ਇਸ ਚੀਜ ਦੀ ਵਧ ਰਹੀ ਏ ਘਾਟ ਕਿਸਾਨੀ ਅੰਦੋਲਨ ਚ | ਸ਼ਾਇਦ ਕਿਸਾਨ ਆਗੂਆਂ ਨੇ ਕਦੇ ਗੱਲ ਤੱਕ ਨਹੀਂ ਕੀਤੀ

Поділитися
Вставка
  • Опубліковано 27 бер 2021
  • #RMBTelevision #FarmersProtest #KisanAndolan
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    rmb television, farmer protest india, farmer protest Punjab, kisan andolan Punjab, kisan andolan haryana, kisan protest in punjab, kisan protest haryana, kisan protest live, Punjabi farmer in Delhi, farmer protest Delhi, kisan protest Delhi, kheti kanoon, kheti kanoon Punjab,farmer bill india, farmer bill 2020, farmer agitation in Punjab, farmers agitation, farmers agitation in india, rmb television interviews, rattan dhaliwal, farmers protest,Protest, farmers protest,Trolley ton Trolley takk episode1, Trolley ton Trolley takk, episode1, trolley to trolley tak,

КОМЕНТАРІ • 85

  • @karamvirsinghsidhu4575
    @karamvirsinghsidhu4575 3 роки тому +15

    ਹਾੜੀ ਵੇਲੇ ਦੁੱਧ ਦੀ ਤੋਟ ਅਕਸਰ ਹੀ ਹੋ ਜਾਂਦੀ ਹੈ

  • @sahibsingh3837
    @sahibsingh3837 3 роки тому +15

    ਬਿਲਕੁਲ ਸਹੀ ਕਿਹਾ ਤੁਸੀਂ ਵੀਰ ਜੀ

  • @hunterak4773
    @hunterak4773 3 роки тому +7

    ਜੋ ਪੈਸੇ ਮੁੱਖ ਸਟੇਜ ਤੇ ਇਕੱਠੇ ਹੋ ਰਹੇ ਨੇ, ਉਨ੍ਹਾਂ ਦਾ ਹਿਸਾਬ ਵੀ ਦੇਣਾ ਚਾਹੀਦਾ ਆਗੂਆਂ ਨੂੰ। ਜੋ ਪੈਸਾ ਪੰਜਾਬ ਵਿੱਚ ਰੈਲੀਆਂ ਕਰਕੇ ਖ਼ਰਚ ਕਰ ਰਹੇ ਨੇ, ਉਨ੍ਹਾਂ ਨੂੰ ਉਹ ਪੈਸਾ ਇੱਥੇ ਵਰਤਣਾ ਚਾਹੀਦਾ। ਹਰ ਰੈਲੀ ਤੇ ਲੱਖਾ ਰੁਪਏ ਖਰਚ ਹੁੰਦੇ ਨੇ।

  • @SukhdeepSingh-tr5bh
    @SukhdeepSingh-tr5bh 3 роки тому +1

    ਲੰਗਰ ਨੂੰ ਲੰਗਰ ਦੀ ਤਰਾਂ ਹੀ ਚਲਾਓ ਨਾ ਕੀ ਕਿਸੇ ਵਿਆਹ ਸਮਾਗਮਾਂ ਵਾਂਗ ਲੰਗਰ ਦਾ ਮਤਲੱਬ ਸਿਰਫ਼ ਦਾਲ ਪ੍ਰਸ਼ਾਦਾ ਹੈ ਤੁਸੀਂ ਤਾਂ ਹੋਰ ਹੀ ਪਾਸੇ ਪੈ ਗਏ ਵੀਰੋ ਨਰੋਆ ਭੋਜਨ ਛੱਕੋ ਕਿਉਂ ਅਪਣੀ ਸਿਹਤ ਅਤੇ ਖ਼ਜ਼ਾਨੇ ਨਾਲ ਖਿਲਵਾੜ ਕਰ ਰਹੇ ਹੋ ਸਿਆਣੇ ਆਖ ਕੇ ਗਏ ਹਨ ਉੱਚੀ ਦੁਕਾਨ ਤੇ ਫਿੱਕਾ ਪਕਵਾਨ 👏

  • @gursewakaulakh9318
    @gursewakaulakh9318 3 роки тому +3

    ਕਿਸਾਨ ਤੇ ਮਜਦੂਰ ਏਕਤਾ ਜਿੰਦਾ ਬਾਦ ਜੀ

  • @balwindersinghsingh8510
    @balwindersinghsingh8510 3 роки тому

    Great kisan andolan

  • @jagsirsingh5979
    @jagsirsingh5979 3 роки тому +7

    ਬਾਬਾ ਨਾਨਕ ਦੇਵ ਜੀ ਪੰਜਾਬ ਦੇ ਲੋਕਾਂ ਤੇ ਮਿਹਰ ਹੈਂ ਪੰਜਾਬ ਦੇ ਨਾਲ ਹਰ ਚੀਜ਼ ਲਈ ਤਿਆਰ

  • @user646
    @user646 3 роки тому +2

    ਬਾਈ ਬਹੁਤ ਵਧੀਆ ਬਾਈ ਜੀ

  • @Vsp_gaming_op
    @Vsp_gaming_op 3 роки тому +6

    Ratan bai love u a.

  • @nirmalsinghsraa3230
    @nirmalsinghsraa3230 3 роки тому

    Kisan union zindabad

  • @graadisingh2707
    @graadisingh2707 3 роки тому

    Kisaan zindabaad

  • @jitomanjit9523
    @jitomanjit9523 3 роки тому +4

    Jay kisan

  • @anmolbrar3391
    @anmolbrar3391 3 роки тому +9

    ਬਾਈ ਜੀ, ਇਹ ਤਾਂ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਗਏ ਹਨ ਕਿ ਅੱਜ ਹਰੇਕ ਵਿਅਕਤੀ ਅਤੇ ਪਿੰਡ ਨੂੰ ਐ ਦਿੱਕਤਾਂ ਦੂਰ ਕਰਨ ਜੋ ਨਹੀਂ ਆਉਣੀਆਂ ਚਾਹੀਦੀਆਂ ਹਨ ।

  • @balbirkaur5193
    @balbirkaur5193 3 роки тому +2

    Jya kisaan

  • @jitomanjit9523
    @jitomanjit9523 3 роки тому +6

    Jay jewan

  • @Pro-dm8dd
    @Pro-dm8dd 3 роки тому +4

    Waheguru Waheguru jio 🙏🙏🙏🙏🙏stay blessed stay together

  • @simranjeetghuman653
    @simranjeetghuman653 3 роки тому +1

    Kisan ekta jindabad

  • @harchandbrar8568
    @harchandbrar8568 3 роки тому +6

    ਅਸੀਂ ਵੀ ਨੋ ਦਿਨ ਲਾਕੇ ਗਏ ਆ ਪਰ ਦੁੱਧ ਦੀ ਦਿਖਤ ਥੋੜੀ ਜਿਹੀ ਆਉਦੀਆਂ ਪੀਜ਼ੇ ਨਾਲੋਂ ਸੈਪਲ ਦਾਲ ਫੁਲਕਾ ਚੱਲੇ ਚੰਗੇ ਰਹਾ ਗੇ ਕੀ ਪਤਾ ਕਿੰਨੇ ਦਿਨ ਚੱਲੇ ਧਰਨਾ ਬਚਤ ਕਰੋ

  • @ravindersingh2727
    @ravindersingh2727 3 роки тому +1

    Great job

  • @amarjitkaur3407
    @amarjitkaur3407 3 роки тому

    Sare ek dusare de help karo plz jay jawaan jay kissan🙏🙏