ਕੈਲੇ ਬੁੜੇ ਤੇ ਨੂੰਹ ਦਾ ਏਕਾ ਹੋ ਗਿਆ !! ਬੁੜੀ ਕਹਿੰਦੀ ਵਾਧਾ ਵਧੂ ਹੁਣ ਤਾਂ !! EP-171😜Latest Comedy Video 2024

Поділитися
Вставка
  • Опубліковано 1 жов 2024
  • www.instagram/.... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy
  • Розваги

КОМЕНТАРІ • 289

  • @Basra4458
    @Basra4458 4 місяці тому +14

    ਰਾਜ ਦੀ ਐਕਟਿੰਗ ਲਾਜਵਾਬ, ਬਹੁਤ ਵਧੀਆ ਹੁੰਦੀ ਹੈ , ਬੀਬੀ ਸੀਬੋ ਵੀ ਵਧੀਆ ਲੱਗਦੀ ਹੈ, ਮੰਗੇ ਤੇ ਰਾਜ ਦੀ ਮਾਂ ਪੁੱਤ ਦੀ ਜੋੜੀ ਬਹੁਤ ਹੀ ਵਧੀਆ ਲੱਗਦੀ ਹੈ, ਜੀਓ ਬਾਪੂ ਜੀ ਬਹੁਤ ਵਧੀਆ ਕੰਮ ਕਰਦੇ ਹਨ ਸਾਰੇ ਪਰਿਵਾਰ ਦੇ ਮੈਂਬਰ

    • @balvirkaurbatth9655
      @balvirkaurbatth9655 4 місяці тому +1

      ਸਾਰੀਆਂ ਫੈਮਿਲੀ ਆ ਸਚਮੁੱਚ ਲੱਗਦੀਆਂ ਨੇ ਸਾਰੇ ਘੈਟ ਨੇ ❤❤❤

    • @VarisJosan-hv3he
      @VarisJosan-hv3he 4 місяці тому

      😊😊😊😊😊

    • @Palwansingh-k8y
      @Palwansingh-k8y 4 місяці тому

      ​@@balvirkaurbatth9655😊 in

    • @Palwansingh-k8y
      @Palwansingh-k8y 4 місяці тому

      ​@@balvirkaurbatth9655❤ mm

    • @Palwansingh-k8y
      @Palwansingh-k8y 4 місяці тому

      ​@@balvirkaurbatth9655ko

  • @rajivgargtimsi
    @rajivgargtimsi 4 місяці тому +6

    ਸ਼ੂਕਣ ਸ਼ੂਕਣ ਦੀ ਲੜਾਈ ਬੁਹਤ ਘੇਟ ਲੱਗੀ

  • @gurjindersingh3638
    @gurjindersingh3638 4 місяці тому +5

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਨੰਬਰਦਾਰ ਜੀ 🙏 ਬਹੁਤ ਵਧੀਆ ਵੀਡੀਓ ਆਲ ਟੀਮ ਗੁੱਡ ਅਕਟਿੰਗ ਵੈਰੀ ਸਲੋਟ ਜੀ 🙏🥀 💛🥀👌 ਯਮੂਨਾ ਨਗਰ

  • @ਓਠੀਸਾਬਬੱਲੋਵਾਲੀਆ

    ਪਰਮਜੀਤ ਸਿੰਘ ਉਰਫ ਮੱਘਰ। ਸਿਆਂ ਇੱਕ ਆਪਣੇ ਦਰਸ਼ਕਾਂ ਨੂੰ ਕਹੋ ਕਿ, ਇੱਕ ਬੰਦਾ, ਸਿਰਫ਼ ਇੱਕ ਹੀ ਕੁਮੈਂਟ ਕਰੇ,

  • @kalwanumotionpictures8874
    @kalwanumotionpictures8874 4 місяці тому +6

    ਬਹੁਤ ਖੂਬਸੂਰਤ, ਹਾਸੇ ਭਰਪੂਰ ਵੀਡੀਓ 😅😅

  • @KuldeepSingh-nt3cv
    @KuldeepSingh-nt3cv 4 місяці тому +7

    ਬਹੁਤ ਵਧੀਆ ਵੀਡੀਓ ਬਾਪੂ ਉਭਾਵਾਲ ਸਾਰੀ ਟੀਮ ਨੂੰ ਸਤਿ ਸ੍ਹੀ ਅਕਾਲ ਜੀ

  • @SukhBrar-i8p
    @SukhBrar-i8p 4 місяці тому +2

    ਪਿਅਆਰੋ ਤਰੀ ਸਸ ਤਾ ਸੀਰੇ ਦੀ ੲੈ ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ ਤਹਿਸੀਲ ਨਾਭਾ ਜਿਲਾ ਪਟਿਆਲਾ ❤ਪੰਜਾਬ ❤ਸਾਬਸ❤😊😢 8:55

  • @muhammadtariquekahlon
    @muhammadtariquekahlon 4 місяці тому +2

    Very very good acting of Piyaro(wife of Mr Maggar) Muhammad Tarique Kahlon Pakistan

  • @muhammadtariquekahlon
    @muhammadtariquekahlon 4 місяці тому +1

    پیارو کی ایکٹنگ بہت اچھی ہے ❤ محمد طارق کاہلوں پاکستان

  • @sarvansinghgill4702
    @sarvansinghgill4702 4 місяці тому +2

    ਬਹੁਤ ਹੀ ਵਧੀਆ ਵੀਡੀਓ ਆ ਮੱਘਰ ਮੰਗਾ ਬਾਪੂ ਨੰਬਰਦਾਰ ਸਾਹਿਬ ਤੇ ਰੂਪਾ ਦੀ ਜੋੜੀ ਬਹੁਤ ਹੀ ਵਧੀਆ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ ਬਹੁਤ ਹੀ ਵਧੀਆ ਤੇ ਵੀਡੀਓ ਪੇਸ਼ ਕਰਦੇ ਨੇ ਬਹੁਤ ਹੀ ਵਧੀਆ

  • @naibsingh5273
    @naibsingh5273 4 місяці тому +2

    ਰਾਜ ਤੂੰ ਸ਼ੈਲਜਾ ਨੂੰ ਤੈਗੜ ਵਰਗੀ ਦੱਸਦੀ ਏ ਤੂੰ ਕਿਹੜਾ ਘੱਟ ਏ

  • @sukhwinderkaur7145
    @sukhwinderkaur7145 4 місяці тому +1

    ਪਿੰਡਾਂ ਵਿੱਚ ਨੂੰਹ ਸਹੁਰਾ ਇੱਕ ਮੰਜੇ ਤੇ ਨਹੀਂ ਬੈਠ ਦੇ, ਸਾਡੇ ਪਿੰਡ ਦਾ ਵਿਚਾਰ ਕਰਦੇ ਨੇ, ਪਰ ਇਹ ਤਾਂ ਵੀਡੀਓ ਹੈ, ਬਾਪੂ ਵਿਚਾਰਾਂ ਕੀ ਕਰੇ ਬੁੜੇ ਹੱਡ ਨੇ, ਮੱਗਰ ਨੂੰ ਦਾਰੂ ਪੀਣ ਤੋਂ ਵਹਿਲ ਨਹੀਂ

    • @balvirkaurbatth9655
      @balvirkaurbatth9655 4 місяці тому

      ਬਾਪੂ ਜੀ ਨੂੰਹ ਦਾ ਪੱਖ ਇਸ ਕਰਕੇ ਲੈ ਰਿਹਾ ਕਿਉਂ ਕਿ ਉਨ੍ਹਾਂ ਦੇ ਮੁੰਡੇ ਵਿੱਚ ਕਮੀਆਂ ਨੇ ਬਾਪੂ ਜੀ ਸਿਆਣੇ ਬੰਦੇ ਕਰਕੇ ਪਤਾ ਕਿ ਜੇ ਨੂੰਹ ਘਰੋਂ ਚਲੇ ਗਈ ਫ਼ੇਰ ਮੁੰਡੇ ਦਾ ਤੇ ਸਾਡਾ ਘਰ ਪੱਟਿਆ ਜਾਣਾ ਇਹ ਗੱਲਾਂ ਨੂੰ ਸੀਬੋ ਭੈਣ ਜੀ ਨਹੀਂ ਸਮਝਦੀ ਭੈਣ ਜੀ ਕਹਿ ਦਿੰਦੀਆਂ ਮੈਂ ਮੁੰਡਾ ਦੁਵਾਰਾ ਵਿਆਹ ਲਉ ਬਾਪੂ ਜੀ ਨੂੰ ਪਤਾ ਦੁਵਾਰਾ ਵਿਆਹ ਕਰਨਾ ਸੌਖਾ ਨਹੀਂ ਇਹ ਨੇ ਬਾਪੂ ਜੀ ਦੇ ਵਿਚਾਰ ਇਸ ਕਰਕੇ ਨੂੰਹ ਨੂੰ ਵਡਿਆ ਕੇ ਰੱਖਿਆ ਹੋਇਆ ਮੰਗੇ ਦੀ ਮਾਂ ਜਦੋਂ ਕੁੜੀ ਨੂੰ ਫੋਨ ਲਾਉਦੀਆਂ ਇੰਜ ਲੱਗਦਾ ਸੱਚਮੁੱਚ ਫੋਨ ਕੁੜੀ ਨੂੰ ਹੀ ਲਾਇਆ ਦੈਗੜ ਕਹਿੰਦੀ ਬਹੁਤ ਵਧੀਆ ਲੱਗਦੀਆਂ ਸਾਰੀ ਟੀਮ ਵਧਾਈ ਦੇ ਪਾਤਰ ਨੇ ਸਾਰੀ ਟੀਮ ਦਾ ਬਹੁਤ ਬਹੁਤ ਕਰਦੇ ਹਾਂ🌹👍👌❣️👍🌹👌❣️👍🌹🙏🙏

  • @waheguruji1804
    @waheguruji1804 4 місяці тому +1

    ਜਦੋ ਪਿਆਰੋ ਨੂੰ ਬਾਪੂ ਬੁਲਾਵੇ ਤਾ ਵਾਲੇ ਦੁੱਖ ਸੁੱਖ ਕਰਦੀ ਜਦੋ ਬੇਬੇ ਬਲੋਉਦੀ ਫਿਰ ਟੱਪਣ ਲੱਗ ਜਾਦੀ ਆ

  • @karanvir574
    @karanvir574 4 місяці тому +1

    batter magar jandi numberdar ubhia touyou mipolonomert 16:46 16:48 16:49 16:49 16:49 16:49 16:50 😢😮😅😊🎉😂❤ 17:13

  • @GurpreetSingh-fq7di
    @GurpreetSingh-fq7di 4 місяці тому +1

    Very nice video Bapu ji always your videos superb and your all team members work awesome 👍🌹❤️🙏🙏

  • @SukhwinderSingh-wq5ip
    @SukhwinderSingh-wq5ip 4 місяці тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😊

  • @ਪੰਜਾਬਦਾਲੋਕਮੰਚ
    @ਪੰਜਾਬਦਾਲੋਕਮੰਚ 4 місяці тому +3

    ਸਤਿ ਸ਼੍ਰੀ ਅਕਾਲ ਜੀ ਪੁਰਬਾ ਟੇਲਰ ਚੌਕੇ ਬਠਿੰਡਾ

  • @DilbagSingh-qt9if
    @DilbagSingh-qt9if 4 місяці тому +2

    ❤ very nice

  • @harpalrandhawarandhawa5303
    @harpalrandhawarandhawa5303 4 місяці тому +5

    ਕੁਲਬੀਰ ਕੋਰ ਧਰਮੂਚੱਕ ਤੋਂ ਬਹੁਤ ਵਧੀਆ👍💯👍💯👍💯👍💯 ਵੀਡੀਓ ਸਤਿਸਰੀ ਅਕਾਲ ਬਾਪੂ ਜੀ

  • @GurpreetSingh-mi8jj
    @GurpreetSingh-mi8jj 4 місяці тому +1

    So sweet and video veer ji 👍👍♥️♥️🥰😍👌👌👌👌👌

  • @mann062
    @mann062 4 місяці тому +1

    ਚਰਨੋ ਲਾਉਦੀ ਆ ਸਿਰਾ ਗਲਬਾਤ ਦਾ ਰੂਪਾ ਤਾ ਪਾਣੀ ਚ ਮਧਾਨੀ ਪਾ ਦਿੰਦਾਂ

    • @balvirkaurbatth9655
      @balvirkaurbatth9655 4 місяці тому +1

      ਚਰਨੋ ਢਾਈ ਕੀਲੇ ਜਰੂਰ ਲਉਗੀ ਰੂਪਾਂ ਸੱਚੀ ਸਿਰਾਂ ਭਰਝੀਠੀਆ ਕਹਿੰਦਾ ਵੀ ਵਧੀਆ ਲੱਗਦਾ ਸਾਰੀ ਟੀਮ ਨੂੰ ਪੂਰਾ ਰੋਲ ਸਹੀ ਦਿੱਤਾ ਹੋਇਆ ❤❤❤❤

    • @mann062
      @mann062 4 місяці тому +1

      @@balvirkaurbatth9655 ਰੂਪਾ ਖੂਲ ਕੇ ਸਾਥ ਨੀ ਦਿੰਦਾਂ ਦੋਹੇ ਪਾਸੇ ਡਕਾ ਸੁਟਦਾ

    • @balvirkaurbatth9655
      @balvirkaurbatth9655 4 місяці тому

      @@mann062 ਬਹੁਤ ਵਧੀਆ ਰੋਲ ਅਦਾ ਕੀਤਾ ਰੂਪੇ ਨੇ ਸਾਰੀ ਟੀਮ ਵਧਾਈ ਪਾਤਰ ਨੇ 🎉🎊

  • @sohansingh1544
    @sohansingh1544 4 місяці тому +2

    Very Nice video numbardar ji

  • @junaidali-lu2pl
    @junaidali-lu2pl 4 місяці тому +1

    bapu ubiha is very very bad just bad

  • @AbdulRasheed-ef1wf
    @AbdulRasheed-ef1wf 4 місяці тому +1

    An excellent presentation.Naseebo wants obedience /command and control of the family and she tested payro first who at this time met to her expectation.Bapu should mend his ways and leave the practice of beating youngMugger to avoid retaliation from him.Roop Singh has created problem of second marriage for him .He should run the affairs in the family wisely to avoid any apprehended incidence aggression from young Munga.

  • @balbirsingh-ei6pj
    @balbirsingh-ei6pj 4 місяці тому +3

    ਬਹੁਤ ਵਧੀਆ ਜੀ ਬਲਬੀਰ ਸਿੰਘ ਅੰਮ੍ਰਿਤਸਰ

  • @RajRani-qu6md
    @RajRani-qu6md 4 місяці тому +2

    👌👌👌👌♥️

  • @HarbhajanKaur-mo5oe
    @HarbhajanKaur-mo5oe 4 місяці тому +1

    Very nice video g 👌🌹🌹🌹🌹🌹👃

  • @muhammadtariquekahlon
    @muhammadtariquekahlon 4 місяці тому +1

    very very good acting of Mr Kalia ❤ Muhammad Tarique Kahlon Pakistan

  • @RitaChoudhary-p4e
    @RitaChoudhary-p4e 4 місяці тому +1

    Reeta bajwa jammu ❤❤❤❤❤❤❤🎉🎉🎉🎉🎉🎉🎉

  • @PannaLalMajoka
    @PannaLalMajoka 4 місяці тому +1

    Very good very good video acting all time thanks bro

  • @sukhdhillonpb4671
    @sukhdhillonpb4671 4 місяці тому

    ਕਾਲੇ ਨੂੰ ਪੈਸ਼ਾ ਚਾਹੀਦਾ ਰਿਸਤਾ ਮੰਗੇ ਦਾ ਹੋਵੇ ਚਾਹੇ ਨਾ ਰੂਪੇ ਦਾ ਵੀ ਪੈਸ਼ੇ ਦੇ ਮਾਮਲੇ ਚ ਦਿਲ ਬਹੁਤ ਵੱਡਾ ਕੱਮ ਕੱਡ ਲੈਦਾ ਪੈਸ਼ਾ ਦੇ ਕੇ ਬੇਬੇ ਟੈਸਟ ਲੈਣ ਦਈ ਪਿਆਰੋ ਪਾਸ ਪਰ ਯਕੀਨ ਅਜੇ ਵੀ ਨਹੀ ਬੇਬੇ ਨੂੰ ਵੀਡੀਓ ਪੂਰੀ ਵਧੀਆ ਨੰਬਰਦਾਰ ਜੀ

  • @PalaBalran
    @PalaBalran 4 місяці тому +2

    ਮੱਘਰ ਸਿੰਘ ਸਿਰਾਂ

  • @user-kj2bu4ri6ogg22
    @user-kj2bu4ri6ogg22 4 місяці тому +1

    😂😂😂❤❤❤gurchain Singh 😊😊😊

  • @muhammadtariquekahlon
    @muhammadtariquekahlon 4 місяці тому +1

    Very very good acting of Mr Maggar ❤ Muhammad Tarique Kahlon Pakistan

  • @rachhpalsingh78466
    @rachhpalsingh78466 4 місяці тому

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ( ਰਛਪਾਲ ਸਿੰਘ , ਮਨਦੀਪ ਸਿੰਘ ਮਨੀ ਦਿਉਲ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @THE_FUNNY_BOYS377
    @THE_FUNNY_BOYS377 4 місяці тому +3

    Bhut bdiaa videos 📸 from jhorar rohi ,sirsa

  • @mashrafsaqi8360
    @mashrafsaqi8360 4 місяці тому +2

    Very good
    Love you ❤chichawatni pakistan

  • @kakasran603
    @kakasran603 4 місяці тому +2

    Kaka sran

  • @rajivgargtimsi
    @rajivgargtimsi 4 місяці тому +2

    God morning ji

  • @mallmann8309
    @mallmann8309 4 місяці тому

    ਸੈਲਜਾ ਬੁੜੀ ਨੂੰ ਚੂਹਿਆ ਵਾਲੀਆ ਗੋਲੀਆ ਖੁਆ ਦੇ ਕੰਮ ਮੁਕ ਜਾਵੇਗਾ।

  • @mallmann8309
    @mallmann8309 4 місяці тому

    ਕਮਾਲ ਦੀ ਮੂਵੀ। ਸਾਰੀ ਟੀਮ ਦਾ ਵਧੀਆ ਰੋਲ ਹੈ। ਮੱਘਰਾ ਬਾਪੂ ਦੇ ਖੁੰਡੇ ਤੋ ਬਚ ਕੇ ਰਹਿ।

  • @GurcharanSingh-vz5fm
    @GurcharanSingh-vz5fm 4 місяці тому +1

    ਬਾਪੂ ਉਬਲਿਆ ਬਹੁਤ ਹੀ ਵਧੀਆ ਵਿਡੀਉ ਬਣਾਈ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ

  • @rinkuchauhan02
    @rinkuchauhan02 4 місяці тому +1

    ਸਤਿ ਸ਼੍ਰੀ ਆਕਾਲ ਬਾਪੂ ਜੀ ਬਹੁਤ ਵਦੀਆ ਵੀਡੀਓ ਹੁੰਦੇ ਤੁਹਾਡੇ episode

  • @amandhiman4099
    @amandhiman4099 4 місяці тому +1

    Very very nice ❤️❤️

  • @gurdeepaujla1442
    @gurdeepaujla1442 4 місяці тому +2

    Very nice video

  • @SarbjeetkaurMaan-e7x
    @SarbjeetkaurMaan-e7x 4 місяці тому +2

    ਬਹੁਤ ਵਧੀਆ ਵੀਡੀਓ ਬਾਪੁਜੀ ਅਸੀਂ ਹੀਰੋ ਕਲਾ ਤੋ ਸਰਬਜੀਤ ਕੌਰ ਮਾਨ

  • @amandhindsa6492
    @amandhindsa6492 4 місяці тому +1

    ਘਰ ਦੇ ਕੰਮਾਂ ਨੂੰ ਬੰਦੇ ਕੁੱਝ ਸਮਜਦੇ ਹੀ ਨਹੀਂ

  • @muhammadsiddique9969
    @muhammadsiddique9969 4 місяці тому +1

    ❤❤❤😊😊😊😂😂😂🎉🎉🎉🎉most beautiful

  • @KuldeepSingh-cx2iq
    @KuldeepSingh-cx2iq 4 місяці тому +1

    ਨੰਬਰਦਾਰ ਉਭਿਆ ਬਾਈ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਬਹੁਤ ਵਧੀਆ ਕਨਸੈਪਟ ਚੱਲ ਰਿਹਾ ਰੂਪ ਸਿੰਘ ਦੀ ਨਵੀਂ ਫੈਮਲੀ ਵੀ ਜਿਆਦਾ ਬੋਲਣ ਲੱਗ ਪਈ ਹੈ( ਕਾਲਾ ਉਰਫ)ਵਿੱਕੀ ਦਾ ਰੋਲ ਵੀ
    ਬਹੁਤ ਹੀ ਵਧੀਆ ਲੱਗਿਆ ਜੀ ਸਾਰੇ ਕਿਰਦਾਰ ਬਹੁਤ ਵਧੀਆ ਕੰਮ ਕਰ ਰਹੇ ਨੇਂ ਬਹੁਤ ਬਹੁਤ ਧੰਨਵਾਦ ❤❤❤❤❤👍🙏 ਪਿੰਡ ਦੋਸਾਂਝ ਮੋਗਾ ।।

  • @muhammadafzaltoba2183
    @muhammadafzaltoba2183 4 місяці тому +1

    Muhammad Afzal Punjab Pakistan

  • @naibsingh5273
    @naibsingh5273 4 місяці тому +1

    ਸੋਹਣਾ ਦੀ ਲੜਾਈ ਬਹੁਤ ਵਧੀਆ ਲੱਗੀ ਨੰਬਰਦਾਰ ਜੀ ਕਦੇ ਅਸਲ ਜ਼ਿੰਦਗੀ ਵਿੱਚ ਵੀ ਮੰਘਰ ਨੂੰ ਕੁਟਿਆ ਹੈ ਜ਼ਰੂਰ ਦੱਸਣਾ

  • @balwinderkaur1099
    @balwinderkaur1099 4 місяці тому +1

    Nice video balwinder kaur dera baba nanak lago

  • @TarsemSingh-ts7uc
    @TarsemSingh-ts7uc 4 місяці тому +2

    ❤❤ਤਰਸੇਮ ਸਿੰਘ ਪਿੰਡ ਭੁੱਟਾ ❤❤🎉🎉

  • @rachhpalsingh78466
    @rachhpalsingh78466 4 місяці тому

    ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @amjadmehar5791
    @amjadmehar5791 4 місяці тому +1

    ❤❤❤❤❤❤❤❤❤🎉🎉🎉🎉🎉🎉🎉🎉🎉🎉🎉very nice 👌 👍 👏 😀

  • @AhsanAli-yu5sv
    @AhsanAli-yu5sv 4 місяці тому

    سردار جی اپ کی ویڈیو بہت اچھی ہوتی ہیں

  • @SumandeepSeehre
    @SumandeepSeehre 4 місяці тому

    ਰੂਪੇ ਦੀ ਦੂਜੀ ਘਰਵਾਲ਼ੀ ਦੀ ਐਕਟਿੰਗ ਨਹੀਂ ਵਧੀਆ

  • @manjitvirk8548
    @manjitvirk8548 4 місяці тому +1

    ਸਤਿ ਸ਼੍ਰੀ ਅਕਾਲ ਬਾਪੂ ਜੀ ਬਹੁਤ ਵਧੀਆ ਵੀਡੀਓ ਜੀ 😂😂😂❤❤❤

  • @manmohandhawan2773
    @manmohandhawan2773 4 місяці тому +1

    Bhut khoov ji 172 v jaldi bhejo ji

  • @SohanSingh-ps2qv
    @SohanSingh-ps2qv 4 місяці тому +1

    Very. Good. All. Teen

  • @HarjinderkourBlhotrya
    @HarjinderkourBlhotrya 4 місяці тому +1

    Gud movies❤❤❤😂😂😂

  • @gurwindersinghkhosa1089
    @gurwindersinghkhosa1089 4 місяці тому +1

    ਪਿਆਰੋ ਦੀ ਐਕਟਿੰਗ ਘੈਟ ਆ

  • @JaswinderSingh-ti5bt
    @JaswinderSingh-ti5bt 4 місяці тому +3

    ਬਹੁਤ ਵਧੀਆ

  • @mintusunam9862
    @mintusunam9862 4 місяці тому +2

    Very nice 🎉🎉🎉🎉

  • @muhammadtariquekahlon
    @muhammadtariquekahlon 4 місяці тому

    No clashes dialogues no fighting between Father and Son please 🙏 Muhammad Tarique Kahlon Pakistan

  • @jagjitraigrover2534
    @jagjitraigrover2534 4 місяці тому +1

    Sat sri Aakal,Jagjit Rai Grover Bathinda. I Like your Awaz. Hasi Majak.

  • @muhammadafzaltoba2183
    @muhammadafzaltoba2183 4 місяці тому +1

    Good Morning Babo G Magar Bhai and Manga Bhai Beautiful Work Nice Video

  • @balwantattal7132
    @balwantattal7132 4 місяці тому +1

    Happy MotMother’s Day to Seebo and Raj ji

  • @rachhpalsingh78466
    @rachhpalsingh78466 4 місяці тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ਜੀ ।

  • @baghelsingh9735
    @baghelsingh9735 4 місяці тому

    Veryverygoodactingofmrmaggarandbapuji❤❤🎉🎉

  • @GurpreetSingh-sn7oz
    @GurpreetSingh-sn7oz 4 місяці тому +1

    Ha ji good vedio h ji

  • @kulwinderkaurkulwinderkaur7459
    @kulwinderkaurkulwinderkaur7459 4 місяці тому +1

    Wa ji wa rang laiya hoye nai ji maan Khush ho Janda ya ji video dikh kai ❤❤❤❤❤❤

  • @muhammadtariquekahlon
    @muhammadtariquekahlon 4 місяці тому

    Mr Writer no fighting between Father and Son please ❤ Muhammad Tarique Kahlon Pakistan

  • @muhammadtariquekahlon
    @muhammadtariquekahlon 4 місяці тому

    Mr Writer no fighting between Father and Son please ❤ Muhammad Tarique Kahlon Pakistan

  • @muhammadtariquekahlon
    @muhammadtariquekahlon 4 місяці тому

    Mr Writer no fighting between Father and Son please ❤ Muhammad Tarique Kahlon Pakistan

  • @muhammadtariquekahlon
    @muhammadtariquekahlon 4 місяці тому

    Very very good acting of all actors actresses in this episode ❤ Muhammad Tarique Kahlon Pakistan

  • @GurdasSingh-mb8sn
    @GurdasSingh-mb8sn 4 місяці тому +1

    Bapu,ji,nay,bebe,Dey,gal,ney,Suni,

  • @PalaBalran
    @PalaBalran 4 місяці тому +2

    ਸੀਰਾ, ਗੱਲ ਵਾਤ, ਹੈ ਜੀ

  • @arslanarshad3629
    @arslanarshad3629 4 місяці тому +1

    Randhawa pakistan say g

  • @DarbaraSingh-xb6ue
    @DarbaraSingh-xb6ue 4 місяці тому +1

    बहुत बदिया जी सँगरीया हनुमधगढ ❤️❤️❤️❤️👍👍

  • @OfficalHarman
    @OfficalHarman 4 місяці тому +1

    ਮੇਰੀ ਮੰਮੀ ਤੇ ਰੂਪਾ ਅੰਕਲ ਦੀ ਲੜਾਈ ਬਾਲੀ ਘੈਂਟ ਲੱਗਦੀ ਹੈ ਮੈਨੂੰ😂😂❤

    • @Jhallysaab151
      @Jhallysaab151 4 місяці тому

      Tusi raj auntie di kuri o

    • @OfficalHarman
      @OfficalHarman 4 місяці тому

      @@Jhallysaab151 nae ji ma charno Malerkotla de ਬੇਟੀ ਹਾਂਜੀ

    • @Jhallysaab151
      @Jhallysaab151 4 місяці тому

      @@OfficalHarman ok ok mnu lga k raj auntie di kuri aa

    • @OfficalHarman
      @OfficalHarman 4 місяці тому

      @@Jhallysaab151 thank ji

  • @RajSingh-yk2su
    @RajSingh-yk2su 4 місяці тому

    Nishunuubiilakaayoji❤❤❤❤😊😊😊😊 4:36

  • @JugrajSingh-gi7sl
    @JugrajSingh-gi7sl 4 місяці тому +2

    ਬਹੁਤ ਵਧੀਆ ਵੀਡੀਓ

  • @kakasran603
    @kakasran603 4 місяці тому +1

    Kaka sran Rajasthan nice video ji ❤❤❤❤❤❤❤❤❤❤❤❤

  • @LovePreet-qj3zf
    @LovePreet-qj3zf 4 місяці тому +2

    🙏🏼❤️👌✌️👍🔥

  • @PalaBalran
    @PalaBalran 4 місяці тому +2

    ਬਹੁਤ ਵਧੀਆ ਜੀ

  • @BHARATNETFINANCEJAMMU
    @BHARATNETFINANCEJAMMU 4 місяці тому +1

    Bohat vadhia ji. Ramandeep Singh Kurali

  • @NirmalGaur-fr5qu
    @NirmalGaur-fr5qu 4 місяці тому

    ❤❤❤❤❤❤🎉🎉🎉🎉🎉🎉🎉😊😊😊😊❤❤❤❤🎉🎉🎉🎉

  • @yousafmc8417
    @yousafmc8417 4 місяці тому

    Haji yousaf lahore

  • @MalkitSingh-gz6zb
    @MalkitSingh-gz6zb 4 місяці тому +1

    Bahut Vadiya Video

  • @LovePreet-qj3zf
    @LovePreet-qj3zf 4 місяці тому +2

    😍😍😍😍😍

  • @LovePreet-qj3zf
    @LovePreet-qj3zf 4 місяці тому +2

    😍🥰😍😍😘

  • @navneetkaurkaler5507
    @navneetkaurkaler5507 4 місяці тому

    😂😂😂😂😂😂❤❤❤❤❤ਮੰਗਾ ਤੇ ਰਾਜ ਕਮਾਲ ਕਰਤੀ

  • @kakasran603
    @kakasran603 4 місяці тому +1

    Kaka sran Rajasthan

  • @LovePreet-qj3zf
    @LovePreet-qj3zf 4 місяці тому +2

    👍👍👍🙏🏼✌️✌️

  • @sukhavirdi2040
    @sukhavirdi2040 4 місяці тому +1

    Very nice video bapu ji

  • @JoginderkumarJoginderkum-nj8xw
    @JoginderkumarJoginderkum-nj8xw 4 місяці тому +2

    Very very nice video

  • @seemabansal1671
    @seemabansal1671 4 місяці тому

    💐 Jai 💐 mata 🌹 di 💐💐🌹🙏🙏🙏💚🤎🖤💐🌹🌹

  • @navjotbal6904
    @navjotbal6904 4 місяці тому

    Wow always amazing acting Uncle ji and the team.👌👌👏👏❤❤

  • @jagjitraigrover2534
    @jagjitraigrover2534 4 місяці тому

    ❤❤❤😂😂😂🎉🎉🎉🎉🎉😅😅😅😅😅 1:15