Secret II Harjit Sidhu II Parveen Dardi II New Punjabi Song II Manveer Records
Вставка
- Опубліковано 1 лип 2024
- #secret #harjitsidgusecret #harjitsidhunewsong #Parveendardi #jagdevtehna #sahilpatialvi
Song : Secret
Singer : Harjit Sidhu Parveen Dardi 9855035747
Lyrices : Sekhon Jand Wala
Music : Sukhbir Randhawa
Director : Sahil Patialvi
DOP : sahil Kapoor
Edit: JAISS-B AAR B Rajan Production
Producer : Manveer Singh Sidhu
Presentation : Jagdev Tehna
Digital : Dips Digital
Makeup : Nadeem Ali Team
Artist : Harpreet Sharma , Neetu Pandher, Parmjit K
Female Lead : Janvi
ਬਹੁਤ ਸੋਹਣਾ ਗੀਤ ਆ ਪ੍ਰਵੀਨ ਜੀ ਦੀ ਆਵਾਜ਼ ਬਹੁਤ ਪਿਆਰੀ ਹੈ ਜੀ❤🎉🎉
ਬੱਬੂ ਬਰਾੜ ਕਹਿੰਦਾ ਸੀ ਇਹ ਜੋੜੀ ਨੂੰ ਸਟਾਰ ਬਣਾਇਆ ਏ
ਬਰਾੜ ਸਾਬ ਤੁਹਾਡੇ ਗਾਣੇਂ ਬਹੁਤ ਹਿੱਟ ਨੇ
ਪਰ ਅਣਖੀਲਾ ਬਾਈ ਤਾਂ ਤੱਤੀਆਂ ਜਲੇਬੀਆਂ ਤੋਂ ਸਟਾਰ ਆ ਤੇ ਸਟਾਰ ਹੀ ਰਹਿਣਾਂ ਏ
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਘੈਂਟ ਆ ਯਾਰ ਸਿਰਾ ਲਾਤਾ 👌🙌
Bohat vadia ❤
Nice 👍 song ਵੀਰ ਬਹੁਤ ਹੀ ਵਧੀਆ ਆਵਾਜ ਸਿੱਧੂ ਅਤੇ ਪ੍ਰਵੀਨ ਜੀ ਦੀ
Bai ji bahut vadhiaa song❤❤❤❤❤
Congratulations bhi G Ape te Parveen nu te musican Vira nu very nice song te H&P Di Jody waheguru G hamesa baniye Rekhan bhi G 🌻🇮🇳🧁👍💐🌺🎉🌅🙏🙏
Sira aa veer song
Sira veer g❤❤❤
🔥🔥Landi buchi good song🔥🔥
Wah wah kya baat hai
Superrr duperrrrr
Kaimm aa ji
ਬਹੁਤ ਵਧਾਈਆਂ ਸਾਰੀ ਟੀਮ ਨੂੰ
Awesome as always
Zabardast aa g song
ਬੁਹਤ ਵਧੀਆ ਜੀ
Gjb aa gjb music
ਬਹੁਤ ਵਧੀਆ ਜੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਬਾਈ ਜੀ
Oyeee hoyeeee
ਬਹੁਤ ਵਧੀਆ ਕਲਮ ਸਾਡੇ ਬਾਈ ਸੇਖੋ ਜੰਡ ਵਾਲਾ
Boht hi sohna aa song
ਆਵਾਜ਼ ਵੀਡੀਓ ਲਿਖਤ ਬਹੁਤ ਵਧੀਆ 👌👍❤️❤️
ਸਿਰਾ ਕਰਾ ਦਿੱਤਾ ਵੀਰੇ ❤
ਹਰਜੀਤ ਸਿੱਧੂ ਤੇ ਪ੍ਰਵੀਨ ਦਰਦੀਂ ਸਾਡੇ ਸਭਿਆਚਾਰ ਦੀ ਤਸਵੀਰ ਹੈ। ਸਮੇਂ ਦੀ ਨਬਜ਼ ਨੂੰ ਪਛਾਨਣਾ ਹਰਜੀਤ ਦੀ ਖਾਸੀਅਤ ਹੈ।ਸੀਕਰੇਟ ਸੌਗ ਨਾਲ ਸਿੱਧੂ ਤੇ ਦਰਦੀ ਫਿਰ ਨੋਜਵਾਨਾਂ ਦੇ ਦਿਲਾਂ ਨੂੰ ਛੂਹਣ ਤੇ ਜਿੱਤਣ ਵਾਲਿਆਂ ਵਿਚੋਂ ਇਕ ਹਨ। ਇਸ ਜੋੜੀ ਦੀ ਲਾਈਵ ਪ੍ਰਫੋਰਮੈਂਸ ਦੀ ਸਿਫਤ ਕਰਦਿਆਂ ਸ਼ਬਦਾਂ ਦਾ ਭੰਡਾਰ ਖਤਮ ਹੋ ਜਾਂਦਾ ਹੈ। ਇਨ੍ਹਾਂ ਦੇ ਗੀਤਾਂ ਵਿੱਚ ਪਰਿਵਾਰਕ ਰਿਸ਼ਤਿਆਂ ਦੀਆ ਚੁਲਬੀਆ ਹੁੰਦੀਆਂ ਹਨ। ਬਾਕੀ ਹੋਰ ਮੇਰੇ ਤਜਰਬੇ ਅਨੁਸਾਰ ਸਿੱਧੂ ਸ਼ਰੀਫ਼ ਜਿਹਾ ਮੁੰਡਾ ਹੋਣ ਦੇ ਨਾਲ ਨਾਲ ਮਿਲਾਪੜਾ ਤੇ ਮਿਲਣਸਾਰ ਵੀ ਹੈ।ਜੋ ਕਿ ਇਹ ਗੁਣ ਸਾਰੇ ਆਰਟਿਸਟਾਂ ਵਿਚ ਨਹੀਂ ਹੁੰਦੇ।ਸੋ ਯਾਰਾਂ ਦੇ ਯਾਰ ਦਾ ਹਰ ਨੰਬਰ ਰਲੀਜ਼ ਹੋਣ ਤੇ ਸਰੋਤਿਆਂ ਦੇ ਦਿਲਾਂ ਤੇ ਭੱਖੜੇ ਦੇ ਕੰਡੇ ਵਾਂਗੂ ਚੁੰਬਣਾ ਬੜੀ ਮਾਣ ਵਾਲੀ ਗੱਲ ਹੈ। ਇਸੇ ਕਰਕੇ ਇਸ ਨੋਜਵਾਨ ਜੋੜੀ ਨੂੰ ਨਜ਼ਰਾਂ ਤੋਂ ਬਚਾਉਣ ਲਈ ਦਵਾਵਾਂ ਦੀ ਲੋੜ ਹੈ।ਸੀਕਰੇਟ ਗੀਤ ਦੀ ਵਧਾਈ ਦੇ ਨਾਲ ਸ਼ਾਬਸ਼ੇ। ਧੰਨਵਾਦ ਮੇਹਰਬਾਨੀ।
Goòd❤
Wah wah siraa
Wah wah outstanding
❤vari nais
Congratulations harjit bai
Full support hai g
ਬਹੁਤ ਵਧੀਆ ਵੀਰੇ ❤
ਬਹੁਤ ਬਹੁਤ ਮੁਬਾਰਕਾਂ ਜੀ ਇਸ ਪੰਜਾਬੀ ਲੋਕ ਗਾਇਕ ਜੋੜੀ ਨੂੰ ਇਕੱਠਿਆਂ ਗਾਉਂਦੇ ਦੇਖ ਕੇ ਮਨ ਬਹੁਤ ਖੁਸ਼ ਹੋਇਆ,, ਫੌਜੀ
Superrrr duperrrr
Okk report ji
22 g very nice song deep Mann
Toronto ❤❤❤🔥🔥🔥🔥
Superrrr hit ❤❤❤
Attt hi krti tusi
Best wishes for the future
❤ ਬਹੁਤ ਵਧੀਆ ਜੀ ❤❤❤
Excellent g wah wah
Bahut hi acha
Wow amazing ❤❤
Best wishes ❤❤❤
Siraaa hi lataa tusi
Balle sidhu saab❤👌
Damdaar music so nice
Lajabab aa ganna a
Swaad 10/10
Tip top aa video
Mind blowing ❤❤❤
Bahut vadia song harjit sidhu bhaji Parveen dardi❤❤❤❤❤
Waheguru ji mehr kare
Harjit ਤਾਂ ਫੇਰ Harjit ਆ
ਘੈਂਟ ਗਾਣਾ ਮਿਉਜਿਕ ਵੀਡੀਓ ਸਿਰਾ ਹਰਜੀਤ ਵੀਰ ਬਹੁਤ ਵਧੀਆ ਗਾਇਆ ਦੇਹਾਂ ਨੇ ਮੁਬਾਰਕਾਂ ਸਾਰੀ ਟੀਮ ਨੂੰ
Super song bro 🔥
Fantastic 🎉🎉🎉🎉
Kon bar bar sun Raha
Nice song tyaa ji 🎉
Waooo superb song
Ha bhut song 😊
Nyc nyc one
Great work
Balle balle balle gaint aa
Nice Jodi 22g 👌 and endless Song
Congratulations
Such an awesome track
Awesome song wah wah
All the best
Very nice harjeet y
Mzeadaar aa g song
Tusi great ho ji
End aa g song
Good song veer ❤❤❤❤
Song+video...❤❤
Harjit sidhu and parveen dardi ghaint jodi❤🎉🎉
It's amazing 🎉🎉🎉
I loved it ❤❤
Congratulations all team
Nice song
Carry on
Bomb aa ji song
Nice video ji ❤❤❤❤
Congratulations 🎉🎉🎉
Awesome song ❤❤❤
Best of luck
It's fabulous videeo
It's brilliant job
Very nice song brother
Sirra y
Very very nice song 22 ji
Sir song ❤ Talwandi Rai wale lika kar tea❤
Congratulations ji
Video is too good
Lots of love
Jma siraaa song
Very nice song 22 ji
No 1 aa g song
Ek dm htk