ਧੀ ਦੇ ਮਾਮਲੇ 'ਚ Bibi Jagir Kaur ਨੇ ਤੋੜੀ ਚੁੱਪੀ, ਮੀਡੀਆ ਸਾਹਮਣੇ ਬਿਆਨ ਕੀਤਾ ਦਰਦ | D5 Channel Punjabi

Поділитися
Вставка
  • Опубліковано 19 лис 2024

КОМЕНТАРІ • 5

  • @KuldeepSingh-nx3lc
    @KuldeepSingh-nx3lc Місяць тому +2

    ਬੀਬੀ ਜੀ ਤੁਹਾਡੀਆ ਦੋ ਫੋਟੋ ਵਾਇਰਲ ਹੋਏ ਸਨ ਇਕ ਮੁਛਾ ਸੀ ਇਕ ਬਗੈਰ ਮੁਛਾ ਤੋ ਸੀ ❤❤

  • @makhansidhu5608
    @makhansidhu5608 Місяць тому +2

    ਕੋਈ ਇਲਜ਼ਾਮ ਝੂਠਾ ਨਹੀਂ ਹੈ ਸਾਰੇ ਹੀ ਇਲਜ਼ਾਮ ਇੱਕ ਕੌੜੀ ਸਚਾਈ ਹੈ ਬੀਬੀ ਭਾਂਵੇਂ ਮੰਨੇ ਚਾਹੇ ਨਾਂ ਮੰਨੇਂ ।

  • @partapsingh1189
    @partapsingh1189 Місяць тому +1

    ਕੀ ਅਕਾਲ ਤੱਖਤ ਸਾਹਿਬ ਜੀ ਦੇ ਅਧੀਨ ਆਉਦੀ ਹੈ ਇਹ ਕਾਰਵਾਈ ਬਾਦਲਾ ਦੀ ਸੌਧਾ ਸਾਧ ਵਾਲੀ ਯਾਰੀ ਦਾ ਕੀ ਕਰਿਆ ਜਹਿੜੇ ਮੱਸਲੇ ਦੇ ਦਾਇਰੇ ਚ ਆਉਦੇ ਉਹ ਨਿਬੇੜ ਨਹੀ ਹੁੰਦੀ .....ਕੀ ਹਰ ਜਨਾਨੀਆ ਦੇ ਮੱਸਲੇ ਲਿਆ ਕਰੇਗਾ ਜੱਥੇਦਾਰ ......ਕੀ ਦਿਨੋ ਦਿਨ ਕਿੱਧਰ ਜਾ ਰਿਹਾ ਅਕਾਲ.....

  • @singhsandhu6031
    @singhsandhu6031 Місяць тому +1

    Biba jail ch ustra lai k jai jail ch beuti parlour ni hunda