਚ ਜਗ੍ਹਾ ਬਣਾ ਲਈ ਹੈ ,,ਪਰ ਮੁੱਖ ਮਿੱਟੀ ਹਰ ਛੇ ਮਹੀਨੇ ਬਾਅਦ ਬੁਹਤ ਭਾਰੀ ਇੱਕਠ ਨਾਲ ਲੱਲੂਆਣਾ ਸਾਹਿਬ ਤੇਰਸ ਦੇ ਦਿਹਾੜੇ ਨਿੱਕਲਦੀ ਹੈ ,,ਤੇ ਨਵੇਂ ਵਿਆਹੇ ਜੋੜੇ ਦੀ ਗੱਠਜੋਡ਼ ਦੀ ਰਸਮ ਵੀ ਉੱਥੇ ਹੀ ਹੁੰਦੀ ਹੈ ਉਝ ਰੂੜਕੇ ਕਲ੍ਹਾ ਜ਼ਿਲ੍ਹਾ ਬਰਨਾਲਾ ਵਿੱਚ ਹਰ ਮਹੀਨੇ ਤੇਰਸ ਦੇ ਦਿਹਾੜੇ ਮਿੱਟੀ ਨਿੱਕਲਦੀ ਹੈ ,, ਤੇ ਬਾਬਾ ਸਿੱਧ ਭੋਇ ਜੀ ਨੂੰ ਮੰਨਣ ਵਾਲੇ ਉਹਨਾਂ ਦੇ ਸੇਵਾਦਾਰ ਮਰਾਸੀ ਤੋਂ ਬਾਬਾ ਸਿੱਧ ਭੋਇ ਜੀ ਦਾ ਜੱਸ ਵੀ ਸੁਣਦੇ ਨੇ ,ਤੇ ਕਾਲੇ ਕੁੱਤੇ ਨੂੰ ਦੁੱਧ ਪਿਲਾਉਂਦੇ ਨੇ,,ਦੋ ਧਾਲੀਵਾਲ ਅੱਜ ਵੀ ਪੰਡਤਾਂ ਦੀ ਰੋਟੀ ਕਰਦੇ ਨੇ ਉਹਨਾਂ ਦੇ ਲੱਖ ਕਦੇ ਦੂਰ ਨਹੀਂ ਹੁੰਦੇ ਕਿਉਂਕਿ ਲੋੜ ਪੈਣ ਤੇ ਪੰਡਤ ਪਿੱਠ ਦਿਖਾ ਕੇ ਚੱਲਾਂ ਗਿਆ ਸੀ ਬਾਬਾ ਸਿੱਧ ਭੋਇ ਜੀ ਨੂੰ , ਧਾਲੀਵਾਲਾਂ ਦੀ ਰੋਟੀ ਮਰਾਸੀ ਨੂੰ ਹੀ ਲੱਗਦੀ ਹੈ ਕਿਉਂਕਿ ਉਹ ਬਾਬਾ ਸਿੱਧ ਭੋਇ ਜੀ ਦੇ ਨਾਲ ਹੀ ਰਹਿ ਜੀ,ਇਸ ਕਰਕੇ ਕਾਲੇ ਕੁੱਤੇ ਨੂੰ ਵੀ ਧਾਲੀਵਾਲ ਦੁੱਧ ਪਿਲਾਉਂਦੇ ਨੇ ਉਹ ਵੀ ਬਾਬਾ ਜੀ ਦੇ ਨਾਲ ਹੀ ਸੀ,,ਧੰਨ ਧੰਨ ਸ਼ਹੀਦ ਬਾਬਾ ਸਿੱਧ ਭੋਇ ਜੀ ,

    • @dspknowledgecentre9590
      @dspknowledgecentre9590  4 роки тому +1

      Thanku eni hor jankari add krn lai

    • @gursewakdhaliwal8532
      @gursewakdhaliwal8532 6 місяців тому +1

      ਬਾਬਾ ਸਿੱਧ ਭੋਇੰ ਜੀ ਦਾ ਮੁੱਖ ਅਸਥਾਨ ਭਿਆਣਾ ਸਾਹਿਬ ਪਿੰਡ ਭੰਮੇ ਖੁਰਦ ਜ਼ਿਲ੍ਹਾ ਮਾਨਸਾ ਵਿਖੇ ਮੌਜੂਦ ਹੈ ਝੁਨੀਰ ਪਿੰਡ ਤੋਂ ਜੰਗ ਲੜਦੇ ਹੋਏ ਭੰਮੇ ਖੁਰਦ ਪਿੰਡ ਪਾਸ ਦੁਸ਼ਮਣਾਂ ਨਾਲ ਬਾਬਾ ਜੀ ਦਾ ਟਾਕਰਾ ਹੋਇਆ,ਜਿਥੇ ਬਾਬਾ ਜੀ ਦਾ ਸੀਸ ਧੜ ਨਾਲੋਂ ਅਲੱਗ ਹੋਇਆ, ਸੀਸ ਵਾਲਾ ਅਸਥਾਨ ਇਹ ਹੈ, ਬੁੱਚੜਾਂ ਨਾਲ ਲੜਾਈ ਲੜਦੇ ਬਾਬਾ ਜੀ ਦੀ ਗੋਡੀ ਪਿੰਡ ਦੂਲੋਵਾਲ ਵਿਖੇ ਲੱਗੀ, ਅਤੇ ਧੜ ਵਾਲਾ ਅਸਥਾਨ ਪਿੰਡ ਲੱਲੂਆਣਾ(ਮਾਨਸਾ ) ਵਿਖੇ ਹੈ‌। ਬਾਕੀ ਪੂਰੇ ਪੰਜਾਬ ਵਿੱਚ ਧਾਲੀਵਾਲ ਭਾਈਚਾਰੇ ਨੇ ਬਾਬਾ ਜੀ ਦੀਆਂ ਯਾਦਗਾਰਾਂ ਬਹੁਤ ਹੀ ਸ਼ਰਧਾ ਨਾਲ ਬਣਾਈਆਂ ਹਨ।

  • @RanjitKaur-lp1ue
    @RanjitKaur-lp1ue 2 роки тому +1

    ਧੰਨ ਧੰਨ ਬਾਬਾ ਸਿੱਧ ਭੌਇ ਜੀ

  • @amanamannkau2768
    @amanamannkau2768 4 роки тому +14

    ਅਸੀ ਧਾਲੀਵਾਲ ਹਾ

  • @tvnews8448
    @tvnews8448 5 років тому +8

    ਜੈ ਬਾਬਾ ਸਿਧ ਭੋੲੀ ਜੀ

  • @diltajsingh5390
    @diltajsingh5390 3 місяці тому

    Waheguruji

  • @harjinderpannusinghpannu1766
    @harjinderpannusinghpannu1766 3 роки тому +5

    Baba ji Di Yaad vich Pind Dhariwal near Patti Tarntaran vich v Gurudwara sahib hai

    • @tajirandhawa7247
      @tajirandhawa7247 Рік тому +1

      Tarn Taran de pind Kot dasandhi Mal vich vi hegga baba sidh bhoi ji da gurudwara sahib🙏

  • @kulwinderkaurdhaliwal2542
    @kulwinderkaurdhaliwal2542 2 роки тому

    ਵਾਹਿਗੁਰੂ ਜੀ 🙏🌹

  • @hunjanful
    @hunjanful 6 років тому +2

    ਬਹੁਤ ਵਧੀਆ ਜਾਣਕਾਰੀ ਹੈ

  • @darshan-dhaliwal
    @darshan-dhaliwal 4 роки тому +2

    ਧੰਨ ਧੰਨ ਬਾਬਾ ਸਿੱਧ ਭੋਇੰ ਜੀ

  • @boharsingh5880
    @boharsingh5880 4 роки тому +5

    Main amandeep kaur dhaliwal information layi thanks

  • @amandhaliwal1576
    @amandhaliwal1576 11 місяців тому

    🙏🙏

  • @giyansingh2192
    @giyansingh2192 Рік тому +1

    Verry good ji

  • @kulwinderkaurdhaliwal2542
    @kulwinderkaurdhaliwal2542 2 роки тому

    Waheguru ji 🙏🙏

  • @drbrar9964
    @drbrar9964 4 роки тому +3

    Thanks bro

  • @balkarsinghbalkarsingh1890
    @balkarsinghbalkarsingh1890 4 роки тому +1

    ਧੰਨ ਧੰਨ ਬਾਬਾ ਸਿੱਧ ਭੋਈ ਜੀ

  • @kamaljitsingh2154
    @kamaljitsingh2154 3 роки тому

    dhan dhan baba sidh bhoi ji maharaj

  • @Paramjit_kaur_chahal
    @Paramjit_kaur_chahal 3 роки тому

    ਵਾਹਿਗੁਰੂ

  • @surinderpalsingh485
    @surinderpalsingh485 3 роки тому +1

    Dhothar (Bawa) Gotar te Baba Dhanduram Bawa ji baare vi dasso

  • @manjeetsingh229
    @manjeetsingh229 2 роки тому

    Dhan baba sidh bhai g

  • @sukhdeepsinghsukhdhaliwal6531
    @sukhdeepsinghsukhdhaliwal6531 2 роки тому

    Good job 👌👍

  • @Smartboys589
    @Smartboys589 4 роки тому +5

    Mukh Asthan Baba Sidh bohi ji Da Sade.Pind Lalluana hai ji

  • @davinderdhaliwal5592
    @davinderdhaliwal5592 6 років тому +2

    Good

  • @balwindersingh-tt3zw
    @balwindersingh-tt3zw 3 роки тому

    Good sidhu sab

  • @jattz4209
    @jattz4209 3 роки тому

    Baba sidh bhoi ji da main asthan laluana and rure ke kalan y

    • @dspknowledgecentre9590
      @dspknowledgecentre9590  3 роки тому

      Hnji

    • @jattz4209
      @jattz4209 3 роки тому

      @@dspknowledgecentre9590 fr tu rure ke kalan da ik thanve b ni laita y history check kr laini c pehla chngi tra vr

    • @dspknowledgecentre9590
      @dspknowledgecentre9590  3 роки тому

      History pta si sade pind to v bht dhaliwal othe jande matha tekn bro

    • @jattz4209
      @jattz4209 3 роки тому

      @@dspknowledgecentre9590 fr name ta ik bar ni laita pind da bro main asthan aa rure ke kalan baba sidh bhoi ji da

    • @dspknowledgecentre9590
      @dspknowledgecentre9590  3 роки тому

      ua-cam.com/video/y5AaEJ1IWrM/v-deo.html
      Is vich full detail ch dsya hai bro ..

  • @jotidhaliwal9959
    @jotidhaliwal9959 3 роки тому +1

    Asii v dhaliwal a ji herike

  • @rashpalsinghkhehra4357
    @rashpalsinghkhehra4357 3 роки тому

    Khehra gotter bare v dasna ģ.

  • @manjitsingh-il1by
    @manjitsingh-il1by Рік тому

    ਪਤਾ ਪੁੱਤਾ ਕਿਸੇ ਨੂੰ ਨੀ ਸਬ ਆਵਦੇ ਕੋਲੋ ਛੱਡੀ ਜਾਂਦੇ ਨੇ ਮਨਘੜਤ ਕਹਾਣੀਆਂ ਬਣਾਇਆ ਹੋਇਆ ਨੇ ਕੋਈ ਜਗ੍ਹਾ ਕਿਤੇ ਦਸੀ ਜਾਂਦਾ ਕੋਈ ਕਿਤੇ ਪਤਾ ਕਿਸੇ ਨੂੰ ਵ ਨਹੀਂ ਆ ਸਭ ਬਾਮਣਾ ਦਿਆ ਚਾਲਾ ਲਗਦੀਆਂ ਅੱਜ ਕਲ ਜਾਣਾ ਖਣਾ ਬਿਨਾ ਸੀਸ ਤੋ ਲੜੀ ਜਾਂਦਾ ਜਿਵੇਂ ਏ ਕੋਈ ਬਚਿਆ ਦਾ ਖੇਡ ਹੋਵੇ ਕੋਈ ਬੰਦਾ ਕਿੱਥੋਂ ਆਇਆ ਕਿੱਥੇ ਜਾਣਾ ਨਹੀ ਦਸ ਸਕਦਾ ਸਾਨੂੰ ਆਪਣੇ ਦਾਦੇ ਪੜਦਾਦੇ ਦਾ ਪਤਾ ਨੀ ਲੱਖਾ ਸਾਲ ਪਹਿਲਾ ਦਿਆ ਜਾਦ ਨੇ ਚਲ ਬਾਬਾ ਭਗਤੀ ਵਾਲੇ ਹੋਣਗੇ ਪਰ ਬਿਨਾ ਸੀਸ ਤੋ ਨੀ ਲੜ ਸਕਦਾ

  • @gurmeetkaur6518
    @gurmeetkaur6518 3 роки тому

    Dadiyal got daso kithe ne plse? Veer ji.

  • @Smartboys589
    @Smartboys589 4 роки тому +2

    Tuci Mukh Asthan di video bnao

  • @justhindipreparation819
    @justhindipreparation819 3 роки тому

    😍

  • @harpreetdhaliwal1044
    @harpreetdhaliwal1044 4 роки тому +2

    Main Harpreet dhaliwal

  • @punjabiglobal6209
    @punjabiglobal6209 4 роки тому +3

    Veer g dhaliwal Dholpur Rajasthan to aye a g history dekho

    • @dspknowledgecentre9590
      @dspknowledgecentre9590  4 роки тому

      Veer ji pdya c eh Dhan Baba Sidhh Bohi Ji di Jeewni wali book di Copy.. Dhaliwal te es to v purane ....waise... I appreciate your views thnku

    • @sdhaliwal4029
      @sdhaliwal4029 4 роки тому +2

      veer dhanna bhagat g v Dhaliwal c bahut purana itihaas aa Dhaliwal got da rajpoot aa asi sahi keha tusi Rajashtan ton aa dhaliwal got

    • @dspknowledgecentre9590
      @dspknowledgecentre9590  4 роки тому

      Hnji apa bnawage ehte series poori

    • @AnmolSingh-ku4br
      @AnmolSingh-ku4br Рік тому

      ​@@dspknowledgecentre9590veer ji Baba sidh boi ji died book fair name. Ki hai te ki tusi menu link share kardo GE purchase karnawaste

  • @nimana139
    @nimana139 3 роки тому

    Lalluane di video vi pao

  • @amrinderrsingh6986
    @amrinderrsingh6986 4 роки тому +1

    Please history of Raju jatt Surname 🙏🙏🙏🙏

  • @akashjohal5640
    @akashjohal5640 4 роки тому +1

    OH BAI JOHAL A BARE DASO

  • @lakhveersingh3352
    @lakhveersingh3352 3 роки тому

    Veer g a jga kithe j aa plz raply kro jis nu pta

  • @jaskaransingh4874
    @jaskaransingh4874 4 роки тому +2

    Lalluana aw bahi asthan te mukh

  • @DhaliwalAbohar
    @DhaliwalAbohar 4 роки тому +2

    asi v dhaliwal han bai ji par ser katte toh iklle dhar lad nahi skde , sees tali te dhar k ladna da matlab hunda v avde jaan di parwah na krni ,andhvishwas na failaya kro ,wahegru mehr krn

    • @dspknowledgecentre9590
      @dspknowledgecentre9590  4 роки тому

      I appreciate you as such book di reading kiti bai apa koi chnage nhi kita vich....

    • @AnmolSingh-ku4br
      @AnmolSingh-ku4br 11 місяців тому

      ​@@dspknowledgecentre9590 bss dhaliwal git da ehi itehas hai
      Ki baba sidh bhoi ji warge Hore surme nahi punjab di darti te jina janam leya

  • @lakhveersingh3352
    @lakhveersingh3352 4 роки тому +1

    A kithe aa plz raply

    • @dspknowledgecentre9590
      @dspknowledgecentre9590  4 роки тому +1

      ਇਹ ਜਗ੍ਹਾ ਪਿੰਡ ਦਸੌਂਧਾ ਸਿੰਘ ਵਾਲਾ ਜਿਲ੍ਹਾ ਸੰਗਰੂਰ ਵਿੱਚ ਹੈ ਜੀ

  • @amrinderrsingh6986
    @amrinderrsingh6986 4 роки тому +1

    Raju jatt Surname 🙏🙏🙏🙏

  • @guma22gdhaliwal82
    @guma22gdhaliwal82 7 днів тому

    Dhaliwal gurmukh Singh

  • @preetdhaliwal1011
    @preetdhaliwal1011 4 роки тому +8

    Bilkul galat info aa 22 teri, dhaliwal kina purana goth aa kise nu ni pta 11th century de dhanna jatt dhaliwal c, uss time sidhu gothe v shuru ni c hoiya, pehla dhaliwala nu dharan jatt kehnde c te mahabharat de 40 rajya cho ik dharan gothe te ik virk gothe de raje c, te chandra gupta maurya da gothe v dharan c, te google v ohnu dhaliwal dss reha, kiyu ke dhaliwal mathura che rehnde c te chandragupta maurya v mathura da c, te dharan gothe sirf dhaliwala da hi c.....

    • @dspknowledgecentre9590
      @dspknowledgecentre9590  4 роки тому

      Bilkul glt te nhi kh skde bai....oh dhaliwal gupta empires ch v hai...othe v pdya...eh baba sidh bohi ji di book de according dsya hai...asl ch esda koi pta nhi ...but malwe area ch hun esde according hi esda itihas snaude....baki dhanwaad bai

    • @preetdhaliwal1011
      @preetdhaliwal1011 4 роки тому +1

      @@dspknowledgecentre9590 veere tusi keha baba sidh bohi g toh shuruwat hoyi dhaliwal gothe di, mein uss cheez layi bol reha c ke shuruwat dhaliwal gothe di boht pehla di aa.... Baba sidh bohi wali gall sachi aa eh ta mein v padya....

    • @dspknowledgecentre9590
      @dspknowledgecentre9590  4 роки тому +1

      Ohi kha veer baba sidh bohi ji di de book de according eh shi hai ..je history wali book de according dekhie fir dharna gupta empire chv jikr aunda hai...eh information es book di copy hai

    • @gurcharndhaliwal1493
      @gurcharndhaliwal1493 4 роки тому +3

      *You both are right as per history Dhaliwal gotra is very very old, many years after chandar gupt , bhagat Dhanna jaatt and baba sidh bhoie all are Dhaliwals* .

    • @dspknowledgecentre9590
      @dspknowledgecentre9590  4 роки тому

      @@gurcharndhaliwal1493 :)

  • @lakhveersingh2457
    @lakhveersingh2457 5 років тому +1

    Ata koi hor jga aa

  • @ms-ll5sy
    @ms-ll5sy 4 роки тому

    District kehra?

  • @sarbjeetgill7526
    @sarbjeetgill7526 4 роки тому +1

    ਗਿੱਲ ਗੋਤ ਤੇ ਚਾਨਣਾ ਪਾਉ ਜੀ

  • @jarnailchahal8891
    @jarnailchahal8891 3 роки тому

    Eh kahani myth lgdi hai. Sidh means peer bhoie means labhna. eh kehnde k Sidh bhoie Lallu d bhua da munda c eh dona ne rl k hakke daale da katal kr dita jhunir, hakke daale d qabar v hai naali te. eh hakke daale nu maar k bhamme kalan aa k arm kr rhe c pichhon musalmana ne aa k sidh Bhoe nu katal kr dita Lallu ne lash lya k lalluane saskar kr dita. maharaja Patiala d police de ik officer ne Lalluane vich isdi yaad vich ik building 1879 vich bna diti. Ajkal ta is samadh te bri raunaq rehndi hai. Mere prdadyan da prdada c Lallu baba.

  • @harpreetdhaliwal1044
    @harpreetdhaliwal1044 4 роки тому +2

    Dhaliwal sare ea jaroor suniyoua-cam.com/video/NW21goiDpEk/v-deo.html

  • @modifygamerzyt7470
    @modifygamerzyt7470 3 роки тому

    ਗੋਦਾਰੇ ਗੋਤ ਵਾਰੇ ਵੀ ਦਸਨਾ ਜੀ

  • @GurpritSingh-db1is
    @GurpritSingh-db1is Місяць тому

    Dhan dhan baba sidh poohi ji

  • @ਹਰਮੇਲਸਿੰਘਧਾਲੀਵਾਲ

    ਧੰਨ ਧੰਨ ਬਾਬਾ ਸਿੱਧ ਭੋਇ ਜੀ

  • @jagseersingh4569
    @jagseersingh4569 3 роки тому +1

    Dhan dhan baba sidh bhoi ji🙏🙏🙏

  • @MalkitSingh-ps3ks
    @MalkitSingh-ps3ks Рік тому

    Waheguru ji waheguru ji

  • @malkitsingh4376
    @malkitsingh4376 4 роки тому +2

    Waheguru ji

  • @lovepreetsingh9401
    @lovepreetsingh9401 2 роки тому

    Dhan dhan baba sidh bhoi ji

  • @ramsinghdhaliwal6837
    @ramsinghdhaliwal6837 4 роки тому +1

    Dhan dhan baba sidh bhoi ji🙏

  • @baljindersingh2215
    @baljindersingh2215 Рік тому

    Waheguru ji 🙏🙏

  • @ravinderkaur3056
    @ravinderkaur3056 4 роки тому +2

    Waheguru ji

  • @vickydhaliwal3312
    @vickydhaliwal3312 4 роки тому +2

    Dhan dhan Baba sidh bohi ji

  • @jaspreetsingh-iv6ud
    @jaspreetsingh-iv6ud 4 роки тому +1

    Dhann baba sidh bhoi ji

  • @vickydhaliwalmalvai2462
    @vickydhaliwalmalvai2462 4 роки тому +1

    Waheguru ji