Nice veer g Thodi video Dekh k bhaut jankari mildi Hai mera v dil karda k ma v 🐴 rakha pr ma Army ch job karda is li Thodi video Dekh k bhaut kushi mildi Hai
Saddy pind laggy ghugi shah ne 2 magway c ajj v hegy sara saman dusri war injan karan lai nal aaiaa c distt gurdaspur block dhariwal vill bal. Ji meher mittal sabb ji
ਬਹੁਤ ਗ਼ਲਤ ਫ਼ੈਸਲਾ,,, ਪੈਸਾਂ ਖਰਾਬ ਕਰਨਾ ਦਾ ਬਹੁਤ ਵਧੀਆ ਤਰੀਕਾ ਇਸੇ ਮਾੜੇ ਦੀ ਧੀ ਵਿਆਹ ਦਿੰਦਾ ,,,,,
ਵਾਹਿਗੁਰੂ ੲਿਹਨਾਂ ਵੀਰਾਂ ਨੂੰ ਸੁਮਤ ਬਖਸੇ
ਵੀਰ ਬਾਕੀ ਸਾਰੀਆਂ ਗੱਲਾਂ ਤੋਂ ਮੈਨੂੰ ਕੋਈ ਮਤਲਬ ਪਰ ਇੱਕ ਕਰ ਸਕਦਾ ਤਾਂ ਜ਼ਰੂਰ ਕਰੀ ਜਿਹੜੀ ਜ਼ਮੀਨ ਵੇਹਲੀ ਪਈ ਜਾਂ ਤੁਹਾਡਾ ਸਰਦਾ ਜ਼ਮੀਨ ਦੀ income ਬਿਨਾ ਤਾਂ ਦਰਖ਼ਤ ਲਾਦੇ ਬਾਈ ਸਾਰੀ ਜ਼ਮੀਨ ਵਿੱਚ ☺️🙏
Sachi gal. A ji tree la ka video landa ta tussi far jada vdi lagna c video vich
Bai boht vdia slah diti ..j Bai huni Mann lain
3600 ਟਰੈਕਟਰ ਵਿੱਚ 12 ਲੱਖ ਵਾਲੀ ਤਾਂ ਕੋਈ ਵੱਡੀ ਖਾਸ ਗੱਲ ਨੀ ਬਾਈ। ਇਸਦੇ ਨਾਲੋਂ ਤਾਂ ਸੋਡਾ ਫ਼ਾਰਮ 60 ਵਧੀਆ ਲਗਦਾ।
sahi gall aa bai
Sahi gall a y
Sahi gall a y
Bill kul shai kia
ਸਹੀ ਕਿਹਾ ਵੀਰ
ਸੱਚ ਗੱਲ ਇਹ ਵੀ ਆਮ ਟਰੈਕਟਰ ਵਰਗਾ ਲਗਦਾ
ਕੱਲੇ ਬੰਪਰ ਤੇ 85 ਹਜਾਰ ਲਾਤਾ 85 ਹਜਾਰ ਚ ਇੱਕ ਪੁਰਾਣਾ ਫੋਰਡ ਆ ਜਾਣਾ ਸੀ
Right bro
ਗੱਪਾ ਦਾ ਕੀ ਬਾਈ ਪਾਪ ਲੱਗਦਾ ਮਾਰੀ ਚੱਲੋਂ
ਬਹੁਤ ਸੋਹਣਾ ਤਿਆਰ ਹੋਇਆ
ਪਰ ਅੱਗੋਂ ਜਿਆਦਾ ਉੱਚਾ ਕਰਤਾ। ਡੇਢ਼ ਯਾ ਦੋ ਇੰਚ ਨੀਵਾ ਹੋਣਾ ਚਾਹੀਦਾ। ਫੇਰ ਹੋਰ ਵੀ ਸੋਹਣਾ ਲੱਗੂ
Tan Guru Nanak Tu Hi Nirankar,good job
ਮੈਂ 2014 ਫਰਮਟ੍ਰੈਕ 60 ਦਾ ਕੰਮ ਕਰਾਇਆ ਅੰਦਰ ਇਕ ਨਟ ਨੀ ਛੱਡਿਆ ਬੱਡੀ ਚੱਕਿਆ ਦੇ ਅੰਦਰਲੇ ਬੈਰਿਗ ਵੀ ਬਦਲਤੇ ਸੀ ਹਲਾ ਕੇ ਓਹ ਛੇਤੀ ਖਰਾਬ ਨੀ ਹੁੰਦੇ ਸਾਰਾ ਸਮਾਂਨ ਕੰਪਨੀ ਦਾ ਸਟੇਰਿੰਗ ਰਾਣਾ ਕੰਪਨੀ ਦੁਬਾਰਾ ਲਾਇਆ ਜੌ ਨਾਲ ਆਉਂਦਾ 13ਵਾਲੇ ਚਾਰੇ ਟਾਇਰ ਨਮੇ ਕਹਿਲੋ ਖੋਖਾ ਰਹਿ ਗਿਆ ਸੀ ਇਕ ਇਕ ਚੀਜ਼ ਨਮੀ ਫਾਰਮਟਰੈਕ ਦੀ ਹੀ jb ਬਠਿੰਡਾ ਤੋਂ 1,46000 ਲਗਿਆ ਜਿਨਾ ਕਹਿਦੇ ਓਨਾ ਚੰਗਾ ਤੇ a to z ਚੀਜ਼ ਬਦਲੀ ਤਲਵੰਡੀ ਸਾਬੋ ਸਾਧੂ ਨੇ ਕੰਮ ਕਰਿਆ ਸੀ
ਬਾਈ ਅੱਜ ਕੱਲ ਨਾ ਵਪਾਰ ਚੱਲਦਾ ਪੈਸੇ ਝੂਠ ਬੋਲਣ ਨਾਪੇ ਇਨਾ ਲੱਗ ਗਿਆ ਉਨਾ ਲੱਗ ਗਿਆ ਲੱਗਦੇ ਇੰਨੇ ਕੋਈ ਨਹੀਂ ਹ 1 ਲੱਖ ਲੱਗ ਜਾਂਦਾ ਵੱਡੀ ਗੱਲ ਪੌਣੇ ਦੋ ਲੱਖ ਲੱਗ ਜਾਂਦਾ ਬਾਕੀ ਸਾਰਾ ਝੂਠ ਭਰਿਆ ਲੋਕਾਂ ਨੇ
Sant Bhindrawaleya di photo dekh k dil khush ho gya. Waheguru ehna veera nu Khush rakhe
12 ਲੱਖ ਚ 3 ਤਿਆਰ ਹੋ ਜਾਣੇ ਏਸ ਤੋਂ ਵਧੀਆ ਲੱਗਣਗੇ
Nice veer g Thodi video Dekh k bhaut jankari mildi Hai mera v dil karda k ma v 🐴 rakha pr ma Army ch job karda is li Thodi video Dekh k bhaut kushi mildi Hai
ਦੇ ਗਰੀਬ ਝੋਨੇ ਦੀ ਲਵਾਈ 6000 ਮੰਗ ਲੈਣ ਤਾਂ ਉਹ ਜਾਂਦੇ ਆ ਟਰੈਕਟਰਾਂ ਤੇ 12 12 ਲੱਖ ਲਾਈ ਜਾਂਦੇ ਆ ਵਾ ਕੇ ਰੱਬਾ
Bai saare jimidar ta ni 12 lakh launde kise de ghr di ayi chlai ni chldi oh 6 hzar kitho den
ਯਾਰ modified ਹੀ kita 12 ਲੱਖ ਕਿਵੇਂ ਬਣ ਸਕਦਾ ਯਕੀਨ ਜਿਹਾ ਨੀ ਆਉਂਦਾ, 12 ਲੱਖ ਰਕਮ ਹੁੰਦੀ ਆ ਕੋਈ
Saddy pind laggy ghugi shah ne 2 magway c ajj v hegy sara saman dusri war injan karan lai nal aaiaa c distt gurdaspur block dhariwal vill bal. Ji meher mittal sabb ji
12 ਗਰੀਬ ਪਰਿਵਾਰਾਂ ਦੇ ਇੱਕ ਇੱਕ ਕਮਰਾ ਪਵਾ ਦੇਣਾ ਸੀ ਸੀਸਾਂ ਤਾਂ ਮਿਲ ਜਾਂਦੀਆਂ
ਤੂੰ ਕੀ ਕੀਤਾ ਗਰੀਬਾਂ ਲਈ ….ਐਵੇਂ ਨਾ ਗਿਆਨ ਦਿਆ ਕਰੋ ਮਰਜ਼ੀ ਉਸਦੀ ਕੁੱਝ ਕਰੇ ਆਪਣੀ ਕਮਾਈ ਦਾ
ਕੋਈ ਸੰਦ ਪਾ ਕੇ ਚਲਾੳ ਫੇਰ ਪਤਾ ਲਗੂ
ਏ,ਹੈ,ਪਾਡਿਆ।ਦਾ।ਸੰਸਾਰ।ਏ।ਕਰਨਗੇ।ਕਿਰਤਿਆ।ਨੂੰ।ਬਰਬਾਦ
ਲਉਣ ਨੂੰ ਤਾਂ ਚਾਹੇ ਕਿੰਨਾ ਮਰਜ਼ੀ ਲਾਓ।
ਪਰ ਬਾਈ 12 ਲੱਖ ਝੂਠ।
Manu vi lagda yr
Sahi gall bro. 100%
Jhoot aa bai
ਗੱਲ ਪੈਸੇ ਦੀ ਕਈ ਵਿਚਾਰੇ ਰੋਟੀ ਤੋ ਵੀ ਅੋਖੇ ਨੇ
2-3 khet bheejde hi nhi...badal to v vadda kmm aa
ਬਾਈ ਸੁਖਜਿੰਦਰ ਤੇਰੀਆ ਗੱਲਾ ਕਮਾਲ ਆ ਜੀ
Inna loka nu dekh ke sarkar di tedhi aankh hundi hai kissana wal
Right bro
Very good Very Nice 22ji 👍🏼👍🏼👌👌🔥🔥
ਲੋਕਾਂ ਨੇ ਰੀਸ ਕਰਨੀ ਆ ਇਹ ਬਾਈ ਪੈਸੇ ਵਾਲੇ ਆ ਕਿਸੇ ਗਰੀਬ ਨੇ ਰਗੜਿਆ ਜਾਨਾ ਜਮੀਨ ਇਹਦੇ ਨਾਲ ਵਹੁਣੀ ਨਹੀ 😀
ਬਾਈ ਜੀ ਚਲੋਂ ਮੰਨ ਲਵੋ ਕਿ 12 ਲੱਖ ਰੁਪਏ ਲੱਗ ਗਿਆ ਪਰ ਬਾਈ ਜੀ ਇਸ ਤੋਂ ਘੱਟ ਰੁਪਏ ਵਿੱਚ ਨਵਾਂ ਟਰੈਕਟਰ ਆ ਜਾਂਦਾ ਉਸ ਤੋਂ ਵੱਧ ਤਾ ਇਹ ਵਧੀਆ ਨਹੀਂ ਹੋਵੇਗਾ ਜੋ ਫਾਲਤੂ ਖਰਚ ਕੀਤਾ ਉਹ ਦੋ ਲੱਖ ਰੁਪਏ ਹੋਰ ਵੱਧ ਕਰਲੋ ਕਿਉ ਬਾਈ ਜੀ ਵੱਡੇ ਵੱਡੇ ਗੱਪ ਮਾਰ ਰਹੇ ਹੋ
750 ਦਾ ਸਵਰਾਜ 855 ਆ ਜਾਣਾ ਸੀ ABC ਗੇਅਰ ਵਾਲਾ ਬਿਲਕੁਲ ਨਵਾਂ
Abulkurana pind vich import messy hai
Tractor works are fabulous and people who have good sources can fulfill it easily.
ਟਰੈਕਟਰਾਂ ਦੇ ਪੱਟੀ ਮੇਸ ਕਰ ਰਹੇ ਲੋਕ ਕਈ ਬੇਸਮਝ ਜ਼ੋਰ ਲੁਆ ਨੇ ਟਰੈਕਟਰ ਦੇ ਨਾਲ ਟੋਚਨ ਪਾ ਕੇ ਬਈ ਦੁਨੀਆਂ ਦਾ ਦੇਮਾਕ ਹਿੱਲ ਗਿਆ 12 ਲੱਖ ਦੇ ਵਿਚ ਤਾਂ ਬਾਹਰ ਤੋਂ ਬੈਟਰੀ ਵਾਲਾ ਟਰੈਕਟਰਾ ਆਣ ਜਾਣਾ ਸੀ ਨਾਲ਼ੇ ਲੋਕੀਂ ਦੇਖਿਆ ਕਰਦੇ ਨਾਲੇ ਤੇਰੇ ਪੈਸੇ ਬਚਦੇ ਹੁਣ ਦੱਸੋ ਕਿੰਨਾ ਦੁੱਧ ਦੇ ਰਿਹਾ ਹੈ ਇਹ
Tagde da slona ki made da nidna ki pr 12lkh wali gl hjm ni ho rhi y
ਫਿਰ ਸਰਕਾਰ ਨੂੰ ਆਖਿਆ ਜਾਂਦਾ ਸਾਡਾ ਕਰਜਾ ਮਾਫ ਕਰੋ ਜਾਂ ਫਾਂਸੀ ਲਾਲੋ ਗੇ
ਮੱਚ ਨਾਂ ਰੀਸ ਕਰ
Tusi jatta de khetta ch kam krn joge he rehna salya
12 ਲੱਖ ਚ ਇਹੋ ਜੇ 12 ਫੋਰਡ ਆ ਜਾਣੇ ਸੀ
Haha haha 😂 😂
12 ਲੱਖ ਕਿਤੇ ਸੋਨਾ ਲੱਗਿਆ ਦਿਸਦਾ ਤੇ ਹੈ ਨਹੀਂ।ਐਵੇ ਪੂਛਾਂ ਆਲੀਆ ਛੱਡੀ ਜਾਂਦੇ।
Veer ji Sade pind ਘੋੜੇ (track )da trec tiyar kita. Bhuhat vadda bai
ਸੋਹਣੀ ਗੱਲ ਕਹੀ ਵੀਰ
Bahut sirraaaaa video aa 22 👍👍👍👍
ਫ਼ੋਰਡ ਅਤੇ ਮੈਸੀ ਕਿਸੇ ਟਾਇਮ ਇੱਕੋ ਹੀ
ਕੰਪਨੀ ਸੀ ਜੀ FORD-FERGUSON
Ayda ta bumper sone da la dinde kalle bumper de 1 crore lagg Jana c pr faiyda ki ehda
Ik Mere Pind Aa.....Ohde Nal V Peti Ayi C
Bhut hi wadia 20 k lakh hor la deyo
Jaddo parmatmma ne rang bhag laggai hon ta shonk purry karany v chahiddy ne jaroor. Parmatma tahnu chardikala ch rakhan
Bhi Noor uppal da tractor liaa o
Deck te photo kis de aa .das do veer ji
Deck te vre Hari singh Nalwa di photo aa te Roof te Down ceiling te Sant Jarnail singh ji khalsa Bhindrawalya di.🙏
Love u vadde bai 🥰
Bai 12 lakh ta jada keh ta ada da tractor 5 6 ch j sara kj original v pva k teyar krvayi a
Shi aa bai asi 4 lakh ch karta ford eve fuddu layi jandea
@@varindercheema7774 hnji ha bai ho janda ga ame sharm ni mnde loki bs
Sant,, khalsa,,sant,,bhindara,,vale,,jindabad❤
संवाद आउना चाहिदा, पंजाब में बेअदबी के मामले बढ़ रहे हैं उधर कोई ध्यान नहीं देते
ਨਿੱਕੀ ਜਿਹੀ ਵੱਟ ਤੇ ਤਾਂ ਚੜਦਾ ਨੀ, ੧੨ ਲੱਖ੩੫ ਹਜ਼ਾਰ ਗਧੀ ਦੀ ਗਾਡ ਚ ਦੇਤਾ।
ਫ਼ੇਰ ਤਾਂ ਟਰੈਕਟਰ ਤੇ ਘਟ ਤੇ ਕੁੰਡੀ ਯਾਦਾ ਲਗੀ ਲਗਦੀ
ਲਾਉਣੇ ਨੂੰ ਤਾਂ ਭਾਵੇਂ ਪੰਜਾਹ ਕਰੋੜ ਲਾ ਦਵੋ, ਪਾਓ ਸੋਨੇ ਦੇ ਰਿੰਮ, ਰੱਖੋ ਸੋਨੇ ਦੀ ਸੀਟ, ਸੋਨੇ ਦੀ ਟੈਂਕੀ, ਸੋਨੇ ਦੇ ਮਰਗਾਟ
Gallbaat zaildar saab🔥🔥
ਜਦ ਯਰ ਵੀਡੀਓ ਟਰੈਕਟਰ ਦੀ ਦਿਖਾ ਰਿਹਾ ਏ, ਓਸੇ ਤੇ ਫੋਕਸ ਕਰ, ਫਿਰ ਥੋੜੇ ਜੇ time ਬਾਅਦ ਗੇੜੇ ਜੇ ਦਿੰਦਾ ਦਿਖਾ ਦਿੰਦਾ ਏ, ਇਕ ਬਾਰ ਚੱਲ ਦਾ ਦੇਖ ਲਿਆ ਲੋਕਾਂ ਨੇ ਬੋਤ ਏ, ਵਿਚੇ ਮੇਸੀ ਵਿਚੇ ਫਾਰਮਟਰੈਕ ਦਿਖਾ ਰਿਹਾ ਏ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਵਿਚ
Bhai ji tractor bahaut Sona hai me b tiyar karwana hai esa tractor mera bahar ka kam ban jaye ga tab wanha se ake tiyar karwana hai
ਫੁਕਰੇ ਰਲ ਗਏ ਦੋਵੇਂ ਪਹਿਲਾਂ ਟਰੇਕਟਰ ਦਾ ਰੇਟ ਦਸਿਆ ਨਹੀ ਬਜੁਰਗ ਆਪਣੇ ਜੋੜਿਆਂ ਦੇ ਟਾਕੀਆਂ ਲਾ ਕੇ ਪਾਉਂਦੇ ਰਹੇ ਆ ਥੋੜਾ ਸੰਭਲ ਕੇ ਚਲਿਆ ਕਰੋ ਚੰਗਾ ਹੁੰਦਾ।
ਹਰੇਕ ਜਗ੍ਹਾ ਤੇ ਬਾਈ ਤੂੰ ਪੈਰ ਰੱਖ ਕੇ ਖੜ ਜਾਨਾ ਇਹ ਗੱਲ ਤੇਰੀ ਵਧੀਆ ਨੀ ਵੀਰ । ਕਿਸੇ ਦੀ ਸ਼ੌਂਕ ਆਲੀ ਚੀਜ ਆ,,
Paji tuhada pind kehra a tractor waleya da ??
ਇਹ ਬੰਪਰ ਵਾਲਾ ਪੁਰਾ ਝੂਠ ਆ ਕਿਉਂਕੀ ਇਕ ਕਾਉਟਲ ਸਟੀਲ 34 ਹਜ਼ਾਰ ਦੀ ਬਣਦੀ ਆ ਇਸ ਦਾ ਮਤਲਬ ਮਿਸਤਰੀ ਨੇ,51ਹਜਾਰ ਲੇਬਰ ਲੈਲੀ ਇਥੋਂ ਪਤਾ ਲਗਦਾ ਬਾਈ ਕੋਲ ਦੋ ਨੰਬਰ ਦਾ ਪੈਸਾ
ਗਲ ਚ ਗੁਠੇ ਵਾਲੀ ਗੱਲ ਤਾਂ ਸਹੀ ਆ
ਬਹੁਤ ਵਧੀਆ
faha kado Lana magan wali kon jatt mehkama
God bless you brother
Very nice video phji 🚜 👌
85.ਹਜਾਰ।ਦਾ।ਟਰੈਕਟਰ।ਏਨੋ।ਹੋਲੈਡ।ਨਵਾ।ਘਡਾ।ਲੇਦੇ
_ਜੇ ਕਿਸੇ ਨੂੰ _*_Job_*_ ਦਾ _*_Work Experience_*_ ਚਾਹੀਦਾ ਹੈ..... _*_(Many Trades Available in Punjab)_*_ ....ਯਾਂ ਇੰਟਰਨੈਸ਼ਨਲ ਡ੍ਰਾਈਵਿੰਗ ਪਰਮਿਟ apply ਕਰਨਾ ਹੋਵੇ ਤਾ ਸਾਨੂੰ contact ਕਰ ਸਕਦੇ ਹੋ.... ਅਠਾਸੀ ਸੱਤ ਸੌ ਛੱਬੀ,ਸਤਾਨਵੈ ਅੱਠ ਸੌ ਉੱਨੀ_
Noor uppal di video bnayo
I love ट्रेक्टर 😍👏🌹👌
Waheguru ji
Adho adh pesea da gpod shadea
ਸਿਰਾ
Kee kahna bai ji
22sade kol hai 83 model. ford sale karna
ਬਾਈ.ਟੇਰ.ਤੇ.ਪੈੇਰ.ਨਾ.ਰੱਖ.
Dunia de vadde gappi
85000 da bumper sab to vdda gapp 😂😂
tanka vi te laona fer bahar vale bhra nu
Veer 304 steel da rate pta kri plata da kri ah duji podia ali na kr aai kite
Pushi pai bumper steel ch bnvona kine ch banu 1 quntal 10 lg
@@taranzaildar2730 195 rupe killo aa
@@bawafarm7603 ustad tada dinda ni te duje nu kio kehne ki tanka londe aa
ਝੂਠ ਆ ਸਾਡੇ ਪਿੰਡ 5ਲੱਖ ਵਿੱਚ ਤਿਆਰ ਕੀਤਾ
12 lakh ali y lagdi ta heni yr ena sona v ni lgda Ede nalo farmtrac vdia lgda hje
12 Lakh bahut aa ji shonk da koi mul ni
💕
Nice by g
Vikram tyaar krda gear da saara osne video bna k dsya original smaan 45 hzar khrcha aunda
ki faida kuse kma da vohni te jameen hi hai is nal
kise greeb nu de dvo
kise da koi bhla ho jnda
pta ni kider turi h dunia
12 lakk ta dikhda v ni lagia wa 😂😂
Bai g 12 lkh. Da 75 hp aju
hye karja
Good video
❤️❤️❤️🙏🙏🔥
Jihna tu life ch kuj ni hunda ohi commenta ch galt boln lgge hoye aa🤣
Bai eh mjak wali gall ni kyian de ghar de halat eho jhe hundea oh chahke v kus ni kar sakde ohna de shounk andro andri dabbe reh jande ne
Bhai harpreet asi te 20000 rapia lena ha ha ha 😂😆😄🤣😉😀😂😆
ਦੂਨੀਆ।ਝੂਡ।ਤੇ।ਖਲੋਤੀ।ਵਾ
👌👌👌
Att
👍
👌👌👌👌👍👍👍🤔🤔🤔🤔
वीर जी पैसे खराब करन वाली गल है किसे गरीब दी बेटी दी शादी कर दो , फिर कहते हैं कि ईसाई धर्म वाले धर्म परिवर्तन करवाते हैं,वो पैसे का लालच देते हैं
Super
❤❤🚜
Ke Fida ene pase laune da
22ji jada to jada 6 lakh ja 7 lakh pora saman original etop da pa k bkt de tyar radial sab kuj kar k 12 lakh kdi v nhi
Ho sakda j kar sara kuj karvayaa Mtlb k factory waang
🙏
ਗਪੀ ਨੰਬਰ 1
🤓🤓👑👑
Jine dssi jnda ene nhi lgde