ਬੁੜੀ ਦੀ ਕਰਤੂਤ !! EP 182 BUDDI DI KARTUT !! LATEST COMEDY VIDEO 2024 !! NUMBERDAR UBHIA

Поділитися
Вставка
  • Опубліковано 1 жов 2024

КОМЕНТАРІ • 160

  • @jagdevsingh8335
    @jagdevsingh8335 3 місяці тому +41

    ਬੇਬੇ ਸੀਬੋ ਇਹ ਕੰਮ ਬਾਪੂ ਨੰਬਰਦਾਰ ਉਭਿਆ ਸਾਹਿਬ ਜੀ ਨੇ ਚੰਦ ਚੜਾਇਆ ਆ ਜਾ ਪਿਆਰੋ ਖੁਲ ਗਿਆ ਭੇਦ ਫਸਗੇ ਕਸੂਤੇ ਡਿੱਗ ਪਈ ਗਾਜ ਦੱਸ ਦੇ ਬਾਪੂ ਜੀ ਨੂੰ ਬਈ ਫਸਗੇ ਕਸੂਤੇ ਹੁਣ ਕੀ ਬਣੂ ਵੀਡੀਓ ਬਹੁਤ ਰੌਚਿਕ ਬਣੀ ਹੈ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @kavitatomar976
    @kavitatomar976 3 місяці тому +12

    ਮੱਘਰ episode ਚ ਕਿਹੋ ਜਿਹਾ ਮਜ਼ਾਕੀਆ ਰੋਲ ਕਰਦਾ ਹੈ ਤੇ ਜਦੋਂ ਬਾਅਦ ਚ comment ਪੜ੍ਹਨ ਆਦੇ ਕਿੰਨਾ ਸਿਆਣਾ ਲਗਦਾ

  • @BaljinderKaur-mg7nz
    @BaljinderKaur-mg7nz 3 місяці тому +8

    ਬਹੁਤ ਵਧੀਆ ਵੀਡਿਓ ਬਾਪੂ ਜੀ ❤❤ ਬਲਜਿੰਦਰ ਕੌਰ ਖੱਪਿਆਂ ਵਾਲੀ ਸ੍ਰੀ ਮੁਕਤਸਰ ਸਾਹਿਬ

  • @kuldeepmalhi2379
    @kuldeepmalhi2379 3 місяці тому +8

    ਬਹੁਤ ਵਧੀਆ ਬਾਪੂ ਜੀ

  • @gurmeetsohi6256
    @gurmeetsohi6256 3 місяці тому +1

    ਨੰਬਰਦਾਰ ਸਾਬ ਨੀਸੂ ਕਿਧਰ ਗਾਇਬ ਹੋ ਗਈ ਉਸ ਦੇ ਬਿਨਾਂ ਰੌਣਕ ਨਹੀਂ ਵੀਡੀਓ ਵਿਚ ਜ਼ਰੂਰ ਲੈਕੇ ਆਉ

  • @Basra4458
    @Basra4458 3 місяці тому +2

    ਸਤਿ ਸ਼੍ਰੀ ਆਕਾਲ ਜੀ ਸੱਭ ਨੂੰ, ਵਧੀਆ ਵੀਡੀਓ ਸਾਰੇ ਕਲਾਕਾਰ ਵਧੀਆ ਪਰ ਰਾਜ ਕੌਰ Best , ਰੰਮੀ ਬਸਰਾ

  • @ਪੰਜਾਬਦਾਲੋਕਮੰਚ
    @ਪੰਜਾਬਦਾਲੋਕਮੰਚ 3 місяці тому +2

    ਪੁਰਬਾ ਚੌਕੇ

  • @AsdfgQwert-e1x
    @AsdfgQwert-e1x 3 місяці тому +3

    Very good Tariq Muhmood Faisalabad Pakistan

  • @jashan9157
    @jashan9157 3 місяці тому +3

    ਵਿਡੀਉ ਵਧੀਆ ਜੀ

  • @beetubeetu3797
    @beetubeetu3797 3 місяці тому +3

    Very nice video bapu ❤ Gurmeet Singh Bittu mohali

  • @SarbjeetkaurMaan-e7x
    @SarbjeetkaurMaan-e7x 3 місяці тому +3

    ਬਹੁਤ ਵਧੀਆ ਵੀਡੀਓ ਬਾਪੁ ਜੀ ਗੁਰਪ੍ਰੀਤ ਮਾਨ

  • @OfficalHarman
    @OfficalHarman 3 місяці тому

    ਹਾਏ ਹਾਏ ਕੁੱਟ ਦਿੱਤਾ ਰੂਪਾ ਅੰਕਲ ਤੇ ਚਰਨੋ😂😂😂😂

  • @LovePreet-qj3zf
    @LovePreet-qj3zf 3 місяці тому +1

    Part 183 jaldi kro baappu ji ❤👍✌️🙏🏼

  • @officialRupinderchahal
    @officialRupinderchahal 3 місяці тому +9

    ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏🙏🙏🙏🙏🙏🙏🙏

  • @sarvansinghgill4702
    @sarvansinghgill4702 3 місяці тому +1

    ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਤੇ ਕਾਮੇਡੀ ਸਾਰੀ ਟੀਮ ਬਹੁਤ ਹੀ ਵਧੀਆ ਕਰਦੇ ਨੇ ਮੰਗਾਂ ਤੇ ਮੱਘਰ ਦੀ ਜੋੜੀ ਬਹੁਤ ਹੀ ਵਧੀਆ ਬਾਪੂ ਨੰਬਰਦਾਰ ਸਾਹਿਬ ਤੇ ਰੂਪਾ ਵੀ ਐਕਟਿੰਗ ਬਹੁਤ ਹੀ ਵਧੀਆ ਕਰਦੇ ਨੇ

  • @harjitsingh3156
    @harjitsingh3156 3 місяці тому +2

    ਹਰਜੀਤ ਸਿੰਘ ਛਾਜਲੀ ਸੰਗਰੂਰ

  • @SarbjeetkaurMaan-e7x
    @SarbjeetkaurMaan-e7x 3 місяці тому +2

    ਬਹੁਤ ਵਧੀਆ ਵੀਡੀਓ ਬਾਪੁ ਜੀ💕💕💕💕💕 ਸਰਬਜੀਤ ਕੌਰ ਮਾਨ

  • @JaswinderSingh-ti5bt
    @JaswinderSingh-ti5bt 3 місяці тому +3

    ਵਾਹ ਜੀ ਵਾਹ ਬਹੁਤ ਵਧੀਆ

  • @LovePreet-qj3zf
    @LovePreet-qj3zf 3 місяці тому +1

    Part 183 jaldi kro hun bahut din hoge aa ji ❤👍✌️

  • @rajsingh2776
    @rajsingh2776 3 місяці тому

    ਮੱਘਰ ਨੂੰ ਹੱਗਣ ਤੋਂ ਬਿਨਾਂ ਹੋਰ ਕੋਈ ਕੰਮ ਹੈ ਹੀ ਨਹੀਂ ਜਦੁ ਸੀਨ ਆਉਂਦਾ ਉਦੋਂ ਹੀ ਕਹਿੰਦੇ ਚੰਗਾ ਮੈਂ ਆਉਣਾ ਮਾੜਾ ਜਿਹਾ ਉਧਰ ਜਾ ਆਵਾਂ

  • @sukhdhillonpb4671
    @sukhdhillonpb4671 3 місяці тому

    ਰੂਪੇ ਦੇ ਡਾਂਗ ਮਾਰਨ ਨੂੰ ਕੋਈ ਥਾ ਨੀ ਸਾਰਾ ਸਰੀਰ ਸੁੱਕ ਗਿਆ ਉਤੋ ਡਾਂਗ ਫਿਰਗੀ ਸੀਬੋ ਤੇ ਮੱਗਰ ਪੂਰੀ ਜੲਚ ਕਰਨ ਚ ਲੱਗੇ ਸੀਬੋ ਨੂੰ ਨੀਦ ਦੀਆ ਗੋਲੀਆ ਕਿਵੇ ਤੇ ਕਿਸ ਨੇ ਦਿੱਤੀਆ ਵਧੀਆ ਵੀਡੀਓ ਨੰਬਰਦਾਰ ਜੀ ਬਹੁਤ ਵਧੀਆ

  • @LovePreet-qj3zf
    @LovePreet-qj3zf 3 місяці тому +1

    Hun hor wait ni ho rahi next part di jaldi le ke ayo ji 👍👍

  • @amarjitkaur3694
    @amarjitkaur3694 3 місяці тому

    ਬੇਬੇ ਵਛੀ ਬਹੁਤ ਸੁੰਦਰ ਹੈ ਚੋਰੀ ਕਰਨ ਵਾਲੀ ਹੈ

  • @rachhpalsingh78466
    @rachhpalsingh78466 3 місяці тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @LovePreet-qj3zf
    @LovePreet-qj3zf 3 місяці тому +1

    Baappu ji kal nu part 183 le ke ayo ji 👍❤

  • @LovePreet-qj3zf
    @LovePreet-qj3zf 3 місяці тому +3

    👍👍👍

  • @KabalChattha-mj8ne
    @KabalChattha-mj8ne 3 місяці тому +1

    Bhut vdiya video hai bapu ji.

  • @balwantsinghsekhon5218
    @balwantsinghsekhon5218 3 місяці тому +1

    Director deserves congratulations and thanks for keeping high standard of direction and execution

  • @GurpreetSingh-mi8jj
    @GurpreetSingh-mi8jj 3 місяці тому +2

    So sweet and video veer ji 👍👍♥️♥️🥰😍👌👌👌👌👌

  • @LovePreet-qj3zf
    @LovePreet-qj3zf 3 місяці тому +3

    Bahut wait si es video di ❤👍

  • @mintusunam9862
    @mintusunam9862 3 місяці тому +3

    Very very nice video mintu sunam🎉🎉🎉🎉

  • @virwalboys5525
    @virwalboys5525 3 місяці тому +2

    ਘੈੰਟ ਗੱਲਬਾਤ

  • @jaswindersinghbatth617
    @jaswindersinghbatth617 3 місяці тому +2

    All members ⭐🙏🏻 Jaswinder Singh batth California 🇺🇸 USA (from KHANNA)

  • @dharamjitsingh6820
    @dharamjitsingh6820 3 місяці тому +2

    Very good ji amazing

  • @GurpreetSingh-mi8jj
    @GurpreetSingh-mi8jj 3 місяці тому +2

    And GURI DULLAT and Longowal ji

  • @SukhjinderSingh-dx5eh
    @SukhjinderSingh-dx5eh 3 місяці тому +1

    Very nice video Numberdarji

  • @randhwa532
    @randhwa532 3 місяці тому +2

    Bhut vadia ji

  • @VipinKumar-xh6yj
    @VipinKumar-xh6yj 3 місяці тому +1

    Nice🎉❤❤🎉🎉

  • @LovePreet-qj3zf
    @LovePreet-qj3zf 3 місяці тому +1

    Hun es video da next part di wait aa 👍👍

  • @AvtarSingh-nc4hg
    @AvtarSingh-nc4hg 3 місяці тому

    ਬਹੁਤ ਵਧੀਆ ਬਾਪੂ ਜੀ

  • @DeshrajSingh-bw1mv
    @DeshrajSingh-bw1mv 3 місяці тому +1

    ਦੋ ਦੇ ਵਿਚਾਲੇ ਤਾਂ ਰੁਪਿਆ ਆਈ। ਸਵਾਦ ਆਉਂਦਾ ਹੈ ਬਹੁਤ ਵਧੀਆ ਜੀ

  • @SatpalSinghSata
    @SatpalSinghSata 3 місяці тому

    ਨਾਇਸ viadoo

  • @AsdfgQwert-e1x
    @AsdfgQwert-e1x 3 місяці тому +1

    😢very good Tariq Muhmood Faisalabad Pakistan

  • @honeymuktsriya2344
    @honeymuktsriya2344 3 місяці тому +2

    Bahut badhiya video lagi menu

  • @karanpreet2352
    @karanpreet2352 3 місяці тому +2

    Very nice vedio karanpreet mavi kalan

  • @NirmalGaur-fr5qu
    @NirmalGaur-fr5qu 3 місяці тому

    🥰🥰🥰🥰🥰🥰🥳🥳🥳🥳👌👌👌👌👌👌❤️❤️❤️❤️❤️❤️🥁🥁🥁bot sunder vidio bapu ji❤❤❤❤🎉🎉🎉🎉🎉🎉🎉🎉

  • @jashangrewal9790
    @jashangrewal9790 3 місяці тому +1

    Love you all.Keep it up.Regards to Numberdaar uncle ji and best of luck to team

  • @GurpreetSingh-mi8jj
    @GurpreetSingh-mi8jj 3 місяці тому +1

    Vry Good job veer ji 👍👍♥️♥️😍🥰👌👌👌👌👌

  • @SantoshKumar-oj2no
    @SantoshKumar-oj2no 3 місяці тому

    Very nice video naberdar g santosh Banur

  • @NarenderKumar-fs7wm
    @NarenderKumar-fs7wm 3 місяці тому

    Aap ka pass koi store. Nahin ha kya. Ya sanskaar ha. Haraami natak tyatal. Rakho...?

  • @Harmeet7842
    @Harmeet7842 3 місяці тому

    Both is kmiena 🥵🥵🥵🥵🐕‍🦺🐕‍🦺🦫🦫🦫🐕‍🦺🐕‍🦺🦏🐑🐑🐑

  • @RasheedMughal-cq5gv
    @RasheedMughal-cq5gv 3 місяці тому

    Naseebo came out from drowziness, and she is under extreme suspension to probe the person behind it.Dr.report further strengthens her anxiety, and she threatened all to report this criminality to police.Roopa and his spouses were abducted and tortured by his first wife and son as a reveng.The end of this presentation is the ongoing picture of our rural society.

  • @mewasingh9362
    @mewasingh9362 3 місяці тому

    Ek goliyan Jo BBC bolu datiya Gaiya Ne 900 Di Gal hai

  • @brarjatt9127
    @brarjatt9127 3 місяці тому +1

    Nice video komalpreet kaur

  • @charanjitkaur4551
    @charanjitkaur4551 3 місяці тому

    We was waiting that show . Thanks for .. ❤❤

  • @gurjindersingh3638
    @gurjindersingh3638 3 місяці тому

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਆਲ ਟੀਮ ਗੁੱਡ ਅਕਟਿੰਗ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

  • @Harpreetkaur12977
    @Harpreetkaur12977 3 місяці тому

    Kurta pjama bahut sohna lagda raj de

  • @mandeepgosalmandeepgosal4839
    @mandeepgosalmandeepgosal4839 3 місяці тому +1

    NC acting a uncle ji sarian di

  • @mandeepgosalmandeepgosal4839
    @mandeepgosalmandeepgosal4839 3 місяці тому +1

    Very nice video a uncle ji

  • @PinderSidhuBiruwalaGudha
    @PinderSidhuBiruwalaGudha 3 місяці тому +1

    Very nice video

  • @tamsilakausar-u7g
    @tamsilakausar-u7g 3 місяці тому

    Agali kist Kyon Nahin a Rahi

  • @SoniSingh-ww1jy
    @SoniSingh-ww1jy 3 місяці тому

    Very nice video bapu Ji

  • @ramanbrar4983
    @ramanbrar4983 3 місяці тому

    Bht Sohani video aw 😅😅

  • @mallmann8309
    @mallmann8309 3 місяці тому

    Nice vdo. ਸਾਰੀ ਟੀਮ ਨੇ ਆਪਣੀ ਆਪਣੀ ਥਾ ਪਰ ਬਹੁਤ ਵਧੀਆ ਰੋਲ ਨਿਭਾਇਆ ਹੈ। ਬਾਪੂ - ਮਲ ਮਾਨ ਕਨੇਡਾ।

  • @deepharika3335
    @deepharika3335 3 місяці тому

    ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਜੀ ਜਦੋਂ ਰੂਪੇ ਹੋਰਾਂ ਨੂੰ ਕੁਟਾਪਾ ਚਾੜ੍ਹਿਆ ਗਿਆ ਉਦੋਂ ਮੰਗੇ ਹੋਰਾ ਨੂੰ ਬੋਲਣਾ ਨੀ ਚਹਿੰਦਾ ਸੀ😂😂 ਅਮਰਜੀਤ ਕੌਰ ਚੋਟੀਆ ਤੋਂ ਜੀ

  • @a_s2801
    @a_s2801 3 місяці тому

    Bahut badiya video

  • @rachhpalsingh78466
    @rachhpalsingh78466 3 місяці тому

    ਸਾਰੀ ਟੀਮ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @Harmeet7842
    @Harmeet7842 3 місяці тому

    Ghatyia video🥵🥵

  • @Harmeet7842
    @Harmeet7842 3 місяці тому

    Ghatyia video🥵🥵

  • @CheerfulChemistryExperim-nz1my
    @CheerfulChemistryExperim-nz1my 3 місяці тому

    Camera te finger disdi c bar bar

  • @SukhBrar-i8p
    @SukhBrar-i8p 3 місяці тому

    ਬਹੁਤ ਵਧੀਆ ਵੀਡੀਓ ਬਣਾੳਣ ਵਿਚ
    ਸਫਲਤਾ ਰਹੋ ਹੋ ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ ਤਹਿਸੀਲ ਨਾਭਾ ਜਿਲਾ ਪਟਿਆਲਾ 🎉ਪੰਜਾਬ 😂😢😮😅😊❤❤❤❤❤ 5:32

  • @parminderbhullar998
    @parminderbhullar998 3 місяці тому

    Nice 👌 👌 👌 🎉🎉❤❤😮😮😊😊

  • @KashmirSingh-mu4cy
    @KashmirSingh-mu4cy 3 місяці тому

    Very nice video ji 🙏

  • @thegamerprofessional1190
    @thegamerprofessional1190 3 місяці тому

    Nice🥸🥸🥸🥸🥸🥸🥸❤

  • @KulwantSingh-dd4nc
    @KulwantSingh-dd4nc 3 місяці тому

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sukhreetsandhu6729
    @sukhreetsandhu6729 3 місяці тому

    Adhiraj Singh Markhara sunam

  • @amritbhanguamritbhangu3057
    @amritbhanguamritbhangu3057 3 місяці тому

    ਅੰਮ੍ਰਿਤ ਭੰਗੂ ਪਿਸ਼ੌਰ ਫੂਡ ਸਪਲਾਈ ਵਿਭਾਗ

  • @sukhbitkaursukhbitkaur4113
    @sukhbitkaursukhbitkaur4113 3 місяці тому

    Very nice video ji

  • @rachhpalsingh78466
    @rachhpalsingh78466 3 місяці тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @YadwinderSingh-gl9on
    @YadwinderSingh-gl9on 3 місяці тому

    Very nice vedio🙏

  • @darshansinghcheema6383
    @darshansinghcheema6383 3 місяці тому

    Very nice video

  • @LovePreet-qj3zf
    @LovePreet-qj3zf 3 місяці тому +1

    183 jaldi kro ji ❤👍✌️🙏🏼

  • @AvtarSingh-nc4hg
    @AvtarSingh-nc4hg 3 місяці тому

    Episode 183

  • @mukesharora9944
    @mukesharora9944 3 місяці тому

    Funny video.👍

  • @RajRani-qu6md
    @RajRani-qu6md 3 місяці тому +1

    👍👍👍♥️

  • @Laddi-h7s
    @Laddi-h7s 3 місяці тому

    Nice video 👍🏻

  • @manjitvirk8548
    @manjitvirk8548 3 місяці тому

    ਸਤਿ ਸ਼੍ਰੀ ਅਕਾਲ ਬਾਪੂ ਜੀ ਬਹੁਤ ਵਧੀਆ ਵੀਡੀਓ ਆ ਜੀ 😂😂😂❤❤❤

  • @ਬਲਦੇਵਸਿੰਘਸਿੱਧੂ

    ਬਹੁਤ ਘੈਂਟ ਵੀਡੀਓ। ਚੜ੍ਹਦੀ ਕਲਾ ਰਹੇ

  • @BaljitKaur-ej3ue
    @BaljitKaur-ej3ue 3 місяці тому

    Good video ❤❤

  • @shabbirhussain8383
    @shabbirhussain8383 3 місяці тому

    Nice❤❤❤❤❤

  • @NarinderkaurKaur-jn3tg
    @NarinderkaurKaur-jn3tg 3 місяці тому

    Nice❤❤

  • @SatpalSinghSata
    @SatpalSinghSata 3 місяці тому

    😅😅😅😅😅😅😅😅😅😅

  • @navneetkaurkaler5507
    @navneetkaurkaler5507 3 місяці тому

    ❤❤❤❤❤😂😂😂😂😂😂

  • @LakhwinderSandhu-y7y
    @LakhwinderSandhu-y7y 3 місяці тому

    ਰਾਜ ਤੈਨੂੰ ਕੋਹੜ ਪੈਣਾ ਆ

  • @ਪੰਜਾਬਦਾਲੋਕਮੰਚ

    ਪੁਰਬਾ ਚੌਕੇ

  • @ਪੰਜਾਬਦਾਲੋਕਮੰਚ

    ਪੁਰਬਾ ਚੌਕੇ

  • @jantsandhu1851
    @jantsandhu1851 3 місяці тому

    ⚘️⚘️⚘️⚘️⚘️

  • @seemabansal1671
    @seemabansal1671 3 місяці тому

    💐 Jai 🌹 mata 🌹 di 💐🌹🌹🌹💐💐💐💐🌹🌹💐🌹🌹

  • @happytelecom6359
    @happytelecom6359 3 місяці тому

    .👍👍

  • @ਪੰਜਾਬਦਾਲੋਕਮੰਚ

    ਪੁਰਬਾ ਚੌਕੇ