ਦਿਖਾਵੇ ਦੇ ਖਰਚੇ ਘਟਾਉਣਾ ਹੀ ਸਭ ਤੋਂ ਵੱਡੀ ਬਚਤ | Saving Money | RED FM Canada

Поділитися
Вставка
  • Опубліковано 22 сер 2024
  • ਦਿਖਾਵੇ ਦੇ ਖਰਚੇ ਘਟਾਉਣਾ ਹੀ ਸਭ ਤੋਂ ਵੱਡੀ ਬਚਤ
    How not to waste money on showing off?
    Guest: Simran Saini, Insurance Advisor
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    UA-cam:
    / redfmcanada
    #redfmcanada #showoff #money #savemoney #talkshow

КОМЕНТАРІ • 39

  • @taranjitsingh2714
    @taranjitsingh2714 10 місяців тому

    Thanks for awareness! 15:29, do simpler everything especially big spending like car, home and weddings

  • @Kiranpal-Singh
    @Kiranpal-Singh 10 місяців тому +6

    ਕਿਰਤ ਕਰੋ-ਨਾਮ ਜਪੋ-ਵੰਡ ਛਕੋ,
    ਆਪਣੇ ਹਾਲਾਤਾਂ ਅਨੁਸਾਰ ਫੈਸਲੇ ਲੈਣੇ ਚਾਹੀਦੇ ਹਨ, ਰੱਜ ਤਾਂ ਸੰਤੋਖ ਨਾਲ ਹੀ ਆਉਂਦਾ ਹੈ !

  • @Gurjit1469
    @Gurjit1469 10 місяців тому +1

    ਬਹੁਤ ਹੀ ਗੰਭੀਰ ਵਿਸ਼ੇ ਉੱਪਰ ਵਿਚਾਰ ਕੀਤੀ ਹੈ ਵੀਰ ਜੀ, ਚਾਦਰ ਵੇਖ ਕੇ ਹੀ ਪੈਰ ਪਸਾਰਨ ਦਾ ਫ਼ਾਇਦਾ ਹੈ ਜੀ। ਜਾਣਕਾਰੀ ਬਹੁਤ ਹੀ ਸੁਚੱਜੇ ਢੰਗ ਨਾਲ ਸਾਂਝੀ ਕਰਨ ਦਾ ਧੰਨਵਾਦ ਜੀ🙏🙏

  • @GurpreetSingh-nl9eg
    @GurpreetSingh-nl9eg 10 місяців тому +6

    ਅਪਣੀ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ ਜੀ ।

  • @prabhjotsingh4738
    @prabhjotsingh4738 10 місяців тому +14

    Only jatts do these kind of non sense i never saw any gujju or south indian doing show off , instead those guy are much more rich and succesful in career

    • @PB.-13
      @PB.-13 10 місяців тому

      ਦੁਨੀਆਂ ਦੀ ਸਭ ਤੋਂ ਫੁਕਰੀ ਕੌਮ ਆਪਣੀ ਆ, ਇਹ ਫੁਕਰਪੁਣੇ ਨੇ ਪੰਜਾਬ ਡੋਬਿਆ, ਇਹੀ ਕੰਮ ਹੁਣ ਇੱਥੇ ਸ਼ੁਰੂ ਹੋ ਗਿਆ..।

    • @puneetsingh3383
      @puneetsingh3383 9 місяців тому

      Jattaa de palle vi kuj nhi. Sala 1-2 kille wala Canada aauga show aye karuga jive Patiala da Maharaja hunde. Challenger gaddi te here maruga Iphone layuga installments te sala landu. Course koi tutta jea business da leya hunda koi goals nhi hunde ohna de bas bathroom saaf krke PR hoje bas. Ek paase Delhi Maharashtra Gujrat to koi crorepati industrialist da munda aauga oh ona k hi humble houga, aavda hisaab naal chaluga koi fukri nhi, vadia koi IT ENGINEERING da course krke top di job krda houga oh kde gand nhi pauga. kyoki andro bhareya hoya niyat da. Jatt saale bhukhe fukri maarde ne

  • @harmailgill2188
    @harmailgill2188 10 місяців тому +2

    BEST PROGRAM VERY NICE VIEWS GREAT THINKING EVERYBODY NEEDS SAVING MONEY YOUR FAMILY SAVINGS MONEY THIS IS REALITY

  • @cvgaskp
    @cvgaskp 10 місяців тому +2

    Instant gratification versus delayed gratification

  • @parveshsaini8967
    @parveshsaini8967 10 місяців тому

    Completely agree.....i know my financial situation...but my wife is so much influenced by this branded culture and repeatedly fights with me over buying expensive things, food and travel....

  • @harkiratratol
    @harkiratratol 10 місяців тому +1

    Shameel ji as always, bahut hi wadia te much needed discussion. You guys are becoming the torchbearers for the new punjabi immigrants, hope they listen to your advises and act.

  • @baljinderbanipal3438
    @baljinderbanipal3438 10 місяців тому +1

    Never too late to save START TODAY.

  • @badboyblog3359
    @badboyblog3359 10 місяців тому +3

    ਮੈਂ ਦਾਵੇ ਨਾਲ ਕਹਿ ਸਕਦਾ ਇਹ ਬੀਬੀ ਵੀ ਇਹਨਾਂ ਗੱਲਾਂ ਤੇ ਪੂਰੀ ਨਹੀਂ ਹੋਵੇਗੀ

  • @saabG4040
    @saabG4040 10 місяців тому +2

    ਖੁਦ ਤਾਂ ਦਿਖਾਵੇ ਲਈ ਮੇਕਅੱਪ ਲਾ ਰਿੱਖਆ ਹੈ ਮੈਡਮ ਨੇ। ਪਹਿਲਾਂ ਇਹ ਗੱਲਾਂ ਖੁਦ ਤੇ ਲਾਗੂ ਕਰੀਏ।

    • @kamvirk1128
      @kamvirk1128 10 місяців тому

      True😂

    • @PB.-13
      @PB.-13 10 місяців тому

      ਮੈਡਮ ਦਾ ਤਾਂ ਨਾਮ ਚੱਲਦਾ ਟੋਰਾਂਟੋ ਚ ਅਗਲ਼ੀ ਕੁਝ ਵੀ ਕਰੇ..। ਗੱਲ ਆਮ ਬੰਦੇ ਦੀ ਹੋ ਰਹੀ ਆ...।

  • @bsd5473
    @bsd5473 10 місяців тому

    Good talk

  • @surinderbrar4249
    @surinderbrar4249 10 місяців тому +4

    Dikhawa is part of India culture. If you don't spend then economy will slow down. Also some people's opinion is spend and enjoy now rather than saving and suffering now thinking will enjoy saving after 20 years, when not sure if will be alive then.

  • @magharsingh4630
    @magharsingh4630 10 місяців тому +2

    There are some people who arrange destination wedding this is also a stupid idea, ladies buy expensive bags but no money in the bag

  • @anonymous_sjdjdd
    @anonymous_sjdjdd 10 місяців тому

    India vich v ehi hisaab hai hun. Jisde EMI chaldiya oh society di nazaraan ch ameer vajjda te jehda debt free hai ohnu lok nang/low standard da kehnde ne.

  • @kamalgill6065
    @kamalgill6065 10 місяців тому +1

    When we told youngsters to save money then enjoy your life later, they always says who knows if we will be alive tomorrow or not. Life is too short.

  • @learntoearn9229
    @learntoearn9229 10 місяців тому

    Very nice information

  • @charanjeetsingh972
    @charanjeetsingh972 10 місяців тому +3

    Je punjabi dikhwave de kharche nai Karunga fher bahar jaan di ki lohr hai, Punjab ch hi thk hai. Simplicity ch tan ure vi reha ja sakda hai 😢

  • @GurdevSingh-vd5ie
    @GurdevSingh-vd5ie 10 місяців тому +2

    ਨੋਜਵਾਨ ਪੀੜੀ ਹੈ ਇਹ ਖੁੱਲੇ ਖਰਚੇ ਨੂੰ ਪੈਹਿਲ ਦਿੰਦੇ ਨੇ।।😮ਕਾਰਣ ਅੱਜ ਕੱਲ੍ਹ ਦੇ ਫ਼ਿਲਮੀ ਕਲਾਕਾਰਾਂ। ਗਾਇਕਾਂ ਦਾ ਐਨਾਂ ਦੇ ਮੰਨਾ ਤੇ ਬਹੁਤ ਅਸਰ ਹੈ।। ਖਾਸਕਰਕੇ ਸਾਡੇ ਪੰਜਾਬੀ ਆਂ ਦੇ 😮ਇਹ ਵਿਖਾਵੇ ਨੂੰ ਬਹੁਤ ਜਾਦਾ ਪੰਸਦ ਕਰਦੇ ਨੇ।।😮 ਐਨਾਂ ਦੀ ਮਰਜ਼ੀ ਅਗੇ। ਮਾਂ ਪਿਓ ਵੀ ਬੇਵੱਸ ਹੋ।। ਐਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ ।ਬਲਕਿ ਐਨਾਂ ਦੇ ਮੋਹ ਪਿਆਰ ਦੇ ਚੱਲਦੇ ਚਲੋਂ ਅਜ਼ੇ ਬੱਚੇ ਹਨ।।ਛੋਕ ਪੂਰਾ ਕਰ ਲੈਣ ਦਿਉ 😢 ਛੋਂਕ ਦੇ ਚੱਕਰਾਂ ਚ। ਕਰਜ਼ੇ ਅਤੇ ਬਰਬਾਦੀ।ਗਲ ਲੱਗ ਜਾਂਦੀ ਹੈ।।😮 ਮੈਹਿਗੇ ਫੋਨ ਲਏ ਨੂੰ ਅਜੇ ਦੋ ਮਹੀਨੇ ਨੀ ਹੋਏ।।ਅਖੇ ਹੁਣੰ ਮੋਡਲ ਇਸਤੋਂ ਉਤੇ ਆ ਗਿਆ 😢ਆ ਗਡੀ ਲਈ ਹੈ। ਰਿਸ਼ਤੇਦਾਰ ਅਤੇ ਪੜੋਸੀ ਤੋਂ ਜਾਦਾ ਮੈਹਗੀ।।ਪਰ ਪਤੰਦਰਾਂ ਨੇ ਇਸ ਤੋਂ ਵੀ ਮੈਂਹਗੀ ਗੱਡੀ ਲੈ ਕੇ। ਸਾਨੂੰ ਜਲੀਲ ਕਰ ਤਾ।।😢😢ਆ ਅੱਜ ਦੇ ਸਮਾਜ ਸਾਡੇ ਪੰਜਾਬੀ ਆਂ ਦਾ ਹਾਲ ਹੋਇਆ ਪਯਾ।।😢😢😢😢ਕੋਣ ਸਮਝਾਵੇ।😢😢 ਗੁਰੂ ਘਰਾਂ।। ਨੂੰ ਏਨੀ ਜ਼ਿਆਦਾ ਮਾਯਾ।।😮ਦਾਨ ਦੇ ਰੂਪ ਚ ਦੇ ਦੇ ਕੇ।। ਲੜਾਈਆਂ ਝਗੜੇ ਝਮੇਲੇ।। ਪੈਦਾਂ ਕਰ ਤੇ।।ਔਹੀ ਪੈਸੇਆਂ ਨਾਲ ਪਿੰਡਾਂ ਥਾਈਂ।।ਵਧਿਆ ਪੜੇ ਲਿਖੇ ਟੀਚਰਾਂ ਨੂੰ ਰੱਖ ਕੇ ਸਕੂਲ ਕੋਲਿਜਾਂ। ਡਿਪਲੋਮਾ ਸੈਂਟਰ।।ਕਿਤਾ ਕਿਰਤੀ ਸੈਂਟਰ।।ਹਰ ਪਿੰਡ ਹਰ ਜ਼ਿਲੇ ਚ ਖੌਲਦੇ।। ਅਜ਼ ਪੰਜਾਬ ਦੀ ਤਸਵੀਰ ਕੁੱਝ ਹੋਰ ਹੀ ਹੋਣੀ ਸੀ।। ਇੱਕ ਪਿੰਡ ਚ ਵਧੀਆ ਸਕੂਲ।।ਜਿਸ ਚ ਬਹੁਤ ਹੀ ਪੜੇ ਲਿਖੇ ਟੀਚਰਾਂ ਦੀ ਪੜ੍ਹਾਈ ਨਾਲ। ਬਚੇਆਂ ਨੂ ਸਹੀ ਗਿਆਨ ਮਿਲਦਾ।। ਰੋਜ਼ਗਾਰ ਕਿਤਾ ਕਿਰਤ।।। ਫਸਲਾਂ ਨੂੰ ਕਿਵੇਂ ਆਪ ਖੇਤ ਤੋਂ ਬਾਜ਼ਾਰ ਤੱਕ ਪਹੁੰਚਣ ਦੀ ਸਿਖਲਾਈ ਹਰ ਕਿਸੇ ਨੂੰ ਹੁੰਦੀ।।ਨਾ ਕੋਈ ਵੇਹਲਾ ਰਹਿੰਦਾ ਬਚਾ।।ਨਾ ਔ ਬੁਰਿਆਂ ਅਲਾਮਤਾਂ।।ਨਛੈਆ। ਅਤੇ ਵੇਲੜ ਘੁੰਮਦਾ।। ਮਾਂ ਪਿਓ ਲਈ।।ਸਬ ਤੋਂ ਵੱਡਾ ਦੁਸ਼ਮਣ ਬਣਂ ਜਾਂਦਾ।। ਜਿਉਂਦੇ ਜੀਅ ਮਾਂ ਪਿਓ ਨੂੰ ਨਰਕਾਂ ਦਾ ਦਵਾਰ ਦਿਖੋਦਾਂ 😢😢😢😢ਐਨ ਆਰ ਆਈ। ਵੀਰਾਂ ਨੂੰ।।ਸਲਾਹ ਹੈ ਕਿ ਹਰ ਪਖੋਂ ਜਾਣਕਾਰੀ ਲੈਣ।।😮ਕੀ ਥੋਡੇ ਦਿੱਤੇ ਦਾਨ ਦੇ ਪੈਸੇਆਂ ਨਾਲ। ਬਰਬਾਦੀ ਤਾਂ ਨੀ ਹੋ ਰਹੀ 😢😢😢😮

  • @GurpreetKaur-lx9tp
    @GurpreetKaur-lx9tp 10 місяців тому

    Thanks ji 👌🙏🇩🇪♥️

  • @happyfamilyvlogs446
    @happyfamilyvlogs446 10 місяців тому

    I need coffee and maple Danish daily.i love it

  • @nobodyaround
    @nobodyaround 10 місяців тому +3

    poor people use most of their money to look richer.

  • @RavinderMaanOfficial
    @RavinderMaanOfficial 10 місяців тому

    ਪੱਟ ਤੇ ਪੰਜਾਬੀ ਦਿਖਾਵੇ ਨੇ

  • @jaswantkaur1748
    @jaswantkaur1748 10 місяців тому

    Eh te after retirement pta chalda k phelle saving kuo nhi kri😂

  • @GoodGuyChucky-666
    @GoodGuyChucky-666 10 місяців тому

    I'm 35 now, I started getting into the habit of saving in the last few years, maybe because of covid 19 lockdown, before then i had a terrible habit of wasting money, as i matured, i realise what you think is great when you're in youth is not great when you're in 30's, playing keeping up the Joneses does keep people poor, like I have a car, the neighbour has a big car I must have one too, people easily get fooled by these so called influencers on social media and celebrities especially in India,

  • @jaswantkaur1748
    @jaswantkaur1748 10 місяців тому

    Hun te youth nu pension vi nhi miln eali

  • @raghavgupta4641
    @raghavgupta4641 4 місяці тому

    Gallan Elon Musk and Warren Buffet dia, teh loki follow kr rhe aa singeraa nu jhede kishtaan (installments) wala lifestyle dikha k fukri maar rhy aa.

  • @sujindersidhu5815
    @sujindersidhu5815 10 місяців тому

    You want to show that you are rich----- people know whether you are rich or not

  • @GoodGuyChucky-666
    @GoodGuyChucky-666 10 місяців тому

    Lavish wedding parties are unnecessary, people see someone has a massive party then they put unnecessary pressure on themselves to match or do better than this or that person, it's a terrible trap to fall into, also i don't understand why students are getting finance especially international students to buy expensive cars, surely the car dealerships do financial checks on potential customers on their ability to meet the monthly payments 🤔

    • @anonymous_sjdjdd
      @anonymous_sjdjdd 10 місяців тому

      Main reason people go over the board to buy expensive cars is to get attention from girls. I have notices this with myself. I have a friend who makes 1 lakh per month here in India and spends 80k+ per month and drives a 15 lakh car. Plus, he always have a tension of monthly payments.
      On the other hand, I make triple of that guy, I live debt free, I drive a pre-owned 2011 Hyundai hatch and I don't get attention from girls and at this point of life I have stopped caring about it because my investments bring me 2 months of salary every year for free without working.
      In short, in our modern Punjabi culture, show off is celebrated. Investment/savings is considered as poor man's thing.

  • @jagjitsingh8463
    @jagjitsingh8463 10 місяців тому

    Gall kitho tak aa gai. CA will finish

  • @user-xk9tq2kf5r
    @user-xk9tq2kf5r 10 місяців тому

    ਇਹ ਮੱਛੀ ਦੇ ਦੇਖ ਲਉ