ਅੜਚਨ ਝੋਨੇ ਦੀ ਖਰੀਦ ‘ਚ ,ਕੋਈ ਹੱਲ਼ ਨਹੀਂ ਸਰਕਾਰ ਕੋਲ?ਕਿਸਾਨਾਂ ਗੱਡਤੇ ਪੈਰ,ਫ਼ਿਰ ਜਾਮ ਪੰਜਾਬ! PULAANGHTV | LATEST |

Поділитися
Вставка
  • Опубліковано 24 жов 2024

КОМЕНТАРІ • 92

  • @jarnailsingh-ko9de
    @jarnailsingh-ko9de 12 годин тому +18

    ਸਭ ਤੋਂ ਵਧ ਨਲਾਇਕ ਮੁੱਖ ਮੰਤਰੀ ਹੈ ਇਸਦੇ ਪੈਰ ਥਲੇ ਬਟੇਰਾ ਆਗਿਆ ਹੈ

  • @BaljitSingh-bj4vm
    @BaljitSingh-bj4vm 11 годин тому +8

    ਹੋ ਰਹੀਆਂ ਚਾਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬੀਜੇਪੀ ਪਾਰਟੀ ਆਮ ਆਦਮੀ ਪਾਰਟੀ ਦੀ ਮੰਝੀ ਠੋਕ ਦਿੳ

  • @bahadursingh7938
    @bahadursingh7938 14 годин тому +8

    ਸਰਦਾਰ ਹਮੀਰ ਸਿੰਘ ਜੀ, ਅਗਰ ਝੋਨੇ ਦੀ ਖਰੀਦ, ਚੁਕਾਈ ਲਈ ਅਸਮਰੱਥ ਹੈ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਚਾਰੋਂ ਹਲਕਿਆਂ ਦੇ ਵੋਟਰ ਇਸ ਸਰਕਾਰ ਨੂੰ ਸਬਕ ਸਿਖਾਉਣ ਲਈ ਉਪਰਾਲੇ ਕਰਨਗੇ ।।।

  • @jasmindersingh8535
    @jasmindersingh8535 14 годин тому +12

    ਇਹ ਤਾਂ ਕੁਰਸੀ ਸਮੇਤ ਹੀ ਹਸਪਤਾਲ ਜਾਕੇ ਪੈ ਜਾਦਾ

  • @kksandhu3838
    @kksandhu3838 8 годин тому +1

    ਹਮੀਰ ਸਿੰਘ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਝੋਨੇ ਦਾ ਹੱਲ ਹੋਣਾ ਚਾਹੀਦਾ ਹੈ ਜੀ।

  • @countryclub7340
    @countryclub7340 11 годин тому +3

    ਬਿਲਕੁਲ ਸਹੀ ਵਿਸਥਾਰ ਦਿੱਤਾ ਜੀ ਤੁਸੀਂ ਮਸਲੇ ਦੇ ਸੰਬੰਧੀ 👍

  • @isha6627
    @isha6627 6 годин тому +1

    Punjab Govt should implement ur suggestions..these r so practical...why this govt is not taking any step for its people?

  • @JarnailSingh-ud5kg
    @JarnailSingh-ud5kg 12 годин тому +3

    ਦੁਖਾਂਤ ਪੰਜਾਬ ਦਾ , ਸਹੀ ਤਸਵੀਰ ਪੇਸ਼ ਕੀਤੀ ।❤

  • @Manjindersingh-yt8uv
    @Manjindersingh-yt8uv 10 годин тому +2

    ਤੁਸੀਂ ਬਹੁਤ ਵਧੀਆ ਗੱਲ ਕੀਤੀ ਧੰਨਵਾਦ ਜੀ

  • @JagdishLal-y7u
    @JagdishLal-y7u 14 годин тому +6

    ਹਮੀਰ ਸਿਂਘ ਜੀ ਰੋਪੜ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿਚ ਕੱਲ ਰਾਤ ਹੋਏ ਸਮਝੌਤੇ ਮੁਤਾਬਿਕ ਕਿਸਾਨਾਂ ਤੋਂ 5/6 ਕਿਲੋ ਦੀ ਕਟੌਤੀ ਕਰਕੇ ਅੱਜ ਸਾਰੀਆਂ ਮੰਡੀਆਂ ਵਿੱਚੋ ਲਿਫਟਿੰਗ ਸ਼ੁਰੂ ਹੋ ਗਈ ਹੈਂ . ਮੰਡੀਆ ਵਿਚ ਦਸ ਦਿਨਾਂ ਤੋਂ ਰੁਲ ਰਹੇ ਕਿਸਾਨ ਖੱਜਲ ਖੁਆਰੀ ਤੋਂ ਤੰਗ ਕਟੌਤੀ ਲਈ ਰਾਜੀ ਹੋ ਗਏ ਹਨ ਜੀ.

  • @jagwinderjodha
    @jagwinderjodha 10 годин тому +3

    ਇਸ ਸਰਦਾਰ ਦੀ ਹੋਂਦ ਵਿਚ ਆਉਣ ਤੋਂ ਹੀ ਦੂਰਦਰਸ਼ਤਾ ਨਾਲ ਕੋਈ ਸੰਬੰਧ ਨਹੀਂ ਰਿਹਾ। ਭਾਜਪਾ ਇਸ ਅਨਿਸ਼ਚਿਤਤਾ ਦਾ ਲਾਭ ਲੈ ਕੇ ਆਪਣੇ ਪੈਰ ਜਮਾ ਰਹੀ ਹੈ। ਪਿਸ ਪੰਜਾਬ ਦਾ ਕਿਸਾਨ ਰਿਹਾ ਹੈ

  • @vivekkumarbeeton3898
    @vivekkumarbeeton3898 9 годин тому +2

    ਪੰਜਾਬ ਦੇ ਇਤਿਹਾਸ ਚ ਸਭ ਤੌ ਜ਼ਿਆਦਾ ਨਲਾਇਕ ਮੁੱਖਮੰਤਰੀ ਸਾਬਿਤ ਹੋਇਆ ਹੈ ਭਗਵੰਤ ਮਾਨ

  • @paramjitsingh496
    @paramjitsingh496 13 годин тому +5

    ਕਿਸਾਨ ਕੋਲ ਝੋਨਾ ਖਰੀਦ ਕੇ ਉਸਦੀ custody ਵਿੱਚ ਰੱਖ ਦਿਓ

  • @ranjitsandle2213
    @ranjitsandle2213 13 годин тому +8

    ਭਗਵੰਤ ਮਾਨ ਤਾ ਖਾਲੀ ਚੁਟਕਲੇ ਸੁਣਾ ਸਕਦਾ ਜਾ ਦਿੱਲੀ ਵਾਲੇ ਦੀ ਚਮਚਾ ਗਿੱਰੀ ਸਰਕਾਰ ਚਲਾਉਣੀ ਇਸ ਦੇ ਵੱਸ ਦੀ ਗੱਲ ਨਹੀਂ.

  • @Khushwakhat
    @Khushwakhat 11 годин тому +6

    ਸਰਕਾਰ ਭਜ ਰਹੀ ਖਰੀਦ

  • @tachnicalsohi
    @tachnicalsohi 13 годин тому +7

    ਸਰਕਾਰ ਦੀ ਨਾਕਾਮੀ ਸਾਹਮਣੇ ਆ ਰਹੀ ਆ ਜੀ

  • @paramjitsingh496
    @paramjitsingh496 13 годин тому +5

    ਅੱਜ ਸਾਰੇ ਬਠਿੰਡਾ ਸ਼ਹਿਰ ਦੇ ਵਿੱਚ ਤੇ ਚਾਰ ਚੁਫੇਰੇ ,ਪੁਲਿਸ ਹੀ ਪੁਲਿਸ ਲਾਈ ਹੋਈ ਹੈ

  • @malkitsidhu8098
    @malkitsidhu8098 13 годин тому +12

    ਬਿਲਕੁਲ ਨਕੰਮਾ ਭਗਵੰਤ ਨਿਕਲਿਆ

    • @RajeshKumar-ey2px
      @RajeshKumar-ey2px 11 годин тому

      पूछ चकने में पंजाबी एक्सपर्ट है 😂

    • @rajkumarkatwara
      @rajkumarkatwara 11 годин тому +1

      ​@@RajeshKumar-ey2pxਜਿਸ ਦਿਨ ਤੇਰੀ ਪੂਛ ਚੱਕ ਲਈ ਫੇਰ ਦੇਖੀ

    • @jagpreetsingh2022
      @jagpreetsingh2022 9 годин тому

      ਪੂਸ਼ ਚਕਾ ਨਾ ਛੱਡੀ ਤਾਂ ਆਖੀ ਬੜੀਆਂ ਔਖਾ ਅਦੂ ਪਹਿਲਾਂ ਦੀਖਿਆ ਬਾਈ ਜੀ​@@RajeshKumar-ey2px

  • @tejasidhu4739
    @tejasidhu4739 4 години тому

    ਕਿਸਾਨਾਂ ਤੇ ਪਈ ਆਫਤ ਸਮੇਂ ਆਵਾਜ਼ ਉਠਾਉਣ ਲਈ ਸ਼ਾਬਾਸ਼।

  • @rajeshsidana8277
    @rajeshsidana8277 10 годин тому +2

    ਕਾਬਿਲ ਨਹੀ ਹਨ ਭਗਵੰਤ ਮਾਨ ਮੁਖ ਮੰਤਰੀ ਦੀ ਕੁਰਸੀ ਦੇ ਛਡ ਦੇਣਾ ਚਾਹੀਦੀ ਹੇ ਕੁਰਸੀ

  • @BhupinderSingh-e5g
    @BhupinderSingh-e5g 12 годин тому +5

    ਅਬੋਹਰ ਚ ਹਮਿਰ ਜੀ 10 ਕਿਲੋ ਕਾਟ ਚੱਲ ਰਹੀ ਜੀ

  • @rajkumarkatwara
    @rajkumarkatwara 11 годин тому +2

    ਸਰਦਾਰ ਹਮੀਰ ਸਿੰਘ ਜੀ ਇਥੇ ਪੰਜਾਬ ਦਾ ਵਾਲੀ ਵਾਰਿਸ ਕੋਈ ਨਹੀ ਹੈ, ਸਰਕਾਰ ਕਿਸਾਨ ਜਥੇਬੰਦੀਆਂ vs ਆਮ ਲੋਕਾਂ ਨੂੰ ਇੱਕ ਦੂਸਰੇ ਵਿਰੁੱਧ ਖੜਾ ਕਰ ਰਹੀ ਹੈ 😢😢

  • @mukhtiardhillon3822
    @mukhtiardhillon3822 13 годин тому +3

    Great speech

  • @suminderjeetsingh6767
    @suminderjeetsingh6767 13 годин тому +2

    ਬਹੁਤ ਵਧੀਆ

  • @MadanLal-gl5tz
    @MadanLal-gl5tz 12 годин тому +1

    ਸਰ ਜੀ ਤੁਹਾਡੀਆਂ ਸਾਰੀਆਂ ਗੱਲਾਂ ਬਿਲਕੁਲ ਸਹੀ ਹਨ।

  • @paramjitsingh496
    @paramjitsingh496 13 годин тому +3

    ਭਰਾ ਜੀ ਥੋੜਾ ਜਿਹਾ ਝੋਨਾ ਵੇਚਿਆ ਹੈ,ਜਿਸ ਲਈ 45000 ਹਜ਼ਾਰ ਰੁਪਏ CUT MONEY ਦਿੱਤੀ ਹੈ

  • @mewasingh3980
    @mewasingh3980 7 годин тому

    ਪੰਜਾਬ ਨੂੰ ਅੱਜ ਤੱਕ ਦਾ ਸਭ ਤੇ ਮਾੜਾ ਮੁੱਖ ਮੰਤਰੀ ਮਿਲਿਆ ਹੈ

  • @smsmahal3805
    @smsmahal3805 12 годин тому +2

    Very reasonable and impressive annalasys by S.Hamir Singh.

  • @s.k.haridas6726
    @s.k.haridas6726 11 годин тому +2

    ਹੋਰ ਲਵੋ ਫਰੀ ਬਿਜਲੀ

  • @kuldeepbuttar665
    @kuldeepbuttar665 9 годин тому +1

    Good job s.. Hamir Singh ji 🙏

  • @MandhirSandha
    @MandhirSandha 14 годин тому +3

    thanks for putting light Hameer ji

  • @gurdev.singhNabha
    @gurdev.singhNabha 14 годин тому +3

    Good Hamir S Ji 🎉

  • @jagsirsingh5188
    @jagsirsingh5188 12 годин тому +2

    Very good Hamir singh ji

  • @harmanpreetvirk6724
    @harmanpreetvirk6724 13 годин тому +2

    🙏🙏🙏🙏

  • @surinderkumar2125
    @surinderkumar2125 12 годин тому +1

    Very good suggestions, s.hamir singh ji

  • @JagjeetKullar
    @JagjeetKullar 11 годин тому +1

    Bilkul sahi kaha

  • @harimanjamwal4447
    @harimanjamwal4447 13 годин тому +4

    ਜੇ ਅਫ਼ਸਰਾਂ ਦੀ ਨੀਅਤ ਹੋਵੇ ਤਾਂ paddy ਮੰਡੀਆਂ ਵਿਚੋਂ ਮਿੰਟੋ ਮਿੰਟੀ ਚੁੱਕਾ ਸਕਦਾ ਹੈ। ਹਿੰਮਤ ਕਰਨ ਦੀ ਲੋੜ ਹੈ। ਰਿਟਾਇਰਡ dfso hariman

  • @sohansinghsandhu4025
    @sohansinghsandhu4025 13 годин тому +1

    ਹਮੀ'ਰ ਸਿੰਘ ਸਾਹਿਬ ਸ਼ੈਲਰ ਵਾਲੇ ਕਹਿੰਦੇ ਨੇ ਕਿ ਭਗਵੰਤ ਮਾਨ ਐਗਰੀ ਮਿੰਟ ਸ਼ੈਲਰਾਂ ਵਾਲਿਆਂ ਨਾਲ ਕਰਨ ਤਾਂ ਅਸੀ ਝੋਨਾ ਲਵਾ ਸਕਦੇ ਹਾਂ ?

  • @gurlalsingh7085
    @gurlalsingh7085 13 годин тому +2

    🙏🙏👍🌹💯

  • @amrindersinghgill2431
    @amrindersinghgill2431 7 годин тому

    Sahi gall by gggggg

  • @kalyanghuman4226
    @kalyanghuman4226 10 годин тому

    Bhot sohni gl kari

  • @RamSingh-qg6gx
    @RamSingh-qg6gx 8 годин тому

    ❤❤🎉🎉

  • @ArvinderRandhawa-q9t
    @ArvinderRandhawa-q9t 11 годин тому +1

    Sat Sri Akal ji 🙏🏻🙏🏻

  • @SatnamSingh-gj7mb
    @SatnamSingh-gj7mb 14 годин тому +2

    ❤❤❤❤❤❤❤❤❤❤❤❤❤❤❤❤❤❤❤❤❤❤❤

  • @jagdevsingh3489
    @jagdevsingh3489 14 годин тому +2

    ਹਮੀਰ ਸਿੰਘ ਜੀ ਕੀ ਚਾਵਲ ਨਿਰਯਾਤ ਕਰਕੇ ਮਸਲਾ ਹਲ ਨਹੀ ਹੁੰਦਾ ਜਦੋ ਕੇਂਦਰ ਸਰਕਾਰ ਨੇ ਨਿਰਯਾਤ ਡਿਊਟੀ ਚਾਵਲ ਤੋ 20%ਤੋ ਘਟਾ ਕੇ 0%ਜੀਰੋ ਕਰ ਦਿੱਤੀ ਹੈ ।ਕੀ ਪ੍ਰਤੀ ਕੁਇੰਟਲ 600ਰੁਪਏ ਦੀ ਨਿਰਯਾਤ ਡਿਉਟੀ ਛੂਟ ਮਿਲ ਚੁੱਕੀ ਹੈ ।ਕੀ ਇਸ ਚ ਨੁਕਸਾਨ ਹੈ।ਵਿਸ਼ਵ ਵਪਾਰ ਦੇ ਨਿਯਮਾ ਅਨੁਸਾਰ ਕੋਈ ਞੀ ਦੇਸ਼ MSPਤੇ ਖ੍ਰੀਦੀ ਹੋਈ ਫਸਲ ਦਾ ਨਿਰਯਾਤ ਨਹੀ ਕਰ ਸਕਦਾ ।ਕੀ ਪੰਜਾਬ ਦੇ ਸ਼ੈਲਰ ਮਾਲਕ ਚਾਵਲ ਨਿਰਯਾਤ ਨਹੀ ਕਰ ਸਕਦੇ।ਕੀ ਇਸ ਵਿਸ਼ੇ ਤੇ ਡੀਬੈਟ ਨਹੀ ਹੋਣੀ ਚਾਹੀਦੀ ।

  • @gursimratkaurcheema6000
    @gursimratkaurcheema6000 12 годин тому +1

    100

  • @empoweringsingh1973
    @empoweringsingh1973 7 годин тому

    ਹਮੀਰ ਜੀ , ਜਿਨ੍ਹਾਂ ਇਹ ਸਲਾਹ ਦਿੱਤੀ ਹੈ ਉਸ ਵਿੱਚ ਪੇਚ ਹੈ , ਸ਼ੈਲਰ ਵਾਲੇ ਤਾਂ ਇਹੀ ਚਾਹੁੰਦੇ ਨੇ ਸਰਕਾਰ ਆਪਣੀ ਕਸਟਡੀ ਵਿਚ ਲਾਵੇ , ਜਿਨ੍ਹਾਂ ਕੁ ਮਾਲ fci ਕੋਲ ਲੱਗ ਗਿਆ ਠੀਕ ਹੈ , ਜਦੋਂ ਅਗਲੇ ਸਾਲ ਗਰਮੀ ਵਿੱਚ ਪਿਆ ਝੋਨਾ ਸੁਕ ਜਾਣਾ ਅਤੇ ਚੌਲ ਘੱਟ ਟੋਟਾ ਜ਼ਿਆਦਾ ਬਨਣਾ ਜ਼ਿਆਦਾ ਸ਼ੁਰੂ ਹੋਣਾ , ਉਦੋ ਝੋਨਾ ਮਾੜੀ ਕੁਆਲਟੀ ਦਾ ਕਹਿ ਸਾਰਾ ਨੁਕਸਾਨ ਸਰਕਾਰ ਦੇ ਗਲ ਆਉਣਾ । ਫਿਰ ਦੱਸੋ ਸਰਕਾਰ ਇਹ ਘਾਟਾ ਕਿੱਦਾਂ ਝੱਲੂ , ਵਪਾਰੀ ਤਾਂ ਗੰਢ-ਤੁਕ ਕਰ ਲੈਂਦਾ ਉਨ੍ਹਾਂ ਨੂੰ ਫਾਇਦਾ ਦਿਖਦਾ , ਮੁਲਾਜ਼ਮਾਂ ਨੂੰ ਤਨਖਾਹ ਹੀ ਦਿਖਦੀ ਉਨ੍ਹਾਂ ਨੇ ਸਰਕਾਰ ਫਸਾ ਦੇਣੀ ਅਤੇ ਆਪ ਵੀ ਫਸ ਜਾਣਾ ।

  • @veersingh7113
    @veersingh7113 9 годин тому

    ਬਹੁਤ ਹੀ ਬੂਰਾ ਹਾਲ ਹੈ ।ਸਰਕਾਰ ਕੋਈ ਨਹੀਂ ਹੈ । ਇਸ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ।ਕੇਜਰੀਵਾਲ ਭਗਵੰਤ ਨੂੰ ਨਹੀਂ ਚਾਹੁੰਦਾ ਮੋਦੀ ਪੰਜਾਬ ਚ power ਚ ਆਉਣੀ ਚਾਹੁੰਦੀ ਹੈ ।ਜੋਂ ਹੋ ਨਹੀਂ ਸਕਦਾ ।ਇਸ ਲੜਾਈ ਚ ਭਗਵੰਤ ਮਾਨ ਨੂੰ ਬਦਨਾਮ ਕਰਕੇ ਲਾਹੁਣਾ ਚਾਹੁੰਦੇ ਹਨ ਕਿਉਂਕਿ ਕੇਜਰੀਵਾਲ ਕੋਲ ਭਗਵੰਤਨਾਲੋਂ ਝੂੱਠ ਸੱਚ ,ਨਕਲਾਂ ਤੇ ਚੁਟਕਲੇ ਸੁਣਾਉਣ ਵਾਲਾ ਕੋਈ ਹੈ ਨਹੀਂ ।ਇਸ ਕਰਕੇ BJP ਕੇਜਰੀਵਾਲ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ ।ਇਸ ਆਪਸੀ ਲੜਾਈ ਚ ਪੰਜਾਬ ਤੇ ਪੰਜਾਬ ਕਿਸਾਨੀ ਡੁੱਬ ਰਹੀ ਹੈ ।

  • @harjeetsra320
    @harjeetsra320 14 годин тому +2

    ਸਤਿ ਸ੍ਰੀ ਆਕਾਲ ਵੀਰ ਹਮੀਰ ਸਿੰਘ
    ਅਸਲ ਸੈਂਟਰ ਸੁਹਿਰਦ ਨਹੀਂ ਹੈ

  • @harjeetsra320
    @harjeetsra320 14 годин тому +2

    2ਨੰਬਰ ਲਾਈਕ 👍

  • @jagdevmann1910
    @jagdevmann1910 13 годин тому +1

    🙏🙏🙏🙏🙏

  • @gurpalsingh3247
    @gurpalsingh3247 10 годин тому

    Good.news

  • @sahabjit
    @sahabjit 11 годин тому +1

    Sir tusi bahut vadia news dine o baaki prime tasia taa pithu channel bn chuka

  • @paramdeepgill7557
    @paramdeepgill7557 13 годин тому +2

    ਸਰਦਾਰ ਹਮੀਰ ਸਿੰਘ ਜੀ ਤੁਹਾਡਾ ਫੋਨ ਨੰਬਰ ਚਾਹੀਦਾ ਹੈ

  • @Parmindersingh-gi3fk
    @Parmindersingh-gi3fk 12 годин тому

    ਭਾਜੀ ਹਮੀਰ ਸਿੰਘ ਜੀ 5 ਕੱਟੇ 100 ਕੱਟਿਆਂ ਮਗਰ ਲੈਂਦੇ ਸੀ ਉਹ ਵੀ ਬੰਦ ਕਰਤਾ ਆੜਤੀ ਕਹੰਦਾ ਅੱਜ ਸ਼ੈਲਰ ਮਾਲਕ ਤੈ ਕਰਨਗੇ ਅੱਜ ਕੇ ਕਿੰਨੇ ਕੱਟੇ ਹੋਰ ਵਧੋਨੇ ਨੇ

  • @GILL525
    @GILL525 13 годин тому

    Very good Hamir singh g keep it up salute tuhadi patrkari nu (Deep Gil From Vancouver Canada)

  • @SatnamSingh-gj7mb
    @SatnamSingh-gj7mb 14 годин тому +3

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @paramjitsingh496
    @paramjitsingh496 13 годин тому +2

    ਸਭ ਤੋਂ ਦੱਲੇ,ਜੱਟਾਂ ਦੇ ਮੰਡੀ ਬੋਰਡ ,ਮਾਰਕੀਟ ਕਮੇਟੀ EMPLOYEE ਮੁੰਡੇ ਹਨ।
    ਇਹ ਦੱਲੇ MOISTURE ਗਲਤ ਮਸ਼ੀਨਾਂ ਕਾਰਨ,ਧੱਕੇ ਨਾਲ ਵਧਾ ਦਿੰਦੇ ਹਨ

  • @Behindthewheeltruestories
    @Behindthewheeltruestories 11 годин тому

    Very informative posting Hamir jee
    Parmjit Sagoo San Francisco, California USA

  • @santokhsingh3830
    @santokhsingh3830 8 годин тому

    ਸਕੇ ਝੋਨੇ ਦਾ ਮੋਸਚਰ ਨਜਾਇਜ਼ ਕੱਢ ਕੇ ਪੰਜਾਹ ਰੁਪਏ ਕੱਟ ਲਗਾ ਇੱਕ ਪੋਇੰਟ ਦਾ ਹਨੇਰ ਗਰਦੀ ਇਹ ਦੱਸੋ

  • @manjitsinghmatharu
    @manjitsinghmatharu 12 годин тому

    🙏

  • @simarjitgarcha3873
    @simarjitgarcha3873 11 годин тому

    ਕੁਝ ਨੀ ਹੋਣਾ, ਇਹ ਤਾਂ ਹਿੰਦੋਸਤਾਨ ਤੋਂ ਭਾਂਡਾ ਟੀਂਡਾ ਅਲੱਗ ਕਰਨਾ ਪੈਣਾ

  • @sureshsingla8560
    @sureshsingla8560 14 годин тому +2

    It has happened twice in 1999 n 2005

  • @johndeere8528
    @johndeere8528 12 годин тому

    ਭਾਈ ਸਾਹਿਬ ਜੀ ਜ਼ਿਮੀਂਦਾਰ ਨੇ ਤਾਂ ਮਸਾਂ ਛੇ ਮਹੀਨੇ ਬਾਅਦ ਫਸਲ ਆਈ ਸੀ ਕਰਜ਼ ਸਿਰ ਚੁੱਕ ਪਾਲੀ ਸੀ ਬਹੁਤ ਨੁਕਸਾਨ ਹੋ ਰਿਹਾ ਹੈ

  • @gurtejsinghsidhu4685
    @gurtejsinghsidhu4685 13 годин тому +1

    Hmeer singh ji kisana nu,,ghatu ghat,15,dina tak sara punjab poori Taran jam kar dena,chahi da,hay ji sariyan sadkan de nal nal sare,punjab diyan relan jam,karke sarkar, nal katta katte smarke kadh lain ih roj roj chaka jam karn da jhanjat katam kar,den lok aukhe,saukhe 10 15 din apne kam car ,chhad k gharan vich baith jange pr ihna da roj roj da masla shayid Hall ho jave ji

  • @paramjitsingh496
    @paramjitsingh496 13 годин тому +2

    Bureaucrat panjab te kisan dushman hn

  • @anupmandair
    @anupmandair 9 годин тому

    Jai kisaanee kanoon hundai taan eh problem naheen see hoanee. Hun lao swaad.

  • @sureshsingla8560
    @sureshsingla8560 14 годин тому +2

    Why not in shellers..?without agreement..

  • @nirmalcheema2191
    @nirmalcheema2191 14 годин тому +2

    Sade lok b dharne to age soch ee ni rahe ek bar food holiday da ailan kro ta sahi centre ta minta krda aaoo par nahi os passe kissan unions de leader b n jande kyo k es ch Ona nu Milna kuch PUNJAB SIYAN KI BANOO TERA

  • @kaurjapp998
    @kaurjapp998 13 годин тому +2

    BakwasSarkara

  • @roorchandarora3659
    @roorchandarora3659 11 годин тому

    Sir Nameshkar Ji jakr Punjab Sarkar.Space na hon.krka.Date.Badoun.De.likti.Jumabaree Chukla and 2kg.fe Sort lagu krdeva Tah 10din vich.mandia.Khalli.ho.Skdia.hn.badh Vich Center nal nipptia ja Skda hai.qioka UPSarkar na aapna Pder tah 3kg.highbrid Seed tah.daiditte hai ji

  • @roorchandarora3659
    @roorchandarora3659 11 годин тому

    Sir 2kg.de.High brid tah.sot daideva Sara Jhona Chukka ja Skda hai ji Punjab sarkar.kr Dena Chaida hai Ji

  • @anitagupta678
    @anitagupta678 11 годин тому

    The govt of Punjab cannot work by abusing BJP and Modi. If Daru Mann can do he should do this. Searching alternatives at this moment looks ridiculous.

  • @harishgaba-hc7hp
    @harishgaba-hc7hp 13 годин тому +2

    Scam nee boln dindhey

  • @JaswantSingh-ew7ft
    @JaswantSingh-ew7ft 9 годин тому

    sarkari mandian ch, sarkasri bardana use karke, adhtiae rice miller de kehan te 5 ton 8 percent cut lga rhe ne, ki karan kissan .sarkaar completely fail

  • @ArvinderSingh-n8s
    @ArvinderSingh-n8s 14 годин тому +1

    sab ton vadda hall Jhona lai na band karo naale paani vachu Punjab te kisaan v Bach jau

  • @Swaran041
    @Swaran041 11 годин тому

    😢paksatan bhej dio jhonna

  • @dharamsinghji35
    @dharamsinghji35 10 годин тому

    Pehlan 84 ne punjab barwad keeta hun kissana de roj de dharnian ne business v tabah kar dite

  • @kawaljitdhaliwal6837
    @kawaljitdhaliwal6837 3 години тому

    Hnji sab kisan jathebandyia nu jihre punjab ch higwah bn rhe ne oh kam band kron fer dkho kida center bhjyia aunda

  • @NirmalSingh-cy8xt
    @NirmalSingh-cy8xt 11 годин тому

    Sub BJP kra rahe hai

  • @justlaugh9256
    @justlaugh9256 10 годин тому

    Sraab pe k pea hona kitey buchar

  • @ShaganDhillon-l6r
    @ShaganDhillon-l6r 9 годин тому

    Sab to bhudu mukhmatri

  • @dentinimplantsindia8139
    @dentinimplantsindia8139 12 годин тому +1

    Farmers don’t allow private sector to build modern storage facilities as silos ,plus farmers and AAP govt hostility for political benefits against BJP. BJP very efficient but this time they teach proper lesson to AAP and farmers by just sitting on sidelines and slowly moving rice out of Punjab to rice consuming states. Next two years till AAP govt in Punjab , farmers will have tough time

  • @ajitsingh-cz1uc
    @ajitsingh-cz1uc 13 годин тому +1

    Cm bda koi byan nahi aya muh vich ke pa ke sutta peya ha.

  • @GurdeepSingh-ed7nj
    @GurdeepSingh-ed7nj 13 годин тому +2

    🙏🙏🙏🙏