Takht Nasheeni (Live) | Satinder Sartaaj | Mesmerizing Performance | Live Concert 2024

Поділитися
Вставка
  • Опубліковано 30 січ 2025

КОМЕНТАРІ • 75

  • @quoteskosishh
    @quoteskosishh 4 місяці тому +9

    ਦੁਨੀਆਂ ਕਾਫੀ ਕੁਛ ਬੋਲੇ,ਲੇਕਿਨ ਇਮਾਨ ਨਾ ਡੋਲੇ..ਸਫ਼ਰਾਂ ਨੂੰ ਜ਼ਾਰੀ ਰੱਖੀਂ ..ਤੁਰਦਾ ਰਹੀਂ ਪੋਲੇ ਪੋਲੇ..ਚੰਗਿਆਂ ਦੀ ਹੀ ਨੁਕਤਾਚੀਨੀ ਹੁੰਦੀ ਏ..ਆਖ਼ਿਰ ਸਬਰਾਂ ਦੀ ਜਿੱਤ ਯਕੀਨੀ ਹੁੰਦੀ ਏ..

  • @GurmeetKaur-xt4wp
    @GurmeetKaur-xt4wp 4 місяці тому +31

    ਸ਼ਿੱਦਤ ਨਾਲ ਕਰੀ ਖੁਸ਼ਾਮਦ, ਬਾਰਿਸ਼ ਵਰਗੀ ਹੋਊ ਆਮਦ,ਇਸ਼ਕੇ ਦੇ ਖੇਤਾਂ ਵਿਚੋਂ ਹੋ ਜਾਣੇ ਖਿਆਲ ਬਰਾਮਦ❤❤ਲਾਜ਼ਿਮ ਸਰਤਾਜ ਵੇ ਸਾਂਝ ਜ਼ਮੀਨੀ ਹੁੰਦੀ ਐ❤❤🌹🌹💖💖💕💕

    • @SatnamSingh-lp3du
      @SatnamSingh-lp3du 4 місяці тому +2

      ❤❤❤❤❤❤

    • @SartaajGopyGill-xh1un
      @SartaajGopyGill-xh1un 4 місяці тому +1

      ਵਾਰਿਸ ਵਰਗੀ ਨਹੀਂ
      ਬਾਰਿਸ਼ ਵਰਗੀ ਹੋਓ ਆਮਦ

    • @GurmeetKaur-xt4wp
      @GurmeetKaur-xt4wp 4 місяці тому +1

      @@SartaajGopyGill-xh1un shukriya ji 🙏😊

  • @MuhammadKamranKami17
    @MuhammadKamranKami17 11 днів тому

    Bro 😎❤
    You're the painkiller of mine today ❤❤

  • @lauleenbhalla9773
    @lauleenbhalla9773 4 місяці тому +2

    Tuhadi tan koi nuktacheni nahi hundi , taarefa de pul bajde ne. Mystic personality with most beautiful voice and unmatchable person in the world. Very sweet , soleful, soothing singer. Love you dear Dr Satinder Sartaj 💕 God bless you ❤️

  • @manjeetghai3138
    @manjeetghai3138 4 місяці тому +2

    Baa kmaal sartaj ji❤

  • @TheRealMomJourney
    @TheRealMomJourney 9 днів тому +1

    I am Nuzhat Pakistan lahoor I love you sir ❤❤❤❤

  • @harjinderkaur6637
    @harjinderkaur6637 4 місяці тому +4

    All time great....knowledge +talent....speaks louder.

  • @RajinderSingh-ds3mf
    @RajinderSingh-ds3mf 27 днів тому

    ਡਾਕਟਰ ਸਤਿੰਦਰ ਸਰਤਾਜ ❤❤❤❤

  • @pinkisuman7022
    @pinkisuman7022 4 місяці тому +4

    Sidaqa di jitt yakeeni .I personally totally agree with u sartaj .g.luv u

  • @prateektind7005
    @prateektind7005 3 місяці тому +2

    Hor kina k vadiya gayenge sartaaja tri tareef layi lafz muk gye saade kol 🎉🎉🎉🎉❤❤❤❤❤

  • @harjinderkaur6637
    @harjinderkaur6637 4 місяці тому +9

    God Has gifted us.....with Wonderful..Sartaj Singh jee.

  • @lovedeepsingh5360
    @lovedeepsingh5360 4 місяці тому +3

    thank you for creating special platform for live sessions. it is always mesmerising to see the whole band performing live. jeeyo

  • @snehlatamalhotra7860
    @snehlatamalhotra7860 4 місяці тому +2

    Beautiful song Beautiful Lyrics and Beautiful person Beautiful personality Dear Sartaj ji. Love you From

  • @SukhrajPanjabi
    @SukhrajPanjabi 4 місяці тому +2

    Wah ji wah

  • @lauleenbhalla9773
    @lauleenbhalla9773 3 місяці тому +1

    No one else can write and sing so sweet, mesmerizing songs. Love you dear Dr Satinder Sartaj 💕 God bless you ❤️

  • @satinder_sartaaj
    @satinder_sartaaj 4 місяці тому +17

    Takht Nasheeni Lyrics:-
    ਆਖ਼ਿਰ ਸਬਰਾਂ ਦੀ ਤਖ਼੍ਤ-ਨਸ਼ੀਨੀ ਹੁੰਦੀ ਏ,
    ਸੁਣਿਆ; ਸਿਦਕ਼ਾਂ ਦੀ ਜਿੱਤ ਯਕੀਨੀ ਹੁੰਦੀ ਏ।
    ਕਰ ਲੈ ਇੱਕ ਵਾਰ ਤਹੱਈਏ,
    ਹਸਰਤ ਨੂੰ ਲਾ ਲੈ ਪਹੀਏ,
    ਦਿਲ ਨੂੰ ਇਤਬਾਰ ਜਿਹਾ ਏ;
    ਚੱਲ ਕੋਸ਼ਿਸ਼ ਕਰਦੇ ਰਹੀਏ,
    ਆਖ਼ਿਰ ਸਬਰਾਂ ਦੀ ਤਖ਼੍ਤ-ਨਸ਼ੀਨੀ ਹੁੰਦੀ ਏ,
    ਸੁਣਿਆ; ਸਿਦਕ਼ਾਂ ਦੀ ਜਿੱਤ ਯਕੀਨੀ ਹੁੰਦੀ ਏ।
    ਦੁਨੀਆ ਕਾਫ਼ੀ ਕੁਛ ਬੋਲੇ,
    ਦੇਖੀਂ; ਈਮਾਨ ਨਾ ਡੋਲੇ,
    ਸਫ਼ਰਾਂ ਨੂੰ ਜਾਰੀ ਰੱਖੀਂ;
    ਤੁਰਦਾ ਰਹੀਂ ਪੋਲੇ-ਪੋਲੇ,
    ਚੰਗਿਆਂ ਦੀ ਹੀ ਤਾਂ ਨੁਖ਼੍ਤਾ-ਚੀਨੀ ਹੁੰਦੀ ਏ,
    ਆਖ਼ਿਰ ਸਬਰਾਂ ਦੀ ਤਖ਼੍ਤ-ਨਸ਼ੀਨੀ ਹੁੰਦੀ ਏ।
    ਹਿਜਰਾਂ ਦੀ ਤਪਿਸ਼ ਹੈ ਭਾਵੇਂ,
    ਜਾਣਾ ਵਸਲਾਂ ਦੀ ਛਾਂਵੇਂ,
    ਆਸਾਂ ਦੇ ਮਾਰੂਥਲ ਵਿੱਚ;
    ਫੁੱਲ ਖਿੜਦੇ ਟਾਵੇਂ-ਟਾਵੇਂ,
    ਇਹੀ ਤਾਂ ਜਜ਼ਬੇ ਦੀ ਰੰਗੀਨੀ ਹੁੰਦੀ ਏ,
    ਆਖ਼ਿਰ ਸਬਰਾਂ ਦੀ ਤਖ਼੍ਤ-ਨਸ਼ੀਨੀ ਹੁੰਦੀ ਏ।
    ਜਿਸਨੂੰ ਲੜ ਗਈ ਮੁਹੱਬਤ,
    ਦਿਲ ਨੂੰ ਚੜ੍ਹ ਗਈ ਮੁਹੱਬਤ,
    ਆਪੇ ਨੂੰ ਦੇਖਣ ਦੇ ਲਈ;
    ਸ਼ੀਸ਼ੇ ਜੜ ਗਈ ਮੁਹੱਬਤ;
    ਉਸਨੇ ਤਾਂ ਲਾਉਣੀ ਟਹੁਰ-ਸ਼ੁਕੀਨੀ ਹੁੰਦੀ ਏ,
    ਆਖ਼ਿਰ ਸਬਰਾਂ ਦੀ ਤਖ਼੍ਤ-ਨਸ਼ੀਨੀ ਹੁੰਦੀ ਏ।
    ਸ਼ਿੱਦਤ ਨਾਲ਼ ਕਰੀਂ ਖ਼ੁਸ਼ਾਮਦ,
    ਬਾਰਿਸ਼ ਵਰਗੀ ਹੋਊ ਆਮਦ,
    ਇਸ਼ਕ਼ੇ ਦਿਆਂ ਖੇਤਾਂ ਵਿੱਚੋਂ
    ਹੋ ਜਾਣੇ ਖ਼ਿਆਲ ਬਰਾਮਦ,
    ਲਾਜ਼ਿਮ ‘ਸਰਤਾਜ’ ਵੇ ਸਾਂਝ-ਜ਼ਮੀਨੀ ਹੁੰਦੀ ਏ,
    ਆਖ਼ਿਰ ਸਬਰਾਂ ਦੀ ਤਖ਼੍ਤ-ਨਸ਼ੀਨੀ ਹੁੰਦੀ ਏ।
    ~ਸਤਿੰਦਰ ਸਰਤਾਜ

    • @paramjeetsingh6283
      @paramjeetsingh6283 4 місяці тому +2

      परमात्मा द्वारा रचित इस ब्रह्मांड में गायकी का सबसे नायाब, अनमोल, अदभुत, हीरा है..... सतिंदर सरताज ❤

    • @GurmeetKaur-xt4wp
      @GurmeetKaur-xt4wp 4 місяці тому +1

      @@satinder_sartaaj ❤️❤️❤️❤️🌹🌹🌹❤️❤️❤️❤️

    • @gursharan83
      @gursharan83 4 місяці тому

      ਵੀਰ ਜੀ ਤਖ਼ਤ ਨਸ਼ੀਨੀ ਦਾ meaning das deo ji plz

    • @satinder_sartaaj
      @satinder_sartaaj 4 місяці тому +2

      @@gursharan83 ਤਖ਼ਤ ‘ਤੇ (ਸਿੰਘਾਸਨ ‘ਤੇ) ਆਸੀਨ ਹੋਣਾ… ਜਿਹਨੂੰ ਤਾਜਪੋਸ਼ੀ ਵੀ ਕਹਿੰਦੇ ਨੇ

    • @GurmeetKaur-xt4wp
      @GurmeetKaur-xt4wp 4 місяці тому +2

      @@gursharan83 ਤੱਖਤ ਨਸ਼ੀਨੀ ਰਾਜ ਭਾਗ ਪ੍ਰਾਪਤ ਕਰਨਾ properly, ਇਥੇ ਹਰ ਅੰਤਰੇ ਦੀ ਤਖ਼ਤ ਨਸ਼ੀਨੀ ਦਾ ਅਲਗ ਅਲਗ meaning aa, ਦਿਲਾ ਵਾਲੇ ਨੂੰ ਆਪਣੇ ਸੱਜਣ ਦੇ ਦਿਲ ਦੇ ਤਖ਼ਤ ਓਪਰ ਬਿਰਾਜਮਾਨ ਹੋਣਾ ਚਾਹੁੰਦਾ ਆ

  • @rahilanadeem
    @rahilanadeem 4 місяці тому +2

    آپ کی شاعری میں اور شخصیت میں عاجزی کا رنگ ھے سدا خوش رہو

  • @rahilanadeem
    @rahilanadeem 4 місяці тому +1

    وکھرا جی رنگ ھے پا جی آپ کی شاعری کا سدا آ باد رھو

  • @davinderkaur3694
    @davinderkaur3694 4 місяці тому +3

    Excellent 👌👌👌👌👌👌👌

  • @tusharmarwaha235
    @tusharmarwaha235 4 місяці тому +1

    Very Good nd motivational Song !! God Bless u

  • @NavjotKaur-s2b
    @NavjotKaur-s2b 4 місяці тому +2

    Bilkul theek sartaj ji❤❤

  • @Manpreet-panesar
    @Manpreet-panesar Місяць тому

    ਇਹਨੂ ਕਹਿੰਦੇ ਰੂਹ ਚ ਭਿੱਜ ਕੇ ਗਾਉਣਾ,, ਇੰਝ ਲਗਦਾ ਜਿਵੇ ਕੋਈ ਰੱਬੀ ਰੂਹ ਆਈ ਹੈਵੇ

  • @hbola553
    @hbola553 3 місяці тому +3

    Very nice 👌

  • @ROMANDHAWAN-rr6ty
    @ROMANDHAWAN-rr6ty Місяць тому

    Just too good ❤

  • @quoteskosishh
    @quoteskosishh 4 місяці тому +1

    ਸੋਹਣਾ ❤️

  • @jamshaidahmad3609
    @jamshaidahmad3609 4 місяці тому +2

    Very very nice❤❤❤

    • @hsingh4749
      @hsingh4749 4 місяці тому

      ❤ ਬਹੁਤ ਵਧੀਆ ਸਿੱਖਿਆ ਦੇ ਰਹੇ ਸਰਤਾਜ ਜੀ 😊 😂 😂

  • @gursewaksinghsingh471
    @gursewaksinghsingh471 4 місяці тому +1

    God bless you bai

  • @clpskworldtour6607
    @clpskworldtour6607 15 днів тому

    ❤❤❤❤❤❤❤❤❤❤❤❤❤

  • @dr.manjuredhu2779
    @dr.manjuredhu2779 3 місяці тому +1

    Waaaaaaaaaaaaaaaaaaah❤

  • @bhartiverma1985
    @bhartiverma1985 4 місяці тому +1

    Nice ❤

  • @kamaljeetkaur8356
    @kamaljeetkaur8356 4 місяці тому +2

    ਇੱਕ ਇੱਕ ਗੱਲ ਸੱਚ

    • @virpalkaur576
      @virpalkaur576 4 місяці тому

      ❤❤❤❤🫡🫡🫡🫡👍💯💯🙏🙏

  • @dilpreetsingh4008
    @dilpreetsingh4008 4 місяці тому +1

    kaafi chir lata but time naal aa gaye vapis sartaj ji!! 💕

  • @dr.manjuredhu2779
    @dr.manjuredhu2779 3 місяці тому

    सदा ही लाजवाब होते हो मेरे हीरो बच्चे ❤

  • @jasbirkaur7764
    @jasbirkaur7764 2 місяці тому +3

    Involved my nik name in promise in movie promo 😁

  • @Bittusandhu505
    @Bittusandhu505 4 місяці тому +1

    Very nice

  • @luckyludhiana8780
    @luckyludhiana8780 3 місяці тому

    Vichara to paar di gal ❤❤

  • @BalwinderKaur-um8is
    @BalwinderKaur-um8is 4 місяці тому

    Very nice ❤❤

  • @be_your_own_kind
    @be_your_own_kind 4 місяці тому +2

  • @natasacorn
    @natasacorn 4 місяці тому +1

    👍👍😇😇🙏🙏

  • @seemagarg1794
    @seemagarg1794 4 місяці тому +1

    🎉🎉🎉🎉🎉

  • @jagdeepsinghjaggi9138
    @jagdeepsinghjaggi9138 4 місяці тому

    ❤❤❤

  • @ManjeetsinghManjeetsingh-gq3vu
    @ManjeetsinghManjeetsingh-gq3vu 3 місяці тому

    ❤👌🙏

  • @sweetyvashistha1094
    @sweetyvashistha1094 4 місяці тому

    ❤🎉

  • @jatinderpalsinghkhera1176
    @jatinderpalsinghkhera1176 3 місяці тому +1

    👍

  • @MintuDhaliwal-eg1yx
    @MintuDhaliwal-eg1yx 4 місяці тому

    Very nice ❤️❤️❤️❤️❤️

  • @rimpydevi4965
    @rimpydevi4965 4 місяці тому

    🙏🙏🌹🌹✈️😌😌🥰

    • @virpalkaur576
      @virpalkaur576 4 місяці тому

      Ape nu dakhna lyi rty🎉🎉🎉🎉🎉🎉🎉🎉🎉🎉❤❤❤❤❤

  • @MintuDhaliwal-eg1yx
    @MintuDhaliwal-eg1yx 4 місяці тому

    Mintu Dhaliwal Jagraon 🎉

  • @Vikash_p385
    @Vikash_p385 2 місяці тому +1

    पाजतीन1सयगुरुनानक

  • @faizanfaizan6104
    @faizanfaizan6104 3 місяці тому +1

    Plz pakistan visit kary beautiful song ❤️❤️❤️❤️❤️
    ❤️❤️❤️❤️❤️

  • @virpalkaur576
    @virpalkaur576 4 місяці тому

    rty🎉🎉🎉🎉🎉

  • @Quest3669
    @Quest3669 4 місяці тому

    Monotony...

  • @ManjeetsinghManjeetsingh-gq3vu
    @ManjeetsinghManjeetsingh-gq3vu 3 місяці тому +1

    Manjeet singh

  • @bharatkumari8540
    @bharatkumari8540 4 місяці тому +2

    Konsa saaz baja rhe hain ye

    • @rinkusaini5180
      @rinkusaini5180 4 місяці тому +1

      Ye saaz ka name ha "saaz-E-sartaj" ye sartaj ji ne aap invent Kiya ha

    • @alimobile9721
      @alimobile9721 3 місяці тому +1

      Kiya saaz hai beutifull very beutifull Punjabi Punjabi eh

  • @msyasminakter1937
    @msyasminakter1937 4 місяці тому +1

    Mira sheikh hasina jab thi banduk ki garib logon ko bahut pyar karti thi se Kya Sina shadyantra Karke uska bhajan ab tumhari desh per hai har din barabari Hardik superhit ho Ham bhi aatankwadi kyunki Meri Sach likhta hun Sach bolata hun isliye😢

  • @candidwithkd
    @candidwithkd 4 місяці тому

    🥹🫶🏻🫶🏻🫶🏻🥹

  • @jagdeepsinghjaggi9138
    @jagdeepsinghjaggi9138 3 місяці тому +1

    ❤❤❤

  • @lovejeetsingh7634
    @lovejeetsingh7634 3 місяці тому

    ❤❤❤